ਕੀ ਦੱਸਾਂ
ਕੀ ਦੱਸਾਂ, ਹੁੰਦਾ ਕੀ ਏ,ਅਹਿਸਾਸ ਮੈਨੂੰ। ਸੱਚ ਕਹਾਂ,ਦੇਖ ਨਾ ਸਕਾਂ ਉਦਾਸ ਤੈਨੂੰ। ਬੇਸ਼ੱਕ ਰੁੱਸਿਆ ਰਹਿੰਦਾ,ਉੱਤੋਂ ਉੱਤੋਂ ਤਾਂ, ਕਿੰਝ ਦੱਸਾਂ ਕਿੰਨੀ ਆਈ ਏ ਰਾਸ ਮੈਨੂੰ। ਰੁੱਸਣਾ ਜੇ ਜਾਣੇ ਤੂੰ,ਮੈਂ ਵੀ ਹਾਂ ਜਾਣਦਾ, ਸਿਰਫ਼ ਤੂੰਹੀ ਲੱਗੇ,ਸਦਾ ਖ਼ਾਸ ਮੈਨੂੰ। ਨਾ ਦੂਰ ਤੇਰੇ ਤੋਂ, ਰਹਿਣਾ ਚਾਹੁੰਦੇ ਹਾਂ। ਸਦਾ ਨਾਲ ਤੇਰੇ, ਬਹਿਣਾ ਚਾਹੁੰਦੇ ਹਾਂ। ਦਿਲ Continue Reading »
No Commentsਮਜ਼ਦੂਰ
ਮੈਂ ਮਜ਼ਦੂਰ ਹਾਂ, ਦੱਬਿਆ ਹੋਇਆ, ਕੁਚਲਿਆ ਹੋਇਆ, ਲਤਾੜਿਆ ਹੋਇਆ , ਜਿਸ ਨੂੰ ਆਪਣੇ ਬਾਰੇ ਸੋਚਣ ਦੀ ਕੋਈ ਆਜ਼ਾਦੀ ਨਹੀਂ । ਕਿਉਂਕਿ ਮੈਂ ਮਜ਼ਦੂਰ ਹਾਂ। ਮੇਰੇ ਘਰ ਖੁਸ਼ੀਆਂ ਨਹੀਂ ਆਉਂਦੀਆਂ, ਮੇਰੇ ਘਰ ਦੁੱਖ ਤਕਲੀਫਾਂ ਜਨਮ ਲੈਂਦੀਆਂ ਨੇ, ਸਾਥੋਂ ਤਾਂ ਸਾਡੇ ਚਾਵਾਂ ਨੇ ਵੀ ਮੁੱਖ ਮੋੜ ਕੇ ਰੱਖਿਆ ਏ, ਉਹ ਵੀ ਸਾਥੋਂ Continue Reading »
No Commentsਪਤੰਗ -3
ਪਤੰਗ ਨਾ ਉਡਾਉਣੇ, ਦੇਖ ਦੇਖ ਮਨ ਪ੍ਰਚਾਵਾਂਗਾ ਮੈਂ। ਦੇਖ ਦੇਖ ਚਾਈਨਾ ਡੋਰ, ਲੱਖਾਂ ਲਾਹਨਤਾਂ ਪਾਵਾਂਗਾ ਮੈਂ। ਚਾਵਲ ਗੁੜ ਵਾਲੇ ਪੀਲੇ, ਚਾਹ ਨਾਲ ਖਾਵਾਂਗਾ ਮੈਂ। ਖੁਸ਼ੀਆਂ,ਸੁੱਖ ਸ਼ਾਂਤੀ ਬਖਸ਼ੇ ਦਾਤਾ, ਗੁਣ ਉਸਦੇ ਗਾਵਾਂਗਾ ਮੈਂ। ਸਿਰ ਸਜਾ ਦਸਤਾਰ ਸੋਹਣੀ, ਕੁੜਤਾ ਪਜਾਮਾ ਪਾਵਾਂਗਾ ਮੈਂ। ਨਾ ਵਰਤੋਂ ਡੋਰ ਚਾਈਨਾ, ਲਿਖ ਲਿਖ ਸਮਝਾਵਾਂਗਾ ਮੈਂ। ✍️ ਸਰਬਜੀਤ Continue Reading »
No Commentsਪਤੰਗ -2
ਕੋਠੇ ਚੜ੍ਹ ਕੇ ਪਤੰਗ ਚੜ੍ਹਾਉਂਦੇ ਨੇ। ਡਿੱਗ ਕੇ ਲੱਤ ਬਾਂਹ ਤੁੜਵਾਉਂਦੇ ਨੇ। ਇਹ ਫਿਰ ਵੀ ਬਾਜ਼ ਨਾ ਆਉਂਦੇ ਨੇ, ਪਤੰਗ ਦੀ ਹੈ ਖੇਡ ਨਿਆਰੀ। ਪਤੰਗ ਚੜ੍ਹਾ ਉੱਚੀ ਆਸਮਾਨ ਤੇ, ਫਿਰ ਨੇ ਵੰਗਾਰਦੇ। ਸਰਾ ਦਿੰਦੇ ਪੇਚਾ ਪਾ, ਫਿਰ ਖਿੱਚਾਂ ਮਾਰਦੇ। ਡੋਰ ਨੂੰ ਸਮਝਣ ਆਰੀ। ਚਿੜ ਅਜਿਹੇ ਕਰਦੇ ਕਾਰੇ। ਫਿਰ ਦਿਨੇ ਦਿਖਾਂਦੇ Continue Reading »
No Commentsਪਤੰਗ
ਪਤੰਗ ਚੜ੍ਹਾਓ ਬੇਸ਼ੱਕ, ਤੁਸੀਂ ਲੱਖ ਕਰੋੜ। ਵਰਤ ਡੋਰ ਚਾਈਨਾ, ਕਰੋ ਨਾ ਤੁਸੀਂ ਚੌੜ। ਨਾ ਮੰਨਣੀ,ਗੱਲ ਤੁਸੀਂ, ਚਾਈਨਾ ਡੋਰ, ਲਿਆ ਘਰ, ਧਰਨ ਵਾਲੇ ਹੋ। ਜਦ ਤੱਕ,ਨਾ ਬੀਤੇ, ਨਾਲ ਤੁਹਾਡੇ, ਨਾ ਤੁਸੀਂ,ਕਦੇ ਵੀ, ਡਰਨ ਵਾਲੇ ਹੋ। ਹਰ ਵੇਲੇ ਪਟਾਕੇ, ਨਾਲੇ ਚਾਈਨਾ ਡੋਰ। ਇਹਨਾਂ ਵਰਗੇ ਨਾ, ਖ਼ਤਰਨਾਕ ਕੋਈ ਹੋਰ। ਪਤੰਗ,ਫੁੱਲ ਬੜਾ ਭਾਉਂਦਾ, ਮਾਰੂ Continue Reading »
No Commentsਜਾਣ ਪਰਾਇਆ
ਮੇਰਾ ਦੋਸਤ ਕਹਿੰਦਾ ਰਹਿੰਦਾ। ਮੁੱਖ ਕੋਈ ਨਾ ਦਿਲੋਂ ਲਹਿੰਦਾ। ਹਰ ਕਿਸੇ ਦਾ ਮੁੱਖੜਾ ਤਾਂ ਮੈਨੂੰ, ਸੱਚ ਆਖਾਂ ਬੜਾ ਭਾਉਂਦਾ ਏ। ਪਤਾ ਨਹੀਂ ਕਿਸਮਤ ਮਾਰੇ ਹਿੱਸੇ, ਕਿਉਂ ਨਾ ਪਿਆਰ ਆਉਂਦਾ ਏ। ਤੱਕ ਤੱਕ ਜਿਸਨੂੰ ਅਸਾਂ, ਮੁਸਕਰਾਉਣਾ ਚਾਹਿਆ। ਹਾਲ ਦਿਲ ਦਾ ਜਿਸਨੂੰ, ਅਸਾਂ ਸੁਣਾਉਣਾ ਚਾਹਿਆ। ਮੁਸਕਾਨ ਮੇਰੀ ਦਾ, ਜਵਾਬ ਦੇਣ ਦੀ ਥਾਂ, Continue Reading »
No Commentsਧੀਏ ਰਾਣੀਏ
ਧੀਏ ਰਾਣੀਏ ਮੇਰੀਏ, ਮੈਨੂੰ ਮਾਣ ਤੇਰੇ ਤੇ, ਮੇਰੇ ਨਾਲੋਂ ਵੱਧ ਹੀ, ਤੂੰ ਤਾਂ ਬੜੀ ਸਿਆਣੀ ਏ। ਬੇਸ਼ੱਕ ਬਣਾਇਆ ਏ, ਪਿੰਜਰਾਂ ਰੋਕਾਂ ਟੋਕਾਂ ਦਾ, ਜ਼ਿੰਮੇਵਾਰੀ ਏ ਤੇਰੀ ਬਣਦੀ, ਕਿਵੇਂ ਇੱਜ਼ਤ ਬਚਾਣੀ ਏ। ਹੋਵਾਂਗਾ ਬੇਸ਼ੱਕ ਕਈਆਂ ਲਈ ਜ਼ਾਲਿਮ, ਪਰ ਤੂੰ ਹੀ ਜਾਣਦੀ ਏ ਕੱਚੇ ਘਰ ਚ, ਕਿੰਨੀ ਮੌਜ ਮਾਣੀ ਏ। ਤੂੰ ਆਟੇ Continue Reading »
No Commentsਸ਼ੁਕਰਾਨਾ ਤੇਰਾ
ਦੱਸ ਕਿਵੇਂ ਕਰਾਂ, ਕਰਾਂ ਸ਼ੁਕਰਾਨਾ ਤੇਰਾ। ਨਹੀਂ ਭੁੱਲਣਾ,ਨਾ ਕਦੇ, ਕਦੇ ਨਜ਼ਰਾਨਾ ਤੇਰਾ। ਜੋਤੀ ਨੈਣਾਂ ਦੀ, ਘੱਟਦੀ ਘੱਟਦੀ ਘੱਟ ਗਈ ਮੇਰੀ ਏ। ਅੱਖ,ਦਿਲ ਰੋਏ ਦੋਵੇਂ, ਆਈ ਜਦੋਂ ਜਦੋਂ ਯਾਦ ਬਥੇਰੀ ਤੇਰੀ ਏ। ਦੱਸ ਕਿਵੇਂ ਕਰਾਂ, ਸ਼ੁਕਰਾਨਾ ਤੇਰਾ। ਸ਼ੁਕਰਾਨਾ ਤੇਰਾ, ਦੀਵਾਨਾ ਤੇਰਾ। ਤੇਰੇ ਦਿੱਤੇ ਦੁੱਖਾਂ ਦਾ, ਨਾ ਇਲਾਜ ਹਾਲੇ ਹੋਇਆ ਏ। ਤੂੰ Continue Reading »
No Commentsਚਾਅ
ਤੈਨੂੰ ਮਿਲਣ ਦਾ,ਮੈਨੂੰ ਹੁੰਦਾ ਚਾਅ ਬਥੇਰਾ ਸੀ। ਹਰ ਵੇਲੇ ਹੀ,ਰੱਟਦਾ ਰਹਿੰਦਾ, ਨਾਮ ਮੈਂ ਤੇਰਾ ਸੀ। ਸ਼ਹਿਰ ਸਾਰਾ ਸੀ ਗਾਹ ਦਿੰਦਾ,ਤੈਨੂੰ ਦੇਖਣ ਲਈ, ਤੁਰ ਪੈਂਦਾ ਸੀ ਦੀਦ ਤੇਰੀ ਲਈ, ਸਾਈਕਲ ਚੜ੍ਹ ਕੇ ਨੀ। ਦਿਨ ਸਾਰਾ ਸੀ ਸੜ੍ਹਦਾ ਰਹਿੰਦਾ, ਹੁੰਦੀ ਨਾ ਜਦੋਂ ਦੀਦ ਤੇਰੀ, ਮੁੜ ਆਉਂਦਾ ਸੀ ਵਾਪਸ ਮੈਂ, ਵਿੱਚ ਬਾਗ਼ ਵੜ੍ਹ Continue Reading »
No Commentsਚੰਗੇ ਪਾਠਕ
ਪਹਿਲਾਂ ਲੇਖਕ ਘੱਟ ਤੇ ਪਾਠਕ ਵਧੇਰੇ ਸਨ, ਤੇ ਹੁਣ ਪਾਠਕ ਘੱਟ ਤੇ ਲੇਖਕ ਬਥੇਰੇ ਹਨ। ਹਰ ਕੋਈ ਚਾਹੁੰਦੈ ਕਿ, ਮੇਰੀ ਹੀ ਰਚਨਾ ਪੜ੍ਹੀ ਜਾਵੇ। ਤੱਰਕੀ ਕਰਦੇ ਦੇਖ ਸਾਥੀ ਨੂੰ, ਅੰਦਰੋਂ ਅੰਦਰੀ ਕੋਈ ਸੜ੍ਹੀ ਜਾਵੇ। ਪੈਸੇ ਦੇ ਪੁਸਤਕਾਂ ਪ੍ਰਕਾਸ਼ਿਤ ਕਰਵਾਉਂਦੇ, ਗਿਣਤੀ ਵੀ ਪੰਜ ਛੇ ਸੌ ਤੋਂ ਟੱਪਦੀ ਨਹੀ। ਚੰਗੇ ਲੇਖਕਾਂ ਦੀਆਂ Continue Reading »
No Comments