Sub Categories
1 ਅਗਸਤ ਤੋਂ ਵਿਦੇਸ਼ੀ ਨਾਗਰਿਕ ਆ ਸਕਦੇ ਹਨ ਫਿਲਪਾਈਨ ਚ – ਜਾਣੋ ਸ਼ਰਤਾਂ
1 ਅਗਸਤ ਤੋਂ ਵਿਦੇਸ਼ੀ ਨਾਗਰਿਕ ਆ ਸਕਦੇ ਹਨ ਫਿਲਪਾਈਨ ਚ – ਜਾਣੋ ਸ਼ਰਤਾਂ ਮਨੀਲਾ – 1 ਅਗਸਤ ਤੋਂ ਫਿਲਪੀਨਜ਼ ਵਿਦੇਸ਼ੀ ਨਾਗਰਿਕਾਂ ਦੇ ਦੇਸ਼ ਵਿੱਚ ਆਉਣ ਦੀ ਆਗਿਆ ਦੇਵੇਗਾ , ਵਿਦੇਸ਼ੀ ਨਾਗਰਿਕਾਂ ਕੋਲ ਲੰਬੇ ਸਮੇਂ ਵਾਲਾ ਵੀਜ਼ਾ ਹੋਣਾ ਲਾਜਮੀ ਹੋਵੇਗਾ। ਮਲਾਕਾਗਾਂਗ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸਰਕਾਰ ਨੇ ਆਰਥਿਕਤਾ ਨੂੰ ਮੁੜ Continue Reading »
No Commentsਮਨੀਲਾ ਵਿਚ GCQ ਜਾਰੀ ਰਹੇਗਾ , ਸਿਬੂ ਵਿੱਚ….
ਰਾਸ਼ਟਰਪਤੀ ਰੋਡਰਿਗੋ ਦੁਤਰਤੇ ਨੇ ਦਿੱਤੇ ਗਏ ਪ੍ਰਸਤਾਵਾਂ ਨੂੰ ਰੱਦ ਕਰਨ ਤੋਂ ਬਾਅਦ ਮੈਟਰੋ ਮਨੀਲਾ ਨੂੰ ਫਿਰ ਤੋਂ 31 ਜੁਲਾਈ ਤੱਕ GCQ ਦੇ ਅਧੀਨ ਰੱਖਿਆ ਹੈ , ਦੁਤਰਤੇ ਨੂੰ ਪ੍ਰਸਤਾਵ ਮਿਲੇ ਸੀ ਕਿ ਮੈਟਰੋ ਮਨੀਲਾ ਨੂੰ ਫਿਰ ਤੋਂ MECQ ਦੇ ਅਧੀਨ ਰੱਖਿਆ ਜਾਵੇ ਜਿਸਨੂੰ ਰਾਸ਼ਟਰਪਤੀ ਨੇ ਖਾਰਿਜ ਕਰ ਦਿੱਤਾ। ਦੂਜੇ ਪਾਸੇ, Continue Reading »
No Comments15 ਜੁਲਾਈ ਦੀ ਕਰੋਨਾ ਵਾਇਰਸ ਅਪਡੇਟ
15 ਜੁਲਾਈ ਦੀ ਕਰੋਨਾ ਵਾਇਰਸ ਅਪਡੇਟ DOH ਦੀ ਰਿਪੋਰਟ ਅਨੁਸਾਰ ਅੱਜ ਦੇ ਨਵੇਂ ਕੇਸ – 1392 ਮੌਤ – 11 ਠੀਕ ਹੋਏ – 517 ਇਸ ਤਰਾਂ ਟੋਟਲ ਹੋ ਗਿਆ 58,850 ਮੌਤ – 1614 ਠੀਕ ਹੋਏ – 20,976 … …
No Comments14 ਜੁਲਾਈ ਦੀ ਕਰੋਨਾ ਵਾਇਰਸ ਅਪਡੇਟ
14 ਜੁਲਾਈ ਦੀ ਕਰੋਨਾ ਵਾਇਰਸ ਅਪਡੇਟ DOH ਦੀ ਰਿਪੋਰਟ ਅਨੁਸਾਰ ਅੱਜ ਦੇ ਨਵੇਂ ਕੇਸ – 634 ਮੌਤ – 06 ਠੀਕ ਹੋਏ – 88 ਇਸ ਤਰਾਂ ਟੋਟਲ ਹੋ ਗਿਆ 57,545 ਮੌਤ – 1603 ਠੀਕ ਹੋਏ – 20,459 … …
1 Commentਨਵੋਤਸ ਸ਼ਹਿਰ ਇਸ ਦਿਨ ਹੋਵੇਗਾ ਲਾਕਡਾਊਨ – ਜਾਣੋ ਕੀ ਹਨ ਸ਼ਰਤਾਂ
16 ਜੁਲਾਈ ਤੋਂ ਸਵੇਰੇ 5 ਵਜੇ ਤੋਂ 29 ਜੁਲਾਈ ਰਾਤ 11:59 ਬਜੇ ਤੱਕ ਹੋਣ ਵਾਲੇ ਤਾਲਾਬੰਦੀ ਦੇ ਸਮੇਂ ਨਵੋਤਸ ਦੇ ਬਾਹਰੋਂ ਆਉਣ ਵਾਲੇ ਖਾਣੇ ਦੀ ਸਪਲਾਈ ਦੀ ਆਗਿਆ ਨਹੀਂ ਹੋਵੇਗੀ. ਨਾਈ ਦੀਆਂ ਦੁਕਾਨਾਂ ਬੰਦ ਰਹਿਣਗੀਆਂ। ਹਾਲਾਂਕਿ, ਹੇਠ ਲਿਖੀਆਂ ਸੰਸਥਾਵਾਂ ਅਤੇ ਕਾਰੋਬਾਰਾਂ ਨੂੰ ਸੰਚਾਲਨ ਦੀ ਆਗਿਆ ਦਿੱਤੀ ਜਾਏਗੀ: ਸਰਕਾਰੀ ਦਫਤਰ, ਜਨਤਕ Continue Reading »
No Commentsਦੁਤਰਤੇ ਨਹੀਂ ਚਾਹੁੰਦੇ ਉਹਨਾਂ ਦੀ ਧੀ ਸਾਰਾ ਬਣੇ ਰਾਸ਼ਟਰਪਤੀ – ਜਾਣੋ ਵਜ੍ਹਾ
ਰਾਸ਼ਟਰਪਤੀ ਰੋਡਰਿਗੋ ਦੁਤਰਤੇ ਇੱਕ ਵਾਰ ਫਿਰ ਦਵਾਓ ਸ਼ਹਿਰ ਦੀ ਮੌਜੂਦਾ ਮੇਅਰ ਅਤੇ ਆਪਣੀ ਧੀ ਸਾਰਾ ਦੁਤਰਤੇ ਦੇ ਰਾਸ਼ਟਰਪਤੀ ਦੇ ਅਹੁਦੇ ਲਈ ਚੋਣ ਲੜਨ ਦੇ ਹੱਕ ਵਿੱਚ ਨਹੀਂ ਹਨ , ਉਹਨਾਂ ਕਿਹਾ ਜਦ ਤੱਕ ਤੁਹਾਡੇ ਅੰਦਰ ਦੇਸ਼ ਭਗਤੀ ਨਹੀਂ ਹੈ , ਰਾਸ਼ਟਰਪਤੀ ਦੀ ਚੋਣ ਨਾ ਲੜੋ। ਸੁਲੁ ਵਿੱਚ ਸੋਮਵਾਰ ਨੂੰ ਸੈਨਿਕਾਂ Continue Reading »
No Comments13 ਜੁਲਾਈ ਦੀ ਕਰੋਨਾ ਵਾਇਰਸ ਅਪਡੇਟ
13 ਜੁਲਾਈ ਦੀ ਕਰੋਨਾ ਵਾਇਰਸ ਅਪਡੇਟ DOH ਦੀ ਰਿਪੋਰਟ ਅਨੁਸਾਰ ਅੱਜ ਦੇ ਨਵੇਂ ਕੇਸ – 836 ਇਹਨਾਂ ਵਿਚੋਂ 749 ਨਵੇਂ ਕੇਸ ਹਨ ਅਤੇ 87 ਪੁਰਾਣੇ ਮੌਤ – 65 ਠੀਕ ਹੋਏ – 4325 ਇਸ ਤਰਾਂ ਟੋਟਲ ਹੋ ਗਿਆ 57,006 ਮੌਤ – 1599 ਠੀਕ ਹੋਏ – 20,371 … …
No Commentsਨਵੋਤਸ ਸਿਟੀ ਵਿੱਚ 14 ਦਿਨਾਂ ਲਈ ਹੋਵੇਗਾ ਸਖਤ ਲਾਕਡਾਊਨ
ਮੇਅਰ ਟੋਬੀ ਟਿਆਂਗਕੋ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ covid -19 ਮਹਾਂਮਾਰੀ ਦੇ ਵਿਚਕਾਰ ਬਿਨਾਂ ਜ਼ਰੂਰੀ ਕੰਮਾਂ ਤੋਂ ਵਸਨੀਕਾਂ ਨੂੰ ਘਰ ਤੋਂ ਬਾਹਰ ਨਿਕਲਣ ਤੋਂ ਰੋਕਣ ਲਈ ਨਵੋੋਤਸ ਸਿਟੀ ਨੂੰ ਲਾਕਡਾਊਨ ਕੀਤਾ ਜਾਵੇਗਾ, ਇੱਕ ਇੰਟਰਵਿਊ ਵਿੱਚ ਟਿਆਂਗਕੋ ਨੇ ਕਿਹਾ ਕਿ 14 ਦਿਨਾਂ ਦੀ ਤਾਲਾਬੰਦੀ ਕਾਰੋਬਾਰੀ ਸੰਸਥਾਵਾਂ ਅਤੇ ਉਹਨਾਂ ਵਸਨੀਕਾਂ ਨੂੰ Continue Reading »
No Commentsਦੁਤਰਤੇ ਬੁੱਧਵਾਰ ਨੂੰ ਨਵੇਂ ਕੁਰਾਨਟੀਨ ਦੀ ਕਰ ਸਕਦੇ ਹਨ ਘੋਸ਼ਣਾ
ਮਲਾਕਾਗਾਂਗ ਨੇ ਸੋਮਵਾਰ ਨੂੰ ਕਿਹਾ ਕਿ ਰਾਸ਼ਟਰਪਤੀ ਰੋਡਰਿਗੋ ਦੁਤਰਤੇ 16 ਜੁਲਾਈ ਤੋਂ ਦੇਸ਼ ਭਰ ਵਿਚ ਲਾਗੂ ਹੋਣ ਵਾਲੀਆਂ ਵੱਖਰੀਆਂ ਕੁਆਰੰਟੀਨ ਵਰਗੀਕਰਣਾਂ ਦੀ ਬੁੱਧਵਾਰ ਨੂੰ ਘੋਸ਼ਣਾ ਕਰਨਗੇ। ਦੁਤਰਤੇ ਦੇ ਬੁਲਾਰੇ ਹੈਰੀ ਰੋਕ ਨੇ ਕਿਹਾ ਕਿ ਕਰੋਨਾ ਵਾਇਰਸ ਦੇ ਪ੍ਰਬੰਧਨ ਲਈ ਅੰਤਰ-ਏਜੰਸੀ ਟਾਸਕ ਫੋਰਸ, ਮੰਗਲਵਾਰ ਨੂੰ ਰਾਸ਼ਟਰਪਤੀ ਨੂੰ ਆਪਣੀ ਸਿਫਾਰਸ਼ ਨੂੰ ਅੰਤਮ Continue Reading »
No Commentsਇੱਕ ਵੀਰ ਨੇ ਖਬਰ ਵਿਚ ਇਹ ਮੈਸੇਜ ਭੇਜਿਆ ਹੈ , ਸ਼ੇਅਰ ਜਰੂਰ ਕਰਿਓ
ਇੱਕ ਵੀਰ ਨੇ ਖਬਰ ਵਿਚ ਇਹ ਮੈਸੇਜ ਭੇਜਿਆ ਹੈ , ਸ਼ੇਅਰ ਜਰੂਰ ਕਰਿਓ ਭਾਜੀ ਸਤਿ ਸ਼੍ਰੀ ਅਕਾਲ , ਸਾਡਾ ਸਵਾਲ ਇਹ ਹੈ ਕਿ ਜੋ ਲੋਕ ਇੰਡੀਆ ਤੋਂ ਆ ਰਹੇ ਹਨ , ਜਦ ਕੇ ਉਹਨਾਂ ਕੋਲ ਪੇਪਰ ਵੀ ਪੂਰੇ ਹਨ , TRV 9G PR ਹੋਰ ਵੀ ਹਨ , ਪਰ ਉਹਨਾਂ ਕੋਲੋਂ Continue Reading »
No Comments