ਕਿਸਮਤ
ਚਮਕੇ ਨੇ ਉਸਦੀ,ਕਿਸਮਤ ਦੇ ਹੁਣ ਸਿਤਾਰੇ ਜੀ। ਜੋਤੀ ਜੋਤੀ ਹੋਗੀ ਕਹਿੰਦੇ ,ਸ਼ਹਿਰ ਵਿੱਚ ਸਾਰੇ ਜੀ। ਕਾਲਜ ਦਾ ਉਸ ਨਾਮ ਚਮਕਾਇਆ। ਮੈਰਿਟ ਵਿੱਚ ਉਸਦਾ ਨਾਮ ਹੈ ਆਇਆ। ਸਾਰੇ ਦਿੰਦੇ ਉਸਨੂੰ ਲੱਖ ਲੱਖ ਵਧਾਈਆਂ ਜੀ। ਸੁਣ ਖ਼ਬਰ ਖੁਸ ਚਾਚੇ ਤਾਏ ਚਾਚੀਆਂ ਤਾਈਆਂ ਜੀ। ਹਰ ਕੋਈ ਜਾਵੇ ਉਸਦੇ ਬਲਿਹਾਰੇ ਜੀਂ, ਜੋਤੀ ਜੋਤੀ ਹੋਗੀ Continue Reading »
No Commentsਤਿਉਹਾਰ
ਹੁਣ ਤਾਂ ਤਿਉਹਾਰ, ਬਜ਼ਾਰ ਖ਼ਰੀਦੋ ਫ਼ਰੋਖ਼ਤ ਦਾ, ਪੈਸੇ ਫੂਕਣ ਦਾ ਸਾਧਨ ਹਨ। ਤਿਉਹਾਰਾਂ ਨੇੜੇ ਆਉਣ ਤੇ, ਸੇਲਾ ਹੀ ਸੇਲਾਂ ਨਜ਼ਰ ਆਉਂਦੀਆਂ ਹਨ। ਹਰ ਦੁਕਾਨਦਾਰ, ਗਾਹਕ ਆਪਣੇ ਵੱਲ ਖਿੱਚੇ, ਗਿਫ਼ਟਾਂ ਦੀਆਂ ਬਰਸਾਤਾਂ ਕਰਕੇ, ਪੰਦਰਾਂ ਸੌ ਰੁਪੈ ਦਾ ਖਰੀਦਣ ਦੀ, ਥਾਂ ਪੰਜ ਹਜ਼ਾਰ ਦਾ, ਉਧਾਰ ਸਿਰ ਚਾੜ੍ਹ ਲੈਂਦੇ ਹਨ। ਮੁਲਾਜ਼ਮ ਦਾ ਤਾਂ Continue Reading »
No Commentsਜ਼ਿੰਦਗੀ
ਭੱਜ ਦੌੜ੍ਹ ਤਾਂ,ਹਰ ਵੇਲੇ ਬਣੀ ਹੀ ਰਹਿੰਦੀ ਐ। ਕਰਦੇ ਰਹੋ ਸੰਘਰਸ਼, ਜ਼ਿੰਦਗੀ ਕਹਿੰਦੀ ਐ। ਲੜ੍ਹਨ ਲਈ ਲੋਕਾਂ ਨੂੰ,ਬਹਾਨਾ ਚਾਹੀਦਾ। ਅੱਗ ਵਾਂਗੂੰ ਫੈਲਾਉਣ ਲਈ,ਅਫ਼ਸਾਨਾ ਚਾਹੀਦਾ। ਹੁੰਦਾ ਚਾਅ ਬੜਾ ਇਨ੍ਹਾਂ ਨੂੰ,ਤਮਾਸ਼ੇ ਦਾ। ਰੱਖਣਾ ਧਿਆਨ ਪੈਦਾ ਆਸੇ ਪਾਸੇ ਦਾ। ਗ਼ਲਤ ਮਤਲਬ ਨਾ ਕੱਢੇ ਕੋਈ, ਆਪਣੇ ਨਿਰਛਲ ਹਾਸੇ ਦਾ। ਜਾਵੇ ਜਦ ਇੱਜ਼ਤ ਕਿਸੇ ਦੀ, Continue Reading »
No Commentsਚਾਅ
ਤੈਨੂੰ ਮਿਲਣ ਦਾ,ਮੈਨੂੰ ਹੁੰਦਾ ਚਾਅ ਬਥੇਰਾ ਸੀ। ਹਰ ਵੇਲੇ ਹੀ,ਰੱਟਦਾ ਰਹਿੰਦਾ, ਨਾਮ ਮੈਂ ਤੇਰਾ ਸੀ। ਸ਼ਹਿਰ ਸਾਰਾ ਸੀ ਗਾਹ ਦਿੰਦਾ,ਤੈਨੂੰ ਦੇਖਣ ਲਈ, ਤੁਰ ਪੈਂਦਾ ਸੀ ਦੀਦ ਤੇਰੀ ਲਈ, ਸਾਈਕਲ ਚੜ੍ਹ ਕੇ ਨੀ। ਦਿਨ ਸਾਰਾ ਸੀ ਸੜ੍ਹਦਾ ਰਹਿੰਦਾ, ਹੁੰਦੀ ਨਾ ਜਦੋਂ ਦੀਦ ਤੇਰੀ, ਮੁੜ ਆਉਂਦਾ ਸੀ ਵਾਪਸ ਮੈਂ, ਵਿੱਚ ਬਾਗ਼ ਵੜ੍ਹ Continue Reading »
No Commentsਨੀਂਦ ਨ ਆਂਦੀ
ਰਾਤੀ ਨੀਂਦ ਨ ਆਂਦੀ ਏ, ਸੁਪਨੇ ਚ ਤੂੰ ਦਿੱਸਦਾ, ਨਾਲੇ ਯਾਦ ਸਤਾਂਦੀ ਏ। ਅੱਖੀ ਛਾਈ ਉਦਾਸੀ ਏ, ਤੂੰ ਨਾ ਆਇਉਂ ਚੰਨ ਮੇਰਿਆ, ਦੇਖ ਆ ਗਈ ਮਾਸੀ ਏ। ਲੋਕੀ ਰਹਿੰਦੇ ਮੈਨੂੰ ਘੂਰਦੇ, ਮਾਹੀ ਨਾ ਆਇਆ ਸੰਗਰੂਰੋਂ, ਮਾਮੇ ਆ ਗਏ ਦੂਰ ਦੇ। ਉਮਰ ਲੰਮੇਰੀ ਹੋਏ ਸੱਸ ਦੀ, ਪਰਸੋਂ ਮਾਹੀ ਦਾ ਖ਼ਤ ਮਿਲਿਆ, Continue Reading »
No Commentsਲੋਕਾਂ ਭਾਣੇ
ਉੱਤੋਂ ਉੱਤੋਂ, ਰਹਿੰਦੇ ਹੱਸਦੇ। ਦਿਲ ਆਪਣੇ ਦੀ, ਨਾ ਹਾਂ ਦੱਸਦੇ। ਛੁਪਾ ਦੁੱਖਾਂ ਨੂੰ, ਦਿਲ ਆਪਣੇ ਚ, ਲਿਖ ਲਿਖ ਸੰਗਰੂਰਵੀ, ਗਾਈ ਜਾਂਦੇ ਆਂ। ਸੁਣੇ ਚਾਹੇ,ਨਾ ਸੁਣੇ , ਜਿਸ ਲਈ ਰੀਲਾਂ, ਪਾ ਪਾ ਪਾਗ਼ਲ, ਅਖਵਾਈ ਜਾਂਦੇ ਆਂ। ਲੋਕਾਂ ਭਾਣੇ ਭੂਕਦੇ, ਰਹਿੰਦੇ ਅਸੀਂ ਕਮਾਈ ਨੂੰ। ਨਾ ਦਿੱਤਾ ਕੋਈ ਸੁੱਖ ਸੰਗਰੂਰਵੀ, ਤੂੰ ਆਪਣੀ ਮਾਈ Continue Reading »
No Commentsਪਵਿੱਤਰ ਰਿਸ਼ਤੇ
ਜੋ ਹੋਵੇ ਕਾਰਨ,ਖ਼ੁਦ ਹੀ, ਆਪਣੀ ਬਰਬਾਦੀ ਦਾ, ਤਾਂ ਫਿਰ ,ਹੋਰ ਕਿਸੇ ਕਿਉਂ, ਹੈ ਹੋਰ ਬਰਬਾਦ ਕਰਨਾ। ਹੋ ਚੁੱਕਿਆ ਹੋਵੇ ਬਰਬਾਦ, ਹੋਵੇ ਦਿੱਤਾ ਮਾਰ ਕਿਸੇ, ਮਰ ਗਿਆ ਹੋਵੇ ਸੋ ਕਦੋਂ ਦਾ, ਫਿਰ ਦੁਬਾਰਾ ਕਿਉਂ ਮਰਨਾ। ਕੀ ਹੋਇਆ,ਜੇ ਭੱਜਿਆ, ਛੱਡ ਘਰ ਬਾਰ। ਆ ਤੰਗ, ਹਾਲਾਤਾਂ ਤੋਂ, ਤਾਂ ਨਹੀਂ,ਲਿਆ ਮਾਰ। ਪਿਆਰੇ ਨਾਲ ਰੱਖੋ, Continue Reading »
No Commentsਵਕਤ
ਸਾਡੇ ਕੋਲ ਵਕਤ ਨਾ ਕਿਤੇ ਹੁਣ ਜਾਣ ਦਾ। ਪਤਾ ਨਹੀ ਮੈਨੂੰ ਹੁਣ ਤਿਰੇ ਆਣ ਦਾ। ਆਂਦੀਆਂ ਸੀ ਅੱਗੇ ਤੇਰੀਆਂ ਕਨਸੋਆਂ, ਜਦ ਬੈਠ ਹੰਝੂਆਂ ਦੇ ਹਾਰ ਪਰੋਆਂ। ਕਈ ਦਿਨ ਮਿਲਣਾ ਨਾ ਤੁਸਾਂ ਸਵੇਰੇ, ਤੇਰੀ ਯਾਦ ਵਿੱਚ ਸਾਰਾ ਦਿਨ ਰੋਆਂ। ਮਿਲ਼ਦਾ ਵਕਤ ਨਾ ਹੁਣ ਮੁਸਕਾਣ ਦਾ, ਪਤਾ ਨਹੀ ਮੈਨੂੰ….. ਤੇਰੇ ਆਣ ਤੇ Continue Reading »
No Commentsਚੈਟ
ਬੇਸ਼ੱਕ ਚੈਟ ਕਰਾਂ, ਚੀਟ ਨਹੀਂਓ ਕਰਦਾ। ਰੱਖਾਂ ਸੇਵ ਕਰ, ਡਲੀਟ ਨਹੀਂਓ ਕਰਦਾ। ਮੈਸਿਜ ਨਾ ਕਦੇ ਤੈਨੂੰ , ਬੈਡ ਭੇਜਿਆ। ਨਾ ਕਦੇ ਸੌਂਗ ਤੈਨੂੰ, ਸੈਡ ਭੇਜਿਆ। ਮੱਥੇ ਉੱਤੇ ਪਾਵੇ ਨਾ ਜੇ, ਕਦੇ ਤੂੰ ਤਿਉੜੀਆਂ। ਵੰਡਦਾ ਰਿਹਾ ਮੈਂ ਫਿਰ, ਬੁੱਕਾਂ ਭਰ ਰਿਓੜੀਆਂ। ਝੱਲਿਆ ਨਾ ਜਾਵੇ ਮੈਥੋਂ, ਹੁਣ ਤੇਰਾ ਰਹੋਬ ਨੀ। ਮਿਲ ਗਈ Continue Reading »
No Commentsਧੀਏ ਰਾਣੀਏ
ਧੀਏ ਰਾਣੀਏ ਮੇਰੀਏ, ਮੈਨੂੰ ਮਾਣ ਤੇਰੇ ਤੇ, ਮੇਰੇ ਨਾਲੋਂ ਵੱਧ ਹੀ, ਤੂੰ ਤਾਂ ਬੜੀ ਸਿਆਣੀ ਏ। ਬੇਸ਼ੱਕ ਬਣਾਇਆ ਏ, ਪਿੰਜਰਾਂ ਰੋਕਾਂ ਟੋਕਾਂ ਦਾ, ਜ਼ਿੰਮੇਵਾਰੀ ਏ ਤੇਰੀ ਬਣਦੀ, ਕਿਵੇਂ ਇੱਜ਼ਤ ਬਚਾਣੀ ਏ। ਹੋਵਾਂਗਾ ਬੇਸ਼ੱਕ ਕਈਆਂ ਲਈ ਜ਼ਾਲਿਮ, ਪਰ ਤੂੰ ਹੀ ਜਾਣਦੀ ਏ ਕੱਚੇ ਘਰ ਚ, ਕਿੰਨੀ ਮੌਜ ਮਾਣੀ ਏ। ਤੂੰ ਆਟੇ Continue Reading »
No Comments