Sub Categories
ਸੈਨੇਟ ਨੇ ਮੇਰਾਲਕੋ ਨੂੰ ਅਪੀਲ ਕੀਤੀ ਕਿ ਖਪਤਕਾਰਾਂ ਨੂੰ ਨਵੇਂ ਬਿਜਲੀ ਬਿੱਲਾਂ ਬਾਰੇ ਸਮਝਾਓ
ਮਨੀਲਾ – ਸੈਨੇਟ ਕਮੇਟੀ ਦੇ ਚੇਅਰਮੈਨ ਨੇ ਸ਼ੁੱਕਰਵਾਰ ਨੂੰ ਮੇਰਾਲਕੋ (Meralco) ਨੂੰ ਅਪੀਲ ਕੀਤੀ ਕਿ ਉਹ ਖਪਤਕਾਰਾਂ ਨੂੰ ਸਮਝਾਉਣ ਕਿ ਉਨ੍ਹਾਂ ਦੇ ਨਵੇਂ ਬਿਜਲੀ ਬਿੱਲ ਪਿਛਲੇ ਮਹੀਨਿਆਂ ਦੇ ਮੁਕਾਬਲੇ ਵਧੇਰੇ ਖਪਤ ਕਿਉਂ ਦਰਸਾ ਰਹੇ ਹਨ। ਗਤਚਾਲੀਅਨ ਨੇ ਕਿਹਾ ਕਿ ਉਸਨੇ ਮੇਰਾਲਕੋ (Meralco) ਤੋਂ ਵੀ ਸਪਸ਼ਟੀਕਰਨ ਦੀ ਮੰਗ ਕੀਤੀ ਕਿਉਂਕਿ ਉਹ Continue Reading »
No Comments27 ਜੂਨ ਦੀ ਕਰੋਨਾ ਵਾਇਰਸ ਅਪਡੇਟ
27 ਜੂਨ ਦੀ ਕਰੋਨਾ ਵਾਇਰਸ ਅਪਡੇਟ DOH ਦੀ ਰਿਪੋਰਟ ਅਨੁਸਾਰ ਅੱਜ ਦੇ ਨਵੇਂ ਕੇਸ – 738 ਇਹਨਾਂ ਵਿਚੋਂ 560 ਨਵੇਂ ਕੇਸ ਹਨ ਅਤੇ 178 ਪੁਰਾਣੇ ਮੌਤ – 12 ਠੀਕ ਹੋਏ – 249 ਇਸ ਤਰਾਂ ਟੋਟਲ ਹੋ ਗਿਆ 34,803 ਮੌਤ – 1236 ਠੀਕ ਹੋਏ – 9430 … …
No Commentsਰਾਸ਼ਟਰਪਤੀ ਦੇ ਬੇਟੇ ਪਾਓਲੋ ਦੁਤਰਤੇ ਨੇ NAIA ਦਾ ਨਾਮ ਬਦਲਣ ਲਈ ਪੇਸ਼ ਕੀਤਾ ਬਿੱਲ
ਮਨੀਲਾ – ਰਾਸ਼ਟਰਪਤੀ ਦੁਤਰਤੇ ਦੇ ਬੇਟੇ ਪਾਓਲੋ ਦੁਤੇਰਤੇ ਨੇ ਨਿਨੋਏ ਅਕਿਨੋ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਨਾਮ ਬਦਲਣ ਬਿੱਲ ਪੇਸ਼ ਕੀਤਾ ਹੈ ਤਾਂ ਜੋ ਇਹ ਏਅਰਪੋਰਟ ਆਸਾਨੀ ਨਾਲ ਫਿਲਪਾਈਨ ਦੇ ਮੁਖ ਟਰਮੀਨਲ ਵਜੋਂ ਪਛਾਣਿਆ ਜਾਵੇ। NAIA ਦੀ ਬਜਾਏ ਏਅਰਪੋਰਟ ਨੂੰ “Paliparang Pandaigdig ng Pilipinas” (ਫਿਲਪਾਈਨ ਅੰਤਰਰਾਸ਼ਟਰੀ ਹਵਾਈ ਅੱਡਾ) ਕਿਹਾ ਜਾਣਾ ਚਾਹੀਦਾ Continue Reading »
No Commentsਬੁਲਾਕਨ ਦੇ ਇਸ ਬਰੰਗੇ ਨੂੰ ਕੀਤਾ ਗਿਆ ਸੰਪੂਰਨ ਲਾਕਡਾਊਨ
ਬਲਗਤਸ, ਬੁਲਾਕਨ – ਵੀਰਵਾਰ (25 ਜੂਨ) ਦੁਪਹਿਰ ਤੋਂ ਇਥੋਂ ਦੇ ਇੱਕ ਬਰੰਗੇ ਪੰਗੀਨੇ (Panginay ) ਵਿੱਚ 25 ਜੂਨ ਤੋਂ ਲੈ ਕੇ 3 ਜੁਲਾਈ ਤੱਕ ਸੰਪੂਰਨ ਲਾਕ ਡਾਊਨ ਕੀਤਾ ਗਿਆ ਹੈ ਕਿਉਂਕਿ ਬਰੰਗੇ ਅਧਿਕਾਰੀਆਂ ਨੂੰ ਇਥੇ ਕਰੋਨਾ ਦੇ 2 ਕੇਸ ਪੋਸਿਟਿਵ ਮਿਲੇ ਸਨ। ਬਰੰਗੇ ਦੇ ਕਪਤਾਨ ਰੋਲੈਂਡੋ ਜੀ ਸੈਂਟਿਆਗੋ ਨੇ ਬੁੱਧਵਾਰ Continue Reading »
No Commentsਪੰਪਾਂਗਾ ਦੇ ਪਿਨਾਡਾ ਨੇ GCQ ਜਾਂ ECQ ਵਿੱਚ ਵਾਪਸੀ ਦੀ ਚੇਤਾਵਨੀ ਦਿੱਤੀ ਹੈ
ਪੰਪਾਂਗਾ ਦੇ ਰਾਜਪਾਲ ਡੈਨਿਸ ਪਿਨੇਡਾ ਨੇ ਚੇਤਾਵਨੀ ਦਿੱਤੀ ਹੈ ਕਿ ਜੇ covid -19 ਦੇ ਕੇਸ ਲਗਾਤਾਰ ਵੱਧਦੇ ਰਹੇ ਤਾਂ ਪੂਰੇ ਰਾਜ ਚ GCQ ਜਾਂ ਫਿਰ ECQ ਵੀ ਦੁਬਾਰਾ ਲਾਗੂ ਹੋ ਸਕਦਾ ਹੈ। ਮਈ ਬਰਮੂਡੇਜ਼ ਦੀ ਸ਼ਨੀਵਾਰ ਦੀ ਰਿਪੋਰਟ ਦੇ ਅਨੁਸਾਰ, ਪੰਪਾਂਗਾ ਵਿੱਚ COVID-19 ਦੇ ਮਾਮਲੇ ਵਧ ਕੇ 133 ਹੋ ਗਏ, Continue Reading »
No Commentsਬਿਜਲੀ,ਪਾਣੀ ਦੇ ਬਿੱਲਾਂ ਲਈ ਡਿਸਕਨੈਕਸ਼ਨ ਬੰਦ ਕਰੋ – ਇਮੀ ਮਾਰਕੋਸ
ਸੈਨੇਟਰ ਇਮੀ ਮਾਰਕੋਸ ਨੇ ਐਤਵਾਰ ਨੂੰ ਜਨਤਕ ਸਹੂਲਤਾਂ ਵਾਲੀਆਂ ਕੰਪਨੀਆਂ ਨੂੰ ਅਪੀਲ ਕੀਤੀ ਕਿ ਉਹ ਬਿਜਲੀ ਅਤੇ ਪਾਣੀ ਦੇ ਬਿੱਲਾਂ ਦੇ ਭੁਗਤਾਨ ਨਾ ਹੋਣ ਤੇ ਕੰਨੇਕਸ਼ਨ ਨਾ ਕੱਟਣ ਕਿਉਂਕਿ ਦੇਸ਼ ਹਾਲੇ ਵੀ covid-19 ਨਾਲ ਜੂਝ ਰਿਹਾ ਹੈ। ਹਰ ਦੇਸ਼ ਵਾਸੀ ਬਿਜਲੀ ਅਤੇ ਪਾਣੀ ਦੇ ਵੱਧ ਬਿੱਲ ਦਾ ਕਰਕੇ ਪ੍ਰੇਸ਼ਾਨ ਹੈ Continue Reading »
No Commentsਜੈੱਨ ਪਿੰਡ ਨੂੰ covid-19 ਕੇਸ ਕਾਰਨ ਕੀਤਾ ਗਿਆ ਲਾਕਡਾਊਨ
ਨੁਏਵਾ ਏਸੀਜਾ ਨੇ ਸ਼ਨੀਵਾਰ ਨੂੰ ਜੈਨ ਕਸਬੇ ਦੇ ਬਾਰੰਗੇ ਸਨ ਰੋਕੇ ਵਿਚ ਇਕ ਲਾਕਡਾਉਨ ਨੂੰ ਲਾਗੂ ਕੀਤਾ ਹੈ ਕਿਉਂਕਿ ਇਥੇ ਇਕ ਸਥਾਨਕ ਵਿਕਰੇਤਾ ਜਿਸ ਦੀ ਹਾਲ ਹੀ ਵਿਚ covid-19 ਦੇ ਕਾਰਨ ਮੌਤ ਹੋ ਗਈ। 24 ਓਰਸ ਨਿਊਜ਼ ਅਲਰਟ ਦੇ ਅਨੁਸਾਰ, 47 ਸਾਲਾ ਵਿਕਰੇਤਾ ਦੀ 23 ਜੂਨ ਨੂੰ ਮਾਲਾਬੋਨ ਸਿਟੀ ਦੇ Continue Reading »
No CommentsNAIA ਦੇ ਡਿਜ਼ਾਈਨ ਤੇ ਭੜਕੇ ਰਾਸ਼ਟਰਪਤੀ ਦੁਤਰਤੇ – ਜਾਣੋ ਵਜ੍ਹਾ
ਮਨੀਲਾ – ਰਾਸ਼ਟਰਪਤੀ ਰਾਡਰਿਗੋ ਦੁਤਰਤੇ ਨੇ ਮੰਗਲਵਾਰ ਰਾਤ ਨੂੰ ਟਰਾਂਸਪੋਰਟੇਸ਼ਨ ਸੱਕਤਰ ਆਰਥਰ ਤੁਗਦੇ ਨੂੰ ਨਿਨੋਏ ਅਕਿਨੋ ਅੰਤਰਰਾਸ਼ਟਰੀ ਹਵਾਈ ਅੱਡੇ (NAIA) ਵਿਖੇ ਕੁਝ ਰੈਸਟੋਰੈਂਟਾਂ ਨੂੰ ਹਟਾਉਣ ਦੇ ਹੁਕਮ ਦਿੱਤੇ ਹਨ ਤਾਂ ਜੋ ਦੇਸ਼ ਵਿਚ ਕੋਰੋਨਾਵਾਇਰਸ ਮਹਾਂਮਾਰੀ ਦੇ ਵਿਚ ਫਸੇ ਏਅਰ ਲਾਈਨ ਯਾਤਰੀਆਂ ਲਈ ਸੀਟਾਂ ਮੁਹੱਈਆ ਕਰਵਾਈਆਂ ਜਾ ਸਕਣ। ਦੇਰ ਸ਼ਾਮ ਇਕ Continue Reading »
No Commentsਰਾਸ਼ਟਰਪਤੀ ਦੁਤਰਤੇ ਕੁਰਾਨਟੀਨ ਤੇ ਕੱਲ ਲੈਣਗੇ ਫੈਸਲਾ
ਮਲਾਕਾਗਾਂਗ ਨੇ ਸੋਮਵਾਰ ਨੂੰ ਕਿਹਾ ਕਿ ਰਾਸ਼ਟਰਪਤੀ ਰੋਡਰਿਗੋ ਦੁਤਰਤੇ ਮੰਗਲਵਾਰ ਨੂੰ ਅਲੱਗ ਅਲੱਗ ਕੁਰਾਨਟੀਨ ਦੀ ਘੋਸ਼ਣਾ ਕਰਨਗੇ ਜੋ ਅਗਲੇ ਮਹੀਨੇ ਤੋਂ ਲਾਗੂ ਹੋਣਗੇ. “ਮੈਂ ਤੁਹਾਨੂੰ ਦੱਸ ਦੇਵਾਂਗਾ ਪਰ ਜੇ ਮੈਂ ਗਲਤ ਨਹੀਂ ਹਾਂ ਤਾਂ ਇਹ ਕੱਲ ਹੋ ਜਾਵੇਗਾ, ”ਦੁਤਰਤੇ ਦੇ ਬੁਲਾਰੇ ਹੈਰੀ ਰੋਕ ਨੇ ਇੱਕ ਟੈਲੀਵੀਜ਼ਨ ਬ੍ਰੀਫਿੰਗ ਵਿੱਚ ਕਿਹਾ। ਪਿਛਲੇ Continue Reading »
No Commentsਇਹਨਾਂ 12 ਖੇਤਰਾਂ ਵਿੱਚ ਚੱਲਣਗੀਆਂ ਜਿਪਾਂ
ਰਾਸ਼ਟਰਪਤੀ ਦੇ ਬੁਲਾਰੇ ਹੈਰੀ ਰੋਕ, ਜੂਨੀਅਰ ਨੇ ਕਿਹਾ ਕਿ ਪਬਲਿਕ ਯੂਟਿਲਿਟੀ ਜੀਪਨੀਜ਼ (PUJ) ਹੁਣ covid-19 ਮਹਾਂਮਾਰੀ ਦੇ ਵਿਚਕਾਰ ਦੇਸ਼ ਦੇ ਘੱਟੋ-ਘੱਟ 12 ਖੇਤਰਾਂ ਵਿੱਚ ਕੰਮ ਕਰ ਸਕਦੀ ਹੈ. ਰੋਕ ਨੇ ਉਸੇ ਦਿਨ ਇਹ ਐਲਾਨ ਕੀਤਾ ਕਿ ਯੂਵੀ ਐਕਸਪ੍ਰੈਸ ਦੇ 980 ਯੂਨਿਟਾਂ ਨੂੰ ਕੌਮੀ ਰਾਜਧਾਨੀ ਖੇਤਰ ਵਿਚ ਪਹਿਲੀ ਵਾਰ ਫਿਰ ਤੋਂ Continue Reading »
No Comments