ਬਾਪੂ
ਬਾਪੂ ਤੂੰ ਦਿਲ ਤੋਂ ਨਹੀਂ ਸੀ ਮਾੜਾ ਪਰ ਤੇਰੀ ਸ਼ਰਾਬ ਪੀਣੀ ਮਾੜੀ ਸੀ ਤੇਰੀ ਉਮਰ ਨਹੀਂ ਸੀ ਛੱਡ ਜਾਣ ਦੀ ਸ਼ਰਾਬ ਨੇ ਤੇਰੀ ਜਿੰਦਗੀ ਉਜਾੜੀ ਸੀ ਸਾਨੂੰ ਤੇਰੇ ਨਾਲ ਸੀ ਪਿਆਰ ਜਿੰਨਾ ਤੈਨੂੰ ਉਸਤੋਂ ਵੱਧ ਕੇ ਸ਼ਰਾਬ ਪਿਆਰੀ ਸੀ ਜਦ ਤੱਕ ਏਹ ਅਹਿਸਾਸ ਹੋਇਆ ਤੁਹਾਨੂੰ ਤਦ ਤਕ ਤੁਸਾਂ ਮੌਤ ਕੋਲੋਂ Continue Reading »
No Commentsਬੇ-ਖ਼ਬਰ
ਬੇ-ਖਬਰ ਲੱਗਦਾ ਕੋਈ ਬੇ ਖਬਰ , ਕੋਈ ਬੇ ਸੂਝਵਾਨ ਏ, ਪਤਾ ਸਭ ਦਾ ਵਸ , ਮੌਕੇ ਦਾ ਇੰਤਜ਼ਾਰ ਏ। ਕੋਈ ਸਦਮਾ ਉਧਾਰ ਦੇ ਗਿਆ, ਕੋਈ ਮਜਬੂਰੀ ਦੱਸ, ਮਸ਼ਹੂਰੀ ਕਰਾ ਗਿਆ। ਲੱਗਦਾ ਕੋਈ ਬੇ ਖਬਰ , ਕੋਈ ਬੇ ਸੂਝਵਾਨ ਏ, ਪਤਾ ਸਭ ਦਾ ਵਸ ਮੌਕੇ ਦਾ ਇੰਤਜ਼ਾਰ ਏ। ਕੋਈ ਠੱਗਣ ਨੂੰ Continue Reading »
No Commentsਉਦਾਸ ਗੀਤ
ਲਿਖਦਾ ਉਦਾਸ ਗੀਤ, ਉਦਾਸੀ ਦਾ ਮਾਲਕ ਮੈਂ। ਲਿਖਦਾ ਉਦਾਸ ਗੀਤ, ਦਰਦਾਂ ਦਾ ਪਾਲਕ ਮੈਂ। ਤਰਸ ਗਿਆ ਕਦੋਂ ਦਾ, ਮੈਂ ਤਾਂ ਹਾਸਿਆਂ ਨੂੰ। ਨਾ ਭੁੱਲ ਪਾਇਆ ਹਾਲੇ, ਬੀਤੇ ਤਮਾਸ਼ਿਆਂ ਨੂੰ। ਦਰਦ ਭਰਿਆ ਸੀਨੇ ਚ, ਲਿਖ ਗਾਵਾਂ ਦਾਸਤਾਨ ਆਪਣੀ। ਦਰਦੀਲੇ ਗੀਤ ਸਰਮਾਇਆ, ਕਰਾਂ ਸਪੁਰਦ ਮੈਂ ਜਾਨ ਆਪਣੀ। ✍️ ਸਰਬਜੀਤ ਸੰਗਰੂਰਵੀ ਪੁਰਾਣੀ ਅਨਾਜ Continue Reading »
No Commentsਇੱਕ ਦਰ ਦਰ
ਸਾਰੀਆਂ ਮੁਸੀਬਤਾਂ ਵਿਚੋਂ, ਤੈਨੂੰ ਓਹੀ ਕੱਢੇਗਾ। ਹਿੰਮਤ,ਹੌਸਲੇ ਦਾ ਜੇਕਰ, ਨਾ ਪੱਲਾ ਛੱਡੇਗਾ। ਇੱਕ ਦਰ ਦਾ, ਹੋ ਬਹਿ ਜਾ, ਨਾ ਦਰ ਦਰ, ਪੱਲਾ ਅੱਡੇਗਾ। ਜੀਣਾਂ ਔਖਾ, ਕਈਆਂ ਕਰ ਦੇਣਾ, ਕਰ ਕਰ ਹਰ ਵੇਲੇ, ਮਖੌਲ ਤੈਨੂੰ। ਨਾ ਕਰੀਂ ,ਗੱਲ ਸਿਆਣੀ ਜੇ, ਮਾਰ ਦੇਣਗੇ ,ਮਾਰ ਮਾਰ, ਬੋਲ ਤੈਨੂੰ। ਬੁਰਾ ਕਿਸੇ ਨੂੰ ਬੋਲਿਆ ਜੇ, Continue Reading »
No Commentsਹੰਝੂ ਅੱਖਾਂ ਵਿੱਚ
ਹੰਝੂ ਅੱਖਾਂ ਵਿੱਚ ਖਾਰੇ ਨੇ, ਕਿੰਝ ਮਨਾਉਣ ਉਹ ਖ਼ੁਸ਼ੀਆਂ, ਪਿਆਰ ਬਾਜ਼ੀ ਜੋ ਹਾਰੇ ਨੇ। ਹੰਝੂ ਅੱਖਾਂ ਵਿੱਚ ਖਾਰੇ ਨੇ, ਸਾਰੀ ਨੇ ਕਹਾਣੀ ਦੱਸਦੇ, ਵਿਛੜੇ ਸੱਜਣ ਪਿਆਰੇ ਨੇ। ਹੰਝੂ ਅੱਖਾਂ ਵਿੱਚ ਖਾਰੇ ਨੇ, ਨਾਮ ਤੇਰਾ ਲੈਣ ਤੋਂ ਮੈਨੂੰ, ਰੋਕਣ ਟੋਕਣ ਸਾਰੇ ਨੇ। ਹੰਝੂ ਅੱਖਾਂ ਵਿੱਚ ਖਾਰੇ ਨੇ, ਤੇਰੀ ਗ਼ੈਰ ਹਾਜ਼ਰੀ ਵਿੱਚ, Continue Reading »
No Commentsਲਿਖਦਾ ਕਿੱਸੇ
ਪਰਤ ਵੀ ਆਇਆ, ਜੇ ਘਰ ਨੂੰ ਆਪਣੇ, ਲੱਖਾਂ ਅੱਖਾਂ ਵਿੱਚ, ਲੱਖਾਂ ਹੀ ਸਵਾਲ ਹੋਣਗੇ। ਸਭਨਾਂ ਦੇ ਹੀ,ਵੱਖੋ ਵੱਖਰੇ, ਵੱਖੋ ਵੱਖਰੇ,ਆਪੋ ਆਪਣੇ, ਆਪੋ ਆਪਣੇ ਖ਼ਿਆਲ ਹੋਣਗੇ। ਕਿਉਂ,ਕਿੰਝ ਕੱਟਿਆ,ਬਨਵਾਸ ਮੈਂ, ਦੱਸ ਨਹੀਂ ਸਕਦਾ। ਰੋ ਸਕਦਾ ਹਾਂ,ਆਪਣੇ ਹਾਲਾਤਾਂ ਤੇ, ਹੱਸ ਨਹੀਂ ਸਕਦਾ। ਨਹੀਂ ਕਰ ਸਕਦਾ ਇਲਾਜ ਕੋਈ, ਸਾਡੇ ਟੁੱਟੇ ਹੋਏ ਦਿਲ ਦਾ। ਚਾਹੁੰਦਾ Continue Reading »
No Commentsਅੱਜ ਧੀ ਤੇਰੀ ਦੇ ਦਰਦਾਂ ਨੂੰ ਵੀ ਮਿਲਣ ਲੱਗੀ ਹੈ ਦਾਦ ਮਾਏ
ਨਿੱਕੀ ਉਮਰ ਤੇ #ਦੁੱਖੜੇ ਭਾਰੇ ਨੇ ਲੱਖਾਂ ਚਾਅ ਤੇ #ਸੁਪਨੇ ਮਾਰੇ ਨੇ, ਮੈਂ #ਹੱਸ ਕੇ ਹਰ ਦਰਦ ਸਹਿ ਲੈਣਾ ਜਿੰਨਾ ਚਿਰ ਵੀ ਰਹੂੰ #ਅਬਾਦ ਮਾਏ, ਅੱਜ ਧੀ ਤੇਰੇ ਦੇ #ਦਰਦਾਂ ਨੂੰ ਵੀ ਮਿਲਣ ਲੱਗੀ ਹੈ ਦਾਦ ਮਾਏ… ਅਠਾਰਾਂ #ਵਰ੍ਹਿਆਂ ਦੀ ਜ਼ਿੰਦਗੀ ਵਿੱਚ ਮੈਂ ਦੁਨੀਆਂ ਨੂੰ #ਪਹਿਚਾਣ ਲਿਆ, ਇੱਥੇ ਹਰ ਇੱਕ Continue Reading »
No Commentsਆਉਂਦੇ ਹੰਝੂ
ਆਉਂਦੇ ਹੰਝੂ ਬਾਹਰ ਜਦੋਂ, ਰੂਪ ਸਿਆਹੀ ਦਾ ਧਾਰ ਲੈਂਦੇ। ਨਾ ਕਹਿ ਸਕਦਾ ਦਿਲ ਦੀ, ਜਦ ਕਿਸੇ ਨੂੰ ਚਾਹ ਕੇ ਵੀ, ਦਿਲ ਚੋਂ ਨਿਕਲੇ ਸ਼ਬਦਾਂ ਨੂੰ, ਪ੍ਰੋ ਪ੍ਰੋ ਬਣਾ ਅਸੀਂ ਹਾਰ ਲੈਂਦੇ। ਮੰਨਿਆ ਤਨਾਵ ਗ੍ਰਸਤ ਰਹਿੰਦਾ, ਮੁਕਤ ਸਦਾ ਲਈ ਰੋਇਆ ਨਹੀਂ। ਬੇਸ਼ੱਕ ਰੋਇਆ ਲੁੱਕ ਆਸੇ ਪਾਸੇ, ਪਰ ਝੱਲਾ ਕਦੇ ਹੋਇਆ ਨਹੀਂ। Continue Reading »
No Commentsਚੈਟ
ਬੇਸ਼ੱਕ ਚੈਟ ਕਰਾਂ, ਚੀਟ ਨਹੀਂਓ ਕਰਦਾ। ਰੱਖਾਂ ਸੇਵ ਕਰ, ਡਲੀਟ ਨਹੀਂਓ ਕਰਦਾ। ਮੈਸਿਜ ਨਾ ਕਦੇ ਤੈਨੂੰ , ਬੈਡ ਭੇਜਿਆ। ਨਾ ਕਦੇ ਸੌਂਗ ਤੈਨੂੰ, ਸੈਡ ਭੇਜਿਆ। ਮੱਥੇ ਉੱਤੇ ਪਾਵੇ ਨਾ ਜੇ, ਕਦੇ ਤੂੰ ਤਿਉੜੀਆਂ। ਵੰਡਦਾ ਰਿਹਾ ਮੈਂ ਫਿਰ, ਬੁੱਕਾਂ ਭਰ ਰਿਓੜੀਆਂ। ਝੱਲਿਆ ਨਾ ਜਾਵੇ ਮੈਥੋਂ, ਹੁਣ ਤੇਰਾ ਰਹੋਬ ਨੀ। ਮਿਲ ਗਈ Continue Reading »
No Commentsਇੱਕ ਕੁੜੀ ਨੂੰ ਮੈਡਮ ਕਹਿ ਕੇ
ਇੱਕ ਕੁੜੀ ਨੂੰ ਮੈਡਮ ਕਹਿ ਕੇ, ਕਿਸੇ ਲੈ ਲਿਆ ਪੰਗਾ ਸੀ। ਉਸਦੀ ਕੀਤੀ ਇੱਜ਼ਤ ਦਾ, ਮਿਲਿਆ ਇਨਾਮ ਚੰਗਾ ਸੀ। ਨੈਣ ਜੋਤੀ ਨੇ ਉਸਦੇ ਘਰ ਜਾ, ਇਹ ਕਹਿ ਸੁਣਾਇਆ ਸੀ। ਤੁਹਾਡੇ ਮੁੰਡੇ ਨੇ ਮੈਨੂੰ ਮਿਸ ਕਹਿ, ਕਿਉਂ ਨਹੀਂ ਬੁਲਾਇਆ ਸੀ। ਕਹਿੰਦੀ ਅਜੇ ਮੈਂ ਕੁਆਰੀ, ਨਾ ਵਿਆਹ ਕਰਵਾਇਆ ਏ। ਨਾ ਮੈਂ ਗੌਰਮਿੰਟ Continue Reading »
No Comments