ਰੌਣਕਾਂ
ਲੱਗੀਆਂ ਰਹਿੰਦੀਆਂ ਰੌਣਕਾਂ, ਤਿੱਥ ਤਿਉਹਾਰਾਂ ਨੂੰ। ਮਨ ਲਲਚਾ ਉੱਠੇ, ਫਿਰ ਦੇਖ ਬਜ਼ਾਰਾਂ ਨੂੰ। ਹੁੰਦਾ ਪੈਸਾ ਜੇਬ ਚ, ਹਰ ਕੋਈ ਕਹਿੰਦਾ। ਕਰਦਾ ਰਹਿ ਤੂੰ, ਮਿਹਨਤ ਉੱਠਦਾ ਬਹਿੰਦਾ। 1)ਦਿੱਤਾ ਦਾਤੇ ਦਾ, ਬੇਸ਼ਕ ਪੂਰਾ ਏ। ਰਜ਼ਾ ਚ ਰਹਿ ਕੇ, ਖਾਧਾ ਚੂਰਾ ਏ। ਦੇਖ ਚੀਜ਼ ਪੂਰੀ, ਲੈਣ ਨੂੰ ਮੰਨ ਕਹਿੰਦਾ, ਕਰਦਾ ਰਹਿ ਤੂੰ, ਮਿਹਨਤ Continue Reading »
No Commentsਲੋਚਦਾ ਰਹਿੰਦਾ
ਸਾਗਰ ਹੋ ਕੇ ਫਿਰ ਵੀ ਮੇਰੀ, ਮਿਟਦੀ ਕਦੇ ਪਿਆਸ ਨਹੀਂ। ਬੁੱਝਦੀ ਕਦੇ ਪਿਆਸ ਨਹੀਂ। ਮੈਂ ਵੀ ਤੜਫ਼ਦਾ ਰਹਿੰਦਾ ਸੰਗਰੂਰਵੀ, ਜਦ ਤੱਕ ਹੁੰਦੀ ਬੱਦਲਾਂ ਦੀ ਆਸ ਨਹੀਂ। ਜਦ ਤੱਕ ਗਿਰੇ ਬੂੰਦ ਉੱਤੋਂ ਅਕਾਸ਼ ਨਹੀਂ। ਲੋਚਦਾ ਰਹਿੰਦਾ ਹਾਂ ਮੈਂ ਵੀ ਸਾਥ ਕਿਸੇ ਦਾ, ਮੇਰੇ ਹਿੱਸੇ ਚੰਨ,ਤਾਰੇ, ਅਕਾਸ਼ ਨਹੀਂ। ਸਦਾ ਰਹਿੰਦਾ ਕੋਈ ਮੇਰੇ Continue Reading »
No Commentsਅਰਦਾਸ ਸੁਣ
ਸਾਨੂੰ ਤਾਂ ਘਰ ਆਪਣੇ, ਕਦੇ ਕੋਈ ਬੁਲਾਉਂਦਾ ਨਹੀਂ। ਹੁੰਦਾ ਕਾਰਜ ਖੁਸ਼ੀਆਂ ਦਾ, ਮੂੰਹ ਮਿੱਠਾ ਕਰਾਉਂਦਾ ਨਹੀਂ। ਬੇਸ਼ੱਕ ਹੱਸਦਾ ਵੱਸਦਾ ਏ, ਹੱਸਦਾ ਵੱਸਦਾ ਨਗਰ ਖੇੜਾ। ਖੁਸ਼ੀਆਂ ਭਰਿਆ ਸਭ ਦਾ, ਸਭ ਦਾ ਹੀ ਹੈ ਵਿਹੇੜਾ। ਹੱਦੋਂ ਵੱਧ ਨੇ ਨਜ਼ਰਾਂ ਚੁਰਾਉਂਦੇ ਰਹਿੰਦੇ, ਨਜ਼ਰਾਂ ਚੁਰਾਉਂਦੇ,ਪਿੱਛਾ ਛੱਡਾਉਂਦੇ। ਕਰਮਾਂ ਮਾਰੇ,ਬੇਸਹਾਰੇ ਨੂੰ ਰਹਿੰਦੇ ਨੇ, ਕਿਉਂ ਤੜਫਾਉਂਦੇ, ਸਤਾਉਂਦੇ। Continue Reading »
No Commentsਕਿੰਝ ਦੱਸਾਂ
ਨਾ ਦੂਰ ਤੇਰੇ ਤੋਂ, ਰਹਿਣਾ ਚਾਹੁੰਦੇ ਹਾਂ। ਸਦਾ ਨਾਲ ਤੇਰੇ, ਬਹਿਣਾ ਚਾਹੁੰਦੇ ਹਾਂ। ਦਿਲ ਤੇਰੇ ਦੀ ਚਾਹੁੰਦੇ ਸੁਣਨਾ ਸਦਾ ਹੀ, ਦਿਲ ਆਪਣੇ ਦੀ,ਕਹਿਣਾ ਚਾਹੁੰਦੇ ਹਾਂ। ਦੁੱਖ ਜਿਹੜੇ ਸਹਾਰੇ ਭਾਰੇ ਭਾਰੇ ਸਾਰੇ ਤੂੰ, ਬਿਨ ਤੇਰੇ ਅਸਾਂ ਵੀ ਸਹਾਰੇ ਨੇ। ਦਿਨ ਰਾਤ ਗੁਜ਼ਾਰੀ ਤੂੰ ਤਨਹਾਈਆਂ ਚ, ਤਾਂ ਸੁਣ ਅਸਾਂ ਵੀ ਤਾਂ ਗੁਜ਼ਾਰੇ Continue Reading »
No Commentsਸੀ ਮਾਣ ਮੈਨੂੰ
ਮੋਮ ਸੀ ਮੈਂ ਤਾਂ, ਹੋਣਾ ਹੁੰਦਾ ਜੇ, ਹੁੰਦੀ ਪੱਥਰ ਕਿਵੇਂ। ਸੀ ਪਹਾੜੀ ਵਰਗਾ, ਉਹ ਹੰਕਾਰੀ ਤਾਂ, ਹੁੰਦਾ ਪੱਧਰ ਕਿਵੇਂ। ਟੁੱਟਣਾ ਹੀ ਸੀ, ਕਦੇ ਨਾ ਕਦੇ, ਰੱਖਦਾ ਸਬਰ ਕਿਵੇਂ। ਮੰਨਿਆ ਨਾ ਸਾਥੀ, ਦੁੱਖ ਸੁੱਖ ਵਿੱਚ ਉਹ, ਨਾ ਲੈਂਦਾ ਖ਼ਬਰ ਕਿਵੇਂ। ਸੀ ਮਾਣ ਮੈਨੂੰ , ਮੈਨੂੰ ਬੜਾ ਜਵਾਨੀ ਦਾ, ਉਸਨੂੰ ਤਾਂ ਹੱਦੋਂ Continue Reading »
No Commentsਬਾਪ ਸਿਰ ਸਰਦਾਰੀ
ਓ ਵੀ ਸਮਾਂ ਸੀ ਸਾਡਾ ਚੱਲਦਾ, ਜਦੋਂ ਦੇਸੀ ਘਿਓ ਦੇ ਪੀਪੇ ਆਉਂਦੇ ਸੀ। ਕਦੇ ਰੱਖ ਪਰੌਂਠਿਆਂ ਤੇ, ਕਦੇ ਵਿੱਚ ਸਾਗ ਦੇ ਪਾਉਂਦੇ ਸੀ। ਮਾਂ ਸੀ ਸਾਡੀ,ਚੂਰੀਆਂ ਕੁੱਟਦੀ, ਕਦੇ ਸ਼ੁਕਰ,ਕਦੇ ਖੰਡ ਦੀਆਂ। ਦੇਸੀ ਘਿਓ ਦੀਆਂ ਬਣਵਾ ਭੈਣਾਂ, ਵਿਚ ਸਹੇਲੀਆਂ ਵੰਡਦੀਆਂ। ਜ਼ਮੀਨ ਜਾਇਦਾਦ ਸੀ ਬਥੇਰੀ, ਨਾ ਫ਼ਿਕਰ ਕੋਈ ਭੋਰਾ ਸੀ। ਬਾਪ ਸਿਰ Continue Reading »
No Commentsਸਾਹਿਤਕ ਚੋਰ
ਸਾਹਿਤਕ ਚੋਰੋ ਅਕਲ ਕਰੋ। ਨਾਂ ਨਾ ਪਾ ਪਾ ਨਕਲ ਕਰੋ। ਲ਼ਿਖਤਾਂ ਚੋਰੀ ਕਰ ਕਰ ਕੇ, ਨਾ ਭੈੜੀ ਖ਼ੁਦ ਸ਼ਕਲ ਕਰੋ। ਲਿਖਣ ਦਾ ਸ਼ੌਂਕ ਹੈ ਅਗਰ , ਤਾਂ ਉਸਤਾਦ ਧਾਰ ਲਵੋ। ਲਿਖ ਸਭਿੱਅਕ ਸੋਹਣਾ, ਪਾਠਕਾਂ ਦਾ ਪਿਆਰ ਲਵੋ। ਦਿਲ ਤੋੜ੍ਹ ਕਿਸੇ ਦਾ ਕੀ ਮਿਲਣਾ, ਜਦ ਪਤਾ ਸੱਚਾਈ ਲੱਗਣੀ ਏ। ਨਿਆਣੀ ਮਤ Continue Reading »
No Commentsਸੁੱਖੀ ਜੀਵਨ
ਕਰ ਸਿਮਰਨ ਜਿੰਦੜੀਏ ਪ੍ਰਭ ਅਬਿਨਾਸੀ ਦਾ, ਜੋ ਦੇ ਦੇ ਦਾਤਾਂ, ਕਦੇ ਪਛਤਾਉਂਦਾ ਨਹੀਂ। ਜੋ ਸੇਵਾ ਸਿਮਰਨ ਬਖਸ਼ੇ, ਬਖਸ਼ੇ ਗੁਨਾਹਾਂ ਨੂੰ, ਕਰ ਚੇਤੇ ਬਖਸ਼ਣਹਾਰ, ਕਿਉ ਧਿਆਉਂਦਾ ਨਹੀਂ। ਹੁੰਦਾ ਜੋ ਕੁੱਝ ਵੀ ਹੁੰਦਾ, ਹੁੰਦਾ ਉਸਦੇ ਨਾਲ ਹੁਕਮਾਂ , ਜੋ ਪ੍ਰਭ ਚਾਹਵੇ,ਸੋਈ ਬਣਾਵੇ, ਆਪੇ ਸਾਜੇ ,ਆਪੇ ਮਿਟਾਵੇ। ਤਾਜੋ ਬੇਤਾਜ ਕਰੇ, ਜੋ ਹੁਕਮ ਨਾ Continue Reading »
No Commentsਵਿਸ਼ਵਾਸ
ਬੇਸ਼ੱਕ ਮੈਂ ਦੁੱਖੀ ਹਾਂ, ਸਮੇਂ ਤੇ ਹਾਲਤਾਂ ਤੋਂ, ਪਰ ਚੰਗੇ ਦਿਨਾਂ ਦੀ, ਮੈਨੂੰ ਤਾਂ ਆਸ ਹੀ ਹੈ। ਮਿਹਨਤ ਕਰਦਾ ਰਹਿੰਦਾ, ਚੰਗੇ ਦਿਨਾਂ ਦੀ ਆਸ ਵਿੱਚ, ਕਾਮਯਾਬ ਕਦੇ ਤਾਂ ਹੋਣਾ ਹੈ, ਮਨ ਵਿਚ ਵਿਸ਼ਵਾਸ ਵੀ ਹੈ। ਨਹੀਂ ਬੈਠੇ ਰਹਿਣਾ ਸਦਾ ਮੈਂ, ਕਿਸੇ ਮਦਦ ਦੀ ਆਸ ਤੇ, ਖ਼ੁਦ ਤੇ ਵੀ ਵਿਸ਼ਵਾਸ ਪੱਕਾ, Continue Reading »
No Commentsਪਿਆਰ
ਜੇ ਦਿਲ ਤੇਰਾ ਮੇਰੇ ਪਿਆਰ ਨਾਲ, ਇਨਸਾਫ਼ ਨਹੀ ਕਰ ਸਕਦਾ। ਬੋਲ ਬੇਸ਼ੱਕ ਮੇਰੇ ਤੈਨੂੰ ਮੁਆਫ਼ ਕਰ ਦੇਣ, ਪਰ ਦਿਲ ਮੁਆਫ਼ ਨਹੀਂ ਕਦੇ ਕਰ ਸਕਦਾ। ਆਈ ਨਾ ਮਿਲਣ ਮੈਨੂੰ , ਹੋਈ ਕਿਉਂ ਮਜ਼ਬੂਰ ਨੀ। ਖੜਾ ਲੇਬਰ ਚੌਂਕ ਚ, ਲੱਗਾਂ ਮਜ਼ਦੂਰ ਨੀ। ਕੱਪੜੇ ਤਾਂ ਪਾਉਂਦਾ ਚੰਗੇ , ਫੈਸ਼ਨ ਨਹੀਓ ਕਰਦਾ। ਐਰੀ ਗੈਰੀ Continue Reading »
No Comments