ਇਹ ਨੇ ਗੋਪੀ ਵੀਰ ਜੀ ਝੰਜੋਟੀ ਤੋਂ ਇਹ ਆਪਣੇ ਪਿੰਡ ਦੇ ਲੋੜਵੰਦ ਮਰੀਜਾਂ ਦੀ ਕਿਸੇ ਤਰ੍ਹਾਂ ਮਦਦ ਕਰਦੇ ਨੇ ਇਹਨਾਂ ਦਾ ਮੁੱਖ ਕੰਮ ਪਹਿਲਾਂ ਆਪ ਆਪਣੇ ਸਾਰਿਆਂ ਨਾਲ ਆਪਣੇ ਬੋਲ ਚਾਲ ਵਾਲਿਆਂ ਤੋਂ ਗਰਾਹੀ ਕਰਦੇ ਹਨ ਜੇ ਖਰਚਾ ਬਚਟ ਤੋਂ ਬਾਹਰ ਹੋਵੇ ਤਾਂ n.g.o ਦੀ ਸਹਾਇਤਾ ਲੈਂਦੇ ਹਨ।ਅਤੇ ਪਿੰਡ ਵਿੱਚ ਦਰਖਤ ਲਾਉਣ ਚ ਵੀ ਇਹਨਾਂ ਦਾ ਬਹੁਤ ਜੋਗਦਾਨ ਹੈ।
ਪਿੰਡ ਚੱਠਾ ਗੋਬਿੰਦਪੁਰਾ, ਜਿਲ੍ਹਾ ਸੰਗਰੂਰ ਦੇ ਵਿਚ ਮਨੀਪਾਲ ਸਿੰਘ ਜੋ ਇਕ ਸੋਸ਼ਲ ਵਰਕਰ ਨੇ ਪਿੰਡ ਦੇ ਨੋਜਵਾਨ ਦੀ ਸਹਾਇਤਾ ਨਾਲ Round glass foundation ਨਾਲ ਮਿਲ ਕੇ ਪਿੰਡ ਵਿਚ 5000 ਬੂਟਾ ਲਾਉਣ ਦਾ target ਕੀਤਾ ਹੈ
ਬਠਿੰਡਾ ਦੀ ਇਕ ਇਮਾਰਤ ਦੇ ਅੰਦਰ ਬਾਜ਼ ਦਾ ਬੱਚਾ ਫਸ ਗਿਆ। 3 ਘਟ ਤੱਕ ਉਸ ਇਮਾਰਤ ਚੋ ਬਾਹਰ ਨਾ ਨਿਕਲ ਪਾਇਆ। ਜੀਵ ਪ੍ਰੇਮੀ ਅਤੇ ਸਮਾਜਸੇਵੀ ਗੁਰਵਿੰਦਰ ਸ਼ਰਮਾਂ ਵੱਲੋਂ ਕੜੀ ਮਿਹਨਤ ਨਾਲ ਇਸ ਬਾਜ਼ ਨੂੰ ਕਾਬੂ ਕਰਕੇ ਖੁੱਲੇ ਅਸਮਾਨ ਚ ਉਡਣ ਲਈ ਆਜ਼ਾਦ ਕੀਤਾ ਗਿਆ।
Nabha dy area da saab tu vaddda pind MANDOUR. I month
Vich ghtt tu ghtt 2 bhandarry pkky. Saab tu dharmik
Nal jurrya pind.bhut sarrry santta da vaas pind vich hai.
Bhut vadde anaaj mandde ty playground
Langer sewa at Guru Nanak hospital Amritsar
ਇਹ ਤਸਵੀਰ ਪਰਮਿੰਦਰ ਸਿੰਘ ਦੀ ਹੈ ਜੋ ਕਿ ਇੱਕ ਅੰਗਹੀਣ ਹੋਣ ਦੇ ਬਾਵਜੂਦ ਦੋਨੋ ਪਤੀ ਪਤਨੀ ਪਿੰਡ ਮਾਣੂੰਕੇ ਜਿਲਾ ਮੋਗਾ ਵਿੱਚ ਬਿਨਾ ਕਿਸੇ ਸਹਿਯੋਗ ਤੋਂ ਇੱਕ ਸਕੂਲ ਚਲਾ ਰਹੇ ਹਨ ਜਿੱਥੇ ਗਰੀਬ ਬੱਚਿਆਂ ਨੂੰ ਮੁਫਤ ਸਿੱਖਿਆ ਦਿੱਤੀ ਜਾਂਦੀ ਹੈ
ਪਿੰਡ ਸਾਹਨੇਵਾਲ ਵਿੱਚ ਨੌਜਵਾਨਾਂ ਦੁਆਰਾ ਮਿਲ ਕੇ ਹਰ ਐਤਵਾਰ 30-45 ਬੂਟੇ ਲਗਾਏ ਜਾਂਦੇ ਹਨ🌳🌲 #Youthsahnewal #gogreen💚🌲🌳 #pindsahnewal #zindabaadzindgi club ਨੋਟ ਪਿੰਡ ਸਾਹਨੇਵਾਲ ਵਿੱਚ ਕਿਸੇ ਨੇ ਵੀ ਆਪਣੇ ਘਰ ਜਾ ਕਿਸੇ ਖਾਲੀ ਥਾਵਾਂ ਤੇ ਬੂਟੇ ਲਗਵਾਉਣੇ ਹੋਣ ਤਾ ਇਸ ਨੌਜਵਾਨ ਕਲੱਬ ਨਾਲ ਸੰਪਰਕ ਕਰੋ # 8727870070 9876133124 #zindabaadzindgi club
ਪਿੰਡ ਵਿੱਚ ਵੱਖ ਵੱਖ ਕੰਮ ਕੀਤੇ
ਪਿੰਡ ਬਸਰਾਵਾਂ
ਜਿਲਾ ਗੁਰਦਾਸਪੁਰ
ਸਾਡੇ ਪਿੰਡ ਦੇ ਨੌਜਵਾਨਾਂ ਨੇ ਮਿਲ ਕੇ ਪਿੰਡ ਵਿੱਚ ਰੁੱਖ ਲਗਾਏ ।ਤੇ ਪਿੰਡ ਦੀ ਸਫਾਈ ਕੀਤੀ।
ਸਲਿੱਪਰ ਹੈਲਪਲਾਈਨ Garhshankar District-Hoshorarpur-8968157699
ਇੱਕ ਅਜਿਹੀ ਸੰਸਥਾ ਹੈ ਜਿਸ ਦਾ ਟੀਚਾ ਕਿਸੇ ਵੀ ਰੱਬ ਦੇ ਬੰਦੇ ਨੂੰ ਨੰਗੇ ਪੈਰੀ ਨਾ ਰੱਖਣ ਦਾ ਹੈ,ਇਹ ਸੰਸਥਾ 300 ਤੋਂ ਵੱਧ ਜੋਡ਼ੇ ਦੇ ਚੁੱਕੀ ਹੈ ਤੇ ਨਾਲ ਹੀ ਪੜ੍ਹ ਰਹੇ ਗਰੀਬ ਬੱਚਿਆਂ ਨੂੰ ਸਟੇਸ਼ਨਰੀ ਨਾਲ ਮਦਦ ਦਿੰਦੀ ਹੈ ਹੁਣ ਇਹ ਹੈਲਪਲਾਈਨ ਕੋਰੋਨਾ ਵਾਇਰਸ ਕਰ ਕੇ ਗਰੀਬਾਂ ਨੂੰ ਰਾਸ਼ਨ ਦਿੰਦੀ ਹੈ | ਇਹ ਸੇਵਾ ਗਗਨਦੀਪ ਸਿੰਘ ਨੇਂ ਆਪਣੀ ਤਨਖਾਹ ਨਾਲ ਸ਼ੁਰੂ ਕੀਤੀ ਹੈ ਮਹੀਨਾ ਦੀ ਮਹੀਨਾ ਸੇਵਾ ਕੱਢਦੇ ਹਨ, ਹੁਣ ਇਹਨਾਂ ਨੂੰ ਕਈ ਨੌਜਵਾਨਾਂ ਦਾ ਸਾਥ ਮਿਲ ਰਿਹਾ ਹੈ