ਧਰਮ,ਕਰਮ,ਇਨਸਾਨ
ਕਈ ਧਾਰਮਿਕ ਪਹਿਰਾਵਾ ਪਾ ਕੇ ਵੀ, ਧਾਰਮਿਕ ਨਹੀਂ ਹੁੰਦੇ, ਉਨ੍ਹਾਂ ਅੰਦਰ ਚੱਲਦਾ,ਕੋਈ ਨਾ ਕੋਈ, ਚੰਗਾ ਮਾੜ੍ਹਾ ਵਿਚਾਰ ਰਹਿੰਦਾ। ਬੁਣ ਜਾਲ ਸ਼ਬਦਾਂ ਦਾ, ਕੋਈ ਨਾ ਕੋਈ ਕਦੇ, ਸ਼ਰਧਾਲੂ ਬਣਾ ਲੈਂਦਾ, ਲੁੱਟਾ ਕੇ ਸਭ ਕੁਝ ਸ਼ਰਧਾ ਵੱਸ, ਨਾ ਕਿਸੇ ਨੂੰ ਕੁਝ ਕਹਿੰਦਾ। ਉਸ ਲਈ ਗੁਰੂ ਗੁਰੂ ਹੁੰਦਾ, ਸੰਤ ਸੰਤ ਹੁੰਦਾ, ਬਾਬਾ ਬਾਬਾ Continue Reading »
No Commentsਨਾ ਚੱਲਾਓ
ਕਰੋ ਤੋਬਾ ਨਾ ਚੱਲਾਓ ਬੰਬ ਪਟਾਕੇ। ਤੇ ਬਣ ਜਾਓ ਜੀ,ਸਾਰੇ ਸਿਆਣੇ ਕਾਕੇ। ਪ੍ਰਦੂਸ਼ਣ ਫੈਲੇ ਨਾਲੇ, ਬਰਬਾਦੀ ਪੈਸੇ ਦੀ, ਕੰਧਾਂ ਹਿਲਾ ਦਿੰਦੀ ਏ, ਜਦੋਂ ਹੋਣ ਧਮਾਕੇ । ਜ਼ਖ਼ਮੀ ਹੁੰਦੇ ਕਈ,ਅਣ ਆਈ ਮੌਤੇ ਮਰਦੇ, ਨਾ ਯਾਦ ਕਰੇ ਕੋਈ, ਬੀਤੇ ਚੰਦਰੇ ਸਾਕੇ। ਪੈਸੇ ਬਰਬਾਦ ਕਰਨ ਵਾਲਿਓ ਲੋਕੋ ਵੇ, ਕੋਈ “ਸੰਗਰੂਰਵੀ”ਵਰਗਿਆ ਵੱਲ ਵੀ ਝਾਕੇ। Continue Reading »
No Commentsਮਰਜ਼ੀ ਓਹਦੀ ਏ
ਕੰਮ ਸਾਡਾ ਏ, ਦੇਣੀ ਦਸਤਕ, ਦਰ ਦਿਲਬਰ ਦੇ, ਮਰਜ਼ੀ ਓਹਦੀ ਏ, ਓ ਬੂਹਾ ਖੋਲ੍ਹੇ, ਚਾਹੇ ਨਾ ਖੋਲ੍ਹੇ। ਸਮੁੰਦਰ ਸ਼ਬਦਾਂ ਦਾ, ਦਿਲ ਦਿਮਾਗ਼ ਮੇਰੇ, ਕੋਸ਼ਿਸ਼ ਕਰਾਂ ਕਦੇ, ਗੀਤ ਗਾਉਣ ਦੀ, ਹੁਣ ਮਰਜ਼ੀ ਓਹਦੀ, ਬੋਲੇ ਜਾਂ ਨਾ ਬੋਲੇ। ਖੜ੍ਹੇ ਰਹਿੰਦੇ ਹਾਂ, ਰਾਹ ਵਿੱਚ ਉਸਦੇ, ਹਾਲੇ ਵੀ ਬਣ ਬੁੱਤ, ਹੁਣ ਮਰਜ਼ੀ ਏ ਓਹਦੀ, Continue Reading »
No Commentsਸਮਾਂ ਤੇ ਹਾਲਾਤ
ਦੇਰ ਤਾਂ, ਹਾਲੇ ਕੋਈ, ਹੋਈ ਨਹੀਂ। ਪਰ ਕਿਉਂ ਮਿਲਿਆ,ਕੋਈ ਨਹੀਂ। ਮੈਂ ਜਾਗਿਆ,ਕਿਸਮਤ ਸੋਈ ਨਹੀਂ। ਕੀ ਹੋਇਆ,ਜੇ ਮਿਲੀ ਢੋਈ ਨਹੀਂ। ਬੱਸ ਹੁਣ, ਦੇਖਦੇ ਰਹਿੰਦੇ ਹਾਂ, ਸਮੇਂ ਤੇ ਹਾਲਾਤ ਨੂੰ,ਖਾਮੋਸ਼ ਹੋ ਕੇ। ਪੈ ਗਈ ਆਦਤ ਮਾੜੀ, ਦੁੱਖ ਸਹਿਣ ਦੀ,ਹੁਣ ਤਾਂ ਰੋ ਕੇ। ਨਾ ਕੁਝ ਮਿਲਣਾ,ਤੈਨੂੰ ਸੌਂ ਕੇ, ਨਾ ਕੁਝ ਮਿਲਣਾ,ਤੈਨੂੰ ਰੋ ਰੋ Continue Reading »
No Commentsਜ਼ਿੰਦਗੀ
ਪਿਆਸ ਲੱਗੀ ਸੀ ਗਜ਼ਬ ਦੀ , ਪਰ ਪਾਣੀ ਵਿੱਚ ਜ਼ਹਿਰ ਸੀ । ਪੀਂਦੇ ਤਾਂ ਮਰ ਜਾਂਦੇ , ਨਾ ਪੀਂਦੇ ਤਾਂ ਵੀ ਮਰ ਜਾਂਦੇ। ਬੱਸ ਇਹੀ ਦੋ ਮਸਲੇ ਜ਼ਿੰਦਗੀ ਭਰ ਹੱਲ ਨਾ ਹੋਏ, ਨਾ ਨੀਂਦ ਪੂਰੀ ਹੋਈ, ਨਾ ਸੁਪਨੇ ਪੂਰੇ ਹੋਏ । ਵਕਤ ਨੇ ਕਿਹਾ—— ਥੋੜਾ ਹੋਰ ਸਬਰ ਕਰ , ਸਬਰ Continue Reading »
No Commentsਕਿੰਝ ਦੱਸਾਂ
ਨਾ ਦੂਰ ਤੇਰੇ ਤੋਂ, ਰਹਿਣਾ ਚਾਹੁੰਦੇ ਹਾਂ। ਸਦਾ ਨਾਲ ਤੇਰੇ, ਬਹਿਣਾ ਚਾਹੁੰਦੇ ਹਾਂ। ਦਿਲ ਤੇਰੇ ਦੀ ਚਾਹੁੰਦੇ ਸੁਣਨਾ ਸਦਾ ਹੀ, ਦਿਲ ਆਪਣੇ ਦੀ,ਕਹਿਣਾ ਚਾਹੁੰਦੇ ਹਾਂ। ਦੁੱਖ ਜਿਹੜੇ ਸਹਾਰੇ ਭਾਰੇ ਭਾਰੇ ਸਾਰੇ ਤੂੰ, ਬਿਨ ਤੇਰੇ ਅਸਾਂ ਵੀ ਸਹਾਰੇ ਨੇ। ਦਿਨ ਰਾਤ ਗੁਜ਼ਾਰੀ ਤੂੰ ਤਨਹਾਈਆਂ ਚ, ਤਾਂ ਸੁਣ ਅਸਾਂ ਵੀ ਤਾਂ ਗੁਜ਼ਾਰੇ Continue Reading »
No Commentsਜੀ ਕਰਦਾ
ਜੀ ਕਰਦਾ ਕੁਝ ਖਾ ਕੇ ਮਰ ਜਾਵਾੰ। ਜਾਂ ਤੇਰੇ ਗ਼ਮ ਵਿੱਚ ਸੜ ਜਾਵਾਂ। ਜੋ ਵੀ ਸਾਂਭ ਕੇ ਕੋਲ ਰੱਖਿਆ, ਉਹ ਨਾਮ ਤੇਰੇ ਕਰ ਜਾਵਾਂ। ਤੈਨੂੰ ਚਾੜ ਗ਼ੈਰਾਂ ਦੀ ਡੋਲੀ, ਆਪ ਚਿੰਤਾ ਤੇ ਚੜ ਜਾਵਾਂ। ਤੂੰ ਤੁਰਗੀ ਸਾਥੋਂ ਦੂਰ ਨੀ ਹੀਰੇ, ਮੈਂ ਰਹਿ ਗਿਆ ਵਿੱਚ ਸ਼ਹਿਰ ਸੰਗਰੂਰ ਨੀ ਹੀਰੇ। ਦੇਖ ਮੈਨੂੰ Continue Reading »
No Commentsਕਿੰਝ ਬਣਦਾ ਸ਼ਾਇਰ
ਭੁੱਲਾਉਣਾ ਹੀ ਭੁੱਲਾਉਣਾ ਸੀ, ਇੱਕ ਦਿਨ,ਤੂੰ ਮੈਨੂੰ, ਜ਼ਿੰਦਗੀ ਤੇਰੀ ਵਿੱਚ, ਜੇ ਹੋਰ ਕੋਈ, ਆਇਆ ਨਾ ਹੁੰਦਾ। ਨਾ ਤੂੰ ਕਰਦੀ ਬੇਕਦਰੀ ਮੇਰੀ, ਦਿਲ ਆਪਣੇ ਵਿਚ, ਜੇ ਕਦੇ ਕੋਈ ਹੋਰ, ਵਸਾਇਆ ਨਾ ਹੁੰਦਾ। ਨਹੀਂ ਹੋਣਾ ਸੀ ਮੈਨੂੰ, ਇੰਤਜ਼ਾਰ ਤੇਰਾ, ਜੇ ਦਿਲ ਮੇਰਾ, ਤੇਰੇ ਉੱਤੇ ਆਇਆ ਨਾ ਹੁੰਦਾ। ਬੁਲਾਉਣਾ ਚਾਹੁੰਦਾ ਸੀ, ਤੈਨੂੰ ਮੈਂ Continue Reading »
No Commentsਰੱਖ ਸੋਚ ਚੰਗੀ
ਦਿੱਤੇ ਜਖ਼ਮ ਜਿਨ੍ਹਾਂ ਨੇ, ਕਿਉਂ ਯਾਦਾਂ,ਉਨ੍ਹਾਂ ਦੀਆਂ, ਹਾਲੇ ਤੱਕ ਵੀ ਸੰਗਰੂਰਵੀ, ਤੂੰ ਸੰਭਾਲੀਂ ਬੈਠਾ ਏ। ਦਿਨੋਂ ਦਿਨ ਆਈ ਜਾਂਦੈ ਨੂਰ, ਉਨ੍ਹਾਂ ਦੇ ਹੁਸੀਨ ਮੁੱਖੜੇ ਤੇ, ਤੂੰ ਮੂਰਖ ਸੁਣ ਸੰਗਰੂਰਵੀ ਵੇ, ਜੀਵਨ ਆਪਣਾ ਗਾਲੀਂ ਬੈਠਾ ਏ। ਖੁਸ਼ ਨੇ ਉਹ ਰਾਜਧਾਨੀ ਵਿੱਚ, ਉਹ ਖ਼ੁਦ ਨਹੀਂ ਰੀਲਾਂ, ਉਨ੍ਹਾਂ ਦੀਆਂ ਦੱਸਦੀਆਂ ਨੇ। ਓ ਬਣਗੀ Continue Reading »
No Commentsਲਿਖ ਲਿਖ ਚਿੱਠੀਆਂ
ਲਿਖ ਲਿਖ ਚਿੱਠੀਆਂ , ਤੈਨੂੰ ਮੈਂ ਪਾਂਦੀ ਵੇ। ਯਾਦ ਵਿੱਚ ਤੇਰੀ ਚੰਨਾ, ਮਰਦੀ ਹਾਂ ਜਾਂਦੀ ਵੇ। ਵੇ ਤੂੰ ਤਰਸ ਕਦੇ ਨਾ ਖਾਇਆ, ਹੁਣ ਤਾਂ ਤੂੰ ਆ ਜਾ ਚੰਨ ਵੇ। ਯਾਦਾਂ ਤੇਰੀਆਂ ਨੇ,ਮਾਰ ਮੁਕਾਇਆ, ਹੁਣ ਤਾਂ ਤੂੰ ਆ ਜਾ ਚੰਨ ਵੇ। ਨਹਾ ਧੋ ਕੇ ਨਿੱਤ ਮੈਂ, ਹੁੰਦੀ ਤਿਆਰ ਵੇ। ਧੂਫ਼ ਬੱਤੀ Continue Reading »
No Comments