26 ਮਈ 4 ਬਜੇ ਦੀ ਕਰੋਨਾ ਵਾਇਰਸ ਅਪਡੇਟ
26 ਮਈ 4 ਬਜੇ ਦੀ ਕਰੋਨਾ ਵਾਇਰਸ ਅਪਡੇਟ DOH ਦੀ ਰਿਪੋਰਟ ਅਨੁਸਾਰ ਅੱਜ ਦੇ ਨਵੇਂ ਕੇਸ – 350 ਮੌਤ – 13 ਠੀਕ ਹੋਏ – 89 ਇਸ ਤਰਾਂ ਟੋਟਲ ਹੋ ਗਿਆ 14,669 ਮੌਤ – 886 ਠੀਕ ਹੋਏ – 3412 … …
1 Commentਮੋਟਰਾਂ ਦੀ ਕੋਡਿੰਗ ਸੰਬਧੀ ਜਰੂਰੀ ਜਾਣਕਾਰੀ
ਅੱਜ ਸਵੇਰ ਦੇ ਕਿ ਮੈਸੇਜ ਆ ਰਹੇ ਨੇ ਤੇ ਕਈ ਪੰਜਾਬੀ ਕਹਿ ਰਹੇ ਨੇ ਕਿ ਸੋਮਵਾਰ ਤੋਂ ਮੋਟਰਾਂ ਤੇ ਕੋਡਿੰਗ ਲਾਗੂ ਹੋ ਜਾਵੇਗੀ , ਤੁਹਾਨੂੰ ਦੱਸ ਦਈਏ ਕਿ ਇਹ ਬਿਲਕੁਲ ਝੂਠੀ ਖਬਰ ਹੈ , ਇਸ ਤਰਾਂ ਦੀ ਕੋਈ ਖਬਰ ਨਹੀਂ ਆਈ ਕਿ 2 ਪਈਆ ਵਾਹਨ ਤੇ ਕੋਡਿੰਗ ਲਾਗੂ ਹੋਵੇਗੀ , Continue Reading »
1 Commentਇਮੀਗ੍ਰੇਸ਼ਨ ਮੁੱਖ ਦਫਤਰ ਮਨੀਲਾ ਫਿਰ ਤੋਂ ਹੋਇਆ ਬੰਦ
ਇਮੀਗ੍ਰੇਸ਼ਨ ਮੁੱਖ ਦਫਤਰ ਮਨੀਲਾ ਵਿਚ ਇੱਕ ਅਧਿਕਾਰੀ ਨੂੰ COVID-19 ਲਈ ਸਕਾਰਾਤਮਕ ਪਾਏ ਜਾਣ ਤੋਂ ਬਾਅਦ 8 ਜੂਨ ਸੋਮਵਾਰ ਤੋਂ ਇੱਕ ਵਾਰ ਫਿਰ ਬੰਦ ਕਰ ਦਿੱਤਾ ਗਿਆ ਹੈ , ਇਮੀਗ੍ਰੇਸ਼ਨ ਕਮਿਸ਼ਨਰ ਜੈਮੇਮ ਮੋਰੇਂਟੇ ਨੇ ਇਕ ਬਿਆਨ ਵਿਚ ਕਿਹਾ ਕਿ ਅਸੀਂ ਆਪਣੇ ਮੁੱਖ ਦਫ਼ਤਰ ਨੂੰ ਅਸਥਾਈ ਤੌਰ ‘ਤੇ ਬੰਦ ਕਰਨ ਦਾ ਫ਼ੈਸਲਾ Continue Reading »
1 Commentਭਾਰਤੀ ਦੂਤਾਵਾਸ ਵਲੋਂ ਕੰਮ ਕਾਜ ਬਾਰੇ ਜਰੂਰੀ ਜਾਣਕਾਰੀ
ਭਾਰਤੀ ਦੂਤਾਵਾਸ ਵਲੋਂ ਕੰਮ ਕਾਜ ਬਾਰੇ ਜਰੂਰੀ ਜਾਣਕਾਰੀ ਭਾਰਤੀ ਦੂਤਾਵਾਸ 15 ਜੂਨ , ਸੋਮਵਾਰ ਤੋਂ ਇੱਕ ਵਾਰ ਫੇਰ ਤੋਂ ਸੇਵਾਵਾਂ ਸ਼ੁਰੂ ਕਰੇਗੀ , ਕਿਉਂਕਿ ਦਸਮਰੀਨਾਸ ਵਿਲਜ ਵਿਚ ਹਾਲੇ ਵੀ ਬਾਹਰੋਂ ਆਉਣ ਵਾਲੇ ਵਿਅਕਤੀ ਨੂੰ ਅੰਦਰ ਨਹੀਂ ਜਾਣ ਦਿੱਤਾ ਜਾਂਦਾ ਇਸ ਲਈ ਪਾਸਪੋਰਟ ਅਤੇ ਹੋਰ ਕੰਮ ਕਾਜ ਲਈ ਅਰਜ਼ੀਆਂ ਇਸ ਪਤੇ Continue Reading »
1 Commentਤਰਲਕ, ਪਮਪੰਗਾ, ਬਾਤਾਨ ਅਤੇ ਲਗੂਨਾ ਵਿੱਚ ਤੂਫ਼ਾਨ ਆਉਣ ਦੀ ਸੰਭਾਵਨਾ
ਪਾਗਾਸਾ (PAGASA) ਅਨੁਸਾਰ ਸੋਮਵਾਰ ਦੁਪਹਿਰ ਅਗਲੇ ਦੋ ਘੰਟਿਆਂ ਦੇ ਅੰਦਰ ਅੰਦਰ ਤਰਲਕ, ਬਾਤਾਨ, ਪਮਪੰਗਾ ਅਤੇ ਲਗੂਨਾ ਵਿੱਚ ਬਿਜਲੀ ਅਤੇ ਤੇਜ਼ ਹਵਾਵਾਂ ਦੇ ਨਾਲ ਦਰਮਿਆਨੀ ਤੋਂ ਤੇਜ਼ ਬਾਰਸ਼ ਦੀ ਸੰਭਾਵਨਾ ਹੈ। ਮੌਸਮ ਬਿਊਰੋ ਨੇ ਕਿਹਾ ਕਿ ਮੌਜੂਦਾ ਸਮੇਂ ਮੈਟਰੋ ਮਨੀਲਾ, ਕਵਿਤੀ, ਬੁਲਾਕਨ, ਰਿਜਾਲ, ਜ਼ੈਂਬੇਲਸ, ਨੂਏਵਾ ਏਸੀਜਾ, ਕੁਈਜ਼ੋਨ ਅਤੇ ਬਤਾਨਗਸ ਵਿੱਚ ਇਹੋ Continue Reading »
1 Commentਮੋਟਰਸਾਈਕਲ ਤੇ ਦੋ ਜਣੇ ਸਵਾਰੀ ਕਰਦੇ ਰੱਖੋ ਇਹਨਾਂ ਗੱਲਾਂ ਦਾ ਧਿਆਨ , ਨਹੀਂ ਤਾਂ ਹੋਵੇਗਾ ਚਲਾਣ
ਮੋਟਰਸਾਈਕਲ ਤੇ ਦੋ ਜਣੇ ਸਵਾਰੀ ਕਰਦੇ ਰੱਖੋ ਇਹਨਾਂ ਗੱਲਾਂ ਦਾ ਧਿਆਨ , ਨਹੀਂ ਤਾਂ ਹੋਵੇਗਾ ਚਲਾਣ ਅੱਜ ਮਤਲਬ 10 ਜੁਲਾਈ ਤੋਂ ਮੋਟਰਸਾਈਕਲ ਦੇ ਦੋ ਜਣੇ ਸਵਾਰੀ ਕਰ ਸਕਦੇ ਹਨ ਪਰ ਇਹ ਨਿਯਮ ਸਿਰਫ ਵਿਆਹੇ ਹੋਏ ਜੋੜੇ ਜਾਂ ਲਿਵ ਇਨ ਰਿਲੇਸ਼ਨਸ਼ਿਪ ਨਾਲ ਰਹਿ ਰਹੇ ਜੋੜ੍ਹਿਆ ਤੇ ਹੀ ਲਾਗੂ ਹੁੰਦਾ ਹੈ ਅਤੇ Continue Reading »
1 Commentਦੋ ਹਫ਼ਤਿਆਂ ਦਾ MECQ ਕੋਵਿਡ-19 ਰੋਕਣ ਲਈ ਕਾਫ਼ੀ ਨਹੀਂ ਹੋਵੇਗਾ – ਲੀਚੋਨ
ਇਕ ਸਾਬਕਾ ਸਰਕਾਰੀ ਸਲਾਹਕਾਰ ਨੇ ਸੋਮਵਾਰ ਨੂੰ ਕਿਹਾ ਕਿ ਮੈਟਰੋ ਮਨੀਲਾ ਅਤੇ ਆਸ ਪਾਸ ਦੇ ਇਲਾਕਿਆਂ ਨੂੰ ਦੋ ਹਫ਼ਤਿਆਂ ਲਈ MECQ ਅਧੀਨ ਰੱਖਣਾ ਕੋਰੋਨਾਵਾਇਰਸ ਬਿਮਾਰੀ 2019 (ਸੀਓਵੀਆਈਡੀ -19) ਦੇ ਫੈਲਣ ਨੂੰ ਰੋਕਣ ਲਈ ਕਾਫ਼ੀ ਨਹੀਂ ਹੋਵੇਗਾ, “24 ਓਰਾਸ” ਤੇ ਮੱਕੀ ਪੁਲੀਡੋ ਦੀ ਰਿਪੋਰਟ ਦੇ ਅਨੁਸਾਰ, ਕੌਵੀਡ -19 ਵਿਰੁੱਧ ਰਾਸ਼ਟਰੀ ਟਾਸਕ Continue Reading »
1 Commentਇਹਨਾਂ ਜ਼ਿਲਿਆਂ ਵਿਚ MECQ ਹੋਵੇਗਾ ਲਾਗੂ
ਜਿਹਨਾਂ ਜ਼ਿਲਿਆਂ ਵਿਚ 4 ਅਗਸਤ ਤੋਂ 15 ਦਿਨਾਂ ਲਈ MECQ ਲਾਗੂ ਹੋਵੇਗਾ ਉਹ ਇਹ ਹਨ : NCR -ਕਾਲੂਕਾਨ, -ਮਲਾਬੋਨ, -ਨਵੋੋਤਸ, -ਵੈਲੇਨਜ਼ੁਏਲਾ, -ਕੂਜ਼ੋਨ ਸਿਟੀ, -ਮਰੀਕੀਨਾ, -ਪਾਸੀਗ, -ਤਾਗੁਇਗ, -ਮਕਾਤੀ, -ਮਨੀਲਾ, -ਮੰਡਲਯੋਂਗ, -ਸਾਨ ਜੁਆਨ, -ਪਸਾਈ , -ਪਰਾਨਿਕ , -ਲਾਸ ਪਿਨਸ , -ਮੁੰਤੀਲੂਪਾ REGION – 4 A -ਬਤਨਗਸ , -ਕਵਿਤੀ , -ਲਗੂਨਾ , -ਕੁਈਜ਼ੋਨ, Continue Reading »
1 Commentਮਨੀਲਾ ਵਿੱਚ ਫਿਰ ਤੋਂ ਲਾਗੂ ਹੋਇਆ MECQ
ਮਨੀਲਾ ਵਿੱਚ ਫਿਰ ਤੋਂ ਲਾਗੂ ਹੋਇਆ MECQ ਰਾਸ਼ਟਰਪਤੀ ਰੋਡਰਿਗੋ ਦੁਤਰਤੇ ਨੇ ਕੋਵਿਡ -19 ਦੇ ਖਤਰੇ ਕਰਕੇ ਮੰਗਲਵਾਰ 4 ਅਗਸਤ, ਤੋਂ ਪ੍ਰਭਾਵੀ 15 ਦਿਨਾਂ ਲਈ ਮੈਟਰੋ ਮਨੀਲਾ ਅਤੇ ਹੋਰ ਉੱਚ ਜੋਖਮ ਵਾਲੇ ਖੇਤਰਾਂ ਵਿੱਚ ਫਿਰ ਤੋਂ MECQ ਲਗਾ ਦਿੱਤਾ ਹੈ। ਦੁਤਰਤੇ ਨੇ ਇਹ ਫੈਸਲਾ ਸਿਹਤ ਸਕੱਤਰ ਫ੍ਰਾਂਸਿਸਕੋ ਡਿਕ III ਦੀ ਅਗਵਾਈ Continue Reading »
1 Commentਕੋਤਾਬਤੋ ਵਿੱਚ ਪੰਜਾਬੀ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ
ਕਰਮਨ ਸ਼ਹਿਰ ਕੋਤਾਬਤੋ ਵਿੱਚ ਕੱਲ 25 ਅਗਸਤ ਨੂੰ ਪਿੰਡ ਡੁੱਡੀ ਕੇ ਜਿਲ੍ਹਾ ਫਰੀਦਕੋਟ ਦੇ ਰਹਿਣ ਵਾਲੇ ਨੌਜਵਾਨ ਲਵਪ੍ਰੀਤ ਸਿੰਘ ਉਮਰ 24 ਸਾਲ ਦੀ ਹੋਲਡਪਰਾਂ ਵਲੋਂ ਗੋਲੀਆਂ ਮਾਰ ਕੇ ਹੱਤਿਆ ਕਰਨ ਦੀ ਖਬਰ ਮਿਲੀ ਹੈ। ਅਤੇ ਬਾਅਦ ਵਿੱਚ ਹਮਲਾਵਰਾਂ ਨੇ ਇੱਕ ਪੁਲਿਸ ਆਫ਼ਿਸਰ ਨੂੰ ਵੀ ਗੋਲੀ ਮਾਰ ਦਿੱਤੀ … …
1 Comment