ਗੁਣਾਂ ਤੋਂ
ਐਨਾ ਮਿੱਠਾ ਨਾ ਬਣੀ, ਕਿ ਕੀੜੀਆਂ ਕਰ ਝੱਟ ਚੱਟ ਜਾਣ। ਐਨਾ ਕੌੜਾ ਵੀ ਨਾ ਬਣੀ, ਕਿ ਸਭ ਖੱਟ ਝੱਟ ਪਾਸਾ ਵੱਟ ਜਾਣ। ਬੋਲੀ ਬੇਸ਼ੱਕ ਬਹੁਤ ਥੋੜ੍ਹਾ, ਸੌ ਹੱਥ ਰੱਸਾ,ਸਿਰੇ ਤੇ ਗੰਢ ਹੋਵੇ। ਹੱਸਦਾ ਵੱਸਦਾ ਨੱਚਦਾ ਰਹੀ, ਬੇਸ਼ੱਕ ਜ਼ਿੰਮੇਵਾਰੀਆਂ ਦੀ ਪੰਡ ਹੋਵੇ। ਹਰ ਕਿਸੇ ਨਾਲ ਨਹੀਂ, ਗੱਲ ਸਾਂਝੀ ਕਰਨੀ ਚਾਹੀਦੀ। ਵਿਸ਼ਵਾਸ Continue Reading »
No Commentsਸੱਚ ਦੱਸ ਤੂੰ
ਮੁੱਖੜੇ ਉੱਤੇ ਐਨਕ ਲਾਕੇ, ਲੱਗੇ ਕਿੰਨੀ ਕਿਊਟ। ਦਿਲ ਨੱਚਣ ਨੂੰ,ਕਰਦਾ ਮੇਰਾ, ਨਾਲ ਕਰਾਂ ਸਲੂਟ। ਪੈਰੀਂ ਮੇਰੇ ਦੇਸੀ ਚੱਪਲਾਂ, ਤੇਰੇ ਪੈਰੀਂ ਬ੍ਰਾਂਡੇਡ ਬੂਟ। ਕੱਪੜੇ ਮੇਰੇ ਸਿੰਪਲ ਜਿਹੇ, ਕੋਲ ਤੇਰੇ ਮਹਿੰਗੇ ਸੂਟ। ਲਾਲ ਸੂਟ ਪਾ,ਖੜ੍ਹੀ ਸੜ੍ਹਕ ਤੇ, ਕਾਲੀ ਐਨਕ ਲਾਈ। ਸੱਚ ਦੱਸ ਕਿਸ ਖਿੱਚੀ ਫੋਟੋ, ਜਾਂ ਕਿਸੇ ਤੋਂ ਹੈ ਖਿੱਚਵਾਈ। ਕੌਣ ਸੀ Continue Reading »
No Commentsਇਸ਼ਕ ਸੰਸਾਰ
ਟੁੱਟਿਆ ਦਿਲ, ਆਵਾਜ਼ ਆਈ। ਤੂੰ ਜਾ ਗਾਈ, ਤੂੰ ਜਾ ਗਾਈ। ਦੱਸ ਦੇ ਓ ਦਿਲ ਕਿਹੜਾ,ਜਿਹੜਾ ਟੁੱਟਿਆ ਨਹੀਂ। ਕਿਸੇ ਦੇ ਦਿਲ ਨੂੰ, ਕਿਸੇ ਨੇ ਲੁੱਟਿਆ ਨਹੀਂ। ਕੋਈ ਹਾਰ ਜਾਂਦਾ, ਕੋਈ ਜਿੱਤ ਜਾਂਦਾ। ਕਿਸੇ ਨੂੰ ਮਿਲ ਜਾਂਦਾ,ਰੁੱਸ ਕਿਸੇ ਦਾ ਮਿੱਤ ਜਾਂਦਾ। ਨਾ ਦਿਲ ਦੇਖੇ ਕੋਈ,ਪਿਆਰ ਵਪਾਰ ਅੰਦਰ। ਮਰਦੇ ਸਾਰੇ ਸੰਗਰੂਰਵੀ, ਇਸ਼ਕ ਸੰਸਾਰ Continue Reading »
No Commentsਅੱਖੀਆਂ ਝੱਲੀਆਂ
ਕੋਈ ਕੋਸ਼ਿਸ਼ ਕਰੇ, ਮੈਨੂੰ ਪਹਿਚਾਣਨ ਦੀ, ਕੋਈ ਜਾਣਦਿਆਂ ਹੋਇਆਂ ਵੀ, ਬਣ ਕੇ ਅਨਜਾਣ ਰਹੇ। ਮੈਂ ਜਿਨ੍ਹਾਂ ਲਈ ਆਪਾ ਵਾਰਿਆ, ਜਾਣ ਬੇਗਾਨੀ ਜਾਨ ਮੇਰੀ, ਕਰਦੇ ਸਦਾ ਹੀ ਮੇਰਾ, ਉਹ ਤਾਂ ਘਾਣ ਰਹੇ। ਕੀਤੀ ਕੋਸ਼ਿਸ਼ ਕਈ ਵਾਰੀ, ਦਿਲ ਜਿਨ੍ਹਾਂ ਦਾ, ਬਾਗ਼ੋਂ ਬਾਗ਼ ਕਰਨ ਦੀ, ਜਾਨ ਆਪਣੀ ਦੁੱਖਾਂ ਵਿੱਚ ਪਾ। ਮੈਨੂੰ ਤਾਂ Continue Reading »
No Commentsਵੱਖਰੀ ਪਛਾਣ
ਵੱਖਰੀ ਪਛਾਣ ਸਾਡੀ, ਵਿੱਚ ਜੱਗ ਦੇ। ਪਿਆਰ ਨਾਲ ਬੰਨ੍ਹੀ ਹੋਵੇ, ਸੋਹਣੀ ਪੱਗ ਜੇ। ਲੱਖਾਂ ਵਿਚੋਂ ਹੁੰਦੀ ਓਹਦੀ, ਵੱਖਰੀ ਹੀ ਤੋਰ ਜੀ। ਹਰ ਕੋਈ ਤੱਕੇ ਫਿਰ, ਨਾਲ ਗ਼ੌਰ ਜੀ। ਦੱਸਾਂ ਨੁੰਹਾਂ ਦੀ ਹੈ ਜੋ, ਕਿਰਤ ਕਮਾਉਂਦਾ। ਲੁੱਟ ਜਿਹੜਾ ਕਿਸੇ ਨੂੰ, ਨਾ ਹੈ ਕਦੇ ਖਾਂਦਾ। ਉਹੀ ਸੱਚਾ ਸਿੱਖ ਹੈ, ਜੱਗ ਤੇ ਕਹਾਉਂਦਾ। Continue Reading »
No Commentsਗੀਤ
ਅੱਜ ਵੀ ਪਹੁੰਚਾਂ, ਜੇਕਰ ਮੈਂ ਉਸ ਮੌੜ੍ਹ ਤੇ। ਹੁਣ ਦੇਖਣ ਕਦੇ ਨਾ, ਆਉਂਦੀ ਏ ਓ ਦੌੜ੍ਹ ਕੇ। 1.ਆਸ ਜਿਹੀ ਇੱਕ, ਦਿਲ ਵਿੱਚ ਰੱਖ ਕੇ, ਨਿੱਤ ਗਲੀ ਉਸ ਜਾਵਾਂ। ਦਿਨ ਕਿਸੇ ਕਦੇ ਤਾਂ, ਓ ਤਾਂ ਟਕਰੇਗੀ, ਖੜ੍ਹ ਰਾਹਾਂ ਵਿਚ ਗਾਵਾਂ। ਸ਼ਾਇਦ ਕਦੇ ਤਾਂ ਕਰਨਾ, ਕਰਨਾ ਉਸ ਗ਼ੌਰ ਏ। ਅੱਜ ਵੀ ਪਹੁੰਚਾ, Continue Reading »
No Commentsਪਾਣੀ ਨਹਿਰਾਂ ਚ-2
ਪਾਣੀ ਨਹਿਰਾਂ ਚ ਘੱਟਿਆ ਏ, ਇੱਕ ਤੇਰਾ ਹੀ ਨਾਮ ਨੈਣ ਜੋਤੀਏ, ਜ਼ਿੰਦਗੀ ਸਾਰੀ ਰੱਟਿਆ ਏ। ਪਾਣੀ ਨਹਿਰਾਂ ਚ ਘੱਟਿਆ ਏ, ਕਦੇ ਫ਼ਿਕਰਾਂ,ਕਦੇ ਯਾਦਾਂ ਤੇਰੀਆਂ, ਰੱਜ ਰੱਜ ਦਿਮਾਗ਼ ਚੱਟਿਆ ਏ। ਪਾਣੀ ਨਹਿਰਾਂ ਚ ਘੱਟਿਆ ਏ, ਕੀ ਗੱਲ ਹੋਈ ਨੈਣ ਜੋਤੀਏ, ਕਿਹੜੀ ਗੱਲੋਂ ਪੱਤਾ ਕੱਟਿਆ ਏ। ਪਾਣੀ ਨਹਿਰਾਂ ਚ ਘੱਟਿਆ ਏ, ਤੇਰੇ Continue Reading »
No Commentsਸਫ਼ਾਈ ਨਹਿਰਾਂ ਦੀ
ਸਫ਼ਾਈ ਨਹਿਰਾਂ ਦੀ ਕਰਾਇਆ ਕਰੋ, ਨਿਰੋਗੀ ਕਾਇਆ ਕਮਾਉਣ ਲਈ, ਸੈਰ ਕਰਨ ਆਇਆ ਜਾਇਆ ਕਰੋ। ਸਫ਼ਾਈ ਨਹਿਰਾਂ ਦੀ ਕਰਾਇਆ ਕਰੋ, ਨਹਿਰੀ ਮਹਿਕਮੇ ਚ ਕਰ ਚਾਲੂ ਭਰਤੀਆਂ, ਕੁਝ ਹੱਦ ਤੱਕ ਬੇਰੋਜ਼ਗਾਰੀ ਘੱਟਾਇਆ ਕਰੋ। ਸਫ਼ਾਈ ਨਹਿਰਾਂ ਦੀ ਕਰਾਇਆ ਕਰੋ, ਸੁੱਟ ਕੈਮੀਕਲ,ਵੈਸਟ ਨਹਿਰਾਂ ਚ, ਨਾ ਬਿਮਾਰੀਆਂ ਫੈਲਾਇਆ ਕਰੋ। ਸਫ਼ਾਈ ਨਹਿਰਾਂ ਦੀ ਕਰਾਇਆ ਕਰੋ, ਸੁੱਟ Continue Reading »
No Commentsਕਰ ਸਿਮਰਨ
ਕਰ ਸਿਮਰਨ ਜਿੰਦੜੀਏ ਪ੍ਰਭ ਅਬਿਨਾਸੀ ਦਾ, ਜੋ ਦੇ ਦੇ ਦਾਤਾਂ, ਕਦੇ ਪਛਤਾਉਂਦਾ ਨਹੀਂ। ਜੋ ਸੇਵਾ ਸਿਮਰਨ ਬਖਸ਼ੇ, ਬਖਸ਼ੇ ਗੁਨਾਹਾਂ ਨੂੰ, ਕਰ ਚੇਤੇ ਬਖਸ਼ਣਹਾਰ, ਕਿਉ ਧਿਆਉਂਦਾ ਨਹੀਂ। ਹੁੰਦਾ ਜੋ ਕੁੱਝ ਵੀ ਹੁੰਦਾ, ਹੁੰਦਾ ਉਸਦੇ ਨਾਲ ਹੁਕਮਾਂ , ਆਪੇ ਸਾਜ ਆਪ ਮਿਟਾਵੇ। ਤਾਜੋ ਬੇਤਾਜ ਕਰੇ, ਜੇ ਹੁਕਮ ਨਾ ਮੰਨੇ, ਆਗਿਆ ਕਾਰੀ ਨੂੰ, Continue Reading »
No Commentsਸਕੂਲ
ਬਾਪੂ ਪੜ੍ਹਨ ਲਈ, ਸਕੂਲ ਭੇਜ ਦੇ, ਪੜ੍ਹਕੇ ਅਫ਼ਸਰ, ਬਣ ਜਾਵਾਂ। ਬਾਪੂ ਪੜ੍ਹਨ ਲਈ, ਸਕੂਲ ਭੇਜਦੇ। ਸਕੂਲ ਚ ਮਿਲਦਾ, ਬਹੁਤ ਗਿਆਨ ਏ। ਪੜ੍ਹ ਲਿਖ ਬੰਦਾ, ਬਣੇ ਵਿਦਵਾਨ ਏ। ਪੜ੍ਹ ਲਿਖ ਚੰਗਾ, ਸਮਾਜ ਬਣਾਉਣਾ ਏ, ਪੜ੍ਹ ਲਿਖ ਅਸਾਂ ਗਿਆਨ ਵਧਾਉਣਾ ਏ। ਪੜ੍ਹ ਲਿਖ ਮਾਣ, ਦੇਸ਼ ਦਾ ਵਧਾਵਾਂ, ਬਾਪੂ ਪੜਨ ਲਈ, ਸਕੂਲ ਭੇਜਦੇ, Continue Reading »
No Comments