ਫਿਲੀਪੀਨ ‘ਚ ਆਵਾਜਾਈ ਦੇ ਭਾਰੀ ਦਬਾਅ ਕਾਰਨ ਡਿੱਗਿਆ ਪੁਲ, 4 ਲੋਕਾਂ ਦੀ ਮੌਤ
ਮਨੀਲਾ – ਮੱਧ ਫਿਲੀਪੀਨ ਦੇ ਇੱਕ ਸ਼ਹਿਰ ਵਿੱਚ ਭਾਰੀ ਆਵਾਜਾਈ ਕਾਰਨ ਇੱਕ ਪੁਰਾਣਾ ਅਤੇ ਨੁਕਸਾਨਿਆ ਪੁਲ ਢਹਿ ਗਿਆ। ਇਸ ਹਾਦਸੇ ਕਾਰਨ ਦਰਿਆ ਵਿੱਚ ਡਿੱਗਣ ਵਾਲੇ ਇੱਕ ਦਰਜਨ ਦੇ ਕਰੀਬ ਵਾਹਨਾਂ ਵਿੱਚ ਸਵਾਰ ਚਾਰ ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਬੋਹੋਲ ਸੂਬੇ ਦੀ ਪੁਲਸ ਅਤੇ Continue Reading »
No Commentsਪਿੰਡ ਲੰਗੇਆਣਾ ਦੇ ਨੌਜਵਾਨ ਦਾ ਮਨੀਲਾ ਵਿੱਚ ਕਤਲ
ਪਿੰਡ ਲੰਗੇਆਣਾ ਦੇ ਨੌਜਵਾਨ ਦਾ ਮਨੀਲਾ ਵਿੱਚ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਮਾਰਕੇ ਕੀਤਾ ਕਤਲ.. ਪੰਜਾਬ ਦੇ ਮੋਗੇ ਜਿਲ੍ਹੇ ਨਾਲ ਸਬੰਧਤ ਇੱਕ ਨੌਜਵਾਨ ਜਗਮੀਤ ਸਿੰਘ ਆਪਣੀ ਰੋਜੀ ਰੋਟੀ ਕਮਾਉਣ ਲਈ ਲੰਬੇ ਸਮੇਂ ਤੋਂ ਮਨੀਲਾ ਗਿਆ ਹੋਇਆ ਸੀ ਜਿਸ ਦਾ ਅਣਪਛਾਤੇ ਲੋਕਾਂ ਵੱਲੋਂ ਮਨੀਲਾ ਵਿੱਚ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ Continue Reading »
No Commentsਕੀ 15 ਜੂਨ ਨੂੰ ਲਾਗੂ ਹੋਵੇਗਾ ECQ ?
ਸੋਸ਼ਲ ਮੀਡਿਆ ਤੇ ਪੋਸਟ ਵਾਇਰਲ ਹੋ ਰਹੀ ਹੈ ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕੇ ਮਨੀਲਾ , ਸਿਬੂ ਅਤੇ ਲਗੂਨਾ ਨੂੰ ਫਿਰ ਤੋਂ ECQ ਦੇ ਅਧੀਨ ਰੱਖਿਆ ਜਾਵੇਗਾ , ਇਸ ਖਬਰ ਦਾ ਸਿਹਤ ਸਲਾਹਕਾਰ ਮਾਰੀਆ ਰੋਸਾਰਿਓ ਵੇਰਜਿਅਰ ਨੇ ਸ਼ਨੀਵਾਰ ਨੂੰ ਖੰਡਨ ਕੀਤਾ ਹੈ , ਰਾਸ਼ਟਰਪਤੀ ਰੋਡਰਿਗੋ ਦੁਤੇਰਤੇ ਲਾਕ ਡਾਊਨ Continue Reading »
No Commentsਫਿਲਪਾਈਨ ਵਿੱਚ ਰਾਸ਼ਟਰਪਤੀ ਦੀ ਦੌੜ ਵਿੱਚ ਸ਼ਾਮਲ ਉਮੀਦਵਾਰ ਦੇ ਸੈਂਕੜੇ ਸਮਰਥਕਾਂ ਦੇ ਟਵਿਟਰ ਅਕਾਊਂਟ ਕੀਤੇ ਗਏ ਬੰਦ, ਜਾਣੋ ਕਾਰਨ
ਫਿਲੀਪੀਨਜ਼ ‘ਚ ਸੈਂਕੜੇ ਟਵਿੱਟਰ ਅਕਾਊਂਟ ਸਸਪੈਂਡ ਕਰ ਦਿੱਤੇ ਗਏ ਹਨ। ਟਵਿੱਟਰ ਨੇ ਕਥਿਤ ਤੌਰ ‘ਤੇ ਫਿਲੀਪੀਨਜ਼ ਦੇ ਰਾਸ਼ਟਰਪਤੀ ਲਈ ਚੋਣ ਲੜ ਰਹੇ ਫਰਡੀਨੈਂਡ ਮਾਰਕੋਸ ਜੂਨੀਅਰ ਦੇ ਸਮਰਥਕਾਂ ਨਾਲ ਜੁੜੇ ਸੈਂਕੜੇ ਟਵਿੱਟਰ ਅਕਾਉਂਟਸ ਨੂੰ ਮੁਅੱਤਲ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਹੇਰਾਫੇਰੀ ਅਤੇ ਨਿਯਮਾਂ ਦੀ ਉਲੰਘਣਾ ਕਾਰਨ ਟਵਿਟਰ ਅਕਾਊਂਟ Continue Reading »
No Commentsਮਕਾਤੀ , ਪਾਰਾਨਿਕ ਅਤੇ ਕੁਈਜ਼ਨ ਸ਼ਹਿਰ ਵਿੱਚ 7 ਤੋਂ 10 ਜੂਨ ਤੱਕ ਪਾਣੀ ਦੀਆਂ ਸੇਵਾਵਾਂ ਵਿੱਚ ਆਵੇਗੀ ਰੁਕਾਵਟ
ਮਕਾਤੀ ਸਿਟੀ, ਪਾਰਾਨਿਕ ਸਿਟੀ ਅਤੇ ਕੁਇਜ਼ਨ ਸਿਟੀ ਦੇ ਕਈ ਇਲਾਕਿਆਂ ਵਿਚ 7 ਜੂਨ ਤੋਂ 10 ਜੂਨ ਤਕ ਪਾਣੀ ਦੀਆਂ ਸੇਵਾਵਾਂ ਵਿੱਚ ਰੁਕਾਵਟ ਆਵੇਗੀ। ਇਕ ਸਲਾਹਕਾਰ ਵਿਚ, ਮਨੀਲਾਅਡ (Maynilad) ਨੇ ਕਿਹਾ ਕਿ ਪਾਣੀ ਦੀਆਂ ਸੇਵਾਵਾਂ ਵਿਚ ਰੁਕਾਵਟ ਰੱਖ-ਰਖਾਅ ਅਤੇ ਲੀਕ ਮੁਰੰਮਤ ਦੀਆਂ ਗਤੀਵਿਧੀਆਂ ਕਾਰਨ ਹੋਵੇਗੀ। ਉਹ ਖੇਤਰ ਜਿਹਨਾਂ ਦੀ ਸਾਂਭ-ਸੰਭਾਲ ਅਤੇ Continue Reading »
No Commentsਦੁਤਰਤੇ, ਮੋਰੇਂਟੇ ਨੇ ਇਮੀਗ੍ਰੇਸ਼ਨ ਵਿੱਚ ਭ੍ਰਿਸ਼ਟਾਚਾਰ ਦੇ ਮੁੱਦਿਆਂ ਤੇ ਕੀਤਾ ਵਿਚਾਰ ਵਟਾਂਦਰਾ
ਬਿਊਰੋ ਆਫ ਇਮੀਗ੍ਰੇਸ਼ਨ (BI) ਦੇ ਕਮਿਸ਼ਨਰ ਜੈਮੇਮ ਮੋਰੇਂਟੇ ਨੇ ਸੋਮਵਾਰ ਨੂੰ ਇੱਕ ਮੀਟਿੰਗ ਦੌਰਾਨ ਰਾਸ਼ਟਰਪਤੀ ਦੁਤਰਤੇ ਨੂੰ ਭਰੋਸਾ ਦਿੱਤਾ ਹੈ ਕਿ ਬਿਊਰੋ ਆਪਣੀਆਂ ਸ਼੍ਰੇਣੀਆਂ ਦਰਮਿਆਨ ਭ੍ਰਿਸ਼ਟਾਚਾਰ ਦੇ ਹੱਲ ਲਈ ਪੂਰੀ ਕੋਸ਼ਿਸ਼ ਕਰ ਰਿਹਾ ਹੈ। ਮੋਰੇਂਟੇ ਨੇ ਕਿਹਾ ਕਿ ਏਜੰਸੀ ਵਿੱਚ ਭ੍ਰਿਸ਼ਟਾਚਾਰ ਨੂੰ ਰੋਕਣ ਦਾ ਹੱਲ ਹੈ 1940 ਦੇ ਫਿਲਪੀਨ ਇਮੀਗ੍ਰੇਸ਼ਨ Continue Reading »
No Comments13 ਅਗਸਤ ਦੀ ਕਰੋਨਾ ਵਾਇਰਸ ਅਪਡੇਟ
13 ਅਗਸਤ ਦੀ ਕਰੋਨਾ ਵਾਇਰਸ ਅਪਡੇਟ DOH ਦੀ ਰਿਪੋਰਟ ਅਨੁਸਾਰ ਅੱਜ ਦੇ ਨਵੇਂ ਕੇਸ – 4002 ਮੌਤ – 23 ਠੀਕ ਹੋਏ – 1403 ਇਸ ਤਰਾਂ ਟੋਟਲ ਹੋ ਗਿਆ 147,526 ਮੌਤ – 2426 ਠੀਕ ਹੋਏ – 70,387 … …
No Commentsਕੈਲੂਕਨ ਸਿਟੀ ਚ ਗੋਲੀਬਾਰੀ ਦੀ ਘਟਨਾ ‘ਚ ਵਿਅਕਤੀ ਦੀ ਮੌਤ, ਔਰਤ ਜ਼ਖਮੀ
24 ਨਵੰਬਰ ਬੁੱਧਵਾਰ ਰਾਤ ਗ੍ਰੇਸ ਪਾਰਕ ਵਿੱਚ ਡੇਲ ਪਿਲਰ ਸਟ੍ਰੀਟ, ਕੈਲੋਕਨ ਸਿਟੀ ਵਿੱਚ 5ਵੇਂ ਐਵੇਨਿਊ ਦੇ ਕੋਨੇ ‘ਤੇ ਅਣਪਛਾਤੇ ਬੰਦੂਕਧਾਰੀ ਨੇ ਗੋਲੀ ਚਲਾ ਦਿੱਤੀ, ਜਿਸ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਉਸ ਦੀ ਮਹਿਲਾ ਸਾਥੀ ਜ਼ਖਮੀ ਹੋ ਗਈ। ਇੱਕ ਰਿਪੋਰਟ ਦੇ ਅਨੁਸਾਰ, ਪੀੜਤ ਅਤੇ ਉਨ੍ਹਾਂ ਦੇ ਦੋ ਸਾਥੀ Continue Reading »
No Commentsਏਅਰ ਏਸ਼ੀਆ ਇਸ ਤਰੀਕ ਨੂੰ ਮੁੜ ਸ਼ੁਰੂ ਕਰੇਗੀ ਉਡਾਣ
ਬਜਟ ਕੈਰੀਅਰ ਏਅਰ ਏਸ਼ੀਆ ਫਿਲੀਪੀਨਜ਼ ਆਪਣੀਆਂ ਸੇਵਾਵਾਂ 3 ਜੂਨ ਦੀ ਬਜਾਏ ਮੁੜ 5 ਜੂਨ ਨੂੰ ਸ਼ੁਰੂ ਕਰਨ ਜਾ ਰਹੀ ਹੈ , ਏਅਰ ਏਸ਼ੀਆ ਨੇ ਇਕ ਬਿਆਨ ਵਿਚ ਕਿਹਾ, “ਇਸ ਨਾਲ ਸਾਡੇ ਯਾਤਰੀਆਂ ਨੂੰ ਲੋੜੀਦਾ ਦਸਤਾਵੇਜ਼ ਇਕੱਠੇ ਕਰਨ ਲਈ ਸਮਾਂ ਮਿਲੇਗਾ , ਏਅਰ ਏਸ਼ੀਆ ਨੇ ਪਹਿਲਾਂ ਐਲਾਨ ਕੀਤਾ ਸੀ ਕਿ ਉਹ Continue Reading »
No Comments17 ਜੁਲਾਈ ਦੀ ਕਰੋਨਾ ਵਾਇਰਸ ਅਪਡੇਟ
17 ਜੁਲਾਈ ਦੀ ਕਰੋਨਾ ਵਾਇਰਸ ਅਪਡੇਟ DOH ਦੀ ਰਿਪੋਰਟ ਅਨੁਸਾਰ ਅੱਜ ਦੇ ਨਵੇਂ ਕੇਸ – 1841 ਮੌਤ – 17 ਠੀਕ ਹੋਏ – 311 ਇਸ ਤਰਾਂ ਟੋਟਲ ਹੋ ਗਿਆ 63,001 ਮੌਤ – 1660 ਠੀਕ ਹੋਏ – 21,748 … …
No Comments