ਮੈਂ ਕਮਲਾ
ਰਚ ਜਾਂਦੇ ਨੇ, ਜਿਹੜੇ ਲੋਕੋ , ਵਿੱਚ ਖ਼ੂਨ ਦੇ,ਵਾਂਗ ਨਸ਼ਿਆਂ ਦੇ, ਓ ਤਾਂ, ਕਿਸੇ ਵੱਲੋਂ, ਛੱਡਾਉਣ ਤੇ ਵੀ, ਉਹ ਕਦੇ ਛੱਡੇ ,ਨਹੀਂ ਜਾਂਦੇ। ਮਰਦੇ ਮਰਦੇ, ਮਰ ਜਾਂਦੇ ਨੇ, ਵੱਸ ਜਾਣ ਜਦੋਂ,ਰੂਹਾਂ ਵਿੱਚ ਸੱਜਣ, ਉਹ ਮਰਦੇ ਦਮ ਤੱਕ, ਦਿਲ ਦਿਮਾਗੋਂ, ਯਾਦਾਂ ਵਿਚੋਂ, ਕਦੇ ਕੱਢੇ ਨਹੀਂ ਜਾਂਦੇ। ਬੇਸ਼ੱਕ ਕੀਤਾ, ਦਿੱਤਾ ਧੋਖਾ ਤੂੰ, Continue Reading »
No Commentsਸੋਚ
ਸੋਚ ਤੇਰੀ ਵਿਚ, ਕਿੰਨਾ ਅੰਤਰ, ਵੰਡਦਾ ਨਹੀਂ, ਕਿਸੇ ਨੂੰ ਤੂੰ,ਹੈ ਜੋ ਜੋ ਪਾਇਆ। ਚਾਹਵੇ ਦੇਖਣਾ,ਹੱਸਦਾ ਵੱਸਦਾ ਹੀ ਸਭਨੂੰ, ਰੱਖੇ ਖ਼ੁਦ ਦਾ, ਕਿਉਂ ਚਿਹਰਾ ਮੁਰਝਾਇਆ। ਐਨੇ ਦੁੱਖ ਨੇ ਝੱਲੇ ਝੱਲੇ ਕੱਲੇ ਨੇ ਹੀ, ਝੱਲ ਨਾ ਹੁੰਦੇ ਹੁਣ ਤਾਂ ਹੋਰ ਦੇ ਹੋਰ। ਨਾ ਕੋਈ ਦੋਸ਼ ਗ਼ੈਰਾਂ ਦਾ ਜ਼ਿਆਦਾ ਏ, ਮੇਰੇ ਆਪਣੇ ਹੀ Continue Reading »
No Commentsਸਮਿਆ ਖੇਡ ਤੇਰੀ…
ਆਵੇ ਸਮਝ ਨਾ ਸਮਿਆ ਖੇਡ ਤੇਰੀ, ਰੁਕਿਆ ਕਦੇ ਨਾ ਜਦੋਂ ਦਾ ਦੌੜਿਆ ਵੇ। ਡਾਢੀ ਤਾਂਘ ਹੈ ਖਾਸ ਪ੍ਰੇਮ ਵਾਲੀ, ਡਾਢਾ ਡਾਢੇ ਨੇ ਜਾਂ ਫਿਰ ਕੌੜਿਆ ਵੇ। ਅਟਕੇਂ ਜ਼ਰਾ ਨਾ ਕਿਸੇ ਵੀ ਖੁਸ਼ੀ ਮੌਕੇ, ਲੰਘ ਜਾਂਵਦੈਂ ਝੱਟ ਤੂੰ ਸੌੜਿਆ ਵੇ। ਰਤਾ ਦਬੇਂ ਨਾ ਕਿੱਡਾ ਵੀ ਕਹਿਰ ਹੋ ਜੇ, ਬੇਪਰਵਾਹ ਮਿਜ਼ਾਜ ਦੇ Continue Reading »
No Commentsਫਰਜ਼ ਨਿਭਾਓ
ਨਾ ਰਹੇ ਕਿਸੇ ਥਾਂ ਜੋਗੇ। ਰਹੇ ਬਾਪ,ਨਾ ਮਾਂ ਜੋਗੇ। ਸੀ ਬਣਨਾ ਸਹਾਰਾ,ਜਿਨ੍ਹਾਂ ਫੈਮਲੀ ਦਾ, ਜਿਉਂਦੇ ਸਹਾਰੇ,ਉਹ ਨਸ਼ਿਆਂ ਦੇ। ਨਾਲ ਟੈਸਨਾਂ,ਫੈਮਲੀ ਮਰਦੀ,ਸਾਰੀ ਏ, ਲੈਣ ਨਜ਼ਾਰੇ,ਕਰਮਾਂ ਮਾਰੇ,ਨਸ਼ਿਆਂ ਦੇ। ਨਾ ਬਣੋ ਕਿੱਲਰ ਤੁਸੀਂ, ਕਿਸੇ ਦੇ ਡਰੀਮਾਂ ਦੇ। ਨਸ਼ੇੜੀ ਰਹਿੰਦੇ ਖ਼ਾਕ ਛਾਣਦੇ, ਡੀਲਰ ਖਾਣ ਕਰੀਮਾਂ ਨੇ। ਸਿੱਖੋ ਖ਼ੂਨ ਪਸੀਨੇ ਨਾਲ ਕਮਾਉਣਾ, ਇਨਸਾਨ ਬਣ ਫਰਜ਼ Continue Reading »
No Commentsਘਰ
ਆਪਣਾ ਘਰ ਹੀ ਹੈ ਆਪਣਾ ਹੁੰਦਾ, ਹੋਵੇ ਭਾਵੇਂ ਛੋਟਾ। ਸਭਨੂੰ ਰੱਬਾ ਸਲਾਮਤ ਰੱਖੀਂ, ਹੋਵੇ ਭਾਵੇਂ ਕਿੰਨਾ ਵੀ ਖੋਟਾ। ਜਲਦੀ ਹਾਲਾਤ ਸੁਧਰ ਨੇ ਜਾਣੇ, ਆਉਣੇ ਨੇ ਦਿਨ ਚੰਗੇ। ਰੱਬਾ ਸਭਨੂੰ ਸਲਾਮਤ ਰੱਖੀਂ, ਰਹਿਣ ਤੇਰੇ ਰੰਗੀਂ ਰੰਗੇ। ਸਭਨੂੰ ਰੱਬਾ, ਸਲਾਮਤ ਰੱਖੀਂ, ਨਾ ਰਹੇ ਕਿਸੇ ਨੂੰ ਤੋਟਾ। ਕਾਰੋਬਾਰ ਵਿਚ ਬਰਕਤ ਪਾਵੀਂ, ਛੋਟਾ ਹੋਵੇ Continue Reading »
No Commentsਨੀਂਦ ਨ ਆਂਦੀ
ਰਾਤੀ ਨੀਂਦ ਨ ਆਂਦੀ ਏ, ਸੁਪਨੇ ਚ ਤੂੰ ਦਿੱਸਦਾ, ਨਾਲੇ ਯਾਦ ਸਤਾਂਦੀ ਏ। ਅੱਖੀ ਛਾਈ ਉਦਾਸੀ ਏ, ਤੂੰ ਨਾ ਆਇਉਂ ਚੰਨ ਮੇਰਿਆ, ਦੇਖ ਆ ਗਈ ਮਾਸੀ ਏ। ਲੋਕੀ ਰਹਿੰਦੇ ਮੈਨੂੰ ਘੂਰਦੇ, ਮਾਹੀ ਨਾ ਆਇਆ ਸੰਗਰੂਰੋਂ, ਮਾਮੇ ਆ ਗਏ ਦੂਰ ਦੇ। ਉਮਰ ਲੰਮੇਰੀ ਹੋਏ ਸੱਸ ਦੀ, ਪਰਸੋਂ ਮਾਹੀ ਦਾ ਖ਼ਤ ਮਿਲਿਆ, Continue Reading »
No Commentsਤੂੰ ਦਾਤਾ
ਸ਼ੌਂਕ ਮਜ਼ਬੂਰੀ ਆਦਤ ਕਿੱਤਾ। ਦੇਖ ਦਾਤੇ ਦਾਨ ਸਭਨੂੰ ਦਿੱਤਾ। ਦਾਤਾ ਦਰ ਤੇਰੇ ਆਇਆਂ, ਬਖਸ਼ ਮੇਰੇ ਗੁਨਾਹ। ਮੈ ਮੰਗਤਾ ਦਰ ਤੇਰੇ ਦਾ, ਤੂੰ ਏ ਸਾਹਿਨਸ਼ਾਹ। ਮੈਂ ਆਸਰੇ ਦਾਤਾ ਤੇਰੇ, ਤੂੰਹੀ ਪਾਲਣਹਾਰਾ। ਝੂਠੇ ਰਿਸ਼ਤੇ ਨੇ ਇੱਥੇ, ਤੂੰਹੀ ਇੱਕ ਸਹਾਰਾ। ਹੱਥ ਪੈਰ ਸਲਾਮਤ ਰੱਖੀ, ਨਾ ਰਹਾਂ ਕਿਸੇ ਸਹਾਰੇ। ਤੂੰ ਦਾਤਾ ਪਾਲਣਹਾਰਾ, ਮੈਂ ਤੇਰੇ Continue Reading »
No Commentsਬਾਪ ਸਿਰ ਸਰਦਾਰੀ
ਓ ਵੀ ਸਮਾਂ ਸੀ ਸਾਡਾ ਚੱਲਦਾ, ਜਦੋਂ ਦੇਸੀ ਘਿਓ ਦੇ ਪੀਪੇ ਆਉਂਦੇ ਸੀ। ਕਦੇ ਰੱਖ ਪਰੌਂਠਿਆਂ ਤੇ, ਕਦੇ ਵਿੱਚ ਸਾਗ ਦੇ ਪਾਉਂਦੇ ਸੀ। ਮਾਂ ਸੀ ਸਾਡੀ,ਚੂਰੀਆਂ ਕੁੱਟਦੀ, ਕਦੇ ਸ਼ੁਕਰ,ਕਦੇ ਖੰਡ ਦੀਆਂ। ਦੇਸੀ ਘਿਓ ਦੀਆਂ ਬਣਵਾ ਭੈਣਾਂ, ਵਿਚ ਸਹੇਲੀਆਂ ਵੰਡਦੀਆਂ। ਜ਼ਮੀਨ ਜਾਇਦਾਦ ਸੀ ਬਥੇਰੀ, ਨਾ ਫ਼ਿਕਰ ਕੋਈ ਭੋਰਾ ਸੀ। ਬਾਪ ਸਿਰ Continue Reading »
No Commentsਮੈਨੂੰ ਵੇਖ ਕੇ
ਮੈਨੂੰ ਵੇਖ ਕੇ ਤੂੰ, ਵੇ ਜਦੋਂ ਰਸਤਾ ਬਦਲ ਗਿਆ। ਉਦੋਂ ਮੈਨੂੰ ਵੇ,ਦੁੱਖ ਬਥੇਰਾ ਹੋਇਆ। ਛੱਡ ਕੇ ਫਿਰ ਵੇ, ਮੈਂ ਆਪਣੀਆਂ ਸਹੇਲੀਆਂ ਨੂੰ, ਘਰ ਜਾ ਕੇ ਵੇ, ਭਾਰ ਗ਼ਮਾਂ ਦਾ ਢੋਇਆ। ਲੰਘ ਜਾਂਦਾ ਸੀ ਹਰ ਰਾਹੀ, ਮੈਨੂੰ ਕਿਸੇ ਨਾ ਚੁੱਪ ਕਰਾਇਆ। ਜ਼ਿੰਦਗੀ ਚੰਗੀ ਨਾ ਲੱਗਦੀ, ਜੀ ਬਹੁਤ ਮੇਰਾ ਘਬਰਾਇਆ। ਪੀਂਘ ਪਾ Continue Reading »
No Commentsਚੈਟ
ਬੇਸ਼ੱਕ ਚੈਟ ਕਰਾਂ, ਚੀਟ ਨਹੀਂਓ ਕਰਦਾ। ਰੱਖਾਂ ਸੇਵ ਕਰ, ਡਲੀਟ ਨਹੀਂਓ ਕਰਦਾ। ਮੈਸਿਜ ਨਾ ਕਦੇ ਤੈਨੂੰ , ਬੈਡ ਭੇਜਿਆ। ਨਾ ਕਦੇ ਸੌਂਗ ਤੈਨੂੰ, ਸੈਡ ਭੇਜਿਆ। ਮੱਥੇ ਉੱਤੇ ਪਾਵੇ ਨਾ ਜੇ, ਕਦੇ ਤੂੰ ਤਿਉੜੀਆਂ। ਵੰਡਦਾ ਰਿਹਾ ਮੈਂ ਫਿਰ, ਬੁੱਕਾਂ ਭਰ ਰਿਓੜੀਆਂ। ਝੱਲਿਆ ਨਾ ਜਾਵੇ ਮੈਥੋਂ, ਹੁਣ ਤੇਰਾ ਰਹੋਬ ਨੀ। ਮਿਲ ਗਈ Continue Reading »
No Comments