Sub Categories
UK ਕਰੋਨਾ ਸਟ੍ਰੇਨ ਦੇ ਫਿਲਪਾਈਨ ਵਿੱਚ ਮਿਲੇ 16 ਨਵੇਂ ਕੇਸ
UK ਕਰੋਨਾ ਸਟ੍ਰੇਨ ਦੇ ਫਿਲਪਾਈਨ ਵਿੱਚ ਮਿਲੇ 16 ਨਵੇਂ ਕੇਸ ਫਿਲੀਪੀਨ ਅਧਿਕਾਰੀਆਂ ਨੂੰ ਦੇਸ਼ ਵਿਚ uk ਦੇ ਨਵੇਂ ਕਰੋਨਾ ਸਟ੍ਰੇਨ ਦੇ 16 ਹੋਰ ਕੇਸ ਮਿਲੇ। UAE ਤੋਂ ਜਨਵਰੀ ਦੇ ਸ਼ੁਰੂ ਵਿੱਚ ਆਏ ਇੱਕ ਵਿਅਕਤੀ ਜੋ ਕਿ ਨਵੇਂ ਸਟ੍ਰੇਨ ਨਾਲ ਪੋਸਿਟਿਵ ਪਾਇਆ ਗਿਆ ਸੀ, ਨੂੰ ਮਿਲਾ ਕੇ ਹੁਣ ਕੁੱਲ ਕੇਸ 17 Continue Reading »
No Commentsਇਲੋਇਲੋ ਸਿਟੀ ਵਿੱਚ ਮੁੜ ਲੱਗਾ MECQ
ਮਨੀਲਾ, ਫਿਲੀਪੀਨਜ਼ – ਕੋਰੋਨਾ ਵਾਇਰਸ ਟਾਸਕ ਫੋਰਸ ਨੇ ਕੋਵੀਡ -19 ਸੰਕਰਮਣ ਦੇ ਵਾਧੇ ਕਾਰਨ 31 ਮਈ ਤੱਕ ਇਲੋਇਲੋ ਸਿਟੀ ਵਿੱਚ MECQ ਨੂੰ ਵਾਪਸ ਲਾਗੂ ਕਰ ਦਿੱਤਾ ਹੈ। ਅਧਿਕਾਰੀਆਂ ਨੇ 22 ਮਈ ਦੇ ਮਤੇ ਵਿਚ ਆਪਣੀ ਸਥਾਨਕ ਸਰਕਾਰ ਦੀ ਅਪੀਲ ਤੋਂ ਬਾਅਦ ਸ਼ਹਿਰ ਵਿਚ ਸਖ਼ਤ ਮਹਾਂਮਾਰੀ ਰੋਕੂ ਮੂਵ ਦੇ ਕਦਮਾਂ ਨੂੰ Continue Reading »
No Commentsਨਿਊਜ਼ੀਲੈਂਡ ਵਿੱਚ ਆਏ 7.3 ਮਾਪ ਵਾਲੇ ਭੂਚਾਲ ਨਾਲ ਫਿਲਪਾਈਨ ਨੂੰ ਸੁਨਾਮੀ ਦਾ ਖਤਰਾ ਨਹੀਂ
ਫਿਲੀਪਾਈਨ ਇੰਸਟੀਚਿਊਟ ਆਫ ਵੋਲਕਨੋਲੋਜੀ ਐਂਡ ਸਿਜ਼ਮੋਲੋਜੀ (ਫੀਵੋਲਕਸ) ਨੇ ਕਿਹਾ ਹੈ ਕਿ 4 ਮਾਰਚ ਵੀਰਵਾਰ ਰਾਤ ਨਿਊਜ਼ੀਲੈਂਡ ਵਿੱਚ ਆਏ 7.3 ਮਾਪ ਦੇ ਭੂਚਾਲ ਤੋਂ ਬਾਅਦ ਫਿਲਪੀਨਜ਼ ਨੂੰ ਸੁਨਾਮੀ ਦਾ ਕੋਈ ਖ਼ਤਰਾ ਨਹੀਂ ਹੈ। ਇਕ ਸਲਾਹਕਾਰ ਵਿਚ, ਫੀਵੋਲਕਸ ਨੇ ਕਿਹਾ ਕਿ 7.3 ਦੀ ਮੁਢਲੀ ਮਾਪ ਵਾਲਾ ਇਕ ਵੱਡਾ ਭੂਚਾਲ ਰਾਤ 9:30 (ਫਿਲਪੀਨ Continue Reading »
No Commentsਬੁਲਾਕਨ ਦੇ ਇਸ ਬਰੰਗੇ ਨੂੰ ਕੀਤਾ ਗਿਆ ਸੰਪੂਰਨ ਲਾਕਡਾਊਨ
ਬਲਗਤਸ, ਬੁਲਾਕਨ – ਵੀਰਵਾਰ (25 ਜੂਨ) ਦੁਪਹਿਰ ਤੋਂ ਇਥੋਂ ਦੇ ਇੱਕ ਬਰੰਗੇ ਪੰਗੀਨੇ (Panginay ) ਵਿੱਚ 25 ਜੂਨ ਤੋਂ ਲੈ ਕੇ 3 ਜੁਲਾਈ ਤੱਕ ਸੰਪੂਰਨ ਲਾਕ ਡਾਊਨ ਕੀਤਾ ਗਿਆ ਹੈ ਕਿਉਂਕਿ ਬਰੰਗੇ ਅਧਿਕਾਰੀਆਂ ਨੂੰ ਇਥੇ ਕਰੋਨਾ ਦੇ 2 ਕੇਸ ਪੋਸਿਟਿਵ ਮਿਲੇ ਸਨ। ਬਰੰਗੇ ਦੇ ਕਪਤਾਨ ਰੋਲੈਂਡੋ ਜੀ ਸੈਂਟਿਆਗੋ ਨੇ ਬੁੱਧਵਾਰ Continue Reading »
No Commentsਫਿਲਪਾਈਨ ਰਹਿੰਦੇ ਬਲਵਿੰਦਰ ਸਿੰਘ ਦੇ ਘਰੋਂ ਟੂਟੀਆਂ ਚੋਰੀ
ਥਾਣਾ ਸਦਰ ਨਕੋਦਰ ਅਧੀਨ ਪੈਂਦੇ ਪਿੰਡ ਬਿੱਲੀ ਚਾਓ ਵਿਖੇ ਇੱਕ ਐੱਨਆਰਆਈ ਦੀ ਬੰਦ ਪਈ ਕੋਠੀ ‘ਚੋਂ ਦਿਨ ਦਿਹਾੜੇ ਟੂਟੀਆਂ ਚੋਰੀ ਹੋ ਗਈਆਂ। ਸਮਾਜ ਸੇਵਕ ਹਰਵਿੰਦਰ ਸਿੰਘ ਸਿੱਧੂ ਤੇ ਲੰਬੜਦਾਰ ਦਾਰਾ ਸਿੰਘ ਨੇ ਦੱਸਿਆ ਕਿ ਬਲਵਿੰਦਰ ਸਿੰਘ ਮਨੀਲਾ ਪੁੱਤਰ ਅਜੀਤ ਸਿੰਘ ਜੋ ਲੰਬੇ ਸਮੇਂ ਤੋਂ ਫਿਲਪਾਈਨ (ਮਨੀਲਾ) ਰਹਿ ਰਹੇ ਹਨ। 22 Continue Reading »
No Commentsਬਿਨਾਂ ਵੈਕਸੀਨ ਵਾਲੇ ਲੋਕਾਂ ਨੂੰ ਦੁਤਰਤੇ ਨੇ ਦਿੱਤਾ ਘਰ ਰਹਿਣ ਦਾ ਹੁਕਮ
ਮਨੀਲਾ- ਰਾਸ਼ਟਰਪਤੀ ਰੋਡਰੀਗੋ ਦੁਤਰਤੇ ਨੇ ਉਨ੍ਹਾਂ ਲੋਕਾਂ ਨੂੰ ਘਰ ਵਿੱਚ ਹੀ ਰਹਿਣ ਦਾ ਆਦੇਸ਼ ਦਿੱਤਾ ਹੈ ਜਿਨ੍ਹਾਂ ਨੇ ਅਜੇ ਤੱਕ ਕੋਵਿਡ-19 ਦਾ ਟੀਕਾਕਰਨ ਨਹੀਂ ਕੀਤਾ ਹੈ, ਇਹ ਹੁਕਮ ਪੂਰੇ ਦੇਸ਼ ਵਿੱਚ ਲਾਗੂ ਹੁੰਦਾ ਹੈ, ਮਲਕਾਨਾਂਗ ਨੇ ਸ਼ੁੱਕਰਵਾਰ ਨੂੰ ਕਿਹਾ। ਦੁਤਰਤੇ ਨੇ ਵੀਰਵਾਰ ਨੂੰ ਬਰੰਗੇ ਦੇ ਅਧਿਕਾਰੀਆਂ ਨੂੰ ਬਿਨ੍ਹਾਂ ਟੀਕਾਕਰਨ ਵਾਲੇ Continue Reading »
No Comments30 ਜੂਨ ਦੀ ਕਰੋਨਾ ਵਾਇਰਸ ਅਪਡੇਟ
30 ਜੂਨ ਦੀ ਕਰੋਨਾ ਵਾਇਰਸ ਅਪਡੇਟ DOH ਦੀ ਰਿਪੋਰਟ ਅਨੁਸਾਰ ਅੱਜ ਦੇ ਨਵੇਂ ਕੇਸ – 1080 ਇਹਨਾਂ ਵਿਚੋਂ 858 ਨਵੇਂ ਕੇਸ ਹਨ ਅਤੇ 222 ਪੁਰਾਣੇ ਮੌਤ – 11 ਠੀਕ ਹੋਏ – 277 ਇਸ ਤਰਾਂ ਟੋਟਲ ਹੋ ਗਿਆ 37,514 ਮੌਤ – 1266 ਠੀਕ ਹੋਏ – 10,233 … …
No Commentsਮਨੀਲਾ ਮੱਲੀਆਂ ਦਾ
ਗੱਲ 1930 ਦੀ ਹੈ ਉਦੋਂ ਪਿੰਡ ਪੰਡੋਰੀ ਖਾਸ ਦੇ ਸਾਰੇ ਮੱਲ੍ਹੀ ਪਰਿਵਾਰ ਭਾਂਡੇ ਬਣਾਉਣ ਦਾ ਕੰਮ, ਭੱਠਿਆਂ ਦਾ ਕੰਮ ਤੇ ਜਾਂ ਖੱਚਰਾਂ ਰਾਹੀਂ ਪਹਾੜੀ ਇਲਾਕਿਆਂ ਚੋਂ ਭਾਰ ਢੋਣ ਦਾ ਕੰਮ ਕਰਿਆ ਕਰਦੇ ਸਨ । ਇਨ੍ਹਾਂ ਵਿੱਚ ਮਿਲਖੀ ਰਾਮ ਮੱਲੀ ਵੀ ਇਹੀ ਕੰਮ ਕਰਿਆ ਕਰਦਾ ਸੀ। ਗ਼ਰੀਬੀ ਰੱਜ ਕੇ ਸੀ । Continue Reading »
No Commentsਜਦੋਂ ਏਅਰ ਕੈਨੇਡਾ ਦੀ ਫਲਾਈਟ ਦੇ ਕਰਮਚਾਰੀ ਔਰਤ ਨੂੰ ਸੁੱਤੀ ਹੀ ਛੱਡ ਗਏ
ਏਅਰ ਕੈਨੇਡਾ ਦੀ ਫਲਾਈਟ ਦੇ ਕਰਮਚਾਰੀ ਔਰਤ ਨੂੰ ਸੁੱਤੀ ਹੀ ਛੱਡ ਗਏ , ਦਰਅਸਲ ਇਹ ਗੱਲ ਇਸ ਮਹੀਨੇ(ਜੂਨ) ਦੀ ਹੈ ਜਦੋਂ Tiffani Adams ਨਾਮ ਦੀ ਔਰਤ Quebec ਤੋਂ ਟੋਰਾਂਟੋ ਜਾ ਰਹੀ ਸੀ ਏਅਰ ਕੈਨੇਡਾ ਦੀ ਫਲਾਈਟ ਵਿੱਚ , ਜਦੋਂ ਜਹਾਜ਼ ਨੇ ਉਡਾਣ ਭਰੀ ਤਾਂ ਔਰਤ ਨੂੰ ਨੀਂਦ ਆ ਗਈ ਅਤੇ Continue Reading »
No Commentsਫਿਲੀਪੀਨਜ਼ ਨੇ 5 ਹੋਰ ਦੇਸ਼ਾਂ ਦੀ ਯਾਤਰਾ ਤੇ ਲਗਾਈ ਪਾਬੰਦੀ
ਮਨੀਲਾ, ਫਿਲੀਪੀਨਜ਼ — ਬਿਊਰੋ ਆਫ ਇਮੀਗ੍ਰੇਸ਼ਨ (ਬੀ.ਆਈ.) ਨੇ ਯਾਤਰਾ ਪਾਬੰਦੀਆਂ ਦਾ ਵਿਸਥਾਰ ਕਰਨ ਲਈ 5 ਹੋਰ ਦੇਸ਼ ਸ਼ਾਮਲ ਕੀਤੇ ਹਨ , ਇਹ ਪਾਬੰਦੀਆਂ ਬੁੱਧਵਾਰ, 13 ਜਨਵਰੀ ਨੂੰ ਲਾਗੂ ਹੋਣਗੀਆਂ। ਇੱਕ ਬਿਆਨ ਵਿੱਚ, ਬੀਆਈ ਕਮਿਸ਼ਨਰ ਜੈਮੇਮ ਮੋਰੇਂਟੇ ਨੇ ਕਿਹਾ ਕਿ ਉਹਨਾਂ ਨੂੰ ਮਲਾਕਾਨਾਂਗ ਤੋਂ ਇੱਕ ਆਰਡਰ ਮਿਲਿਆ ਹੈ ਜਿਸਦੇ ਅਨੁਸਾਰ ਵਿਦੇਸ਼ੀ Continue Reading »
No Comments