ਕਲਮ,ਕਲਾਮ
ਪਤਾ ਨਹੀਂ, ਕਿਉਂ ਨਹੀਂ, ਲਿਖਾਈ ਮੈਂ,ਨਸੀਬ ਆਪਣੇ ਚ, ਮੈਂ ਤਾਂ ਨਹੀਂ ਸਨ, ਮੰਗੀਆਂ ਕੱਲੀਆਂ ਕਵਿਤਾਵਾਂ ਹੀ। ਮੈਂ ਅਭਾਗਾ ਮਰ ਗਿਆ, ਕਰ ਯਾਦ ਉਮਰ ਭਰ, ਨਾ ਨਿੱਘ ਕਿਸੇ ਦਾ ਹਿੱਸੇ ਆਇਆ, ਆਈਆਂ ਨਾ ਠੰਢੀਆਂ ਹਵਾਵਾਂ ਵੀ। ਹਰ ਕਿਸੇ ਦੇ ਲਿਖਣ ਗਾਉਣ ਦਾ, ਆਪੋ ਆਪਣੋ ਢੰਗ ਹੁੰਦਾ। ਹਰ ਕਿਸੇ ਦੇ ਗੀਤਾਂ ਦੇ Continue Reading »
No Commentsਮਾਂ ਬਾਪ
ਮਾਂ ਸਾਡੀ ਧਰਤੀ ਜਿਸਦਾ ਕਰਜ਼, ਨਹੀਂ ਕਦੇ ਉਤਾਰ ਸਕਦੇ। ਪਾਣੀ ਪਿਤਾ ਸਾਡਾ ਇਸ ਬਿਨਾਂ ਵੀ, ਨਹੀਂ ਕਦੇ ਸਾਰ ਸਕਦੇ। ਮਾਂ ਆਪਣਾ ਫਰਜ਼ ਨਿਭਾਉਂਦੀ, ਬਾਪ ਆਪ ਆਪਣਾ ਫਰਜ਼ ਨਿਭਾਵੇ। ਮਾਂ ਸਾਡੀ ਨੂੰ ਫ਼ਿਕਰ ਨਾ ਕੋਈ, ਬਾਪੂ ਕਮਾ ਜਿੱਥੋਂ ਮਰਜ਼ੀ ਲਿਆਵੇ। ਮਾਂ ਕਦੇ ਗੁੱਸੇ ਹੁੰਦੀ ਸਾਡੇ ਕਿਸੇ ਤੇ ਵੀ, ਨਾ ਦਿਲ ਦੀ Continue Reading »
No Commentsਕਰ ਸਿਮਰਨ
ਕਰ ਸਿਮਰਨ ਜਿੰਦੜੀਏ ਪ੍ਰਭ ਅਬਿਨਾਸੀ ਦਾ, ਜੋ ਦੇ ਦੇ ਦਾਤਾਂ, ਕਦੇ ਪਛਤਾਉਂਦਾ ਨਹੀਂ। ਜੋ ਸੇਵਾ ਸਿਮਰਨ ਬਖਸ਼ੇ, ਬਖਸ਼ੇ ਗੁਨਾਹਾਂ ਨੂੰ, ਕਰ ਚੇਤੇ ਬਖਸ਼ਣਹਾਰ, ਕਿਉ ਧਿਆਉਂਦਾ ਨਹੀਂ। ਹੁੰਦਾ ਜੋ ਕੁੱਝ ਵੀ ਹੁੰਦਾ, ਹੁੰਦਾ ਉਸਦੇ ਨਾਲ ਹੁਕਮਾਂ , ਆਪੇ ਸਾਜ ਆਪ ਮਿਟਾਵੇ। ਤਾਜੋ ਬੇਤਾਜ ਕਰੇ, ਜੇ ਹੁਕਮ ਨਾ ਮੰਨੇ, ਆਗਿਆ ਕਾਰੀ ਨੂੰ, Continue Reading »
No Commentsਬਦਰੂਹਾਂ
ਨਾ ਦੇਖਦਾ ਕੋਈ, ਸੀਰਤ ਕਿਸੇ ਦੀ, ਸੋਹਣੀਆਂ ਸ਼ਕਲਾਂ ਸੂਰਤਾਂ ਤੇ ਤਾਂ,ਹਰ ਕੋਈ ਡੁੱਲ੍ਹ ਦਾ ਏ। ਹੋ ਜਾਂਦੀਆਂ ਖੁਸ਼ੀਆਂ ਕਫੂਰ ਕਿਸੇ ਦੀਆਂ, ਜਦੋਂ ਕਦੇ ਵੀ,ਰਾਜ ਕਈਆਂ ਦਾ,ਸ਼ਰੇਆਮ ਖੁੱਲ੍ਹ ਦਾ ਏ। ਰੋਂਦੇ ਰਹਿੰਦੇ, ਕਹਿੰਦੇ ਰਹਿੰਦੇ, ਦੁਨੀਆਂ ਨੂੰ, ਨਾ ਇਸ਼ਕ ਵਿੱਚ, ਅਸਾਂ ਕੁਝ ਖੱਟਿਆ ਏ। ਸਮਝਿਆ ਪਰੀਆਂ ਜਿਨ੍ਹਾਂ ਨੂੰ ਕਈਆਂ ਨੇ, ਬਦਰੂਹਾਂ ਘਰ Continue Reading »
No Commentsਬੇਵਫ਼ਾ
ਬੇਵਫ਼ਾ ਮੈਨੂੰ ਆਖੀ ਨਾ , ਸਮਝ ਮੇਰੀ ਮਜ਼ਬੂਰੀ। ਪੜਨ ਵਿਦੇਸ਼ ਭੇਜ ਦਿੱਤਾ, ਪਾਉਣ ਲਈ ਦੂਰੀ। ਮੈਂ ਨਾ ਭੁੱਲੀ ਸੱਜਣਾਂ ਵੇ, ਤੂੰ ਯਾਦ ਬੜਾ ਮੈਨੂੰ ਆਵੇ। ਮੈਨੂੰ ਲੱਗਿਆ ਹੈ ਪਤਾ ਸੱਜਣਾਂ ਵੇ, ਤੂੰ ਨਾ ਪੜਾਈ ਚ ਮਨ ਲਗਾਵੇ। ਤੂੰ ਬੁਰਾ ਮਨਾਵੇਗਾ, ਜੇ ਮੈਂ ਵੱਟੀ ਘੂਰੀ। ਬੇਵਫ਼ਾ ਮੈਨੂੰ ਆਖੀ ਨਾ……. ਮੈਨੂੰ ਤੇਰੀ Continue Reading »
No Commentsਟੱਪੇ
ਓ ਕਦ ਸੌਂਦੇ ਨੇ, ਗਏ ਟੁੱਟ ਦਿਲ ਜਿਨ੍ਹਾਂ ਦੇ, ਓ ਰਹਿੰਦੇ ਰੋਂਦੇ ਨੇ। ਕੰਮ ਕਰਦੇ ਆਂ ਦਰਜ਼ੀ ਦਾ, ਫੱਟ ਰਹਿੰਦੇ ਸੀਂਦੇ ਆਪਣੇ, ਕਰੀਏ ਕੰਮ ਆਪਣੀ ਮਰਜ਼ੀ ਦਾ। ਰਾਹਾਂ ਵਿੱਚ ਰੋੜੇ ਨੇ, ਜਿੰਨੇ ਗ਼ਮ ਮਿਲੇ, ਲੱਗਦੈ ਥੋੜ੍ਹੇ ਨੇ। ਲਿਖੇ ਗੀਤ ਬਥੇਰੇ ਨੇ, ਬੇਸ਼ੱਕ ਨਾਮ ਮੇਰਾ ਚੱਲਦਾ, ਬੱਸ ਇਹ ਤਾਂ ਤੇਰੇ ਮੇਰੇ Continue Reading »
No Commentsਡਾਇਮੰਡ ਯੂਥ
ਚਾਰਜ ਹੁੰਦੀ,ਕਈਆਂ ਦੀ, ਬੋਡੀ ਨਾਲ ਡੋਜਾਂ ਦੇ। ਹੁੰਦਾ ਉਜਾੜਾ,ਕਿਸੇ ਦਾ ਹੈ , ਕਿਸੇ ਦੀਆਂ,ਮੌਜਾਂ ਨੇ। ਨਸ਼ਿਆਂ ਨੇ,ਖਾ ਲਏ, ਕਈ ਛੋਟੇ ਵੱਡੇ ਪਲੇਅਰ ਨੇ। ਲੈਂਦੇ ਸਹਾਰਾ,ਦੇਖੇ ਕਈ, ਦਿਲ ਟੁੱਟੇ,ਵਿਚ ਅਫੇਅਰ ਦੇ। ਪੁਲੀਟੀਕਲ ਸਪੋਟ ਹੈ ਮਿਲਦੀ, ਡਰੱਗ ਮਾਫੀਏ ਤੇ ,ਛੋਟੇ ਵੱਡੇ ਡੀਲਰਾਂ ਨੂੰ। ਨੱਥ ਕੋਈ ਨਾ ਪਾ ਸਕਿਆ, ਅਜੇ ਤੱਕ ਡਾਇਮੰਡ ਯੂਥ Continue Reading »
No Commentsਕਾਲਿਜ ਤੇਰਾ
ਕਾਲਿਜ ਤੇਰਾ ਉਹੀ ਏ, ਜਾਂ ਕਰ ਲਿਆ, ਚੇਂਜ ਕੁੜੇ। ਕਲਾਸ ਰੂਮ ਤੇਰਾ,ਬਦਲ ਗਿਆ, ਜਾਂ ਉਹੀ ਮੇਜ ਕੁੜੇ। ਸਮਝ ਨਹੀ ਆਉਂਦੀ ,ਸੁਰੂ ਕਰਾਂ ਮੈਂ, ਕਿੱਥੋਂ ਪਰੇਮ ਕਹਾਣੀ। ਕਿਵੇ ਮਿਲੇ ਆਪਾਂ, ਬਾਗ ਅੰਦਰ, ਤੇ ਕਿਵੇ ਬਣਗੇ ਹਾਣੀ। ਲਿਖਿਆ ਗੀਤ ਸੀ ਜਿਸਤੇ, ਸਾਂਭਿਆਂ ਹੋਣਾ, ਉਹ ਪੇਜ ਕੁੜੇ, ਕਾਲਿਜ ਤੇਰਾ ਉਹੀ ਏ, ਜਾਂ ਕਰ Continue Reading »
No Commentsਕਰ ਵਿਸ਼ਵਾਸ
ਨਾ ਰਹੀ ਤੂੰ,ਕਿਸੇ ਦੇ,ਓਟ ਆਸਰੇ, ਨਾ ਰਹੀ ਤੂੰ,ਕਿਸਮਤ ਸਹਾਰੇ। ਹੁੰਦੀ ਜਿੰਨੀ ਤੈਥੋਂ ਕਰ ਲੈ, ਕਰ ਲੈ ਤੂੰ, ਮਿਹਨਤ ਪਿਆਰੇ। ਨਾ ਵੇਖ ਸਫ਼ਲਤਾ ਦੇ,ਸੁਫ਼ਨੇ ਕਦੇ, ਰਾਹ ਲੱਭ,ਸੋਚ ਵਿਚਾਰ ਕੇ। ਝੋਲੀ ਪੈਣੀ ਜਿੱਤ ਕਦੇ ਬੈਠੇ ਜੇ ਨਾ, ਬੈਠੇ ਜੇ ਨਾ,ਕਦੇ ਮਨ ਹਾਰ ਕੇ। ਸੋਚ ਜਿੰਨਾ ਤੈਥੋਂ ਸੋਚਿਆ ਜਾਂਦੈ, ਨਹੀਂ ਤੈਨੂੰ ਕੋਈ ਰੋਕ Continue Reading »
No Commentsਕਿੰਨੇ ਸਾਲ
ਮਿਲਿਆ ਜੇ ਸਾਥ ਤੇਰਾ, ਜੀਣਾ ਮਰਨਾ ਉੱਚੀ ਸ਼ਾਨ ਕਰਕੇ। ਬਿਨ ਤੇਰੇ ਕਾਹਦਾ ਜੀਣਾ, ਜੀਣਾ ਕਿਸੇ ਦਾ ਨੁਕਸਾਨ ਕਰਕੇ। ਮੁੱਖੜਾ ਮੇਰੇ ਗੀਤਾਂ ਦਾ, ਤੂੰ ਹੀ ਨੀ ਨੈਣ ਜੋਤੀਏ। ਤੂੰ ਹੀ ਸੋਨਾ,ਚਾਂਦੀ, ਹੀਰੇ ਜਵਾਹਰ,ਮੋਤੀਏ। ਕਿੰਨੇ ਸਾਲ ਨੇ ਹੋ ਗਏ, ਲੈ ਨਾਮ ਤੇਰਾ ਗਾਉਂਦੇ ਨੂੰ। ਕਿੰਨੇ ਸਾਲ ਹੋਏ ਸੰਗਰੂਰਵੀ ਨੂੰ, ਨਜ਼ਰਾਂ ਮਿਲਾਉਂਦੇ ਨੂੰ। Continue Reading »
No Comments