ਗੁਣ ਬਖ਼ਸ਼ੋ ਦਾਤਾ
ਨਾ ਕਰਾਂ ਗ਼ਲਤ ਕੰਮ ਕੋਈ, ਤੇ ਨਾ ਖਾਵਾਂ ਕਦੇ ਜੁੱਤੇ। ਹੱਥ ਰੱਖਣਾ ਦਾਤਾ ਜੀ, ਆਪਣੇ ਦਾਸ ਦੇ ਸਿਰ ਉੱਤੇ। ਜਾਗਣ ਭਾਗ ਦਾਸ ਦੇ, ਜਿਹੜੇ ਹਨ ਚਿਰਾਂ ਦੇ ਸੁੱਤੇ। ਐਸੇ ਗੁਣ ਬਖਸ਼ੋ ਦਾਤਾ ਜੀ, ਨਾ ਹੱਥ ਕਿਸੇ ਵੱਲ ਤੱਕਾਂ। ਪਾਲਾ ਪਰਿਵਾਰ ਆਪਣਾ ਜੀ, ਜਿੰਮੇਵਾਰੀ ਹੋਰਾਂ ਦੀ ਚੱਕਾਂ। ਨਾ ਕਰਾਂ ਗ਼ਲਤ ਕੰਮ Continue Reading »
No Commentsਨਿਰਮੋਹੀ
ਦਿੱਤਾ ਨਾ ਜਵਾਬ ਕਦੇ ਕੋਈ, ਉਸਨੇ ਮੇਰੀ ਕਿਸੇ ਵੀ ਸਟੋਰੀ ਦਾ। ਲੱਗਦੈ ਹੋਇਆ ਸੁਣ ਸੰਗਰੂਰਵੀ, ਦਿਮਾਗ਼ ਖ਼ਰਾਬ ਉਸ ਗੋਰੀ ਦਾ। ਦਿਲ ਕਰਦਾ ਭੇਜ ਦਿਆਂ, ਲਿਖ ਸ਼ੇਅਰ ਦੋਸਤੀ ਦਾ ਪ੍ਰਸਤਾਵ। ਫੇਸਬੁੱਕ ਤੇ ਸ਼ੇਅਰ ਲਿਖ ਸ਼ੇਅਰ ਕਰਾਂ, ਪਤਾ ਨਹੀਂ ਕਰੇ ਕਿਹੋ ਜਿਹਾ ਵਰਤਾਵ। ਫੇਸਬੁੱਕ ਤੇ ਆਈ ਡੀ ਓਹਦੀ, ਬੜੀ ਮੁਸ਼ਕਲ ਨਾਲ ਮਿਲੀ। Continue Reading »
No Commentsਮਾਂ
ਮੈਨੂੰ ਮਾਂ ਮੇਰੀ ਜਿਹਾ, ਨਾ ਨਜ਼ਰੀਂ ਕੋਈ ਆਵੇ। ਨਾਲ ਮੇਰੇ,ਮੇਰੀ ਮਾਂ ਜਿੰਨਾ, ਨਾ ਕੋਈ ਪਿਆਰ ਜਿਤਾਵੇ। ਨਹੀਂ ਕੋਈ ਲੈ ਸਕਦਾ, ਥਾਂ ਮਾਂ ਮੇਰੀ ਦੀ। ਸਦਾ ਸਿਰ ਮੇਰੇ ਰਹੇ, ਛਾਂ ਮਾਂ ਮੇਰੀ ਦੀ। ਮਾਂ ਜਿਹਾ ਜਹਾਨ ਉੱਤੇ, ਨਾ ਪਾਕ ਰਿਸ਼ਤਾ ਕੋਈ। ਪੁੱਛੋ ਉਨ੍ਹਾਂ ਨੂੰ ਜਾ ਜਾ ਕੇ, ਜਿਨ੍ਹਾਂ ਜਿਨ੍ਹਾਂ ਮਾਂ ਖੋਈ। Continue Reading »
No Commentsਕਿੰਝ ਦੱਸਾਂ
ਨਾ ਦੂਰ ਤੇਰੇ ਤੋਂ, ਰਹਿਣਾ ਚਾਹੁੰਦੇ ਹਾਂ। ਸਦਾ ਨਾਲ ਤੇਰੇ, ਬਹਿਣਾ ਚਾਹੁੰਦੇ ਹਾਂ। ਦਿਲ ਤੇਰੇ ਦੀ ਚਾਹੁੰਦੇ ਸੁਣਨਾ ਸਦਾ ਹੀ, ਦਿਲ ਆਪਣੇ ਦੀ,ਕਹਿਣਾ ਚਾਹੁੰਦੇ ਹਾਂ। ਦੁੱਖ ਜਿਹੜੇ ਸਹਾਰੇ ਭਾਰੇ ਭਾਰੇ ਸਾਰੇ ਤੂੰ, ਬਿਨ ਤੇਰੇ ਅਸਾਂ ਵੀ ਸਹਾਰੇ ਨੇ। ਦਿਨ ਰਾਤ ਗੁਜ਼ਾਰੀ ਤੂੰ ਤਨਹਾਈਆਂ ਚ, ਤਾਂ ਸੁਣ ਅਸਾਂ ਵੀ ਤਾਂ ਗੁਜ਼ਾਰੇ Continue Reading »
No Commentsਨਾ ਚਾਹੀ ਖੁਸ਼ੀ
ਕੀ ਕਾਰਨ ਤੇਰੀ ਉਦਾਸੀ ਦਾ, ਨਾ ਉਸ ਪੁੱਛਿਆ ਤੇ ਨਾ ਅਸੀਂ ਦੱਸਿਆ। ਰਿਹਾ ਗੁੰਮ ਖ਼ਿਆਲਾਂ ਚ ਹੀ, ਨਹੀਂ ਕਦੇ ਵੀ ਭੁੱਲ ਖੁੱਲ੍ਹ ਹੱਸਿਆ। ਹੁੰਦਾ ਜੇ ਇਸ਼ਕ ਮਜਾਜ਼ੀ ਤਾਂ, ਅਸਾਂ ਥਾਂ ਥਾਂ ਜਾ ਜਾਲ ਮੋਹ ਵਿਛਾਉਣਾ ਸੀ। ਭੋਲੀਆਂ ਭਾਲੀਆਂ ਕਿੰਨੀਆਂ ਸੂਰਤਾਂ ਨੂੰ, ਜਾਲ ਅੰਦਰ ਅਸਾਂ ਆਪਣੇ ਫਸਾਉਣਾ ਸੀ। ਗੁੱਸਾ ਗਿਲਾ,ਰੋਸਾ, ਸ਼ਿਕਵਾ, Continue Reading »
No Commentsਰੋਟੀ
ਮੇਰੀ ਮਾਂ ਦੇ ਹੱਥ ਦੀ ਰੋਟੀ ਚੰਗੀ, ਹੱਥ ਉਹਤੋਂ ਵੀ ਚੰਗਾ ਏ। ਜਿਹਨਾਂ ਨੇ ਸਿੱਧੇ ਰਾਹ ਤੇ ਪਾਏ, ਮਿਠੀਆਂ ਚਪੇੜਾਂ ਆਲੀਆਂ ਜੰਗਾਂ ਏ। ਜੀਅ ਕਰਦਾ ਸਮਾਂ ਇੱਥੇ ਹੀ ਰੁਕਿਆ ਰਹੇ, ਚਪੇੜਾਂ ਵਿੱਚੋਂ ਵੀ ਚੰਗਆਪਣ ਮਿਲਦਾ ਏ । ਜ਼ੋ ਚਾਅ ਰੇਤੇ ਤੇ ਲਿੱਬੜ ਕੇ ਮਿਲਦਾ ਸੀ, ਹੁਣ ਨਹਾਕੇ ਵੀ ਨਾ ਮਿਲਦਾ Continue Reading »
No Commentsਸਰਦਾਰੀ
ਨਾਲ਼ ਸਰਦਾਰੀ ਹੁੰਦੀ ਨੀ, ਹੱਤਿਆਰਾ ਦੇ, ਬਰਾਵਾ ਨਾਲ ਸਰਦਾਰੀ, ਹੁੰਦੀ ਨੀ ਤਲਵਾਰਾਂ ਦੇ ਸੋਚ ਬਿਨਾ ਸਰਦਾਰੀ, ਹੁੰਦੀ ਨੀ ਦਿਮਾਗ਼ ਕਾਰਾ ਦੇ ਟਾਈਮ ਬਿਨਾਂ ਸਰਦਾਰੀ, ਹੁੰਦੀ ਨੀ ਲਿੱਖਣਕਰਾ ਦੇ। ਸਰਹੱਦਾਂ ਟਾਪ ਸਰਦਾਰੀ, ਹੁੰਦੀ ਨੀ ਤੋਪਕਾਰਾ ਦੇ ਮਾਫਿਲਾ ਵਿੱਚ ਸਰਦਾਰੀ, ਹੁੰਦੀ ਨੀ ਗੀਤਕਾਰਾਂ ਦੇ। ਆਵਾਜ਼ ਮਾਰ ਸਰਦਾਰੀ, ਹੁੰਦੀ ਨੀ ਬੋਲੰਕਾਰਾ ਦੇ ਚਿੱਟਾ Continue Reading »
No Commentsਮੱਤਦਾਨ
ਮੈਂ ਕਿੰਝ ਵਿਸ਼ਵਾਸ ਕਰਾਂ ਉਹਨਾਂ ਉੱਤੇ। ਜੋ ਆਉਂਦੇ ਹਨ ਹਰ ਪੰਜ ਸਾਲ ਬਾਅਦ ਸਾਡੇ ਤੋਂ ਸ਼ਕਤੀ ਪ੍ਰਾਪਤ ਕਰਨ ਅਤੇ ਵਾਪਸ ਚਲੇ ਜਾਂਦੇ ਹਨ ਖੜ੍ਹੀ ਕਰਕੇ ਲੋਕਾਂ ਵਿਚਕਾਰ ਨਫ਼ਰਤ ਦੀ ਕੰਧ ਜੋ ਨਹੀਂ ਰੋਕਣਾਂ ਚਾਹੁੰਦੇ ਲੋਕਾਂ ਦੀਆਂ ਜੇਬਾਂ ਉੱਪਰ ਪੈਂਦੇ ਦਿਨ-ਦਿਹਾੜੇ ਡਾਕਿਆਂ ਨੂੰ ਜੋ ਨਹੀਂ ਕਾਬੂ ਕਰਨਾ ਚਾਹੁੰਦੇ ਨਸ਼ਿਆਂ ਦੇ ਉਹਨਾਂ Continue Reading »
No Commentsਮੇਰਿਆਂ ਸਵਾਲਾਂ ਦਾ ਜਵਾਬ ਦੱਸਿਉ
ਮੇਰਿਆਂ ਸਵਾਲਾਂ ਦਾ ਜਵਾਬ ਦੱਸਿਉ ਕਿੱਧਰ ਨੂੰ ਚੱਲਿਆ ਪੰਜਾਬ ਦੱਸਿਉ। ਪਰੋਲਾ ਕਿਹਨੂੰ ਕਹਿੰਦੇ ਆ ਸਵਾਹ ਦੱਸਿਉ, ਨਰਮਾ ਕਿਹਨੂੰ ਕਹਿੰਦੇ ਆ ਕਪਾਹ ਦੱਸਿਉ, ਚਿੱਬੜ ਕਿਹਨੂੰ ਕਹਿੰਦੇ ਆ ਕਮਾਦ ਦੱਸਿਉ, ਕਿੱਧਰ ਚੱਲਿਆ ਪੰਜਾਬ ਦੱਸਿਉ, ਕਿੱਥੇ ਗਈਆ ਚਿੜੀਆਂ ਤੇ ਗੋਲੇ ਦੱਸਿਉ ਤਿਲ ਕਿਹਨੂੰ ਕਹਿੰਦੇ ਤੇ ਛੋਲੇ ਦੱਸਿਉ ਮੱਕੀ ਦੀਆਂ ਰੋਟੀਆਂ ਤੇ ਸਾਗ ਦੱਸਿਉ, Continue Reading »
No Commentsਵਿਰਸਾ
ਨਾ ਕਿਤੋ ਆਵਾਜ਼ ਕੁੱਕੜ ਦੀ ਆਵੇ ਕਿਹੜਾ ਸ਼ੁਭ ਨੂੰ ਦੱਸ ਜਗਾਵੇ, ਹੱਥੀ ਹਲ ਕਿਹੜਾ ਹੁਣ ਵਾਹੇ ਦਿਸਦਾ ਨਾ ਕੋਈ ਹਾਲੀ ਉਏ ਜੱਟਾ। ਮੇਰਾ ਵਿਰਸਾ ਗਿਆ ਗਵਾਚ ਕਿਤੋ ਤੂੰ ਭਾਲੀ ਉਏ ਜੱਟਾ। ਨਾ ਦਿਸਦਾ ਚਾਦਰਾਂ ਕੁੱੜਤਾ, ਕਿਹੜਾ ਬੈਠ ਮੱਕੀ ਗੁੱਡਦਾ, ਬੀਜੇ ਸਰੋਂ ਕਿਹੜਾ ਨਾਲ ਤਰਫਾਲੀ ਉਏ ਜੱਟਾ, ਮੇਰਾ ਵਿਰਸਾ ਗਿਆ ਗਵਾਚ Continue Reading »
No Comments