Eh Kam pind de youth de sayjog nll karde a ji
9779685800 phela 2-3 ne eh Kam suru Kita c Hun lag pag
Pure pind da youth nall a g
Har month nu sangrand wale din pind upal heri de nojwan veera walo labgar lgaya janda ha te hr km v kite jande hun
ਸਾਰੇ ਪਿੰਡ ਵਾਸੀਆਂ ਦੇ ਸਹਿਯੋਗ samat ਸਕੂਲ ਬਣਾਇਆ ਗਿਆ ਵਿਸੇਸ਼ ਯੋਗਦਾਨ ਬਲਜਿੰਦਰ ਕੌਰ ਬਲਾਕ ਸੰਮਤੀ ਮੈਂਬਰ ਅਤੇ ਉਜਵੱਲ ,ਗੁਰਜੀਤ ਸਿੰਘ ਪੰਚ ਸਰਪੰਚ ਗੋਲਡੀ ਅਜੈ, ਲਵਲੀ, ਯਾਦਵਿੰਦਰ ਸਿੰਘ ਖਰਚਾ 65000ਰੂਪੈ
ਪਿੰਡ ਘੁੰਮਣ ਕਲਾਂ (ਜਿਲੵਾ ਗੁਰਦਾਸਪੁਰ) ਦੀ ਨੌਜਵਾਨ ਸਭਾ ਵੱਲੋ ਪਿੰਡ ਦੀ ਫਿਰਨੀ ਦੀ ਸਫਾਈ ਕਰਕੇ ਫਿਰਨੀ ਦੇ ਨਾਲ-ਨਾਲ ਮਿੱਟੀ ਪਾਉਣ ਤੋਂ ਬਾਅਦ 600 ਬੂਟੇ ਲਗਾਏ ਗਏ।
ਦਿਸ਼ਾ ਦਰਪਣ ਪ੍ਰੋਜੈਕਟ
ਸਹੂੰਗੜਾ ਵੈੱਲਫੇਅਰ ਸੋਸਾਇਟੀ ਵਲੋਂ ਪਿੰਡ ਦੀਆਂ ਖਤਰਨਾਕ ਮੋੜਾਂ ਤੇ ਸ਼ੀਸ਼ੇ ਲਗਵਾਏ ਗਏ । ਸਹੂੰਗੜਾ ਵੈੱਲਫੇਅਰ ਸੋਸਾਇਟੀ ਪਿੰਡ ਵਾਸੀਆਂ ਅਤੇ ਖਾਸ ਕਰਕੇ ਸਾਰੇ NRI ਵੀਰਾਂ ਦਾ ਬਹੁਤ ਧੰਨਵਾਦ ਕਰਦੀ ਹੈ।
ਪਿੰਡ ਵਿੱਚ ਸਾਡੀ ਪੰਚਾਇਤ ਵੱਲੋ ਗਲੀਆ ਨਾਲੀਆ ਪੱਕੀਆ ਕੀਤੀਆ ਗਈਆ
ਸਕੂਲ ਬਣਵਾਇਆ ਗਿਆ ਧਰਮਸਾਲਾ ਦਾ ਕੰਮ ਚੱਲ ਰਿਹਾ । ਪਿੰਡ ਦੀ ਫਿਰਨੀ
ਪੱਕੀ ਕਰਾਈ ਗਈ ਪਾਰਕ ਦਾ ਕੰਮ ਚੱਲ ਰਿਹਾ ਹੈ
Langer sewa at Guru Nanak hospital Amritsar
ਹੜ ਪੀੜਤਾਂ ਲਈ ਛੋਟੀ ਜਿਹੀ ਕੋਸ਼ਿਸ਼ ਕੀਤੀ ।
Village baserke gillan
New look massanian