ਦਰ ਤੇਰੇ ਦੀ ਮਿੱਟੀ
ਦਰ ਤੇਰੇ ਦੀ ਮਿੱਟੀ ਵੀ ਮਾਣ ਨਹੀਂ, ਧੂੜੀ ਚਰਨਾਂ ਦੀ ਮੱਥੇ ਲਾਉਂਦੇ ਆਂ। ਜੀਵਨ ਤੇਰਾ ਬਖਸ਼ਿਆ ਹੋਇਆ, ਤੇਰੇ ਚਰਨਾਂ ਚ ਭੇਂਟ ਚੜਾਉਂਦੇ ਆਂ। ਚੰਗੇ ਬੁਰੇ ਦੀ ਨਾ ਪਛਾਣ ਸਾਨੂੰ, ਸਮਝ ਤੈਨੂੰ ਹਾਲ ਸੁਣਾਉਂਦੇ ਆਂ। ਸਮਝ ਸਭਨੂੰ ਰੂਪ ਤੇਰਾ ਹੀ, ਨਾ ਗੱਲ ਬੁਰੀ ਮਨ ਲਿਆਉਂਦੇ ਆਂ। ਸਭ ਕੁਝ ਤੈਨੂੰ ਅਰਪਣ ਕੀਤਾ, Continue Reading »
No Commentsਭੈਣ ਭਾਈ
ਮਿਲ ਜੁੱਲਕੇ,ਕਦੇ ਕਦੇ ਨੇ,ਇਹ ਰਹਿੰਦੇ। ਕਦੇ ਬੁਰਾ,ਇੱਕ ਦੂਜੇ ਨੂੰ,ਕਹਿੰਦੇ ਰਹਿੰਦੇ। ਰੁੱਸ ਰੁੱਸ ਬੈਠਣ ਆਪਸ ਵਿਚ, ਫਿਰ ਸਭ ਭੁੱਲ ਮਿਲ ਘੁੱਲ ਖੁੱਲ੍ਹ ਜਾਂਦੇ ਨੇ। ਭੈਣ ਭਰਾ ਸਮਝਦਾਰ ਹੁੰਦੇ ਨੇ, ਝਗੜੇ ਝੇੜੇ ਜਿਹੜੇ ਸਾਰੇ ਭੁੱਲ ਜਾਂਦੇ ਨੇ। ਭੱਭਾ ਭੈਣ ਤੇ ਭੱਭਾ ਭਾਈ, ਭੈਣ ਭਰਾ ਜੋੜੀ ਸਭ ਦੀ ਬਣਾਈ। ਕਦੇ ਭੈਣ ਮਾਂ ਦਾ Continue Reading »
No Commentsਸਮਾਂ ਨਹੀਂ ਹੈ
ਸਮਾਂ ਨਹੀਂ ਹੈ,ਮੇਰੇ ਨਾਲ। ਸਮੇਂ ਕਰਿਆ,ਬੁਰਾ ਹਾਲ। ਸਮਾਂ ਨਹੀਂ ਹੈ,ਦੋਸ਼ੀ ਕੋਈ, ਹੈ ਕਿਸਮਤ,ਮੇਰਾ ਖ਼ਿਆਲ। ਸਾਥੀ ਸਮੇਂ ਸਿਰ ਸਮੇਂ ਦਾ ਜੋ, ਸਮੇਂ ਸਿਰ ਚੱਲੇ ਹਰ ਚਾਲ। ਕਰੋ ਕਦਰ ਕਰ ਸਕੋ ਜਿੰਨੀ, ਬਣੋ ਬਣਾਓ ਮਜ਼ਬੂਤ ਢਾਲ। ਸਮਾਂ ਨਹੀਂ ਹੈ,ਕੋਲ ਜਿਸ ਦੇ, ਸਮੇਂ ਲਈ,ਬਣੇ ਫਿਰ ਕਾਲ। ਕੋਲ ਸਮੇਂ ਤਜਰਬਾ ਯੁੱਗਾਂ ਦਾ, ਸਮਾਂ ਨਹੀਂ Continue Reading »
No Commentsਦਿਲ ਮੰਦਰ
ਦਿਲ ਮੰਦਰ ਅੰਦਰ, ਜਿਸਨੂੰ ਵਸਾਇਆ ਏ। ਉਸਨੂੰ ਨਾ ਕਦੇ ਸਾਡਾ, ਚੇਤਾ ਆਇਆ ਏ। ਪਲ ਪਲ ਯਾਦ ਕਰਦੇ, ਦੀਦ ਲਈ ਤਰਸਦੇ, ਆ ਉਸ ਨਾ ਅਜੇ ਵੀ, ਮੁੱਖ ਦਿਖਾਇਆ ਏ। ਪਿਆਸ ਜਿਹੀ ਰਹਿੰਦੀ, ਕਦੇ ਭੁੱਖ ਸਤਾਉਂਦੀ ਏ, ਮੁੱਖੜਾ ਮੇਰਾ ਨਾ ਕਦੇ, ਉਸ ਮਨ ਭਾਇਆ ਏ। ✍️ ਸਰਬਜੀਤ ਸੰਗਰੂਰਵੀ ਪੁਰਾਣੀ ਅਨਾਜ ਮੰਡੀ, ਸੰਗਰੂਰ। Continue Reading »
No Commentsਸੁੱਖੀ ਜੀਵਨ
ਕਰ ਸਿਮਰਨ ਜਿੰਦੜੀਏ ਪ੍ਰਭ ਅਬਿਨਾਸੀ ਦਾ, ਜੋ ਦੇ ਦੇ ਦਾਤਾਂ, ਕਦੇ ਪਛਤਾਉਂਦਾ ਨਹੀਂ। ਜੋ ਸੇਵਾ ਸਿਮਰਨ ਬਖਸ਼ੇ, ਬਖਸ਼ੇ ਗੁਨਾਹਾਂ ਨੂੰ, ਕਰ ਚੇਤੇ ਬਖਸ਼ਣਹਾਰ, ਕਿਉ ਧਿਆਉਂਦਾ ਨਹੀਂ। ਹੁੰਦਾ ਜੋ ਕੁੱਝ ਵੀ ਹੁੰਦਾ, ਹੁੰਦਾ ਉਸਦੇ ਨਾਲ ਹੁਕਮਾਂ , ਜੋ ਪ੍ਰਭ ਚਾਹਵੇ,ਸੋਈ ਬਣਾਵੇ, ਆਪੇ ਸਾਜੇ ,ਆਪੇ ਮਿਟਾਵੇ। ਤਾਜੋ ਬੇਤਾਜ ਕਰੇ, ਜੋ ਹੁਕਮ ਨਾ Continue Reading »
No Commentsਕਿੰਝ ਬਣਦਾ ਸ਼ਾਇਰ
ਭੁੱਲਾਉਣਾ ਹੀ ਭੁੱਲਾਉਣਾ ਸੀ, ਇੱਕ ਦਿਨ,ਤੂੰ ਮੈਨੂੰ, ਜ਼ਿੰਦਗੀ ਤੇਰੀ ਵਿੱਚ, ਜੇ ਹੋਰ ਕੋਈ, ਆਇਆ ਨਾ ਹੁੰਦਾ। ਨਾ ਤੂੰ ਕਰਦੀ ਬੇਕਦਰੀ ਮੇਰੀ, ਦਿਲ ਆਪਣੇ ਵਿਚ, ਜੇ ਕਦੇ ਕੋਈ ਹੋਰ, ਵਸਾਇਆ ਨਾ ਹੁੰਦਾ। ਨਹੀਂ ਹੋਣਾ ਸੀ ਮੈਨੂੰ, ਇੰਤਜ਼ਾਰ ਤੇਰਾ, ਜੇ ਦਿਲ ਮੇਰਾ, ਤੇਰੇ ਉੱਤੇ ਆਇਆ ਨਾ ਹੁੰਦਾ। ਬੁਲਾਉਣਾ ਚਾਹੁੰਦਾ ਸੀ, ਤੈਨੂੰ ਮੈਂ Continue Reading »
No Commentsਰੱਖੀਏ ਸਾਂਭ ਸਾਂਭ
ਸਮਝ ਨਹੀਂ ਆਉਂਦੀ,ਕਿੰਝ ਕਾਬੂ ਕਰਾਂ ਹਾਲਾਤਾਂ ਨੂੰ। ਸਮਝ ਨਹੀਂ ਆਉਂਦੀ,ਕਿੰਝ ਕਾਬੂ ਕਰਾਂ ਜਜ਼ਬਾਤਾਂ ਨੂੰ। ਕੱਟਣ ਨੂੰ ਤਾਂ,ਕੱਟ ਹਾਂ ਲੈਂਦਾ,ਦਿਨ ਦਿਹਾੜੇ ਔਖੇ ਸੌਖੇ, ਦੱਸੋ ਕਿੰਝ ਕੱਟਾਂ,ਬਿਨ ਸੱਜਣਾਂ ਦੇ ਕਾਲੀਆਂ ਰਾਤਾਂ ਨੂੰ। ਸੱਜਣਾਂ ਨਾਲ ਹੀ, ਹੈ ਹਾਸਾ ਹੁੰਦਾ,ਬਿਨ ਉਸਦੇ ਰੋਣਾ, ਹੱਸਦੇ ਰਹਿੰਦੇ,ਰਹਿੰਦੇ ਕਦੇ ਰੋਂਦੇ,ਕਰ ਯਾਦ ਬਾਤਾਂ ਨੂੰ। ਮੱਖੀ ਵਾਂਗ ਦਿੱਤਾ ਕੱਢ ਮੈਨੂੰ Continue Reading »
No Commentsਕੁਝ ਦੋਸਤ
ਕੁੱਝ ਦੋਸਤ ਨੇ ਮੇਰੇ,ਢਾਲ ਵਰਗੇ, ਜਿਹੜੇ ਖ਼ੁਦ ਤੇ,ਵਾਰ ਸਹਾਰ ਲੈਂਦੇ। ਕੁੱਝ ਦੋਸਤ ਨੇ, ਡਾਕੂਆਂ ਵਰਗੇ, ਜਿਹੜੇ ਹੱਕ ਕਿਸੇ ਦਾ,ਮਾਰ ਲੈਂਦੇ। ਕੁੱਝ ਦੋਸਤ ਨੇ ਮੇਰੇ, ਸ਼ਾਹੂਕਾਰ ਵਰਗੇ, ਕਈ ਲੈਂਦੇ ਵਿਆਜ,ਕਈ ਕੰਮ,ਸਾਰ ਦਿੰਦੇ। ਕੁੱਝ ਦੋਸਤ ਨੇ,ਭੈਣ, ਭਰਾ,ਮਾਂ ਵਰਗੇ, ਸਮਝ ਜਾਨ ਜਾਨੋਂ ਵੱਧ ਨੇ,ਪਿਆਰ ਦਿੰਦੇ। ਕੁਝ ਦੋਸਤ ਨੇ,ਮਦਦ ਕਰਕੇ, ਆਪੋ ਆਪਣਾ ਹੀ ਫਰਜ਼,ਨਿਭਾਉਂਦੇ Continue Reading »
No Commentsਇੱਕ ਨਵੀਂ ਸੋਚ
ਦਿਲ ਦਿਮਾਗ਼ ਦਰੁਸਤ ਦਾਨਿਸ਼ਮੰਦ ਰੱਖਣ, ਭੈੜੀਆਂ ਸੋਚ ਵਿਚਾਰਾਂ ਤੋਂ ਬਚੇ ਰਹਿੰਦੇ। ਦੱਸੋ ਦਾਨਿਸ਼ਮੰਦੋ ਕਾਹਦੇ ਉਹ ਦਾਨਿਸ਼ਮੰਦ, ਨਾ ਕਰਦੇ ਅਮਲ ਜਿਹੜੇ ਜੋ ਨੇ ਕਹਿੰਦੇ। ਇੱਕ ਨਵੀਂ ਸੋਚ ਸਮੇਂ ਸਿਰ ਸਦਾ ਅਪਣਾਓ, ਚੰਗੇ ਨਾਲੋਂ ਚੰਗਾ ਕੁਝ ਕਰ ਕੇ ਦਿਖਾਓ। ਖੋਲ੍ਹੋ ਰਾਹ ਹੋਰਾਂ ਲਈ ਵੀ ਤਰੱਕੀਆਂ ਦਾ, ਨਾ ਕਿਸੇ ਦਾ ਹੱਕ ਖਾਓ,ਨਾ ਮਾਰ Continue Reading »
No Commentsਭੁਗਤ ਰਹੇ ਸਜ਼ਾ
ਹੋਣਾ ਸੀ ਕਿੰਨਾ ਚੰਗਾ, ਪੈਰ ਪਿੱਛੇ ਜੇ ਕਦੇ ਹਟਾਇਆ ਹੁੰਦਾ। ਹੋਣਾ ਸੀ ਕਿੰਨਾ ਚੰਗਾ, ਸਿੱਧੇ ਰਾਹੇ ਕਿਸੇ ਦੇ ਜੇ ਸਮਝਾਇਆਂ ਆਇਆ ਹੁੰਦਾ। ਹੋਣਾ ਸੀ ਕਿੰਨਾ ਚੰਗਾ, ਜੇ ਕਦੇ ਕੁਝ ਕਿਸੇ ਲਈ ਨਾ ਲੁੱਟਾਇਆ ਹੁੰਦਾ। ਹੋਣਾ ਸੀ ਕਿੰਨਾ ਚੰਗਾ, ਜੇ ਮਨ ਆਪਣੇ ਸਮਝਾਇਆ ਹੁੰਦਾ। ਹੋਣਾ ਸੀ ਕਿੰਨਾ ਚੰਗਾ, ਦੇਖ ਬੇਰੁੱਖੀ ਕਿਸੇ Continue Reading »
No Comments