ਫ਼ਤਹਿਵੀਰ ਦੀ ਯਾਦ ਵਿਚ 100 ਬੂਟੇ ਲਗਾ ਕੇ ਉਹਨਾ ਦੀ ਸੰਭਾਲ ਕੀਤੀ ਜਾ ਰਹੀ ਹੈ
ਮਿਸ਼ਨ 1000 ਬੂਟੇ ਇਸ ਸਾਲ ਵਿਚ ਲਗਾਨ ਦਾ ਅਤੇ ਓਹਨਾ ਦੀ ਸੰਭਾਲ ਦਾ ਹੈ
ਪਿੰਡ ਸੁਨਾਮ ਊਧਮ ਿਸੰਘ ਵਾਲਾ ਜ਼ਿਲਾ ਸੰਗਰੂਰ
ਪਿੰਡ ਗਾਜੀਵਾਲ ੨੩ਜੂਨ ਨੂੰ ਛਬੀਲ ਲਾਈ ਗਈ
ਗੋਪਾਲ ਕ੍ਰਿਸ਼ਨ ਜੀ ਦੁਆਰਾ ਬਣਾਏ ਗਏ ਪਾਰਕ
ਕਸਬਾ ਡੇਰਾ ਬਾਬਾ ਨਾਨਕ (ਗੁਰਦਾਸਪੁਰ) ਦੇ ਪਿੰਡਾ ਦੇ ਨੌਜਞਾਨ ਅਾਪਣੇ ਰੋਜ ਦੇ ਕੰਮਾ ਚ ਟਾੲਿਮ ਕੱਢ ਕੇ ਗੁਰਦੁਆਰਾ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਞਿਖੇ ਚੱਲ ਰਹੀ ਦਰਬਾਰ ਦੀ ਸੇਞਾ ਞਿੱਚ ਆਪਣਾ ਯੋਗਦਾਨ ਪਾੳੁਦੇ ਹਨ।
ਪਿੰਡ ਬਸਰਾਵਾਂ ਜਿਲਾ ਗਰਦਾਸਪੁਰ।
ਸਾਡੇ ਪਿੰਡ ਦੇ ਨੌਜਵਾਨਾਂ ਨੇ ਮਿਲ ਕੇ ਆਪਣੀ ਕਿਰਤ ਕਮਾਈ ਵਿਚੋਂ ਦਸਵੰਧ ਕੱਢ ਕੇ ਪਿੰਡ ਦੇ ਵਿਚ ਵਿਸ਼ਾਲ ਲੰਗਰ ਹਾਲ ਤਿਆਰ ਕੀਤਾ ਗਿਆ। ਤਾਂ ਕੀ ਹਰ ਪ੍ਰਕਾਰ ਦੇ ਧਾਰਮਿਕ ਸਮਾਗਮ ਵਿੱਚ ਸੰਗਤ ਨੂੰ ਲੰਗਰ ਛਕਾਇਆ ਜਾ ਸਕੇ।
ਇਹ ਨੇ ਪਿੰਡ ਤੱਖਰ ਖੁਰਦ, ਜਿਲਾ ਸੰਗਰੂਰ ਦੇ ਸਰਪੰਚ ਇਸਹਾਕ ਮੁਹਮੰਦ ਜੋ ਕਿ ਇਲਾਕੇ ਦੇ ਸਭ ਤੋਂ ਨੋਜਵਾਨ ਸਰਪੰਚ ਹਨ, ਇਹਨਾਂ ਨੇ ਸਰਪੰਚ ਬਣਨ ਤੋਂ ਬਾਅਦ ਤਿੰਨ ਚਾਰ ਮਹੀਨੇ ਦੇ ਅੰਦਰ ਪਿੰਡ ਦੀਆਂ ਗਲੀਆਂ ਨਾਲੀਆਂ ਦਾ ਕੰਮ ਸ਼ੁਰੂ ਕੀਤਾ ਅਤੇ ਪਿੰਡ ਵਿੱਚ ਬੂਟੇ ਲਾਉਣ ਦੀ ਮੁਹਿੰਮ ਵੀ ਸੁਰੂ ਕੀਤੀ ਹੋਈ ਹੈ, ਅਤੇ ਨੋਜਵਾਨਾਂ ਨੂੰ ਖੇਡਾਂ ਖੇਡਣ ਲਈ ਲਈ ਗਰਾਊਂਡ ਦਾ ਵੀ ਪੵਬੰਦ ਕੀਤਾ,,
Pind pohlo majra dist fathegarh sahib de bachiyaa walo darakht lagaye gye
Sade pind naushehra Pannu teh and dist tarn taran vich pani bohat waste hunda..sarkari tuti lod to wad chldi rehndi as jis nal pani te bijli bohat waste hunda as…tym nal es gor krna chahida..
ਪਿੰਡ ਵਿੱਚ ਵੱਖ ਵੱਖ ਕੰਮ ਕੀਤੇ
ਸਤਿ ਸ੍ਰੀ ਅਕਾਲ ਵੀਰ ਜੀ | ਅਸੀਂ ਤੁਹਾਡੇ ਪੇਜ ਦੇ ਮਾਧਿਅਮ ਨਾਲ ਆਪਣੀ ਸੰਸਥਾ ਦੀ ਜਾਣਕਾਰੀ ਸਾਂਝੀ ਕਰਨਾ ਚਾਹੁੰਦੇ ਹਾਂ | ਅਸੀਂ NRI ਵੀਰਾਂ ਤੇ ਪਿੰਡ ਦੇ ਨੌਜਵਾਨਾਂ ਦੇ ਸਹਿਯੋਗ ਨਾਲ ਇੱਕ NGO ਚਲਾਉਂਦੇ ਹਾਂ ” ਇਨਕਲਾਬ ਸੇਵਾ ਸੁਸਾਇਟੀ ਰਾਜਪੁਰ ਭਾਈਆਂ ” ਪਿੰਡ ਰਾਜਪੁਰ ਭਾਈਆਂ, ਜ਼ਿਲ੍ਹਾ ਹੁਸ਼ਿਆਰਪੁਰ ਤੋਂ | ਇਹ NGO ਸਿਹਤ ਸੇਵਾਵਾਂ,ਵਾਤਾਵਰਣ, ਸਿੱਖਿਆ, ਆਰਥਿਕ, ਖੇਤੀ, ਨੌਜਵਾਨੀ, ਜਨਤਕ ਸੁਧਾਰਾਂ ਆਦਿ ਲਈ ਕੰਮ ਕਰਦੀ ਹੈ | ਜਿਵੇਂ ਕਿ ਕਿਸੇ ਗ਼ਰੀਬ ਲੋੜਵੰਦ ਨੂੰ ਇਲਾਜ ਲਈ ਆਰਥਿਕ ਤੌਰ ਤੇ ਮਦਦ ਦੀ ਲੋੜ ਹੋਵੇ , ਕਿਸੇ ਗ਼ਰੀਬ ਲੋੜਵੰਦ ਬੱਚੀ ਦੇ ਵਿਆਹ ਲਈ ਮਦਦ ਦੀ ਲੋੜ ਹੋਵੇ , ਗਰੀਬ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਦੇ ਐਜੂਕੇਸ਼ਨ ਲਈ ਉਨ੍ਹਾਂ ਨੂੰ ਆਰਥਿਕ ਤੌਰ ਤੇ ਮਦਦ ਦੀ ਲੋੜ ਹੋਵੇ,ਕਿਸੇ ਗ਼ਰੀਬ ਲੋੜਵੰਦ ਪਰਿਵਾਰ ਨੂੰ ਮਕਾਨ ਦੀ ਲੋੜ ਹੋਵੇ ਜਾਂ ਵਾਤਾਵਰਨ ਸਬੰਧੀ ਹਰਾ ਇਨਕਲਾਬ ਲਿਆਉਣ ਦੀ ਗੱਲ ਹੋਵੇ ਜਾਂ ਪਿੰਡ ਵਿੱਚ ਸਾਫ਼ ਪਾਣੀ ਲਈ ਜਨਤਕ ਸੁਧਾਰਾਂ ਦੀ ਲੋੜ ਹੋਵੇ ,ਪਿੰਡ ਵਿੱਚ ਹਰ ਰੋਜ਼ ਵੀਟ ਗਰਾਸ ਜੂਸ ਦੀ ਸੇਵਾ ਚਲਾਈ ਜਾ ਰਹੀ ਹੈ ਆਦਿ ਸਾਡੀ ਸੰਸਥਾ ਵੱਲੋਂ ਇਹ ਉਪਰਾਲੇ ਕੀਤੇ ਜਾਂਦੇ ਹਨ- ਧੰਨਵਾਦ