Mera Pind Graphics, Images For Facebook, Whatsapp, Twitter & Threads
You Can Also Share Your Images, Graphics in this Website, If you like then please upload it Here.

ਪਿੰਡ ਬਸਰਾਵਾਂ ਜਿਲਾ ਗਰਦਾਸਪੁਰ।
ਸਾਡੇ ਪਿੰਡ ਦੇ ਨੌਜਵਾਨਾਂ ਨੇ ਮਿਲ ਕੇ ਆਪਣੀ ਕਿਰਤ ਕਮਾਈ ਵਿਚੋਂ ਦਸਵੰਧ ਕੱਢ ਕੇ ਪਿੰਡ ਦੇ ਵਿਚ ਵਿਸ਼ਾਲ ਲੰਗਰ ਹਾਲ ਤਿਆਰ ਕੀਤਾ ਗਿਆ। ਤਾਂ ਕੀ ਹਰ ਪ੍ਰਕਾਰ ਦੇ ਧਾਰਮਿਕ ਸਮਾਗਮ ਵਿੱਚ ਸੰਗਤ ਨੂੰ ਲੰਗਰ ਛਕਾਇਆ ਜਾ ਸਕੇ।

...
...

...
...

Mandour pind vich saab tu vadd dharmik sthaan hnn,ty saab
Look viss vaas rkhdy ny.pind vich 2 lngrr ta ikk month
Vich pkky he ny vaddhh v jandy ny.bhut vadde annaj
Mandii ty playground vv.Aaro system v hai ki lokk
Saaf panne pee sknn to .pind vich 2 pttea hnn ty saab
Da. Apps vich bhaicharra hai

...
...

ਸਾਰੇ ਪਿੰਡ ਵਾਸੀਆਂ ਦੇ ਸਹਿਯੋਗ samat ਸਕੂਲ ਬਣਾਇਆ ਗਿਆ ਵਿਸੇਸ਼ ਯੋਗਦਾਨ ਬਲਜਿੰਦਰ ਕੌਰ ਬਲਾਕ ਸੰਮਤੀ ਮੈਂਬਰ ਅਤੇ ਉਜਵੱਲ ,ਗੁਰਜੀਤ ਸਿੰਘ ਪੰਚ ਸਰਪੰਚ ਗੋਲਡੀ ਅਜੈ, ਲਵਲੀ, ਯਾਦਵਿੰਦਰ ਸਿੰਘ ਖਰਚਾ 65000ਰੂਪੈ

...
...

ਪਿੰਡ ਹਿਰਦਾਪੁਰ ਜ਼ਿਲ੍ਹਾ ਰੋਪੜ ਵਿਖੇ ਕਿ੍ਕਟ ਟੂਰਨਾਮੈਂਟ ਵਿੱਚ ਟਰੋਫੀਆ ਦੀ ਥਾਂ ਤੇ ਬੂਟੇ ਦਿੱਤੇ ਗਏ ਜੋ ਕਿ ਕੋਸਕੋ ਕਿ੍ਕਟ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ ਇਹ ਉਪਰਾਲਾ ਪਿੰਡ ਦੇ ਸਰਪੰਚ ਹਰਪ੍ਰੀਤ ਸਿੰਘ ਮੰਡ ਤੇ ਸਮੂਹ ਗ੍ਰਾਮ ਪੰਚਾਇਤ ਵੱਲੋਂ ਕੀਤਾਂ ਗਿਆ

...
...

Saheed udham singh Football club Saini majre New Chandigarh walo tyer kite play ground

...
...

Vill. Bhaini banger club district gurdaspur vaalo pind ch street lights,baithn lyi bench,pind ch rukh laye gye,tai pind ch khela lyi ground tyar kitti gyi,blood camp v lyea gya…..

...
...

ਗੋਪਾਲ ਕ੍ਰਿਸ਼ਨ ਜੀ ਦੁਆਰਾ ਬਣਾਏ ਗਏ ਪਾਰਕ

...
...

ਪਿੰਡ ਰੌੜ ਖੈਹਿਰਾ, ਬਲਾਕ ਬਟਾਲਾ, ਜ਼ਿਲ੍ਹਾ ਗੁਰਦਾਸਪੁਰ ਵਿਖੇ ਸਮਾਜ ਸੇਵਾ ਗਰੁੱਪ ਦੇ ਮੈਂਬਰ ਮੰਡੀ ਤੋਂ ਸਬਜ਼ੀ ਲਿਆ ਕਿ ਪਿੰਡ ਦੇ ਲੋੜਵੰਦ ਲੋਕਾਂ ਨੂੰ ਦੇਂਦੇ ਹੋਏ।
ਪਿੰਡ ਵਿੱਚ 36 ਪਰਿਵਾਰਾਂ ਨੂੰ NRI ਅਤੇ ਪਿੰਡ ਦੇ ਵਸਨੀਕਾਂ ਦੀ ਮਦਦ ਨਾਲ ਮੁਫਤ ਕਰਿਆਨਾ ਅਤੇ ਹੋਰ ਜ਼ਰੂਰੀ ਸਮਾਨ ਦਿੱਤਾ ਗਿਆ।

...
...

Tarn taran de pind padhri kalan vich shamshan ghaat te sdka te rukh lgaye gye

...
...

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)