Sub Categories
ਬਿਜਲੀ,ਪਾਣੀ ਦੇ ਬਿੱਲਾਂ ਲਈ ਡਿਸਕਨੈਕਸ਼ਨ ਬੰਦ ਕਰੋ – ਇਮੀ ਮਾਰਕੋਸ
ਸੈਨੇਟਰ ਇਮੀ ਮਾਰਕੋਸ ਨੇ ਐਤਵਾਰ ਨੂੰ ਜਨਤਕ ਸਹੂਲਤਾਂ ਵਾਲੀਆਂ ਕੰਪਨੀਆਂ ਨੂੰ ਅਪੀਲ ਕੀਤੀ ਕਿ ਉਹ ਬਿਜਲੀ ਅਤੇ ਪਾਣੀ ਦੇ ਬਿੱਲਾਂ ਦੇ ਭੁਗਤਾਨ ਨਾ ਹੋਣ ਤੇ ਕੰਨੇਕਸ਼ਨ ਨਾ ਕੱਟਣ ਕਿਉਂਕਿ ਦੇਸ਼ ਹਾਲੇ ਵੀ covid-19 ਨਾਲ ਜੂਝ ਰਿਹਾ ਹੈ। ਹਰ ਦੇਸ਼ ਵਾਸੀ ਬਿਜਲੀ ਅਤੇ ਪਾਣੀ ਦੇ ਵੱਧ ਬਿੱਲ ਦਾ ਕਰਕੇ ਪ੍ਰੇਸ਼ਾਨ ਹੈ Continue Reading »
No Commentsਬੁਲਾਕਨ ਦੇ ਇਸ ਬਰੰਗੇ ਨੂੰ ਕੀਤਾ ਗਿਆ ਸੰਪੂਰਨ ਲਾਕਡਾਊਨ
ਬਲਗਤਸ, ਬੁਲਾਕਨ – ਵੀਰਵਾਰ (25 ਜੂਨ) ਦੁਪਹਿਰ ਤੋਂ ਇਥੋਂ ਦੇ ਇੱਕ ਬਰੰਗੇ ਪੰਗੀਨੇ (Panginay ) ਵਿੱਚ 25 ਜੂਨ ਤੋਂ ਲੈ ਕੇ 3 ਜੁਲਾਈ ਤੱਕ ਸੰਪੂਰਨ ਲਾਕ ਡਾਊਨ ਕੀਤਾ ਗਿਆ ਹੈ ਕਿਉਂਕਿ ਬਰੰਗੇ ਅਧਿਕਾਰੀਆਂ ਨੂੰ ਇਥੇ ਕਰੋਨਾ ਦੇ 2 ਕੇਸ ਪੋਸਿਟਿਵ ਮਿਲੇ ਸਨ। ਬਰੰਗੇ ਦੇ ਕਪਤਾਨ ਰੋਲੈਂਡੋ ਜੀ ਸੈਂਟਿਆਗੋ ਨੇ ਬੁੱਧਵਾਰ Continue Reading »
No Comments27 ਜੂਨ ਦੀ ਕਰੋਨਾ ਵਾਇਰਸ ਅਪਡੇਟ
27 ਜੂਨ ਦੀ ਕਰੋਨਾ ਵਾਇਰਸ ਅਪਡੇਟ DOH ਦੀ ਰਿਪੋਰਟ ਅਨੁਸਾਰ ਅੱਜ ਦੇ ਨਵੇਂ ਕੇਸ – 738 ਇਹਨਾਂ ਵਿਚੋਂ 560 ਨਵੇਂ ਕੇਸ ਹਨ ਅਤੇ 178 ਪੁਰਾਣੇ ਮੌਤ – 12 ਠੀਕ ਹੋਏ – 249 ਇਸ ਤਰਾਂ ਟੋਟਲ ਹੋ ਗਿਆ 34,803 ਮੌਤ – 1236 ਠੀਕ ਹੋਏ – 9430 … …
No Commentsਰਾਸ਼ਟਰਪਤੀ ਦੇ ਬੇਟੇ ਪਾਓਲੋ ਦੁਤਰਤੇ ਨੇ NAIA ਦਾ ਨਾਮ ਬਦਲਣ ਲਈ ਪੇਸ਼ ਕੀਤਾ ਬਿੱਲ
ਮਨੀਲਾ – ਰਾਸ਼ਟਰਪਤੀ ਦੁਤਰਤੇ ਦੇ ਬੇਟੇ ਪਾਓਲੋ ਦੁਤੇਰਤੇ ਨੇ ਨਿਨੋਏ ਅਕਿਨੋ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਨਾਮ ਬਦਲਣ ਬਿੱਲ ਪੇਸ਼ ਕੀਤਾ ਹੈ ਤਾਂ ਜੋ ਇਹ ਏਅਰਪੋਰਟ ਆਸਾਨੀ ਨਾਲ ਫਿਲਪਾਈਨ ਦੇ ਮੁਖ ਟਰਮੀਨਲ ਵਜੋਂ ਪਛਾਣਿਆ ਜਾਵੇ। NAIA ਦੀ ਬਜਾਏ ਏਅਰਪੋਰਟ ਨੂੰ “Paliparang Pandaigdig ng Pilipinas” (ਫਿਲਪਾਈਨ ਅੰਤਰਰਾਸ਼ਟਰੀ ਹਵਾਈ ਅੱਡਾ) ਕਿਹਾ ਜਾਣਾ ਚਾਹੀਦਾ Continue Reading »
No Commentsਸੈਨੇਟ ਨੇ ਮੇਰਾਲਕੋ ਨੂੰ ਅਪੀਲ ਕੀਤੀ ਕਿ ਖਪਤਕਾਰਾਂ ਨੂੰ ਨਵੇਂ ਬਿਜਲੀ ਬਿੱਲਾਂ ਬਾਰੇ ਸਮਝਾਓ
ਮਨੀਲਾ – ਸੈਨੇਟ ਕਮੇਟੀ ਦੇ ਚੇਅਰਮੈਨ ਨੇ ਸ਼ੁੱਕਰਵਾਰ ਨੂੰ ਮੇਰਾਲਕੋ (Meralco) ਨੂੰ ਅਪੀਲ ਕੀਤੀ ਕਿ ਉਹ ਖਪਤਕਾਰਾਂ ਨੂੰ ਸਮਝਾਉਣ ਕਿ ਉਨ੍ਹਾਂ ਦੇ ਨਵੇਂ ਬਿਜਲੀ ਬਿੱਲ ਪਿਛਲੇ ਮਹੀਨਿਆਂ ਦੇ ਮੁਕਾਬਲੇ ਵਧੇਰੇ ਖਪਤ ਕਿਉਂ ਦਰਸਾ ਰਹੇ ਹਨ। ਗਤਚਾਲੀਅਨ ਨੇ ਕਿਹਾ ਕਿ ਉਸਨੇ ਮੇਰਾਲਕੋ (Meralco) ਤੋਂ ਵੀ ਸਪਸ਼ਟੀਕਰਨ ਦੀ ਮੰਗ ਕੀਤੀ ਕਿਉਂਕਿ ਉਹ Continue Reading »
No Comments26 ਜੂਨ ਦੀ ਕਰੋਨਾ ਵਾਇਰਸ ਅਪਡੇਟ
26 ਜੂਨ ਦੀ ਕਰੋਨਾ ਵਾਇਰਸ ਅਪਡੇਟ DOH ਦੀ ਰਿਪੋਰਟ ਅਨੁਸਾਰ ਅੱਜ ਦੇ ਨਵੇਂ ਕੇਸ – 1006 ਇਹਨਾਂ ਵਿਚੋਂ 788 ਨਵੇਂ ਕੇਸ ਹਨ ਅਤੇ 218 ਪੁਰਾਣੇ ਮੌਤ – 12 ਠੀਕ ਹੋਏ – 274 ਇਸ ਤਰਾਂ ਟੋਟਲ ਹੋ ਗਿਆ 34,073 ਮੌਤ – 1224 ਠੀਕ ਹੋਏ – 9182 … …
No Commentsਦੁਤਰਤੇ ਸੋਮਵਾਰ ਜਾਂ ਇਸ ਤੋਂ ਪਹਿਲਾਂ ਲਾਕਡਾਊਨ ਬਾਰੇ ਲੈਣਗੇ ਫੈਂਸਲਾ
ਰਾਸ਼ਟਰਪਤੀ ਰੋਡਰੀਗੋ ਦੁਤਰਤੇ ਸੋਮਵਾਰ, 29 ਜੂਨ ਨੂੰ ਜਾਂ ਇਸ ਤੋਂ ਪਹਿਲਾਂ ਨਵੇਂ ਕਮਿਊਨਿਟੀ ਕੁਰਾਨਟੀਨ ਬਾਰੇ ਘੋਸ਼ਣਾ ਕਰਨਗੇ … ਸਭ ਦੀਆਂ ਨਿਗਾਹਾਂ ਹੁਣ ਇਸ ਫੈਸਲੇ ਤੇ ਹੋਣਗੀਆਂ ਕਿ ਦੁਤਰਤੇ ਹੁਣ ਕੀ ਫੈਸਲਾ ਕਰਨਗੇ , ਦੱਸ ਦਈਏ ਕੇ ਸਿਬੂ ਵਿੱਚ ਪਹਿਲਾਂ ਹੀ ECQ ਲਾਗੂ ਕੀਤਾ ਹੋਇਆ ਹੈ , ਅਤੇ ਵੱਧ ਰਹੇ ਕੇਸਾਂ Continue Reading »
No Commentsਫਿਲਪਾਈਨ ਰੈਬਿਟ ਬੱਸ ਦੁਆਰਾ ਕਰ ਰਹੀ ਸੇਵਾ ਸ਼ੁਰੂ
ਫਿਲਪਾਈਨ ਰੈਬਿਟ ਬੱਸ ਦੁਆਰਾ ਅਪਡੇਟ ਫਿਲਪਾਈਨ ਰੈਬਿਟ 26 ਜੂਨ ਤੋਂ ਅਸਥਾਈ ਰੂਟ ਚਾਲੂ ਕਰ ਰਹੇ ਹਨ ਮਾਰਗ: ਤਰਲਕ ਸਿਟੀ ਤੋਂ ਸਾਨ ਫਰਨੈਂਡੋ, ਪਮਪੰਗਾ ਅਤੇ ਇਸਦੇ ਬਿਲਕੁਲ ਉਲਟ.. ਤਰਲਕ ਤੋਂ ਪਹਿਲੀ ਬੱਸ: ਸਵੇਰੇ 6:00 ਵਜੇ ਸੈਨ ਫਰਨਾਂਡੋ (SM) ਤੋਂ ਪਹਿਲੀ ਬੱਸ: ਸਵੇਰੇ 8:00 ਵਜੇ ਮੈਟਰੋ ਮਨੀਲਾ ਜਾਣ ਅਤੇ ਆਉਣ ਵਾਲੀਆਂ ਯਾਤਰਾਵਾਂ Continue Reading »
No Commentsਸਿਬੂ ਸ਼ਹਿਰ ਦੇ ਇਹਨਾਂ ਬਾਰਾਂ ਬਰੰਗਿਆ ਵਿੱਚ ਹੋਵੇਗਾ ਸਖਤ ਲਾਕਡਾਊਨ
ਵਾਤਾਵਰਣ ਸਕੱਤਰ ਰਾਏ ਸਿਮਾਟੂ ਨੇ ਵੀਰਵਾਰ ਨੂੰ ਕਿਹਾ ਕਿ ਸਿਬੂ ਸਿਟੀ ਵਿਚ ਘੱਟੋ-ਘੱਟ 12 ਬਰੰਗੇ ਦੀ ਪਛਾਣ covid-19 ਲਈ ਹੌਟਸਪੌਟਸ ਵਜੋਂ ਕੀਤੀ ਗਈ ਸੀ ਅਤੇ ਇਹਨਾਂ ਬਰੰਗਿਆ ਨੂੰ ਸਖਤ ਤਾਲਾਬੰਦੀ ਹੇਠ ਰੱਖਿਆ ਜਾਵੇਗਾ। ਇੱਕ ਪ੍ਰੈਸ ਬ੍ਰੀਫਿੰਗ ਵਿੱਚ, ਸਿਮਟੂ ਨੇ ਕਿਹਾ ਕਿ ਵਿਸ਼ੇਸ਼ ਐਕਸ਼ਨ ਫੋਰਸ (ਐਸ.ਏ.ਐਫ.) ਦੇ 160 ਮੈਂਬਰ ਅਤੇ 200 Continue Reading »
No Commentsਸਟੇ ਲੈਣ ਗਏ ਨਾਗਰਿਕਾਂ ਨੂੰ ਕੀਤਾ ਬ੍ਲੈਕ ਲਿਸਟ – ਜਾਣੋ ਵਜ੍ਹਾ
ਮਨੀਲਾ, ਫਿਲੀਪੀਨਜ਼ – ਬਿਊਰੋ ਆਫ ਇਮੀਗ੍ਰੇਸ਼ਨ (BI ) ਨੇ 21 ਚੀਨੀ ਨਾਗਰਿਕਾਂ ਨੂੰ ਕਾਲੀ ਸੂਚੀ (Black List) ਵਿੱਚ ਸ਼ਾਮਲ ਕੀਤਾ ਹੈ ਜਿਹੜੇ ਸਰਕਾਰ ਦੇ ON ARRIVAL VISA ਪ੍ਰੋਗਰਾਮ ਦੇ ਤਹਿਤ ਆਏ ਸਨ। ਇਮੀਗ੍ਰੇਸ਼ਨ ਦੇ ਕਮਿਸ਼ਨਰ ਨੇ ਉਹਨਾਂ ਨੂੰ Black List ਵਿਚ ਸ਼ਾਮਿਲ ਕੀਤਾ ਜਦੋਂ ਉਹ ਨਾਗਰਿਕ stay ਲੈਣ ਆਏ ਅਤੇ Continue Reading »
No Comments