Sub Categories
ਸਿਬੂ ਸਿਟੀ ਵਿੱਚ ਲੱਗਾ ਰਹੇਗਾ ECQ , ਮਨੀਲਾ ਵਿੱਚ GCQ ਜਾਰੀ
ਮਨੀਲਾ- ਮੈਟਰੋ ਮਨੀਲਾ ਵਿਚ GCQ 15 ਜੁਲਾਈ ਤਕ ਲਾਗੂ ਰਹੇਗਾ , ਰਾਸ਼ਟਰਪਤੀ ਰੋਡਰਿਗੋ ਦੁਤਰਤੇ ਨੇ ਮੰਗਲਵਾਰ ਨੂੰ ਐਲਾਨ ਕੀਤਾ. ਸਿਬੂ ਸਿਟੀ ਨੂੰ ਇੱਕ ਵਾਰ ਫੇਰ ECQ ਦੇ ਅਧੀਨ ਰੱਖਿਆ ਗਿਆ ਹੈ। ਮੈਟਰੋ ਮਨੀਲਾ ਤੋਂ ਇਲਾਵਾ, ਬੈਂਗੁਏਟ, ਕਾਵਿਤੀ , ਰਿਜ਼ਾਲ, ਲੇਤੇ ਅਤੇ ਦੱਖਣੀ ਲੇਤੇ ਦੇ ਪ੍ਰਾਂਤ, ਲਾਪੂ ਲਾਪੂ , ਮੰਡੌਏ ਅਤੇ Continue Reading »
No Commentsਚੀਨ ਦੀ ਨਾਕਾਬੰਦੀ ਦੇ ਬਾਵਜੂਦ ਫਿਲੀਪੀਨਜ਼ ਨੇ ਭੇਜੇ ਜਹਾਜ਼, ਦੱਖਣੀ ਚੀਨ ਸਾਗਰ ‘ਚ ਤਣਾਅ ਆਪਣੇ ਸਿਖਰ ‘ਤੇ
ਮਨੀਲਾ – ਦੱਖਣੀ ਚੀਨ ਸਾਗਰ ‘ਚ ਟਾਪੂਆਂ ਨੂੰ ਲੈ ਕੇ ਚੀਨ ਅਤੇ ਫਿਲੀਪੀਨਜ਼ ਵਿਚਾਲੇ ਤਣਾਅ ਵਧਦਾ ਜਾ ਰਿਹਾ ਹੈ। ਪਿਛਲੇ ਹਫਤੇ ਚੀਨੀ ਜਲ ਸੈਨਾ ਨਾਲ ਝੜਪ ਤੋਂ ਬਾਅਦ ਫਿਲੀਪੀਨਜ਼ ਨੇਵੀ ਨੇ ਵਿਵਾਦਿਤ ਖੇਤਰ ‘ਚ ਦੋ ਜਹਾਜ਼ਾਂ ਨੂੰ ਦੁਬਾਰਾ ਭੇਜਿਆ ਹੈ। ਇਹ ਸਮੁੰਦਰੀ ਜਹਾਜ਼ ਵਿਵਾਦਤ ਸ਼ੋਲ ਟਾਪੂ ਦੀ ਰਾਖੀ ਕਰ ਰਹੇ Continue Reading »
No Comments2021 ਵਿਚ ਆਏ ਸਭ ਤੋਂ ਵੱਧ 86,200 ਕਰੋਨਾ ਕੇਸ
ਫਿਲੀਪੀਨਜ਼ ਵਿਚ ਕੋਰੋਨਾ ਕੇਸਾਂ ਦੀ ਗਿਣਤੀ ਮੰਗਲਵਾਰ ਨੂੰ 677,653 ਹੋ ਗਈ ਜਦੋਂ ਸਿਹਤ ਵਿਭਾਗ (ਡੀ.ਓ.ਐਚ.) ਨੇ 5,867 ਨਵੇਂ ਇਨਫੈਕਸ਼ਨ ਹੋਣ ਦੀ ਖਬਰ ਦਿੱਤੀ ਤੇ ਨੌਂ ਪ੍ਰਯੋਗਸ਼ਾਲਾਵਾਂ ਸਮੇਂ ਸਿਰ ਅੰਕੜਾ ਜਮ੍ਹਾ ਨਹੀਂ ਕਰ ਸਕੀਆਂ। ਡੀਓਐਚ ਦੇ ਅਨੁਸਾਰ, ਇਸ ਨਾਲ ਦੇਸ਼ ਵਿਚ ਕੁੱਲ ਸਰਗਰਮ ਕੇਸਾਂ ਦੀ ਗਿਣਤੀ 86,200 ‘ਹੋ ਗਈ ਹੈ ਜੋ Continue Reading »
No Commentsਸੜਕ ਹਾਦਸੇ ‘ਚ 8 ਸਾਲਾ ਲੜਕੇ ਦੀ ਮੌਤ
ਸੈਨ ਜਸਿੰਤੋ, ਪੰਗਾਸੀਨਾਨ, ਫਿਲੀਪੀਨਜ਼ – ਬਾਰੰਗੇ ਪਗ-ਆਸਾ ਵਿੱਚ ਐਤਵਾਰ ਨੂੰ ਇੱਕ ਸਪੋਰਟਸ ਯੂਟੀਲਿਟੀ ਵਹੀਕਲ , ਪਾਰਕ ਕੀਤੇ ਅੱਠ ਵਾਹਨਾਂ ਤੇ ਚੜ੍ਹਨ ਕਾਰਨ ਇੱਕ ਅੱਠ ਸਾਲਾ ਲੜਕੇ ਦੀ ਮੌਤ ਹੋ ਗਈ ਜਦੋਂ ਕਿ ਦੋ ਹੋਰ ਜ਼ਖ਼ਮੀ ਹੋ ਗਏ। ਮਾਰਕ ਜੇਸਨ ਫਰਿਆਨੇਜ਼ਾ ਨੂੰ ਦਗੂਪਾਨ ਸ਼ਹਿਰ ਦੇ ਖੇਤਰ 1 ਮੈਡੀਕਲ ਸੈਂਟਰ ਵਿਖੇ ਪਹੁੰਚਣ Continue Reading »
No Comments9 ਜੁਲਾਈ ਦੀ ਕਰੋਨਾ ਵਾਇਰਸ ਅਪਡੇਟ
9 ਜੁਲਾਈ ਦੀ ਕਰੋਨਾ ਵਾਇਰਸ ਅਪਡੇਟ DOH ਦੀ ਰਿਪੋਰਟ ਅਨੁਸਾਰ ਅੱਜ ਦੇ ਨਵੇਂ ਕੇਸ – 1395 ਇਹਨਾਂ ਵਿਚੋਂ 1184 ਨਵੇਂ ਕੇਸ ਹਨ ਅਤੇ 211 ਪੁਰਾਣੇ ਮੌਤ – 00 ਠੀਕ ਹੋਏ – 225 ਇਸ ਤਰਾਂ ਟੋਟਲ ਹੋ ਗਿਆ 51,754 ਮੌਤ – 1314 ਠੀਕ ਹੋਏ – 12,813 … …
No Comments3 ਜੂਨ ਦੀ ਕਰੋਨਾ ਵਾਇਰਸ ਅਪਡੇਟ
3 ਜੂਨ ਦੀ ਕਰੋਨਾ ਵਾਇਰਸ ਅਪਡੇਟ DOH ਦੀ ਰਿਪੋਰਟ ਅਨੁਸਾਰ ਅੱਜ ਦੇ ਨਵੇਂ ਕੇਸ – 751 ਇਹਨਾਂ ਵਿਚੋਂ 221 ਨਵੇਂ ਕੇਸ ਹਨ ਅਤੇ 530 ਪੁਰਾਣੇ ਮੌਤ – 08 ਠੀਕ ਹੋਏ – 90 ਇਸ ਤਰਾਂ ਟੋਟਲ ਹੋ ਗਿਆ 19,748 ਮੌਤ – 974 ਠੀਕ ਹੋਏ – 4153 … …
No Commentsਕੁਇਜ਼ਨ ਸਿਟੀ ਵਿਚ LBC ਲੁੱਟਣ ਤੋਂ ਬਾਅਦ ਇਕ ਦੀ ਮੌਤ, ਇਕ ਜ਼ਖਮੀ
ਪੁਲਿਸ ਨੇ ਦੱਸਿਆ ਕਿ ਕੁਇਜ਼ਨ ਸਿਟੀ ਵਿਚ ਇਕ ਕੋਰੀਅਰ ਕੰਪਨੀ ਸੋਮਵਾਰ ਦੁਪਹਿਰ ਨੂੰ ਲੁੱਟ ਲਈ ਗਈ, ਜਿਸ ਵਿਚ ਇਕ ਲੁਟੇਰੇ ਦੀ ਮੌਤ ਹੋ ਗਈ, ਜਦੋਂਕਿ ਇਕ ਹੋਰ ਜ਼ਖਮੀ ਹੋ ਗਿਆ, ਜਦੋਂ ਪੁਲਿਸ ਇਲਾਕੇ ਵਿੱਚ ਨਿਗਰਾਨੀ ਕਰ ਰਹੀ ਸੀ ਅਤੇ ਪੁਲਿਸ ਨੇ ਘਟਨਾ ਸਥਾਨ ਤੇ ਤੁਰੰਤ ਐਕਸ਼ਨ ਲਿਆ । ਸ਼ੁਰੂਆਤੀ ਜਾਂਚ Continue Reading »
No CommentsNCR ਪਲੱਸ ਖੇਤਰ ਵਿੱਚ 14 ਮਈ ਤੱਕ MECQ – ਦੁਤਰਤੇ
ਮਨੀਲਾ – ਰਾਸ਼ਟਰਪਤੀ ਰਾਡਰਿਗੋ ਦੁਤਰਤੇ ਨੇ ਬੁੱਧਵਾਰ ਨੂੰ ਮੈਟਰੋ ਮਨੀਲਾ ਅਤੇ ਨੇੜਲੇ ਖੇਤਰ , ਬੁਲਾਕਾਨ, ਕਵਿਤੀ , ਲਗੂਨਾ ਅਤੇ ਰਿਜਾਲ ਪ੍ਰਾਂਤਾਂ ਵਿਚ MECQ ਨੂੰ ਵਧਾਉਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਦੁਤਰਤੇ ਨੇ ਕਿਹਾ ਕਿ ਐਨਸੀਆਰ ਪਲੱਸ ਖੇਤਰ ਵਿੱਚ 14 ਮਈ ਤੱਕ MECQ ਲਾਗੂ ਰਹੇਗਾ. ਰਾਸ਼ਟਰਪਤੀ ਨੇ ਸੈਂਟਿਆਗੋ ਸਿਟੀ, ਕੁਰੀਨੋ ਅਤੇ Continue Reading »
No Commentsਦੱਗੂਪਾਨ ਸਿਟੀ ਵਿਚ ਤਾਪਮਾਨ ਪਹੁੰਚਿਆ 51 ਡਿਗਰੀ ਤੱਕ
ਦੱਗੂਪਾਨ ਸਿਟੀ ਵਿਚ ਤਾਪਮਾਨ ਪਹੁੰਚਿਆ 51 ਡਿਗਰੀ ਤੱਕ ਦੱਗੂਪਾਨ ਸਿਟੀ, ਪੰਗਾਸੀਨਨ ਵਿੱਚ ਰਾਜ ਮੌਸਮ ਬਿਊਰੋ ਪਾਗਾਸਾ ਦੇ ਅਨੁਸਾਰ ਇਸ ਸਾਲ ਸ਼ਨੀਵਾਰ ਦੁਪਹਿਰ 2 ਵਜੇ ਦੇਸ਼ ਵਿੱਚ ਹੁਣ ਤੱਕ ਦਾ ਸਭ ਤੋਂ ਵੱਧ ਗਰਮੀ ਦਾ ਦਿਨ ਦਰਜ ਕੀਤਾ ਗਿਆ ਹੈ , ਇਸ ਦਿਨ ਪਾਰਾ 51 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਸੀ। Continue Reading »
No Commentsਸਾਰੇ ਮੈਟਰੋ ਮਨੀਲਾ ਦੇ ਸ਼ਹਿਰਾਂ ਵਿੱਚ ਪਾਇਆ ਗਿਆ ਡੈਲਟਾ ਰੂਪ
ਮਨੀਲਾ, ਫਿਲੀਪੀਨਜ਼- ਸਿਹਤ ਵਿਭਾਗ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕੋਵਿਡ -19 ਦਾ ਬਹੁਤ ਹੀ ਛੂਤਕਾਰੀ ਡੈਲਟਾ ਰੂਪ ਮੈਟਰੋ ਮਨੀਲਾ ਦੇ ਸਾਰੇ 17 ਸ਼ਹਿਰਾਂ ਅਤੇ ਨਗਰ ਪਾਲਿਕਾਵਾਂ ਵਿੱਚ ਪਾਇਆ ਗਿਆ ਹੈ। ਅਸੀਂ [ਨੈਸ਼ਨਲ ਕੈਪੀਟਲ ਰੀਜਨ] ਦੇ ਸਾਰੇ 17 ਸ਼ਹਿਰਾਂ ਅਤੇ ਨਗਰ ਪਾਲਿਕਾਵਾਂ ਵਿੱਚ [ਡੈਲਟਾ] ਦਾ ਪਤਾ ਲਗਾਇਆ ਹੈ , ”ਵਿਭਾਗ ਨੇ Continue Reading »
No Comments