Sub Categories
ਫਿਲੀਪੀਨਜ਼ ‘ਚ 124 ਲੋਕਾਂ ਨੂੰ ਲਿਜਾ ਰਹੇ ਸਮੁੰਦਰੀ ਜਹਾਜ਼ ‘ਚ ਲੱਗੀ ਅੱਗ, ਯਾਤਰੀਆਂ ਨੇ ਸਮੁੰਦਰ ‘ਚ ਮਾਰੀਆਂ ਛਾਲਾਂ
ਮਨੀਲਾ: ਲੁਜੋਨ ਟਾਪੂ ‘ਤੇ ਕਿਊਜ਼ੋਨ ਸੂਬੇ ਦੇ ਇਕ ਸ਼ਹਿਰ ਦੇ ਰਸਤੇ ਵਿਚ 124 ਲੋਕਾਂ ਨੂੰ ਲੈ ਕੇ ਜਾ ਰਹੇ ਇਕ ਸਮੁੰਦਰੀ ਬੇੜੀ ਨੂੰ ਸੋਮਵਾਰ ਨੂੰ ਅੱਗ ਲੱਗ ਗਈ, ਜਿਸ ਕਾਰਨ ਯਾਤਰੀਆਂ ਅਤੇ ਚਾਲਕ ਦਲ ਨੇ ਆਪਣੀ ਜਾਨ ਬਚਾਉਣ ਲਈ ਸਮੁੰਦਰ ਵਿਚ ਛਾਲ ਮਾਰ ਦਿੱਤੀ। ਫਿਲੀਪੀਨਜ਼ ਕੋਸਟ ਗਾਰਡ (ਪੀ.ਸੀ.ਜੀ.) ਦੇ ਬੁਲਾਰੇ Continue Reading »
No Commentsਮਾਰਕੋਸ ਜੂਨੀਅਰ ਨੇ ਰਾਸ਼ਟਰਪਤੀ ਚੋਣ ਵਿੱਚ ਜਿੱਤ ਦਾ ਕੀਤਾ ਐਲਾਨ
ਫੇਰਡੀਨੈਂਡ ਮਾਰਕੋਸ ਜੂਨੀਅਰ ਨੇ ਬੁੱਧਵਾਰ ਨੂੰ ਫਿਲੀਪੀਨਜ਼ ਦੇ ਰਾਸ਼ਟਰਪਤੀ ਚੋਣ ਵਿੱਚ ਆਪਣੀ ਜਿੱਤ ਦਾ ਐਲਾਨ ਕੀਤਾ। ਗੈਰ-ਸਰਕਾਰੀ ਅੰਕੜਿਆਂ ‘ਚ ਉਨ੍ਹਾਂ ਨੂੰ 3.1 ਕਰੋੜ ਵੋਟਾਂ ਮਿਲੀਆਂ ਹਨ। ਇਹ ਦੇਸ਼ ਦੇ ਇਤਿਹਾਸ ਵਿੱਚ ਰਾਸ਼ਟਰਪਤੀ ਲਈ ਸਭ ਤੋਂ ਵੱਡਾ ਫਤਵਾ ਦੱਸਿਆ ਜਾ ਰਿਹਾ ਹੈ। ਹਾਲਾਂਕਿ ਅਜੇ ਤੱਕ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ Continue Reading »
No Commentsਇਮੀਗ੍ਰੇਸ਼ਨ ਦੁਆਰਾ ‘5-6’ ਕਾਰੋਬਾਰ ਚਲਾਉਣ ਵਾਲੇ ਪੰਜਾਬੀ ਨੂੰ ਕੀਤਾ ਗਿਆ ਗ੍ਰਿਫਤਾਰ
ਇਮੀਗ੍ਰੇਸ਼ਨ ਦੁਆਰਾ ‘5-6’ ਕਾਰੋਬਾਰ ਚਲਾਉਣ ਵਾਲੇ ਪੰਜਾਬੀ ਨੂੰ ਕੀਤਾ ਗਿਆ ਗ੍ਰਿਫਤਾਰ ਸਿਲਾਂਗ, ਕਵੀਤੀ — ਬਿਓਰੋ ਆਫ ਇਮੀਗ੍ਰੇਸ਼ਨ (ਬੀਆਈ) ਦੇ ਏਜੰਟਾਂ ਨੇ ਕਵੀਤੀ ਵਿਚ ਗੈਰ-ਕਾਨੂੰਨੀ ਤੌਰ ‘ਤੇ ਪੈਸੇ ਉਧਾਰ ਦੇਣ ਦੇ ਕਾਰੋਬਾਰ ਵਿਚ ਸ਼ਾਮਲ ਹੋਣ ਲਈ ਇਕ ਭਾਰਤੀ ਨਾਗਰਿਕ ਨੂੰ ਗ੍ਰਿਫਤਾਰ ਕੀਤਾ ਹੈ। BI ਇੰਟੈਲੀਜੈਂਸ ਡਿਵੀਜ਼ਨ ਦੇ ਚੀਫ ਫਾਰਚੁਨਾਟੋ ਮਨਹਾਨ ਜੂਨੀਅਰ Continue Reading »
No Commentsਫਿਲੀਪੀਨਜ਼ ‘ਚ ਚੋਣਾਂ ਵਾਲੇ ਦਿਨ ਗੋਲੀਬਾਰੀ, ਤਿੰਨ ਦੀ ਮੌਤ
ਫਿਲੀਪੀਨਜ਼ ਦੇ ਦੱਖਣੀ ਸੂਬੇ ਮੰਗਿਦਾਨਾਓ ‘ਚ ਸੋਮਵਾਰ ਨੂੰ ਇਕ ਪੋਲਿੰਗ ਸਟੇਸ਼ਨ ਨੇੜੇ ਗੋਲੀਬਾਰੀ ‘ਚ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਇਕ ਜ਼ਖਮੀ ਹੋ ਗਿਆ। ਫੌਜ ਨੇ ਦੱਸਿਆ ਕਿ ਦੋ ਵੈਨਾਂ ‘ਚ ਸਵਾਰ ਹਮਲਾਵਰਾਂ ਨੇ ਸਵੇਰੇ 7:25 ਵਜੇ ਦੇ ਕਰੀਬ ਬੁਲੁਆਨ ਸ਼ਹਿਰ ‘ਚ ਵੋਟਿੰਗ ਪ੍ਰਕਿਰਿਆ ‘ਚ ਮਦਦ ਕਰ ਰਹੇ ਸ਼ਾਂਤੀ Continue Reading »
No Commentsਫਿਰੋਜ਼ਪੁਰ ਦੇ ਜਸਵਿੰਦਰ ਦੀ ਮਨੀਲਾ ਵਿਚ ਹੱਤਿਆ
ਫਿਲੀਪੀਂਸ ਦੀ ਰਾਜਧਾਨੀ ਮਨੀਲਾ ਵਿਚ ਫਿਰੋਜ਼ਪੁਰ ਦੇ ਪਿੰਡ ਸਾਂਗਾ ਖੁਰਦ ਨਿਵਾਸੀ ਜਸਵਿੰਦਰ ਸਿੰਘ ਦੀ ਹੱਤਿਆ ਕਰ ਦਿੱਤੀ ਹੈ। ਜਸਵਿੰਦਰ ਕੁਝ ਦਿਨਾਂ ਤੋਂ ਲਾਪਤਾ ਸੀ ਹੁਣ ਉਸ ਦੀ ਲਾਸ਼ ਮਿਲੀ ਹੈ। ਮੁਲਜ਼ਮਾਂ ਨੇ ਚਿਹਰੇ ਨੂੰ ਵਿਗਾੜ ਦਿੱਤਾ ਹੈ। ਜਸਵਿੰਦਰ ਦੀ ਹੱਤਿਆ ਦੀ ਖ਼ਬਰ ਮਿਲਦੇ ਹੀ ਮਾਂ ਅਤੇ ਪਤਨੀ ਦਾ ਰੋਅ ਰੋਅ Continue Reading »
No Commentsਸੰਤ ਨਿਰੰਕਾਰੀ ਮਿਸ਼ਨ ਵਲੋਂ ਤਰਲਕ ਵਿੱਚ ਲਗਾਇਆ ਗਿਆ ਖੂਨ ਦਾਨ ਕੈਂਪ
ਸੰਤ ਨਿਰੰਕਾਰੀ ਮਿਸ਼ਨ ਵਲੋਂ 30 ਅਪ੍ਰੈਲ 2022 ਨੂੰ ਵਾਲਟਰ ਮਾਰਟ ਕਨਸੈਪਸ਼ਨ ਤਰਲਕ ਵਿੱਚ ਖੂਨ ਦਾਨ ਕੈਂਪ ਲਗਾਇਆ ਗਿਆ , ਜਿਸ ਵਿੱਚ ਬਾਗਿਓ , ਆਗੂ ਲਾ ਯੂਨੀਅਨ, ਦਗੂਪਾਨ , ਤਰਲਕ , ਏਂਗਲਜ਼ , ਜੇਬੰਲਸ , ਮਨੀਲਾ ਤੋਂ ਆਈਆਂ ਸੰਗਤਾਂ ਨੇ ਤੇ ਕਨਸੈਪਸ਼ਨ ਦੇ ਲੋਕਲ ਲੋਕਾਂ ਨੇ ਖੂਨ ਦਾਨ ਕੀਤਾ , ਇਸ Continue Reading »
No Commentsਫਿਲੀਪੀਨ ‘ਚ ਆਵਾਜਾਈ ਦੇ ਭਾਰੀ ਦਬਾਅ ਕਾਰਨ ਡਿੱਗਿਆ ਪੁਲ, 4 ਲੋਕਾਂ ਦੀ ਮੌਤ
ਮਨੀਲਾ – ਮੱਧ ਫਿਲੀਪੀਨ ਦੇ ਇੱਕ ਸ਼ਹਿਰ ਵਿੱਚ ਭਾਰੀ ਆਵਾਜਾਈ ਕਾਰਨ ਇੱਕ ਪੁਰਾਣਾ ਅਤੇ ਨੁਕਸਾਨਿਆ ਪੁਲ ਢਹਿ ਗਿਆ। ਇਸ ਹਾਦਸੇ ਕਾਰਨ ਦਰਿਆ ਵਿੱਚ ਡਿੱਗਣ ਵਾਲੇ ਇੱਕ ਦਰਜਨ ਦੇ ਕਰੀਬ ਵਾਹਨਾਂ ਵਿੱਚ ਸਵਾਰ ਚਾਰ ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਬੋਹੋਲ ਸੂਬੇ ਦੀ ਪੁਲਸ ਅਤੇ Continue Reading »
No Commentsਪੰਜਾਬੀ ਨੌਜਵਾਨ ਦੀ ਸੜੀ ਹੋਈ ਮਿਲੀ ਲਾਸ਼ , ਕੁਝ ਦਿਨਾਂ ਤੋਂ ਸੀ ਲਾਪਤਾ
ਕਾਰੋਬਾਰ ਦੀ ਭਾਲ ਵਿੱਚ ਤਿੰਨ ਸਾਲ ਪਹਿਲਾਂ ਮਨੀਲਾ ਗਏ ਇੱਕ ਵਿਅਕਤੀ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ। ਸੋਮਵਾਰ ਤੋਂ ਲਾਪਤਾ ਨੌਜਵਾਨ ਦੀ ਸੜੀ ਹੋਈ ਲਾਸ਼ ਚਾਰ ਦਿਨ ਬਾਅਦ ਮਿਲੀ। ਮ੍ਰਿਤਕ ਦਾ ਭਰਾ ਅਤੇ ਭਰਜਾਈ ਪੰਜ ਦਿਨ ਪਹਿਲਾਂ ਹੀ ਭਾਰਤ ਪਰਤੇ ਸਨ। ਫਿਲਹਾਲ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ Continue Reading »
No Commentsਇਮੀਗ੍ਰੇਸ਼ਨ ਨੇ ਕੋਰੀਅਨ ਔਰਤ ਨੂੰ ਕੀਤਾ ਗ੍ਰਿਫਤਾਰ – ਜਾਣੋ ਕਾਰਨ
ਲਾਸ ਪਿਨਸ ਸਿਟੀ, ਫਿਲੀਪੀਨਜ਼ – ਇਮੀਗ੍ਰੇਸ਼ਨ ਬਿਊਰੋ (BI) ਦੇ ਏਜੰਟਾਂ ਨੇ ਬੁੱਧਵਾਰ ਨੂੰ ਇੱਕ ਕੋਰੀਆਈ ਔਰਤ ਨੂੰ ਗੈਰ-ਕਾਨੂੰਨੀ ਢੰਗ ਨਾਲ ਦੇਸ਼ ਵਿੱਚ ਕੰਮ ਕਰਦੀ ਨੂੰ ਗ੍ਰਿਫਤਾਰ ਕੀਤਾ ਗਿਆ। ਬੀਆਈ ਇੰਟੈਲੀਜੈਂਸ ਡਿਵੀਜ਼ਨ ਦੇ ਮੁਖੀ ਫਾਰਚੁਨਾਟੋ ਮਨਹਾਨ ਜੂਨੀਅਰ ਨੇ ਔਰਤ ਦੀ ਪਛਾਣ 52 ਸਾਲਾ ਲੀ ਮਿਕਯੋਂਗ ਵਜੋਂ ਕੀਤੀ ਹੈ। ਲੀ ਮਿਕਯੋਂਗ, ਜੋ Continue Reading »
No Commentsਫਿਲਪੀਨਜ਼ ਦੀ ਸੈਰ ਸਪਾਟਾ ਸਕੱਤਰ ਨੇ ਕਿਹਾ, ਵਾਪਸ ਆਉਣਾ ਚਾਹੁੰਦੇ ਹਨ ਭਾਰਤੀ ਵਿਦਿਆਰਥੀ
ਮਨੀਲਾ : ਫਿਲਪੀਨਜ਼ ਦੀ ਸੈਰ ਸਪਾਟਾ ਸਕੱਤਰ ਬਰਨਾਡੇਟ ਰੋਮੂਲੋ ਪੁਯਾਤ ਨੇ ਕਿਹਾ ਹੈ ਕਿ ਉਨ੍ਹਾਂ ਦੇ ਦੇਸ਼ ‘ਚ ਪੜ੍ਹ ਰਹੇ ਕੋਵਿਡ ਕਾਰਨ ਵਤਨ ਪਰਤ ਗਏ ਕਈ ਭਾਰਤੀ ਵਿਦਿਆਰਥੀ ਇੱਥੇ ਵਾਪਸ ਆਉਣਾ ਚਾਹੁੰਦੇ ਹਨ। ਮਨੀਲਾ ‘ਚ 22 ਅਪ੍ਰਰੈਲ ਨੂੰ ਖ਼ਤਮ ਹੋਏ ਵਿਸ਼ਵ ਯਾਤਰਾ ਤੇ ਸੈਰ ਸਪਾਟਾ ਪ੍ਰਰੀਸ਼ਦ (ਡਬਲਯੂਟੀਟੀਸੀ) ਆਲੀ ਸੰਮੇਲਨ ‘ਚ Continue Reading »
No Comments