ਕਾਲਿਜ ਤੇਰਾ
ਕਾਲਿਜ ਤੇਰਾ ਉਹੀ ਏ, ਜਾਂ ਕਰ ਲਿਆ, ਚੇਂਜ ਕੁੜੇ। ਕਲਾਸ ਰੂਮ ਤੇਰਾ,ਬਦਲ ਗਿਆ, ਜਾਂ ਉਹੀ ਮੇਜ ਕੁੜੇ। ਸਮਝ ਨਹੀ ਆਉਂਦੀ ,ਸੁਰੂ ਕਰਾਂ ਮੈਂ, ਕਿੱਥੋਂ ਪਰੇਮ ਕਹਾਣੀ। ਕਿਵੇ ਮਿਲੇ ਆਪਾਂ, ਬਾਗ ਅੰਦਰ, ਤੇ ਕਿਵੇ ਬਣਗੇ ਹਾਣੀ। ਲਿਖਿਆ ਗੀਤ ਸੀ ਜਿਸਤੇ, ਸਾਂਭਿਆਂ ਹੋਣਾ, ਉਹ ਪੇਜ ਕੁੜੇ, ਕਾਲਿਜ ਤੇਰਾ ਉਹੀ ਏ, ਜਾਂ ਕਰ Continue Reading »
No Commentsਮੈਨੂੰ ਵੇਖ ਕੇ
ਮੈਨੂੰ ਵੇਖ ਕੇ ਤੂੰ, ਵੇ ਜਦੋਂ ਰਸਤਾ ਬਦਲ ਗਿਆ। ਉਦੋਂ ਮੈਨੂੰ ਵੇ,ਦੁੱਖ ਬਥੇਰਾ ਹੋਇਆ। ਛੱਡ ਕੇ ਫਿਰ ਵੇ, ਮੈਂ ਆਪਣੀਆਂ ਸਹੇਲੀਆਂ ਨੂੰ, ਘਰ ਜਾ ਕੇ ਵੇ, ਭਾਰ ਗ਼ਮਾਂ ਦਾ ਢੋਇਆ। ਲੰਘ ਜਾਂਦਾ ਸੀ ਹਰ ਰਾਹੀ, ਮੈਨੂੰ ਕਿਸੇ ਨਾ ਚੁੱਪ ਕਰਾਇਆ। ਜ਼ਿੰਦਗੀ ਚੰਗੀ ਨਾ ਲੱਗਦੀ, ਜੀ ਬਹੁਤ ਮੇਰਾ ਘਬਰਾਇਆ। ਪੀਂਘ ਪਾ Continue Reading »
No Commentsਜਾਣ ਪਰਾਇਆ
ਮੇਰਾ ਦੋਸਤ ਕਹਿੰਦਾ ਰਹਿੰਦਾ। ਮੁੱਖ ਕੋਈ ਨਾ ਦਿਲੋਂ ਲਹਿੰਦਾ। ਹਰ ਕਿਸੇ ਦਾ ਮੁੱਖੜਾ ਤਾਂ ਮੈਨੂੰ, ਸੱਚ ਆਖਾਂ ਬੜਾ ਭਾਉਂਦਾ ਏ। ਪਤਾ ਨਹੀਂ ਕਿਸਮਤ ਮਾਰੇ ਹਿੱਸੇ, ਕਿਉਂ ਨਾ ਪਿਆਰ ਆਉਂਦਾ ਏ। ਤੱਕ ਤੱਕ ਜਿਸਨੂੰ ਅਸਾਂ, ਮੁਸਕਰਾਉਣਾ ਚਾਹਿਆ। ਹਾਲ ਦਿਲ ਦਾ ਜਿਸਨੂੰ, ਅਸਾਂ ਸੁਣਾਉਣਾ ਚਾਹਿਆ। ਮੁਸਕਾਨ ਮੇਰੀ ਦਾ, ਜਵਾਬ ਦੇਣ ਦੀ ਥਾਂ, Continue Reading »
No Commentsਲਿਖਦਾ ਕਿੱਸੇ
ਪਰਤ ਵੀ ਆਇਆ, ਜੇ ਘਰ ਨੂੰ ਆਪਣੇ, ਲੱਖਾਂ ਅੱਖਾਂ ਵਿੱਚ, ਲੱਖਾਂ ਹੀ ਸਵਾਲ ਹੋਣਗੇ। ਸਭਨਾਂ ਦੇ ਹੀ,ਵੱਖੋ ਵੱਖਰੇ, ਵੱਖੋ ਵੱਖਰੇ,ਆਪੋ ਆਪਣੇ, ਆਪੋ ਆਪਣੇ ਖ਼ਿਆਲ ਹੋਣਗੇ। ਕਿਉਂ,ਕਿੰਝ ਕੱਟਿਆ,ਬਨਵਾਸ ਮੈਂ, ਦੱਸ ਨਹੀਂ ਸਕਦਾ। ਰੋ ਸਕਦਾ ਹਾਂ,ਆਪਣੇ ਹਾਲਾਤਾਂ ਤੇ, ਹੱਸ ਨਹੀਂ ਸਕਦਾ। ਨਹੀਂ ਕਰ ਸਕਦਾ ਇਲਾਜ ਕੋਈ, ਸਾਡੇ ਟੁੱਟੇ ਹੋਏ ਦਿਲ ਦਾ। ਚਾਹੁੰਦਾ Continue Reading »
No Commentsਸੱਚ ਦੱਸ ਤੂੰ
ਮੁੱਖੜੇ ਉੱਤੇ ਐਨਕ ਲਾਕੇ, ਲੱਗੇ ਕਿੰਨੀ ਕਿਊਟ। ਦਿਲ ਨੱਚਣ ਨੂੰ,ਕਰਦਾ ਮੇਰਾ, ਨਾਲ ਕਰਾਂ ਸਲੂਟ। ਪੈਰੀਂ ਮੇਰੇ ਦੇਸੀ ਚੱਪਲਾਂ, ਤੇਰੇ ਪੈਰੀਂ ਬ੍ਰਾਂਡੇਡ ਬੂਟ। ਕੱਪੜੇ ਮੇਰੇ ਸਿੰਪਲ ਜਿਹੇ, ਕੋਲ ਤੇਰੇ ਮਹਿੰਗੇ ਸੂਟ। ਲਾਲ ਸੂਟ ਪਾ,ਖੜ੍ਹੀ ਸੜ੍ਹਕ ਤੇ, ਕਾਲੀ ਐਨਕ ਲਾਈ। ਸੱਚ ਦੱਸ ਕਿਸ ਖਿੱਚੀ ਫੋਟੋ, ਜਾਂ ਕਿਸੇ ਤੋਂ ਹੈ ਖਿੱਚਵਾਈ। ਕੌਣ ਸੀ Continue Reading »
No Commentsਕਲਮ,ਕਲਾਮ
ਪਤਾ ਨਹੀਂ, ਕਿਉਂ ਨਹੀਂ, ਲਿਖਾਈ ਮੈਂ,ਨਸੀਬ ਆਪਣੇ ਚ, ਮੈਂ ਤਾਂ ਨਹੀਂ ਸਨ, ਮੰਗੀਆਂ ਕੱਲੀਆਂ ਕਵਿਤਾਵਾਂ ਹੀ। ਮੈਂ ਅਭਾਗਾ ਮਰ ਗਿਆ, ਕਰ ਯਾਦ ਉਮਰ ਭਰ, ਨਾ ਨਿੱਘ ਕਿਸੇ ਦਾ ਹਿੱਸੇ ਆਇਆ, ਆਈਆਂ ਨਾ ਠੰਢੀਆਂ ਹਵਾਵਾਂ ਵੀ। ਹਰ ਕਿਸੇ ਦੇ ਲਿਖਣ ਗਾਉਣ ਦਾ, ਆਪੋ ਆਪਣੋ ਢੰਗ ਹੁੰਦਾ। ਹਰ ਕਿਸੇ ਦੇ ਗੀਤਾਂ ਦੇ Continue Reading »
No Commentsਬਿਆਨਬਾਜ਼ੀਆਂ
ਮਾਰ ਜਾਂਦਾ, ਫ਼ਸਲਾਂ ਨੂੰ, ਕਦੇ ਸੋਕਾ, ਕਦੇ ਡੋਬਾ ਜੀ। ਤਾਹੀਂ ਕੰਨਾਂ ਨੂੰ ਹੱਥ ਲਾ ਸੰਗਰੂਰਵੀ, ਕਰਨ ਕਈ ਨੇ ਤੋਬਾ ਜੀ। ਮਸਲੇ ਹੱਲ ਨਾ ਹੋਣੇ ਸੰਗਰੂਰਵੀ, ਬਿਆਨ ਬਾਜ਼ੀਆਂ ਨਾਲ। ਮਸਲੇ ਹੱਲ ਨਾ ਹੋਣੇ ਸੰਗਰੂਰਵੀ, ਕਦੇ ਨਾਰਾਜ਼ਗੀਆਂ ਨਾਲ। ਜੋ ਵੀ ਸੋਚੀਏ ਸਹੀ ਸੋਚ ਸੰਗਰੂਰਵੀ, ਅਮਲ ਵਿੱਚ ਲਿਆਈਏ ਜੀ। ਫੋਕੀਆਂ ਕਰ ਬਿਆਨ ਬਾਜ਼ੀਆਂ, Continue Reading »
No Commentsਦਿਨ ਤਿਉਹਾਰਾਂ ਦੇ
ਕਦੋਂ ਹੋਵੇਗਾ,ਹੱਥ ਖੁੱਲ੍ਹਾ, ਖੁੱਲਮ ਖੁੱਲ੍ਹਾ ਖ਼ਰਚਾ ਕਰਾਂਗੇ। ਕਦੋਂ ਹੋਣਗੀਆਂ, ਜੇਬਾਂ ਭਰੀਆਂ, ਨਾ ਖ਼ਰੀਦਣ ਵੇਲੇ ਕਦੇ ਡਰਾਂਗੇ। ਕਦੋਂ ਕਰਜ਼ ਮੁਕਤ ਹੋਣਾ,ਪਤਾ ਨਹੀਂ, ਚਿੰਤਾ ਕਰਦੇ,ਕਦ ਤੱਕ ਮਰਾਂਗੇ। ਦਿਨ ਤਿਉਹਾਰਾਂ ਦੇ,ਤੇ ਜੇਬਾਂ ਖ਼ਾਲੀ, ਕਿਵੇਂ ਲਿਆ ਸਮਾਨ, ਘਰ ਧਰਾਂਗੇ। ਕੋਈ ਕੰਮ ਤਾਂ ਭੇਜੇ ਟਾਇਪ ਦਾ, ਕਰ ਕੰਮ ਕੁੱਝ ਕਰੀਏ ਕਮਾਈ ਜੀ। ਮੰਦੀ ਚ ਦਿਨ Continue Reading »
No Commentsਹੱਥ ਵੱਸ ਤੇਰੇ
ਦਿੱਤਾ ਜੀਵਨ,ਜੀਵਨ ਦਾਤੇ ਨੇ, ਹੁਣ ਹੈ ਹੱਥ ਵੱਸ ਤੁਹਾਡੇ, ਕਿਸ ਤਰ੍ਹਾਂ ਜੀਣਾ। ਕੱਟਣੀ ਜ਼ਿੰਦਗੀ ਹੱਸ ਕੇ, ਜਾਂ ਫਿਰ ਜਾਮ ਹੰਝੂਆਂ ਦਾ, ਰੱਜ ਰੱਜ ਪੀਣਾ। ਦੁੱਖ ਸੁੱਖ ਹੁੰਦੇ ਕੲੀ ਵਾਰੀ, ਹੱਥ ਵੱਸ ਤੁਹਾਡੇ। ਹਾਲਾਤ ਕਿਹੋ ਜਿਹੇ ਵੀ ਹੋਵਣ, ਰੱਖੋ ਸਦਾ ਉੱਚੇ ਇਰਾਦੇ। ਕਰਜ਼ਾ ਚੁੱਕ ਨਾ ਆਫ਼ਤ ਸਹੇੜੋ, ਚੱਲਦੇ ਰਹਿੰਦੇ ਨੇ ਘਾਟੇ Continue Reading »
No Commentsਨਿਰਮੋਹੀ
ਦਿੱਤਾ ਨਾ ਜਵਾਬ ਕਦੇ ਕੋਈ, ਉਸਨੇ ਮੇਰੀ ਕਿਸੇ ਵੀ ਸਟੋਰੀ ਦਾ। ਲੱਗਦੈ ਹੋਇਆ ਸੁਣ ਸੰਗਰੂਰਵੀ, ਦਿਮਾਗ਼ ਖ਼ਰਾਬ ਉਸ ਗੋਰੀ ਦਾ। ਦਿਲ ਕਰਦਾ ਭੇਜ ਦਿਆਂ, ਲਿਖ ਸ਼ੇਅਰ ਦੋਸਤੀ ਦਾ ਪ੍ਰਸਤਾਵ। ਫੇਸਬੁੱਕ ਤੇ ਸ਼ੇਅਰ ਲਿਖ ਸ਼ੇਅਰ ਕਰਾਂ, ਪਤਾ ਨਹੀਂ ਕਰੇ ਕਿਹੋ ਜਿਹਾ ਵਰਤਾਵ। ਫੇਸਬੁੱਕ ਤੇ ਆਈ ਡੀ ਓਹਦੀ, ਬੜੀ ਮੁਸ਼ਕਲ ਨਾਲ ਮਿਲੀ। Continue Reading »
No Comments