ਸੀ ਮਾਣ ਮੈਨੂੰ
ਮੋਮ ਸੀ ਮੈਂ ਤਾਂ, ਹੋਣਾ ਹੁੰਦਾ ਜੇ, ਹੁੰਦੀ ਪੱਥਰ ਕਿਵੇਂ। ਸੀ ਪਹਾੜੀ ਵਰਗਾ, ਉਹ ਹੰਕਾਰੀ ਤਾਂ, ਹੁੰਦਾ ਪੱਧਰ ਕਿਵੇਂ। ਟੁੱਟਣਾ ਹੀ ਸੀ, ਕਦੇ ਨਾ ਕਦੇ, ਰੱਖਦਾ ਸਬਰ ਕਿਵੇਂ। ਮੰਨਿਆ ਨਾ ਸਾਥੀ, ਦੁੱਖ ਸੁੱਖ ਵਿੱਚ ਉਹ, ਨਾ ਲੈਂਦਾ ਖ਼ਬਰ ਕਿਵੇਂ। ਸੀ ਮਾਣ ਮੈਨੂੰ , ਮੈਨੂੰ ਬੜਾ ਜਵਾਨੀ ਦਾ, ਉਸਨੂੰ ਤਾਂ ਹੱਦੋਂ Continue Reading »
No Commentsਅਸੀਂ ਕਮਲੇ
ਉਸ ਬਿਨ,ਲੱਗਦੈ ਸਜ਼ਾ, ਕੱਟ ਰਹੇ ਹਾਂ। ਸੁੱਖਾਂ ਸਾਰਿਆਂ ਤੋਂ ਪਾਸਾ,ਵੱਟ ਰਹੇ ਹਾਂ। ਨਾ ਭਰੀ ਹਾਮੀ ਮੇਰੀ,ਕਦੇ ਵੀ ਉਸਨੇ, ਨਾ ਪਿੱਛੇ ਫੈਸਲੇ ਤੋਂ ਹਾਲੇ, ਹੱਟ ਰਹੇ ਹਾਂ। ਖ਼ੁਸ਼ ਨੇ, ਕਿਸੇ ਨੂੰ,ਜ਼ਿੰਦਗੀ ਚ ਉਹ ਪਾ ਕੇ, ਅਸੀਂ ਝੱਲੇ ਉਸਦਾ ਹੀ ਨਾਂ, ਰੱਟ ਰਹੇ ਹਾਂ। ਕਦਰ ਕੋਈ ਕਰ ਨਾ ਰਹੀ, ਹਾਲੇ ਵੀ ਉਹ, Continue Reading »
No Commentsਕਲਮ,ਕਲਾਮ
ਪਤਾ ਨਹੀਂ, ਕਿਉਂ ਨਹੀਂ, ਲਿਖਾਈ ਮੈਂ,ਨਸੀਬ ਆਪਣੇ ਚ, ਮੈਂ ਤਾਂ ਨਹੀਂ ਸਨ, ਮੰਗੀਆਂ ਕੱਲੀਆਂ ਕਵਿਤਾਵਾਂ ਹੀ। ਮੈਂ ਅਭਾਗਾ ਮਰ ਗਿਆ, ਕਰ ਯਾਦ ਉਮਰ ਭਰ, ਨਾ ਨਿੱਘ ਕਿਸੇ ਦਾ ਹਿੱਸੇ ਆਇਆ, ਆਈਆਂ ਨਾ ਠੰਢੀਆਂ ਹਵਾਵਾਂ ਵੀ। ਹਰ ਕਿਸੇ ਦੇ ਲਿਖਣ ਗਾਉਣ ਦਾ, ਆਪੋ ਆਪਣੋ ਢੰਗ ਹੁੰਦਾ। ਹਰ ਕਿਸੇ ਦੇ ਗੀਤਾਂ ਦੇ Continue Reading »
No Commentsਵੋਟਾਂ ਵੇਲੇ
ਕਿਹੜੇ ਨੇਤਾ ਦੀ ਗੱਲ ਕਰੀਏ, ਕੋਈ ਨਾ ਸਾਡੇ ਵੱਲ। ਜਿਸ ਨੂੰ ਆਪਣਾ ਸਮਝ ਬੈਠੇ, ਓਹੀ ਉਤਾਰੇ ਖੱਲ੍ਹ। ਜਦ ਵੀ ਵਾਅਦਾ ਯਾਦ ਕਰਾਈਏ, ਕਹਿੰਦੇ ਪੂਰਾ ਕਰਾਂਗੇ ਕੱਲ੍ਹ। ਉਥੇ ਦਾ ਉਥੇ ਹੀ, ਰਿਹਾ ਪਰਨਾਲਾ, ਨਾ ਕੋਈ ਮੁਸ਼ਕਲ ਸਾਡੀ ਹੱਲ। ਵੋਟਾਂ ਵੇਲੇ, ਦਿਮਾਗ਼ ਨੇ ਚੱਲਦੇ, ਵਿਚ ਸੱਤਾ,ਹੋ ਜਾਂਦਾ ਏ ਡੱਲ। ਨਾ ਕਰਦੇ ਗੱਲਾਂ Continue Reading »
No Commentsਸੇਵਾ ਮੁਕਤ ਨਹੀਂ ਹੁੰਦਾ ਕੋਈ
ਸੇਵਾ ਮੁਕਤ ਨਹੀਂ ਹੁੰਦਾ ਕੋਈ ਲੰਘ ਜਾਂਦੀ ਉਮਰ ਸਾਰੀ, ਜ਼ਿੰਮੇਵਾਰੀਆਂ ਨਿਭਾਉਂਦੀਆਂ ਦੀ। ਲੰਘ ਜਾਂਦੀ ਉਮਰ ਸਾਰੀ, ਸਮਝਦਿਆਂ ਚੰਗਾ ਮਾੜਾ ਕੀ ਕੀ। ਡਿਊਟੀ ਤਾਂ ਡਿਊਟੀ ਹੁੰਦੀ ਹੈ, ਹੋਵੇ ਸਰਕਾਰੀ ਜਾਂ ਗ਼ੈਰ ਸਰਕਾਰੀ। ਹਰ ਕੋਈ ਆਪਣਾ ਫਰਜ਼ ਨਿਭਾਵੇ, ਸਮਝ ਜ਼ਿੰਮੇਵਾਰੀ ਹਰ ਨਰ ਨਾਰੀ। ਹੁੰਦੇ ਕਦੇ ਕਦੇ,ਕੱਲੇ ਕੱਲੇ, ਚਿੰਤਾ ਗ੍ਰਸਤ, ਆ ਮਹਿਫ਼ਲ ਚ Continue Reading »
No Commentsਗੱਲ ਸੁਣਾ
ਪਤਾ ਨਹੀਂ ਚੱਲਦਾ, ਕਿਸਦੀ ਕਿਸ ਨਾਲ, ਕਿੱਥੇ ਗੱਲ ਚੱਲਦੀ, ਹਰ ਕੋਈ ਦੇਖੋ, ਫ਼ੋਨ ਕੰਨਾਂ ਨੂੰ, ਲਾਈ ਫਿਰਦਾ ਏ। ਕੋਈ ਗੱਲ ਸੰਭਾਲੇ, ਕੋਈ ਗੱਲ ਟਾਲੇ, ਕੋਈ ਕੱਢੇ ਗਾਲ੍ਹਾਂ, ਕੋਈ ਮਿਸ਼ਰੀ ਘੋਲੇ, ਕੋਈ ਕੋਈ ਹੋਇਆ, ਸ਼ੁਦਾਈ ਫਿਰਦਾ ਏ। ਗੱਲ ਸੁਣਾ ਸੰਗਰੂਰਵੀ, ਜੋ ਤੂੰ ਸੋਚਦਾ ਰਹਿੰਦਾ ਏ। ਮਿਹਨਤ, ਤਕਦੀਰ ਬਾਰੇ, ਤੂੰ ਕੀ ਕਹਿੰਦਾ Continue Reading »
No Commentsਛੱਡ ਦਿਲਾ
ਛੱਡ ਦਿਲਾ,ਛੱਡ ਦਿਲਾ, ਛੱਡ ਦਿਲਾ,ਆਸ ਉਸਦੀ। ਜਾਣ ਜਾਣ,ਜਿਹੜੀ ਜਿਹੜੀ, ਤੇਰੇ ਨਾਲ,ਰਹੇ ਰੁੱਸਦੀ। ਆਉਣਾ ਹੁੰਦਾ, ਉਨ੍ਹਾਂ ਨੇ ਜੇ, ਕਦੋਂ ਦਾ ਹੀ ਆਉਣਾ ਸੀ। ਹੋਰ ਕਿਸੇ ਨੂੰ ਬੁਲਾਉਣੋਂ ਪਹਿਲਾਂ,ਤੈਨੂੰ ਬੁਲਾਉਣਾ ਸੀ। ਕਿਉਂ ਹੋਏ ਬਰਬਾਦ, ਉਸ ਪਿੱਛੇ, ਦੱਸ ਤੂੰ ਕਮਲਿਆ, ਰੱਖੇ ਨਾ ਖ਼ਿਆਲ ਤੇਰਾ, ਨਾ ਕਦੇ ਹਾਲ ਪੁੱਛਦੀ, ਛੱਡ ਦਿਲਾ, ਛੱਡ ਦਿਲਾ, ਛੱਡ Continue Reading »
No Commentsਜ਼ਿੰਦਗੀ
ਗੁੰਮ ਹੋਏ ਹਾਸੇ,ਹੋਏ ਉਹ ਜਦੋਂ ਪਾਸੇ। ਕਰ ਕਰਾ ਕੇ ਉਹ, ਖ਼ਾਸੇ ਹੀ ਤਮਾਸ਼ੇ। ਲੱਗਦੈ ਨਰਾਜ਼ ਹੋਏ,ਹੋਏ ਮੈਥੋਂ ਖ਼ਾਸੇ। ਲੱਗਦੈ ਛਾਇਆ,ਸੁਨਾਟਾ ਏ ਚੁਪਾਸੇ। ਨਾ ਦਿਖਾਉਣ ਉਹ,ਆ ਮੈਨੂੰ ਮੁੱਖ। ਝੋਲੀ ਮੇਰੀ ਪਾ ਪਾ, ਅਨੇਕਾਂ ਦੁੱਖ। ਖੋਹ ਲਏ ਨੇ ਸਾਡੇ,ਸਾਰੇ ਹੀ ਸੁੱਖ। ਲੱਗੇ ਜ਼ਿੰਦਗੀ ਮੈਨੂੰ,ਬਲਦਾ ਰੁੱਖ। ਨਹੀਂ ਪਤਾ, ਕਿਉਂ ਰਹਿੰਦੇ ਸਤਾਉਂਦੇ। ਕਿਉਂ ਨਹੀਂ,ਮੁੜ Continue Reading »
No Commentsਲੋਕਾਂ ਭਾਣੇ
ਉੱਤੋਂ ਉੱਤੋਂ, ਰਹਿੰਦੇ ਹੱਸਦੇ। ਦਿਲ ਆਪਣੇ ਦੀ, ਨਾ ਹਾਂ ਦੱਸਦੇ। ਛੁਪਾ ਦੁੱਖਾਂ ਨੂੰ, ਦਿਲ ਆਪਣੇ ਚ, ਲਿਖ ਲਿਖ ਸੰਗਰੂਰਵੀ, ਗਾਈ ਜਾਂਦੇ ਆਂ। ਸੁਣੇ ਚਾਹੇ,ਨਾ ਸੁਣੇ , ਜਿਸ ਲਈ ਰੀਲਾਂ, ਪਾ ਪਾ ਪਾਗ਼ਲ, ਅਖਵਾਈ ਜਾਂਦੇ ਆਂ। ਲੋਕਾਂ ਭਾਣੇ ਭੂਕਦੇ, ਰਹਿੰਦੇ ਅਸੀਂ ਕਮਾਈ ਨੂੰ। ਨਾ ਦਿੱਤਾ ਕੋਈ ਸੁੱਖ ਸੰਗਰੂਰਵੀ, ਤੂੰ ਆਪਣੀ ਮਾਈ Continue Reading »
No Commentsਟੱਪੇ
ਓ ਕਦ ਸੌਂਦੇ ਨੇ, ਗਏ ਟੁੱਟ ਦਿਲ ਜਿਨ੍ਹਾਂ ਦੇ, ਓ ਰਹਿੰਦੇ ਰੋਂਦੇ ਨੇ। ਕੰਮ ਕਰਦੇ ਆਂ ਦਰਜ਼ੀ ਦਾ, ਫੱਟ ਰਹਿੰਦੇ ਸੀਂਦੇ ਆਪਣੇ, ਕਰੀਏ ਕੰਮ ਆਪਣੀ ਮਰਜ਼ੀ ਦਾ। ਰਾਹਾਂ ਵਿੱਚ ਰੋੜੇ ਨੇ, ਜਿੰਨੇ ਗ਼ਮ ਮਿਲੇ, ਲੱਗਦੈ ਥੋੜ੍ਹੇ ਨੇ। ਲਿਖੇ ਗੀਤ ਬਥੇਰੇ ਨੇ, ਬੇਸ਼ੱਕ ਨਾਮ ਮੇਰਾ ਚੱਲਦਾ, ਬੱਸ ਇਹ ਤਾਂ ਤੇਰੇ ਮੇਰੇ Continue Reading »
No Comments