Sub Categories
ਫਿਲੀਪਾਈਨ ਵਿੱਚ ਕੋਵਿਡ -19 ਦੇ ਕੇਸ ਪਹੁੰਚੇ ਸਾਢੇ ਚਾਰ ਲੱਖ ਦੇ ਨੇੜੇ
ਫਿਲੀਪੀਨਜ਼ ਦੀ ਕੋਰੋਨਾਵਾਇਰਸ ਬਿਮਾਰੀ 2019 (Covid -19) ਦੀ ਗਿਣਤੀ ਐਤਵਾਰ ਨੂੰ 449,400 ਤੇ ਪਹੁੰਚ ਗਈ ਜਦੋਂ ਸਿਹਤ ਵਿਭਾਗ (DOH) ਨੇ 1,085 ਨਵੇਂ ਕੇਸਾਂ ਦੀ ਘੋਸ਼ਣਾ ਕੀਤੀ ਜਦਕਿ ਨੌਂ ਪ੍ਰਯੋਗਸ਼ਾਲਾਵਾਂ ਸਮੇਂ ਸਿਰ ਰਿਪੋਰਟਾਂ ਪੇਸ਼ ਕਰਨ ਵਿੱਚ ਅਸਫਲ ਰਹੀਆਂ। ਕੁਇਜ਼ਨ ਸਿਟੀ ਵਿਚ 103 ਨਵੇਂ ਕੇਸ ਦਰਜ ਕੀਤੇ ਗਏ, ਉਸ ਤੋਂ ਬਾਅਦ ਰਿਜਲ Continue Reading »
No Commentsਪੰਜਾਬ ਦੇ ਕਿਸਾਨੀ ਸੰਘਰਸ਼ ਦੀ ਮਨੀਲਾ ਵਿੱਚ ਵੀ ਗੂੰਜ
ਮਨੀਲਾ , ਫਿਲਪਾਈਨ – ਬਾਕੋਲਡ ਸ਼ਹਿਰ ਵਿੱਚ ਪੰਜਾਬੀਆਂ ਦੁਆਰਾ ਹੱਥਾਂ ਵਿੱਚ ਬੈਨਰ ਫੜ੍ਹ ਕੇ ਕਿਸਾਨਾਂ ਦੇ ਹੱਕ ਵਿਚ ਅਤੇ ਕੇਂਦਰ ਸਰਕਾਰ ਦੇ ਵਿਰੋਧ ਵਿੱਚ ਨਾਅਰੇਬਾਜ਼ੀ ਕੀਤੀ ਗਈ। ਇਨ੍ਹਾਂ ਐਨ.ਆਰ.ਆਈਜ਼ ਦਾ ਕਹਿਣਾ ਸੀ ਕਿ ਕੇਂਦਰ ਸਰਕਾਰ ਦੁਆਰਾ ਖੇਤੀਬਾੜੀ ਬਿੱਲ ਲਿਆ ਕੇ ਜੋ ਕਿਸਾਨਾਂ ਨਾਲ ਧੱਕਾ ਕੀਤਾ ਗਿਆ ਹੈ , ਉਸਨੂੰ ਪਰਵਾਸੀ Continue Reading »
No Commentsਨਾਬਾਲਿਗ ਨਾਲ ਬਲਾਤਕਾਰ ਦੇ ਦੋਸ਼ ਚ ਦੋ ਭਾਰਤੀ ਨਾਗਰਿਕ ਗ੍ਰਿਫਤਾਰ
ਦੋ ਭਾਰਤੀ ਨਾਗਰਿਕਾਂ ਨੂੰ ਇੱਕ ਔਰਤ ਦੀ ਧੀ ਨਾਲ ਕਥਿਤ ਤੌਰ ‘ਤੇ ਜਬਰ ਜਨਾਹ ਕਰਨ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਜੋ ਆਪਣਾ ਕਰਜ਼ਾ ਅਦਾ ਨਹੀਂ ਕਰ ਸਕਦੀ ਸੀ। ਨੈਸ਼ਨਲ ਬਿਊਰੋ ਆਫ਼ ਇਨਵੈਸਟੀਗੇਸ਼ਨ ਸਾਈਬਰ ਕ੍ਰਾਈਮ ਡਵੀਜ਼ਨ ਨੇ ਸ਼ੱਕੀ ਵਿਅਕਤੀਆਂ ਦੀ ਪਛਾਣ ਜਸਪਾਲ ਬਰਾੜ ਅਤੇ ਸੰਦੀਪ ਸਿੰਘ ਵਜੋਂ ਕੀਤੀ। 14 ਸਾਲਾ ਪੀੜਤ Continue Reading »
No Commentsਮਕਾਤੀ ਵਿੱਚ ਮਿਲੀ ਇੱਕ ਹੋਰ ਅਣਪਛਾਤੀ ਲਾਸ਼, ਸਿਰ ਵਿੱਚ ਸਨ ਗੋਲੀਆਂ ਦੇ ਨਿਸ਼ਾਨ
ਇਕ ਵਿਅਕਤੀ, ਜਿਸ ਨੂੰ ਕਿਡਨੈਪਿੰਗ ਦਾ ਸ਼ਿਕਾਰ ਮੰਨਿਆ ਜਾ ਰਿਹਾ ਹੈ , ਸ਼ੁੱਕਰਵਾਰ (11 ਦਸੰਬਰ) ਨੂੰ ਉਸਦੀ ਲਾਸ਼ ਮਕਾਤੀ ਸਿਟੀ ਵਿਚ ਈਡੀਐੱਸਏ ਦੀ ਉੱਤਰ-ਪੱਛਮੀ ਲੇਨ ਦੇ ਨਾਲ ਸਰੀਰ ਵਿਚ ਕਈ ਗੋਲੀਆਂ ਦੇ ਜ਼ਖਮ ਨਾਲ ਮਿਲੀ। ਆਦਮੀ ਦਾ ਸਿਰ ਸੈਲੋਫਿਨ ਪਲਾਸਟਿਕ ਨਾਲ ਢਕਿਆ ਹੋਇਆ ਸੀ ਅਤੇ ਉਸਦੇ ਗਲੇ ਵਿੱਚ ਇੱਕ ਬਿਜਲੀ Continue Reading »
No Commentsਦੁਤਰਤੇ 14 ਦਸੰਬਰ ਨੂੰ ਕੈਬਨਿਟ ਨਾਲ ਕਰਨਗੇ ਮੀਟਿੰਗ
ਰਾਸ਼ਟਰਪਤੀ ਰੋਡਰਿਗੋ ਦੁਤਰਤੇ 14 ਦਸੰਬਰ ਨੂੰ ਕੈਬਨਿਟ ਨਾਲ ਬੈਠਕ ਕਰਨਗੇ, ਪਰ ਇਸ ਬੈਠਕ ਦਾ ਏਜੰਡਾ ਅਜੇ ਵੀ ਅਸਪਸ਼ਟ ਹੈ, ਮਾਲਾਕਾਂਗ ਨੇ ਕਿਹਾ ਨੇ ਕਿਹਾ। ਪੈਲੇਸ ਦੇ ਬੁਲਾਰੇ ਹੈਰੀ ਰੋਕ ਜੂਨੀਅਰ ਨੇ ਕਿਹਾ ਕਿ ਦੁਤਰਤੇ ਦੀ ਕੈਬਨਿਟ ਨਾਲ ਮੁਲਾਕਾਤ ਉਹਨਾਂ ਦੇ ਰਾਸ਼ਟਰ ਦੇ ਆਪਣੇ ਹਫਤਾਵਾਰੀ ਭਾਸ਼ਣ ਤੋਂ ਪਹਿਲਾਂ ਹੋਵੇਗੀ। ਦੁਤਰਤੇ ਮਹੀਨਾਵਾਰ Continue Reading »
No Commentsਬਤਾਨ ਵਿੱਚ ਰੇਲਿੰਗ ਨਾਲ ਟਕਰਾਉਣ ਤੋਂ ਬਾਅਦ ਬੱਸ ਖੱਡੇ ਵਿੱਚ ਲਟਕੀ
ਇਕ ਕੰਪਨੀ ਸਰਵਿਸ ਬੱਸ ਬਤਾਂਨ ਦੇ ਮੈਰੀਵੈਲਜ਼ ਵਿਚ ਬੁੱਧਵਾਰ ਦੁਪਹਿਰ ਜ਼ਿਗਜ਼ੈਗ ਰੋਡ ਰੇਲਿੰਗ ਨੂੰ ਟੱਕਰ ਮਾਰ ਦਿੱਤੀ ਅਤੇ ਖੱਡ ਵਿੱਚ ਡਿੱਗਣ ਤੋਂ ਬਾਲ ਬਾਲ ਬਚੀ। ਭਾਰੀ ਬਾਰਸ਼ ਹੋਣ ਦੇ ਕਾਰਨ ਇਹ ਹਾਦਸਾ ਵਾਪਰਿਆ ਜਿਸ ਕਾਰਨ ਬੱਸ ਸੜਕ ਤੋਂ ਖਿਸਕ ਗਈ। ਇਸ ਤੋਂ ਇਲਾਵਾ, ਇਕ ਹੋਰ ਮੋਟਰਸਾਈਕਲ ਉਕਤ ਬੱਸ ਨਾਲ ਟਕਰਾ Continue Reading »
No Commentsਮਨੀਲਾ ਇਮੀਗ੍ਰੇਸ਼ਨ ਵਲੋਂ ਜਰੂਰੀ ਸੂਚਨਾ
ਮਨੀਲਾ – ਸੈਕਸ਼ਨ 10 ਰੀਪਬਲਿਕ ਐਕਟ ਨੰਬਰ 562 ਜਾਂ Alien Registration Act Of 1950 ਦੇ ਅਨੁਸਾਰ ਸਾਰੇ ਰਜਿਸਟਰ ਵਿਦੇਸ਼ੀ ਨਾਗਰਿਕਾਂ ਨੂੰ ਨਵੇਂ ਸਾਲ ਮਤਲਬ 1 ਜਨਵਰੀ 2021 ਤੋਂ 31 ਮਾਰਚ 2021 ਤੱਕ ਬਿਊਰੋ ਆਫ ਇਮੀਗ੍ਰੇਸ਼ਨ ਨੂੰ ਰਿਪੋਰਟ ਕਰਨੀ ਹੋਵੇਗੀ। ਰਿਪੋਰਟ ਮੇਨ ਆਫ਼ਿਸ ਮਨੀਲਾ ਜਾਂ ਕਿਸੇ ਵੀ ਬ੍ਰਾਂਚ ਵਿੱਚ ਕਰ ਸਕਦੇ Continue Reading »
No Commentsਮਕਾਤੀ ਚ ਰਿਹਾਇਸ਼ੀ ਖੇਤਰ ਨੂੰ ਲੱਗੀ ਅੱਗ
ਵੀਰਵਾਰ ਸਵੇਰੇ ਮਕਾਤੀ ਦੇ ਰਿਹਾਇਸ਼ੀ ਖੇਤਰ ਵਿਚ ਅੱਗ ਲੱਗ ਗਈ। ਟੈਕਸਟਫਾਇਰ ਦੇ ਅਨੁਸਾਰ, ਅੱਗ ਬਰੰਗੇ ਸੰਤਾ ਕਰੂਜ਼ ਵਿੱਚ ਸਾਊਥ ਐਵੀਨਿਊ ਦੇ ਨਾਲ ਲੱਗੀ. . ਦੂਜਾ ਅਲਾਰਮ ਸਵੇਰੇ 5:41 ਵਜੇ ਉਠਾਇਆ ਗਿਆ ਅਤੇ ਸਵੇਰੇ 6: 23 ਵਜੇ ਅੱਗ ਤੇ ਪੂਰੀ ਤਰਾਂ ਕਾਬੂ ਪਾ ਲਿਆ ਗਿਆ ਸੀ। ਅੱਗ ਵਿਚ ਕਿਸੇ ਜਾਨੀ ਜਾਂ Continue Reading »
No Commentsਫਿਲੀਪਿਨੋ ਨੂੰ ਤਾਈਵਾਨ ਵਿੱਚ 8 ਸੈਕਿੰਡ ਨਿਯਮ ਤੋੜਨ ਲਈ ਹੋਇਆ P170,000 ਦਾ ਜ਼ੁਰਮਾਨਾ
ਮਨੀਲਾ – ਤਾਈਵਾਨੀ ਅਧਿਕਾਰੀਆਂ ਨੇ ਇਕ ਫਿਲਪੀਨੋ ਪ੍ਰਵਾਸੀ ਮਜ਼ਦੂਰ ਨੂੰ P170,000 ਦਾ ਜ਼ੁਰਮਾਨਾ ਲਗਾਇਆ, ਜਦੋਂ ਉਸ ਨੇ ਕੁਰਾਨਟੀਨ ਨਿਯਮਾਂ ਦੀ 8 ਸੈਕੰਡ ਲਈ ਉਲੰਘਣਾ ਕੀਤੀ, ਉਸਨੂੰ CCTV ਕੈਮਰੇ ਵਿੱਚ ਆਪਣੇ ਕਮਰੇ ਤੋਂ ਸਿਰਫ 8 ਸੈਕੰਡ ਲਈ ਬਾਹਰ ਨਿਕਲਦਾ ਪਾਇਆ ਗਿਆ , ਤਾਈਵਾਨ ਦੀ ਸਰਕਾਰੀ ਖ਼ਬਰਾਂ ਅਨੁਸਾਰ, ਉਸ ਆਦਮੀ ਨੂੰ ਦੱਖਣੀ Continue Reading »
No Commentsਜੇ ਮੈਂ ਭ੍ਰਿਸ਼ਟ ਸਾਬਿਤ ਹੋਇਆ ਤਾਂ ਦੇਵਾਂਗਾ ਅਸਤੀਫਾ – ਦੁਤਰਤੇ
ਮਨੀਲਾ, ਫਿਲੀਪੀਨਜ਼ – ਰਾਸ਼ਟਰਪਤੀ ਦੁਤਰਤੇ ਨੇ ਕਿਹਾ ਹੈ ਕਿ ਜੇ ਉਹ ਜਾਂ ਉਨ੍ਹਾਂ ਦੇ ਮੰਤਰੀ ਮੰਡਲ ਦੇ ਕਿਸੇ ਮੈਂਬਰ ਨੇ ਰਿਸ਼ਵਤ ਦਾ ਇਕ ਪੈਸਾ ਵੀ ਲਿਆ ਸਾਬਤ ਹੋ ਜਾਂਦਾ ਹੈ ਤਾਂ ਉਹ ਆਪਣੇ ਪਦ ਤੋਂ ਅਸਤੀਫਾ ਦੇ ਦੇਵੇਗਾ , ਕਿਉਂਕਿ ਜੇ ਜਨਤਾ ਨੂੰ ਉਸ ਉੱਪਰ ਵਿਸ਼ਵਾਸ ਨਹੀਂ ਰਿਹਾ ਤਾਂ ਉਹ Continue Reading »
No Comments