ਜ਼ਿੰਦਗੀ
ਭੱਜ ਦੌੜ੍ਹ ਤਾਂ,ਹਰ ਵੇਲੇ ਬਣੀ ਹੀ ਰਹਿੰਦੀ ਐ। ਕਰਦੇ ਰਹੋ ਸੰਘਰਸ਼, ਜ਼ਿੰਦਗੀ ਕਹਿੰਦੀ ਐ। ਲੜ੍ਹਨ ਲਈ ਲੋਕਾਂ ਨੂੰ,ਬਹਾਨਾ ਚਾਹੀਦਾ। ਅੱਗ ਵਾਂਗੂੰ ਫੈਲਾਉਣ ਲਈ,ਅਫ਼ਸਾਨਾ ਚਾਹੀਦਾ। ਹੁੰਦਾ ਚਾਅ ਬੜਾ ਇਨ੍ਹਾਂ ਨੂੰ,ਤਮਾਸ਼ੇ ਦਾ। ਰੱਖਣਾ ਧਿਆਨ ਪੈਦਾ ਆਸੇ ਪਾਸੇ ਦਾ। ਗ਼ਲਤ ਮਤਲਬ ਨਾ ਕੱਢੇ ਕੋਈ, ਆਪਣੇ ਨਿਰਛਲ ਹਾਸੇ ਦਾ। ਜਾਵੇ ਜਦ ਇੱਜ਼ਤ ਕਿਸੇ ਦੀ, Continue Reading »
No Commentsਰੱਖ ਸੋਚ ਚੰਗੀ
ਦਿੱਤੇ ਜਖ਼ਮ ਜਿਨ੍ਹਾਂ ਨੇ, ਕਿਉਂ ਯਾਦਾਂ,ਉਨ੍ਹਾਂ ਦੀਆਂ, ਹਾਲੇ ਤੱਕ ਵੀ ਸੰਗਰੂਰਵੀ, ਤੂੰ ਸੰਭਾਲੀਂ ਬੈਠਾ ਏ। ਦਿਨੋਂ ਦਿਨ ਆਈ ਜਾਂਦੈ ਨੂਰ, ਉਨ੍ਹਾਂ ਦੇ ਹੁਸੀਨ ਮੁੱਖੜੇ ਤੇ, ਤੂੰ ਮੂਰਖ ਸੁਣ ਸੰਗਰੂਰਵੀ ਵੇ, ਜੀਵਨ ਆਪਣਾ ਗਾਲੀਂ ਬੈਠਾ ਏ। ਖੁਸ਼ ਨੇ ਉਹ ਰਾਜਧਾਨੀ ਵਿੱਚ, ਉਹ ਖ਼ੁਦ ਨਹੀਂ ਰੀਲਾਂ, ਉਨ੍ਹਾਂ ਦੀਆਂ ਦੱਸਦੀਆਂ ਨੇ। ਓ ਬਣਗੀ Continue Reading »
No Commentsਇੱਕ ਅਸੀਂ ਹਾਂ
ਹੋਣਾ ਕੀ,ਕਦੇ ਕਿਸੇ ਨੂੰ, ਕੋਈ ਫ਼ਿਕਰ ਮੇਰਾ, ਹਰ ਕੋਈ,ਆਪੋ ਆਪਣੀ, ਵਜਾਵੇ ਡਫ਼ਲੀ,ਤੇ ਗਾਵੇ ਰਾਗ। ਨਾ ਦਿਲ ਵਿਚ ਉਸਦੇ,ਮੇਰਾ ਮੁਕਾਮ, ਰਹੇ ਹਾਂ ਜੀ,ਲੈ ਲੈ ਜਿਸਦਾ ਨਾਮ, ਓ ਸਾਨੂੰ ਚਾਹਵੇ ਸ਼ਾਇਦ ਸੰਗਰੂਰਵੀ, ਨਹੀਂ ਲਿਖੀ ਸਾਡੇ ਵਿਚ ਭਾਗ। ਲਿਖ ਲਵਾਂਗਾ,ਲਿਖਣ ਤੇ,ਆਇਆ ਜੇ, ਕਦੇ ਨਾ ਕਦੇ,ਕੋਈ ਨਾ ਕੋਈ। ਕਰਾਂਗਾ ਬਿਆਨ,ਕਿਹੜੀ ਗੱਲੋਂ, ਦਿਲ ਰੋਇਆ ਨਾਲੇ Continue Reading »
No Commentsਕਰ ਵਿਸ਼ਵਾਸ
ਨਾ ਰਹੀ ਤੂੰ,ਕਿਸੇ ਦੇ,ਓਟ ਆਸਰੇ, ਨਾ ਰਹੀ ਤੂੰ,ਕਿਸਮਤ ਸਹਾਰੇ। ਹੁੰਦੀ ਜਿੰਨੀ ਤੈਥੋਂ ਕਰ ਲੈ, ਕਰ ਲੈ ਤੂੰ, ਮਿਹਨਤ ਪਿਆਰੇ। ਨਾ ਵੇਖ ਸਫ਼ਲਤਾ ਦੇ,ਸੁਫ਼ਨੇ ਕਦੇ, ਰਾਹ ਲੱਭ,ਸੋਚ ਵਿਚਾਰ ਕੇ। ਝੋਲੀ ਪੈਣੀ ਜਿੱਤ ਕਦੇ ਬੈਠੇ ਜੇ ਨਾ, ਬੈਠੇ ਜੇ ਨਾ,ਕਦੇ ਮਨ ਹਾਰ ਕੇ। ਸੋਚ ਜਿੰਨਾ ਤੈਥੋਂ ਸੋਚਿਆ ਜਾਂਦੈ, ਨਹੀਂ ਤੈਨੂੰ ਕੋਈ ਰੋਕ Continue Reading »
No Commentsਮੰਨਿਆ ਕਿ
ਦੇਈਏ ਦੋਸ਼,ਕਿਸਮਤ ਜਾਂ, ਫਿਰ ਕੁਝ ਕੁ ਹਾਲਾਤਾਂ ਨੂੰ। ਦੋਸ਼ ਤਾਂ,ਸ਼ਾਇਦ ਉਸਦਾ ਵੀ, ਨਾ ਸਮਝੇ,ਜੋ ਜਜ਼ਬਾਤਾਂ ਨੂੰ। ਮੰਨਿਆ ਕਿ ਕੁਝ ਹੱਦ ਤੱਕ, ਦੋਸ਼ੀ ਮੈਂ ਵੀ ਹਾਂ ਸ਼ਾਇਦ, ਕਦੇ ਕਹਿ ਨਾ ਪਾਇਆ ਜੋ, ਆਪਣੇ ਦਿਲ ਦੀਆਂ ਬਾਤਾਂ ਨੂੰ। ਦਿਨ ਬੀਤੇ,ਕੰਮਾਂ ਕਾਰਾਂ ਚ, ਯਾਦ ਕਰ,ਕਦੇ ਕਦੇ, ਰੋਂਦਾ ਰਹਿੰਦਾ ਰਾਤਾਂ ਨੂੰ। ਸੀ ਹੁੰਦਾ,ਹਾਦਸਾ ਬੁਰਾ, Continue Reading »
No Commentsਲੰਗਰ
ਥਾਂ ਥਾਂ ਜਿਹੜੇ ਲੰਗਰ ਚੱਲਦੇ, ਹੈ ਦਾਤੇ ਦਾ ਉਪਕਾਰ। ਕਈ ਖਾ ਤੰਦਰੁਸਤ ਰਹਿੰਦੇ, ਕਈ ਹੋ ਜਾਂਦੇ ਬਿਮਾਰ। ਲੰਗਰ ਵਿਚ ਕਈ ਸੇਵਾ ਕਰਦੇ, ਭੁੱਲ ਜਾਂਦੇ ਮਰਿਆਦਾਂ ਨੂੰ। ਧੱਕੇ ਮਾਰ ਕਈਆਂ ਨੂੰ ਕੱਢਦੇ, ਸੁਣਦੇ ਨਾ ਫਰਿਆਦਾਂ ਨੂੰ। ਸੇਵਾ ਦਾ ਕਰ ਕਈ ਦਿਖਾਵਾ, ਗਰਜ਼ ਪੂਰੀ ਨੇ ਕਰਦੇ। ਲੰਗਰ ਦੇ ਵਿਚ ਘਪਲੇ ਕਰਦੇ, ਪਾਉਂਦੇ Continue Reading »
No Commentsਬਖ਼ਸ਼ੀ ਦਾਤਿਆ
ਬਖ਼ਸ਼ੀ ਤੂੰ ਬਖ਼ਸ਼ੀ ਦਾਤਿਆ, ਬਖ਼ਸ਼ੀ ਮੇਰੇ ਗੁਨਾਹਾਂ ਨੂੰ। ਤੇਰੇ ਲੇਖੇ ਲਾ ਸਕਾਂ ਦਾਤਿਆ, ਬਖ਼ਸ਼ੇ ਤੇਰੇ ਵੱਲੋਂ ਸਾਹਾਂ ਨੂੰ। ਮੰਨਿਆ ਹੋਵੇਗਾ ਪਤਾ ਮੈਨੂੰ, ਚੰਗੇ ਮਾੜ੍ਹੇ ਰਾਹਾਂ ਦਾ, ਕਰ ਖ਼ਤਮ ਦੇਵੀਂ ਦਾਤਿਆ, ਸਾਰਿਆਂ ਮਾੜ੍ਹਿਆਂ ਰਾਹਾਂ ਨੂੰ। ਨਾ ਹਟਾਵਾਂ ਕਦਮ ਕਦੇ ਪਿੱਛੇ, ਤੱਰਕੀ ਕਰਦਾ ਜਾਵਾਂ ਅਗਾਹਾਂ ਨੂੰ। ਨੁੰਹਾਂ ਨਾਲੋਂ ਮਾਸ ਕਦੇ ਨਾ ਅੱਡ Continue Reading »
No Commentsਗੀਤ
… …
No Commentsਸੇਵਾ ਸਿਮਰਨ
ਸੇਵਾ,ਸਿਮਰਨ ਬਖਸ਼ੇ, ਬਖ਼ਸ਼ੇ ਮਿਹਰਵਾਨ ਦਾਤਾ ਜੀ। ਰਿਸ਼ਤੇ ਨਾਤੇ ਝੂਠੇ ਸਾਰੇ ਇੱਥੇ, ਸੱਚੇ ਸਤਿਗੁਰ ਸੰਗ ਨਾਤਾ ਜੀ। ਬਿਨ ਭਾਗਾਂ ਕਦੇ ਵੀ, ਨਾ ਨਾਮ,ਜਪਿਆ ਜਾਵੇ ਜੀ। ਕਰ ਸੇਵਾ,ਸਿਮਰਨ ਸੰਗਰੂਰਵੀ, ਪਰਮ ਪਦ ਪਾਵੇ ਜੀ। ਅੰਦਰ ਆਇਆ ਅੰਦਰ ਸੰਸਾਰ, ਹੈ ਹੁਕਮੇ ਅੰਦਰ ਜਾਣਾ। ਵਿੱਚ ਕਰਮਾਂ ਜੋ ਹੈ ਲਿਖਿਆ, ਓਹੀ ਹੈ ਸਭਨਾਂ ਖਾਣਾ। ✍️ਸਰਬਜੀਤ ਸੰਗਰੂਰਵੀ Continue Reading »
No Commentsਵਡਿਆਈ
ਵਿੱਚ ਦੁੱਖਾਂ ਦੇ ਰੁੱਲਿਆ, ਜਦ ਨਾਮ ਦਾਤੇ ਦਾ ਭੁੱਲਿਆ, ਸੁਣ ਫੋਕੀ ਸੋਭਾ ਫੁੱਲਿਆ, ਲੁੱਟ ਲੁੱਟ ਖਾ ਗਈ ਲੋਕਾਈ। ਦਿੱਤੀਆਂ ਦਾਤਾਂ ਦਾਤੇ ਨੇ, ਆਪੇ ਦਿੱਤੀ ਹੈ ਵਡਿਆਈ।, ਮਿਹਨਤ ਦਾ ਮੈਂ,ਪੱਲਾ ਛੱਡਿਆ, ਸਮਝ ਬੱਕਰਾ,ਬੰਦਾ ਵੱਢਿਆ, ਆਪਣਾ ਗੁੱਸਾ,ਕਿਸੇ ਤੇ ਕੱਢਿਆ, ਖ਼ਾਰ ਕਿਸੇ ਨਾਲ,ਹੈ ਖਾਈ। ਦਿੱਤੀਆਂ ਦਾਤਾਂ ਦਾਤੇ ਨੇ……….. ਦਿਲ ਵਿੱਚ ਰੱਖਿਆ,ਲੱਗਦੈ ਪਾਪ ਬਥੇਰਾ। Continue Reading »
No Comments