Pind padhri kalan te bainka kalan de nojva te nri veera de sehyog naal ik sanstha banayi gyi hai gareeb da mooh guru ki golak jis rahi gareeb parivara nu raashan de sahulat diti jndi hai
ਇਹ ਨੇ ਪਿੰਡ ਤੱਖਰ ਖੁਰਦ, ਜਿਲਾ ਸੰਗਰੂਰ ਦੇ ਸਰਪੰਚ ਇਸਹਾਕ ਮੁਹਮੰਦ ਜੋ ਕਿ ਇਲਾਕੇ ਦੇ ਸਭ ਤੋਂ ਨੋਜਵਾਨ ਸਰਪੰਚ ਹਨ, ਇਹਨਾਂ ਨੇ ਸਰਪੰਚ ਬਣਨ ਤੋਂ ਬਾਅਦ ਤਿੰਨ ਚਾਰ ਮਹੀਨੇ ਦੇ ਅੰਦਰ ਪਿੰਡ ਦੀਆਂ ਗਲੀਆਂ ਨਾਲੀਆਂ ਦਾ ਕੰਮ ਸ਼ੁਰੂ ਕੀਤਾ ਅਤੇ ਪਿੰਡ ਵਿੱਚ ਬੂਟੇ ਲਾਉਣ ਦੀ ਮੁਹਿੰਮ ਵੀ ਸੁਰੂ ਕੀਤੀ ਹੋਈ ਹੈ, ਅਤੇ ਨੋਜਵਾਨਾਂ ਨੂੰ ਖੇਡਾਂ ਖੇਡਣ ਲਈ ਲਈ ਗਰਾਊਂਡ ਦਾ ਵੀ ਪੵਬੰਦ ਕੀਤਾ,,
ਬਠਿੰਡਾ ਦੀ ਇਕ ਇਮਾਰਤ ਦੇ ਅੰਦਰ ਬਾਜ਼ ਦਾ ਬੱਚਾ ਫਸ ਗਿਆ। 3 ਘਟ ਤੱਕ ਉਸ ਇਮਾਰਤ ਚੋ ਬਾਹਰ ਨਾ ਨਿਕਲ ਪਾਇਆ। ਜੀਵ ਪ੍ਰੇਮੀ ਅਤੇ ਸਮਾਜਸੇਵੀ ਗੁਰਵਿੰਦਰ ਸ਼ਰਮਾਂ ਵੱਲੋਂ ਕੜੀ ਮਿਹਨਤ ਨਾਲ ਇਸ ਬਾਜ਼ ਨੂੰ ਕਾਬੂ ਕਰਕੇ ਖੁੱਲੇ ਅਸਮਾਨ ਚ ਉਡਣ ਲਈ ਆਜ਼ਾਦ ਕੀਤਾ ਗਿਆ।
ਗੋਪਾਲ ਕ੍ਰਿਸ਼ਨ ਜੀ ਦੁਆਰਾ ਬਣਾਏ ਗਏ ਪਾਰਕ
ਜਿਲਾ ਹੋਸ਼ਿਆਰਪੁਰ ਤਹਿਸੀਲ ਗੜਸ਼ੰਕਰ ਪਿੰਡ ਘਾਗੋਂ ਗੁਰੂ ਦੇ ਇਕ ਛੋਟੇ ਜਿਹੇ ਪਿੰਡ ਵਿਚ ਸਰਪੰਚ ਰਤਨ ਰਾਣਾ ਅਤੇ ਉਸਦੇ ਸਹਾਇਕ ਪ੍ਰਦੀਪ ਕੁਮਾਰ ਰਾਣਾ ਵਲੋਂ ਪਿੰਡ ਦੇ ਸਹਿਜੋਗੀਆਂ ਨਾਲ ਮਿਲ ਕੇ 150 ਬੂਟਾ ਲਗਾਇਆ ਗਿਆ। ਜਿਸ ਵਿਚ ਜਗਦੀਸ਼ ਸਿੰਘ ਸੈਣੀ ਵਲੋਂ ਵੀ ਭਰਪੂਰ ਜੋਗਦਾਨ ਦਿਤਾ ਗਿਆ।
ਸਾਰੇ ਪਿੰਡ ਵਾਸੀਆਂ ਦੇ ਸਹਿਯੋਗ samat ਸਕੂਲ ਬਣਾਇਆ ਗਿਆ ਵਿਸੇਸ਼ ਯੋਗਦਾਨ ਬਲਜਿੰਦਰ ਕੌਰ ਬਲਾਕ ਸੰਮਤੀ ਮੈਂਬਰ ਅਤੇ ਉਜਵੱਲ ,ਗੁਰਜੀਤ ਸਿੰਘ ਪੰਚ ਸਰਪੰਚ ਗੋਲਡੀ ਅਜੈ, ਲਵਲੀ, ਯਾਦਵਿੰਦਰ ਸਿੰਘ ਖਰਚਾ 65000ਰੂਪੈ
ਪਿੰਡ ਸਿਰੀਏਵਾਲਾ ਦੀ ਸਤਿਕਾਰ ਕਮੇਟੀ ਅਤੇ ਸਮੂਹ ਸੰਗਤ ਵੱਲੋਂ ਹੜ ਪੀੜਤਾਂ ਦੀ ਮਦਦ ਲਈ ਪਿੰਡ ਵਿੱਚੋ ਸੇਵਾ ਇਕੱਠੀ ਕੀਤੀ ਗਈ
ਪੰਜਾਬ ਦੇ ਜਿਲ੍ਹਾ ਰੂਪਨਗਰ ਦੇ ਪਿੰਡ ਓਇੰਦ ਦੇ ਨੰਬਰਦਾਰ ਪੰਜਾਬ ਵਿੱਚ ਸਭ ਤੋਂ ਘੱਟ ਉਮਰ ਦੇ ਬਣੇ ਨੰਬਰਦਾਰ ਹਰਦੀਪ ਸਿੰਘ ਹੈ 19 ਸਾਲ ਦੀ ਉਮਰ ਵਿੱਚ ਨੰਬਰਦਾਰ ਬਣਿਆ ਹੈ
gggg
ੲਿਹ ਨੌਜਵਾਨ ਨਵਾਸ਼ਹਿਰ ਜਿਲ੍ਹੇ ਚ ਪੈਂਦੇ ਪਿੰਡ ਬੰਗਾ ਬੇਟ ਦੇ ਸ਼ਹੀਦ ੳੂਧਮ ਸਿੰਘ ਸਪੋਰਟਸ ਕਲੱਬ ਤੋ ਹਨ । ੲਿਹ ਨੌਜਵਾਨ ਹੁਣ ਤੱਕ ਸਾਰੇ ਅਜਾਦੀ ਦੇ ਸੂਰਮਿਅਾ ਦੇ ਜਨਮ ਦਿਹਾੜੇ ਤੇ ਸ਼ਹੀਦੀ ਦਿਹਾੜੇ ਮਨਾ ਚੁੱਕੇ ਹਨ। ਕਲੱਬ ਵੱਲੋ ਪਿਡ ਚ ਲਾੲੀਟਾ. ਸ਼ਫਾੲੀ, ਖੂਨਦਾਨ ਕੈਪਾਂ ਤੇ ਹੋਰ ਸਮਾਜ ਸੁਧਾਰਕ ਕੰਮ ਵੀ ਕੀਤੇ ਗੲੇ ਹਨ। 26 ਦਸੰਬਰ ਨੂੰ ੲਿਹਨਾ ਵੱਲੋ ਸ਼ਹੀਦ ੳੂਧਮ ਸਿੰਘ ਜੀ ਦਾ ਜਨਮ ਦਿਨ ਮਨਾੲਿਅਾ ਗਿਅਾ।