Manila News Graphics, Images For Facebook, Whatsapp, Twitter & Threads
You Can Also Share Your Images, Graphics in this Website, If you like then please upload it Here.

ਨਵੋਤਸ ਸਿਟੀ ਵਿਚ ਇੱਕ ਵਾਰ ਫਿਰ ਤੋਂ ECQ ਹੋਵੇਗਾ ਲਾਗੂ

...
...

ਨਵੋਤਸ ਸਿਟੀ ਵਿਚ ਘੱਟੋ ਘੱਟ 10 ਬਾਰੰਗੇ ਕੋਰੋਨਾ ਵਾਇਰਸ ਬਿਮਾਰੀ (covid-19) ਦੇ ਕੇਸਾਂ ਵਾਧਾ ਹੋਣ ਕਾਰਨ ਇੱਕ ਵਾਰ ਫਿਰ ਤੋਂ ECQ ਲਾਕ ਡਾਊਨ ਅਧੀਨ ਆਵੇਗਾ ਜਿਹਨਾਂ ਬਰੰਗੇ ਵਿੱਚ ECQ ਲਾਗੂ ਹੋਵੇਗਾ ਉਹ ਇਹ ਹਨ : North Bay Boulevard South (NBBS) Dagat-dagatan, NBBS Kaunlaran, NBBS Proper, San Jose, NBB North, Sipac Continue Reading »

No Comments

22 ਮਈ 4 ਬਜੇ ਦੀ ਕਰੋਨਾ ਵਾਇਰਸ ਅਪਡੇਟ

...
...

22 ਮਈ 4 ਬਜੇ ਦੀ ਕਰੋਨਾ ਵਾਇਰਸ ਅਪਡੇਟ DOH ਦੀ ਰਿਪੋਰਟ ਅਨੁਸਾਰ ਅੱਜ ਦੇ ਨਵੇਂ ਕੇਸ – 163 ਮੌਤ – 11 ਠੀਕ ਹੋਏ – 92 ਇਸ ਤਰਾਂ ਟੋਟਲ ਹੋ ਗਿਆ 13,597 ਮੌਤ – 857 ਠੀਕ ਹੋਏ – 3092 … …

No Comments

ਫਿਲਪਾਈਨ ਇਸ ਦੇਸ਼ ਦੇ ਨਾਗਰਿਕ ਨੂੰ ਕਰੇਗਾ ਡਿਪੋਰਟ – ਜਾਣੋ ਵਜ੍ਹਾ

...
...

ਫਿਲੀਪੀਨਜ਼ ਨੇ ਸਪੇਨ ਦੇ ਨਾਗਰਿਕ ਖ਼ਿਲਾਫ਼ ਅਪ੍ਰੈਲ ਮਹੀਨੇ ਵਿੱਚ ਮਕਾਤੀ ਸਿਟੀ ਸਬ-ਡਵੀਜ਼ਨ ਵਿੱਚ ਵੱਖਰੇ ਵੱਖਰੇ ਨਿਯਮਾਂ ਦੀ ਉਲੰਘਣਾ ਕਰਕੇ ਇੱਕ ਪੁਲਿਸ ਅਧਿਕਾਰੀ ਨਾਲ ਝਗੜਾ ਕਰਨ ਦਾ ਦੋਸ਼ ਲਗਾਇਆ ਹੈ। ਪਰਾ ਨੇ ਲਾਕ ਡਾਊਨ ਦਾ ਉਲੰਘਣ ਕੀਤਾ ਸੀ . ਬਿਊਰੋ ਆਫ਼ ਇਮੀਗ੍ਰੇਸ਼ਨ (ਬੀ.ਆਈ.) ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸਨੇ ਜੇਵੀਅਰ ਸਾਲਵਾਡੋਰ Continue Reading »

No Comments

ਪੈਸੇ ਕਲੈਕਟ ਕਰਨ ਗਏ ਪੰਜਾਬੀ ਨੂੰ ਬਰੰਗੇ ਵਾਲਿਆਂ ਨੇ ਫੜ੍ਹ ਲਿਆ

...
...

ਲਗੂਨਾ – ਕੱਲ ਇਥੇ ਪੈਸੇ ਕਲੈਕਟ ਕਰਨ ਗਏ ਪੰਜਾਬੀ ਨੂੰ ਬਰੰਗੇ ਵਾਲਿਆਂ ਨੇ ਫੜ੍ਹ ਲਿਆ , ਦਰਅਸਲ ਪੰਜਾਬੀ ਇੱਕ ਪਿੰਡ ਵਿੱਚ ਕੰਮ ਕਰਨ ਗਿਆ ਸੀ ਜਿਥੇ ਬਰੰਗੇ ਵਾਲਿਆਂ ਨੇ ਪਹਿਲਾ ਹੀ ਨੋਟਿਸ ਜਾਰੀ ਕੀਤਾ ਸੀ ਕਿ ਇਥੇ ਕੋਈ ਪੈਸੇ ਕਲੈਕਟ ਕਰਨ ਨਾ ਆਵੇ , ਪੰਜਾਬੀ ਮੁੰਡੇ ਨੇ ਮੋਟਰ ਭਜਾ ਲਈ Continue Reading »

No Comments

ਦੇਖੋ ਕੁਝ ਤਸਵੀਰਾਂ ਸੋਸ਼ਲ ਡਿਸਟੈਂਸੀਂਗ ਦਾ ਪਾਲਣ ਕਰਦੇ ਹੋਏ ਜਿਪ ਡਰਾਈਵਰ

...
...

ਫਿਲੀਪੀਨਜ਼ ਦੇ ਵੱਖ ਵੱਖ ਸ਼ਹਿਰਾਂ ਚ ਸੋਸ਼ਲ ਡਿਸਟੈਂਸੀਂਗ ਦਾ ਪਾਲਣ ਕਰਦੇ ਹੋਏ ਜਿਪ ਡਰਾਈਵਰ , ਦੇਖੋ ਕੁਝ ਤਸਵੀਰਾਂ ਦੱਸ ਦਈਏ ਕਿ 16 ਮਈ ਤੋਂ ਕਾਫੀ ਸ਼ਹਿਰਾਂ ਚ ਲਾਕ ਡਾਊਨ ਖੁਲ ਚੁਕਿਆ ਹੈ , ਮੈਟਰੋ ਮਨੀਲਾ , ਲਗੂਨਾ ਵਿਚ 31 ਮਈ ਤੱਕ ਲਾਕ ਡਾਊਨ ਰਹੇਗਾ … …

No Comments

ਮਨੀਲਾ ਚ ਲਾਕ ਡਾਊਨ ਕਾਰਨ ਸਾਈਕਲ ਵਿਕਰੀ ਵਿਚ ਵਾਧਾ

...
...

ਮਨੀਲਾ ਵਿੱਚ ਸਾਈਕਲ ਵੇਚਣ ਵਾਲੇ ਪੁਰਾਣੇ ਅਤੇ ਨਵੇਂ ਸਾਈਕਲਾਂ ਨੂੰ ਅਸੈਂਬਲ ਕਰਦੇ ਹੋਏ , ਕਿਉਂਕਿ ਮੈਡੀਫਾਈਡ ECQ ਦੇ ਕਾਰਨ ਪਬਲਿਕ ਟ੍ਰਾੰਸਪੋਰਟ ਬਹੁਤ ਘੱਟ ਜਾਂ ਨਾ ਮਾਤਰ ਹੈ , ਜਿਸ ਕਰਕੇ ਸਾਈਕਲਾਂ ਦੀ ਵਿਕਰੀ ਵਿੱਚ ਬਹੁਤ ਵਾਧਾ ਹੋਇਆ ਹੈ … …

No Comments

ਫਿਲਪਾਈਨ ਵਿੱਚ ਕਰੋਨਾ ਵਾਇਰਸ ਦੇ 21 ਮਈ ਦੇ ਕੇਸ

...
...

ਫਿਲਪਾਈਨ ਵਿੱਚ ਕਰੋਨਾ ਵਾਇਰਸ ਦੇ 21 ਮਈ ਦੇ ਕੇਸ ਨਵੇਂ ਕੇਸ – 213 ਟੋਟਲ – 13,434 ਮਰੇ – 4 ਟੋਟਲ – 846 ਠੀਕ ਹੋਏ – 68 ਟੋਟਲ – 3,000 … …

No Comments

ਟਵਿੱਟਰ ਤੇ ਧਮਕੀ ਦੇਣ ਵਾਲਾ davao ਤੋਂ ਗ੍ਰਿਫਤਾਰ

...
...

ਦਵਾਓ(Davao) , ਸਾਮਲ – NBI ਨੇ ਅੱਜ ਇੱਕ ਆਦਮੀ ਨੂੰ ਗ੍ਰਿਫਤਾਰ ਕੀਤਾ ਹੈ ਜਿਸਤੇ ਆਰੋਪ ਹਨ ਕਿ ਉਸਨੇ ਟਵਿੱਟਰ ਤੇ ਇੱਕ ਪੋਸਟ ਪਾਈ ਸੀ ਜਿਸ ਵਿੱਚ Angel Locsin , Coco Martin ਅਤੇ Kim Chiu ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ , ਪਰ nhiel ਨੇ ਖਬਰਾਂ ਦਾ ਖੰਡਨ ਕੀਤਾ ਹੈ Continue Reading »

No Comments

ਫਿਲਪੀਨਜ਼ ‘ਚ ਲਾਕਡਾਊਨ ਦਾ ਉਲੰਘਣ ਕਰਨ ਵਾਲੇ ਨੂੰ ਪੁਲਸ ਨੇ ਮਾਰੀ ਗੋਲੀ

...
...

ਮਨੀਲਾ-ਫਿਲਪੀਨਜ਼ ‘ਚ ਲਾਕਡਾਊਨ ਦਾ ਉਲੰਘਣ ਕਰਨ ਵਾਲੇ ਇਕ ਵਿਅਕਤੀ ਨੂੰ ਪੁਲਸ ਨੇ ਗੋਲੀ ਮਾਰ ਦਿੱਤੀ। ਇਸ ਵਿਅਕਤੀ ਦੀ ਉਮਰ 63 ਸਾਲ ਦੱਸੀ ਜਾ ਰਹੀ ਹੈ। ਇਹ ਪਹਿਲਾ ਮੌਕਾ ਹੈ ਜਦ ਫਿਲਪੀਨਜ਼ ‘ਚ ਲਾਕਡਾਊਨ ਦਾ ਉਲੰਘਣ ਕਰਨ ਵਾਲੇ ‘ਤੇ ਗੋਲੀ ਚੱਲਾਈ ਗਈ ਹੈ। ਸਥਾਨਕ ਰਿਪੋਰਟਰਾਂ ਮੁਤਾਬਕ ਇਸ ਵਿਅਕਤੀ ਨੇ ਸ਼ਰਾਬ ਪੀਤੀ Continue Reading »

No Comments

ਇਮੀਗ੍ਰੇਸ਼ਨ ਗ੍ਰਿਫਤਾਰ ਕੀਤਾ ਸਾਊਥ ਕੋਰੀਆ ਦਾ ਨਾਗਰਿਕ – ਜਾਣੋ ਵਜ੍ਹਾ

...
...

ਬਿਊਰੋ ਆਫ਼ ਇਮੀਗ੍ਰੇਸ਼ਨ (ਬੀ.ਆਈ.) ਦੇ ਅਧਿਕਾਰੀਆਂ ਨੇ ਇਕ ਦੱਖਣੀ ਕੋਰੀਆ ਦੇ ਭਗੌੜੇ ਨੂੰ ਗ੍ਰਿਫਤਾਰ ਕੀਤਾ ਹੈ ਜਿਸਦੀ ਕੋਰੀਆ ਦੀ ਸਰਕਾਰ ਨੂੰ ਪੰਜ ਸਾਲ ਪਹਿਲਾਂ ਇਕ ਸਾਥੀ ਨੂੰ ਗੁਮਰਾਹ ਕਰਨ ਦੇ ਦੋਸ਼ ਵਿਚ ਭਾਲ ਸੀ। ਬੀਆਈ ਕਮਿਸ਼ਨਰ ਜੈਮੇਮ ਮੋਰੇਂਟੇ ਨੇ ਕਿਹਾ ਕਿ 49 ਸਾਲਾ ਕਿਮ ਡੋਂਗ ਵੂ ਨੂੰ ਸੋਮਵਾਰ, 12 ਅਪ੍ਰੈਲ Continue Reading »

No Comments

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)