ਬੀ ਜੇ ਡੀ ਸਰਬੱਤ ਦਾ ਭਲਾ ਟਰੱਸਟ ਵੱਲੋਂ ਜ਼ਰੂਰਤਮੰਦ 32 ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ ਅਤੇ ਬਜ਼ੁਰਗ ਲੋੜਮੰਦਾਂ ਦੀ ਸੇਵਾ ਵੀ ਕੀਤੀ ਗਈ ।
ਇਹ ਹਨ ਸਰਦਾਰ ਵਰਿੰਦਰ ਸਿੰਘ ਜੋ ਕਿ ਇੱਕ ਨਿੱਜੀ ਸਕੂਲ ਵਿੱਚ ਇਤਿਹਾਸ ਦੇ ਲੈਕਚਰਾਰ ਹਨ,ਇਨ੍ਹਾਂ ਦੀ ਸਰਵਿਸ ਦੌਰਾਨ ਇੱਕ ਵੀ ਦਿਨ ਅਜਿਹਾ ਨਹੀਂ ਆਇਆ ਜਿਸ ਦਿਨ ਇਨ੍ਹਾਂ ਸਿਲੇਬਸ ਨੂੰ ਕਵਰ ਕਰਾਉਣ ਦੇ ਨਾਲ ਨਾਲ ਸਿੱਖ ਧਰਮ,ਵਿਰਸੇ,ਇਤਿਹਾਸ, ਸਾਖੀਆਂ,ਸਿੱਖੀ ਸਿਧਾਂਤ,ਦਰਪੇਸ਼ ਚੁਣੌਤੀਆਂ,ਨੈਤਿਕ ਕਦਰਾਂ ਕੀਮਤਾਂ ਆਦਿ ਬਾਰੇ ਬੱਚਿਆਂ ਨੂੰ ਜਾਣਕਾਰੀ ਨਾ ਦਿੱਤੀ ਹੋਵੇ।
ਇਹ ਆਪਣਾ ਸਾਲ ਦਾ ਪਹਿਲਾ ਲੈਕਚਰ ਗੁਰੂ ਰਾਮਦਾਸ ਜੀ ਦੇ ਜੀਵਨ ਤੋਂ ਸ਼ੁਰੂ ਕਰਦੇ ਹਨ।
ਸਿੱਖ ਧਰਮ ਦਾ ਅਸਲੀ ਅਰਥਾਂ ਵਿੱਚ ਅਹਿਸਾਸ ਜਗਾਉਣ ਲਈ ਇਨ੍ਹਾਂ ਵੱਲੋਂ ਬਹੁਤ ਸਾਰੀਆਂ ਕਵਿਤਾਵਾਂ, ਸਾਖੀਆਂ,ਪੋਸਟਰ ਤੇ ਆਰਟੀਕਲ ਲਿਖੇ ਜਾ ਚੁੱਕੇ ਹਨ
ਬਠਿੰਡਾ ਦੀ ਇਕ ਇਮਾਰਤ ਦੇ ਅੰਦਰ ਬਾਜ਼ ਦਾ ਬੱਚਾ ਫਸ ਗਿਆ। 3 ਘਟ ਤੱਕ ਉਸ ਇਮਾਰਤ ਚੋ ਬਾਹਰ ਨਾ ਨਿਕਲ ਪਾਇਆ। ਜੀਵ ਪ੍ਰੇਮੀ ਅਤੇ ਸਮਾਜਸੇਵੀ ਗੁਰਵਿੰਦਰ ਸ਼ਰਮਾਂ ਵੱਲੋਂ ਕੜੀ ਮਿਹਨਤ ਨਾਲ ਇਸ ਬਾਜ਼ ਨੂੰ ਕਾਬੂ ਕਰਕੇ ਖੁੱਲੇ ਅਸਮਾਨ ਚ ਉਡਣ ਲਈ ਆਜ਼ਾਦ ਕੀਤਾ ਗਿਆ।
New look massanian
ਸਾਡੇ ਪਿੰਡ ਸਕੂਲ ਦੀ ਹਾਲਤ ਬਹੁਤ ਬੁਰੀ ਸੀ ਸਰਕਾਰ ਵਲੋਂ ਕੋਈ ਮੱਦਦ ਨੀ ਮਿਲੀ ਤਾ ਪਿੰਡ ਵਾਸੀਆ ਨੇ ਪਿੰਡ ਚੋ ਪੈਸੇ ਇਕੱਠੇ ਕਰਕੇ ਸਕੂਲ ਦੀ ਮੁਰਮਤ ਕੀਤੀ
ਪਿੰਡ ਅਜਲੌਦ ਵਿੱਚ ਨੌਜਵਾਨਾਂ ਵੱਲੋਂ ਪਹਿਰਾ ਲਗਾਇਆ ਗਿਆ ਇਕ ਪਹਿਲ ਦੇ ਅਧਾਰ ਤੇ
Ration di sewa ghar ghar pahunchayi
ਪਿੰਡ ਹਿਰਦਾਪੁਰ ਜ਼ਿਲ੍ਹਾ ਰੋਪੜ ਵਿਖੇ ਕਿ੍ਕਟ ਟੂਰਨਾਮੈਂਟ ਵਿੱਚ ਟਰੋਫੀਆ ਦੀ ਥਾਂ ਤੇ ਬੂਟੇ ਦਿੱਤੇ ਗਏ ਜੋ ਕਿ ਕੋਸਕੋ ਕਿ੍ਕਟ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ ਇਹ ਉਪਰਾਲਾ ਪਿੰਡ ਦੇ ਸਰਪੰਚ ਹਰਪ੍ਰੀਤ ਸਿੰਘ ਮੰਡ ਤੇ ਸਮੂਹ ਗ੍ਰਾਮ ਪੰਚਾਇਤ ਵੱਲੋਂ ਕੀਤਾਂ ਗਿਆ
Saheed udham singh Football club Saini majre New Chandigarh walo tyer kite play ground
Eh Kam pind de youth de sayjog nll karde a ji
9779685800 phela 2-3 ne eh Kam suru Kita c Hun lag pag
Pure pind da youth nall a g