ਕੋਤਾਬਤੋ ਵਿੱਚ ਪੰਜਾਬੀ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ
ਕਰਮਨ ਸ਼ਹਿਰ ਕੋਤਾਬਤੋ ਵਿੱਚ ਕੱਲ 25 ਅਗਸਤ ਨੂੰ ਪਿੰਡ ਡੁੱਡੀ ਕੇ ਜਿਲ੍ਹਾ ਫਰੀਦਕੋਟ ਦੇ ਰਹਿਣ ਵਾਲੇ ਨੌਜਵਾਨ ਲਵਪ੍ਰੀਤ ਸਿੰਘ ਉਮਰ 24 ਸਾਲ ਦੀ ਹੋਲਡਪਰਾਂ ਵਲੋਂ ਗੋਲੀਆਂ ਮਾਰ ਕੇ ਹੱਤਿਆ ਕਰਨ ਦੀ ਖਬਰ ਮਿਲੀ ਹੈ। ਅਤੇ ਬਾਅਦ ਵਿੱਚ ਹਮਲਾਵਰਾਂ ਨੇ ਇੱਕ ਪੁਲਿਸ ਆਫ਼ਿਸਰ ਨੂੰ ਵੀ ਗੋਲੀ ਮਾਰ ਦਿੱਤੀ … …
1 Commentਇਮੀਗ੍ਰੇਸ਼ਨ ਨੇ ਫੜੇ ਦੋ ਕੋਰੀਆ ਦੇ ਨਾਗਰਿਕ – ਜਾਣੋ ਵਜ੍ਹਾ
ਪਾਸੀਗ ਸਿਟੀ ਅਤੇ ਕੈਂਟਾ, ਰਿਜਲ ਵਿੱਚ ਵੱਖ-ਵੱਖ ਕਾਰਵਾਈਆਂ ਦੌਰਾਨ ਬਿਊਰੋ ਆਫ ਇਮੀਗ੍ਰੇਸ਼ਨ (ਬੀ.ਆਈ.) ਦੇ ਏਜੰਟਾਂ ਨੇ ਦੱਖਣੀ ਕੋਰੀਆ ਦੇ ਦੋ ਧੋਖੇਬਾਜ਼ਾਂ ਨੂੰ ਜੋ ਉਨ੍ਹਾਂ ਦੇ ਦੇਸ਼ ਵਿੱਚਵਾਂਟੇਡ ਸਨ, ਨੂੰ ਗ੍ਰਿਫ਼ਤਾਰ ਕੀਤਾ ਹੈ। ਬੀਆਈ ਦੀ ਭਗੌੜਾ ਖੋਜ ਇਕਾਈ (ਐਫਐਸਯੂ) ਦੇ ਸੰਚਾਲਕਾਂ ਨੇ ਵਿਦੇਸ਼ੀਆਂ ਦੀ ਪਛਾਣ ਔਰਤ ਬਾਨ ਜੈਯੇਬ (56) ਅਤੇ ਪੁਰਸ਼ Continue Reading »
No Commentsਪਨਿਕੀ , ਤਰਲਕ ਦੀ ਵਾਇਰਲ ਵੀਡੀਓ ਵਾਲੇ ਪੁਲਿਸ ਅਧਿਕਾਰੀ ਨੇ ਕੀਤਾ ਸਰੰਡਰ
ਮਨੀਲਾ, ਫਿਲੀਪੀਨਜ਼ – ਮੈਟਰੋ ਮਨੀਲਾ ਦੇ ਪਾਰਾਨੇਕ ਦੇ ਪੁਲਿਸ ਅਧਿਕਾਰੀ ਨੇ ਦੋ ਲੋਕਾਂ ਦੇ ਸਿਰ ਵਿੱਚ ਗੋਲੀ ਮਾਰਨ ਲਈ ਆਤਮ ਸਮਰਪਣ ਕਰ ਦਿੱਤਾ ਹੈ। ਪਨਿਕੀ, ਤਰਲਕ ਵਿੱਚ ਹੋਈ ਗੋਲੀਬਾਰੀ ਇੱਕ ਵੀਡੀਓ ਵਿੱਚ ਕੈਦ ਹੋ ਗਈ ਸੀ , ਅਤੇ ਉਸਤੋਂ ਬਾਅਦ ਇਹ ਤੇਜ਼ੀ ਨਾਲ ਵਾਇਰਲ ਹੋ ਗਈ। ਇੱਕ ਰਿਪੋਰਟ ਦੇ ਅਨੁਸਾਰ, Continue Reading »
No Commentsਦੁਤਰਤੇ ਨੇ ਡਰੱਗ ਆਪ੍ਰੇਸ਼ਨ ਵਿੱਚ 4 ਚੀਨੀ ਲੋਕਾਂ ਦੀ ਮੌਤ ਲਈ ਮੰਗੀ ਮੁਆਫੀ
ਮਨੀਲਾ, ਫਿਲੀਪੀਨਜ਼-ਰਾਸ਼ਟਰਪਤੀ ਡੁਟੇਰਟੇ ਨੇ ਮੰਗਲਵਾਰ ਨੂੰ ਕੈਂਡੇਲੇਰੀਆ, ਜ਼ੈਂਬੇਲੇਸ ਵਿੱਚ ਨਸ਼ੀਲੇ ਪਦਾਰਥਾਂ ਦੇ ਵਿਰੋਧੀ ਅਭਿਆਨ ਵਿੱਚ ਚਾਰ ਚੀਨੀ ਨਾਗਰਿਕਾਂ ਦੀ ਮੌਤ ਲਈ ਮੁਆਫੀ ਮੰਗੀ ਹੈ। “ਮੈਨੂੰ ਜਾਨੀ ਨੁਕਸਾਨ ਲਈ ਅਫਸੋਸ ਹੈ। ਅਸੀਂ ਇਸ ਤਰਾਂ ਨਹੀਂ ਚਾਹੁੰਦੇ ਸੀ . ਪਰ ਮੈਂ ਸਿਰਫ ਉਮੀਦ ਕਰਦਾ ਹਾਂ ਕਿ ਜਿਨ੍ਹਾਂ ਮੁਲਕਾਂ ਤੋਂ ਇਹ ਲੋਕ ਆਏ Continue Reading »
No Commentsਜੋ ਭਾਰਤ ਵਾਪਿਸ ਜਾਣਾ ਚਾਹੁੰਦੇ ਹਨ ਉਹਨਾਂ ਬਾਰੇ ਜਰੂਰੀ ਸੂਚਨਾ
ਭਾਰਤੀ ਦੂਤਾਵਾਸ ਫਿਲਪਾਈਨ ਏਅਰ ਇੰਡੀਆ ਨੇ ਪੁਸ਼ਟੀ ਕੀਤੀ ਹੈ ਕਿ VBM ਉਡਾਣ 6 ਜਨਵਰੀ 2021 ਨੂੰ ਉਡਾਣ ਭਰੇਗੀ , ਅਤੇ 350 ਤੋਂ ਵੱਧ ਨਾਗਰਿਕਾਂ, ਜਿਹਨਾਂ ਨੇ 28 ਦਸੰਬਰ ਤੱਕ VBM ਪੋਰਟਲ ਲਈ ਰਜਿਸਟਰ ਕੀਤਾ ਸੀ , ਉਹਨਾਂ ਨੂੰ ਈ-ਮੇਲ ਭੇਜੀ ਗਈ ਹੈ। ਹਾਲਾਂਕਿ ਕੁਛ ਕ ਨਾਗਰਿਕਾਂ ਨੇ ਹੀ ਪੈਸਿਆਂ ਦਾ Continue Reading »
No Commentsਕੁਇਜ਼ੋਨ ਸੂਬੇ ਵਿੱਚ ਲੱਗਿਆ ਭੁਚਾਲ ਦਾ ਝਟਕਾ
ਫਿਲਪੀਨ ਇੰਸਟੀਚਿਊਟ ਆਫ ਵੋਲਕਨੋਲੋਜੀ ਐਂਡ ਸਿਜ਼ਮੋਲੋਜੀ (ਫਿਵੋਲਕਸ) ਨੇ ਦੱਸਿਆ ਕਿ ਮੰਗਲਵਾਰ ਸਵੇਰੇ ਕੁਇਜ਼ੋਨ ਸੂਬੇ ਵਿਚ 4.9 ਤੀਬਰਤਾ ਦਾ ਭੂਚਾਲ ਆਇਆ। ਟੈਕਸਟੋਨਿਕ ਭੂਚਾਲ ਸਵੇਰੇ 2:14 ਦੇ ਕਰੀਬ ਆਇਆ, ਜਿਸਦਾ ਕੇਂਦਰ ਲਗਭਗ 20 ਕਿਲੋਮੀਟਰ ਉੱਤਰ ਪੱਛਮ ਵਿੱਚ ਜਨਰਲ ਨਕਾਰ ਸ਼ਹਿਰ ਤੋਂ 15 ਕਿਲੋਮੀਟਰ ਦੀ ਡੂੰਘਾਈ ‘ਤੇ ਸੀ। ਮੈਟਰੋ ਮਨੀਲਾ ਅਤੇ ਰਿਜਲ ਦੇ Continue Reading »
No Commentsਪੁਲਿਸ ਨਾਲ ਮੁਠਭੇੜ ਚ ਮਾਰੇ ਗਏ 2 ਹੋਲਡਾਪਰ
ਮਨੀਲਾ, ਫਿਲੀਪੀਨਜ਼ – ਕੱਲ੍ਹ ਤੜਕੇ ਕੁਈਜ਼ਨ ਸਿਟੀ ਵਿਚ ਪੁਲਿਸ ਅਧਿਕਾਰੀਆਂ ਨਾਲ ਹੋਈ ਕਥਿਤ ਗੋਲੀਬਾਰੀ ਵਿਚ ਦੋ ਸ਼ੱਕੀ ਹੋਲਡਅਪਰਾਂ ਦੀ ਮੌਤ ਹੋ ਗਈ। ਅਣਪਛਾਤੇ ਸ਼ੱਕੀ ਵਿਅਕਤੀਆਂ ਨੇ ਉਸ ਵੇਲੇ ਕਥਿਤ ਤੌਰ ‘ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਦੋਂ ਪੁਲਿਸ ਅਧਿਕਾਰੀ ਉਨ੍ਹਾਂ ਨੂੰ ਸਵੇਰੇ ਤਕਰੀਬਨ 3:05 ਵਜੇ ਬਰੰਗੇ ਸੈਨ ਬਾਰਟੋਲੋਮ ਵਿੱਚ ਗ੍ਰਿਫਤਾਰ Continue Reading »
No Commentsਬਿਜਲੀ,ਪਾਣੀ ਦੇ ਬਿੱਲਾਂ ਲਈ ਡਿਸਕਨੈਕਸ਼ਨ ਬੰਦ ਕਰੋ – ਇਮੀ ਮਾਰਕੋਸ
ਸੈਨੇਟਰ ਇਮੀ ਮਾਰਕੋਸ ਨੇ ਐਤਵਾਰ ਨੂੰ ਜਨਤਕ ਸਹੂਲਤਾਂ ਵਾਲੀਆਂ ਕੰਪਨੀਆਂ ਨੂੰ ਅਪੀਲ ਕੀਤੀ ਕਿ ਉਹ ਬਿਜਲੀ ਅਤੇ ਪਾਣੀ ਦੇ ਬਿੱਲਾਂ ਦੇ ਭੁਗਤਾਨ ਨਾ ਹੋਣ ਤੇ ਕੰਨੇਕਸ਼ਨ ਨਾ ਕੱਟਣ ਕਿਉਂਕਿ ਦੇਸ਼ ਹਾਲੇ ਵੀ covid-19 ਨਾਲ ਜੂਝ ਰਿਹਾ ਹੈ। ਹਰ ਦੇਸ਼ ਵਾਸੀ ਬਿਜਲੀ ਅਤੇ ਪਾਣੀ ਦੇ ਵੱਧ ਬਿੱਲ ਦਾ ਕਰਕੇ ਪ੍ਰੇਸ਼ਾਨ ਹੈ Continue Reading »
No Comments2 ਅਗਸਤ ਦੀ ਕਰੋਨਾ ਵਾਇਰਸ ਅਪਡੇਟ
2 ਅਗਸਤ ਦੀ ਕਰੋਨਾ ਵਾਇਰਸ ਅਪਡੇਟ DOH ਦੀ ਰਿਪੋਰਟ ਅਨੁਸਾਰ ਅੱਜ ਦੇ ਨਵੇਂ ਕੇਸ – 5032 ਮੌਤ – 20 ਠੀਕ ਹੋਏ – 301 ਇਸ ਤਰਾਂ ਟੋਟਲ ਹੋ ਗਿਆ 103,185 ਮੌਤ – 2059 ਠੀਕ ਹੋਏ – 65,557 … …
No Commentsਮਨੀਲਾ ਵਿੱਚ ਸ਼ਹੀਦੀ ਜੋੜਮੇਲੇ ਤੇ ਲਗਾਈ ਛਬੀਲ
ਮਨੀਲਾ ਵਿੱਚ ਸ਼ਹੀਦੀ ਜੋੜਮੇਲੇ `ਤੇ ਸੰਤ ਸੀਚੇਵਾਲ ਦੇ ਸੇਵਾਦਾਰਾਂ ਨੇ ਲਗਾਈ ਛਬੀਲ ਪਰਉਪਕਾਰੀ ਕਾਰਜਾਂ ਕਾਰਨ ਫਿਲੀਪਾਈਨ ਵਿੱਚ ਸਿੱਖੀ ਦਾ ਮਾਣ ਵਧਿਆ ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਨਿਰਮਲ ਸਿੱਖ ਟੈਂਪਲ ਪਨਕੀ -ਮਨੀਲਾ ਵਿਖੇ ਸ਼ਰਧਾ ਸਤਿਕਾਰ ਨਾਲ ਮਨਾਇਆ ਗਿਆ।ਮਨੀਲਾ ਵਿੱਚ ਦੋ ਦਹਾਕਿਆਂ ਤੋਂ ਬਣੀ ਨਿਰਮਲ ਕੁਟੀਆ Continue Reading »
No Comments