Punjabi, a vibrant and melodious language, holds a special place in the rich tapestry of linguistic diversity. With its roots deeply embedded in the historical and cultural fabric of the Punjab region, which spans across India and Pakistan, Punjabi boasts a unique blend of heritage, expression, and identity..
Sub Categories
ਅੱਜ ਯੂਥ ਕਲੱਬ ਜਹਾਂਗੀਰ ਵੱਲੋਂ ਪਿੰਡ ਦੇ ਹੀ ਇੱਕ ਐਨ.ਆਰ ਆਈ ਵੀਰ ਦੇ ਸਹਿਯੋਗ ਨਾਲ ਪਿੰਡ ਦੇ ਲੌੜਵੰਦ ਪਰਿਵਾਰਾਂ ਨੂੰ ਬਗੈਰ ਕਿਸੇ ਵੀ ਤਰ੍ਹਾਂ ਇਕੱਠ/ਤਸਵੀਰ , ਕੀਤਿਆਂ ਹਰ ਤਰ੍ਹਾਂ ਦਾ ਲੌੜੀਂਦਾ ਸਮਾਨ/ਰਾਸ਼ਨ ਦਿੱਤਾ ਗਿਆ। ਸਮਾਨ ਦੀ ਵੰਡ ਬੜੇ ਗੁਪਤ ਢੰਗ ਨਾਲ ਕੀਤੀ ਗਈ, ਲੋੜਵੰਦ ਪਰਿਵਾਰਾਂ ਦੇ ਆਸ ਪਾਸ ਦੇ ਘਰਾਂ ਨੂੰ ਵੀ ਇਸ ਬਾਰੇ ਪਤਾ ਨਹੀਂ ਲੱਗਣ ਦਿੱਤਾ ਗਿਆ। ਸਮਾਨ ਦੀ ਪੈਕਿੰਗ ਦੇ ਦੋਰਾਨ ਵੀ ਸਿਰਫ ਲੋੜੀਂਦੀਆਂ ਵਸਤਾਂ ਨੂੰ ਹੀ ਕੈਮਰੇ ਵਿੱਚ ਲਿਆ ਗਿਆ। ਏ। ਉਮੀਦ ਹੈ ਕਿ ਤੁਸੀਂ ਸਭ ਸਾਡੀ ਇਸ ਸੋਚ ਨੂੰ ਸਮਝੋਗੇ ਅਤੇ ਆਪਣੇ ਨਜ਼ਦੀਕ ਮਹੁੱਲੇ/ਪਿੰਡ/ਸ਼ਹਿਰ ਵਿੱਚ ਮੌਜੂਦ ਲੋੜਵੰਦਾਂ ਲਈ ਇੰਝ ਹੀ ਉਪਰਾਲੇ ਕਰੋਗੇ। । ਕਿਸੇ ਦੇ ਦਰਦ ਦੀ ਨੁਮਾਇਸ਼ ਲਾਉਣਾ ਸਿੱਖੀ ਅਤੇ ਇਨਸਾਨੀਅਤ ਦੇ ਸਿਧਾਂਤਾਂ ਦੇ ਖਿਲਾਫ ਹੈ ।
I’m a quote creator.So pleas share my edited qoutes on your web.