Sub Categories
ਕੁਇਜ਼ਨ ਸਿਟੀ ਕਰਫਿਊ ਚ ਦੇਵੇਗਾ ਰਾਹਤ , ਡਾਇਨ-ਇਨ ਦੀ ਆਗਿਆ ਵੀ ਦੇਵੇਗਾ
ਕੁਇਜ਼ਨ ਸਿਟੀ ਕਰਫਿਊ ਚ ਦੇਵੇਗਾ ਰਾਹਤ , ਅਤੇ ਸੀਮਿਤ ਡਾਇਨ – ਇਨ ਦੀ ਆਗਿਆ ਵੀ ਦੇਵੇਗਾ ਮਨੀਲਾ – ਕੁਇਜ਼ਨ ਸਿਟੀ ਕਰਫਿਊ ਦੇ ਸਮੇਂ ਨੂੰ ਘਟਾ ਦੇਵੇਗਾ ਅਤੇ ਰੈਸਟੋਰੈਂਟਾਂ ਨੂੰ 15 ਜੂਨ, ਸੋਮਵਾਰ ਤੋਂ ਡਾਇਨ – ਇਨ ਦੀ ਆਗਿਆ ਵੀ ਦੇਵੇਗਾ ਐਤਵਾਰ ਨੂੰ ਜਾਰੀ ਕੀਤੇ ਇੱਕ ਮੈਮੋਰੰਡਮ ਵਿੱਚ, ਮੇਅਰ ਜੋਏ ਬੈਲਮੋਟ Continue Reading »
No Comments14 ਜੂਨ ਦੀ ਕਰੋਨਾ ਵਾਇਰਸ ਅਪਡੇਟ
14 ਜੂਨ ਦੀ ਕਰੋਨਾ ਵਾਇਰਸ ਅਪਡੇਟ DOH ਦੀ ਰਿਪੋਰਟ ਅਨੁਸਾਰ ਅੱਜ ਦੇ ਨਵੇਂ ਕੇਸ – 539 ਇਹਨਾਂ ਵਿਚੋਂ 366 ਨਵੇਂ ਕੇਸ ਹਨ ਅਤੇ 173 ਪੁਰਾਣੇ ਮੌਤ – 14 ਠੀਕ ਹੋਏ – 248 ਇਸ ਤਰਾਂ ਟੋਟਲ ਹੋ ਗਿਆ 25,930 ਮੌਤ – 1088 ਠੀਕ ਹੋਏ – 5954 … …
No Commentsਦੇਸ਼ ਕੁਆਰੰਟੀਨ ‘ਤੇ ਦੁਤਰਤੇ ਦੇ ਬਿਆਨ ਦੀ ਉਡੀਕ ਕਰ ਰਿਹਾ ਹੈ
ਮਲਾਕਾਗਾਂਗ ਨੇ ਕਿਹਾ ਕਿ ਹਾਲਾਂਕਿ ਇਹ ਰਾਸ਼ਟਰਪਤੀ ਦੁਤੇਰਤੇ ਨੇ ਇਹ ਫੈਸਲਾ ਕਰਨਾ ਹੈ ਕਿ 15 ਜੂਨ ਤੋਂ ਬਾਅਦ ਦੇਸ਼ ਦੇ ਕੁਆਰੰਟੀਨ ਪ੍ਰੋਟੋਕੋਲ ਦਾ ਕੀ ਬਣੇਗਾ, ਜਨਤਾ ਨੂੰ ਯਕੀਨ ਹੈ ਕਿ ਉਹ ਲੋਕਾਂ ਅਤੇ ਆਰਥਿਕਤਾ ਲਈ ਸਹੀ ਫੈਸਲਾ ਲੈਣਗੇ। ਰਾਸ਼ਟਰਪਤੀ ਦੇ ਬੁਲਾਰੇ ਹੈਰੀ ਰੋਕ ਨੇ ਇਹ ਬਿਆਨ ਦਿੱਤਾ ਕਿ ਜਨਤਾ ਦੁਤਰਤੇ Continue Reading »
No CommentsNGO ਨੇ ਭਾਰਤੀ ਰੈਸਟੋਰੈਂਟ ਨਾਲ ਮਿਲ ਕੇ ਵੰਡੇ 20 ਹਜ਼ਾਰ ਖਾਣੇ ਦੇ ਪੈਕੇਟ
NGO ਨੇ ਭਾਰਤੀ ਰੈਸਟੋਰੈਂਟ ਨਾਲ ਮਿਲ ਕੇ ਵੰਡੇ 20 ਹਜ਼ਾਰ ਖਾਣੇ ਦੇ ਪੈਕੇਟ ਮੈਟਰੋਪੋਲੀਟਨ ਮਨੀਲਾ ਡਿਵੈਲਪਮੈਂਟ ਅਥਾਰਟੀ (ਐਮਐਮਡੀਏ) ਦੇ ਬੁਲਾਰੇ ਸਹਾਇਕ ਸੈਕਟਰੀ ਸਿਲਾਈਨ ਪਾਇਲਗੋ ਦੀ ਗੈਰ-ਸਰਕਾਰੀ ਸੰਗਠਨ (ਐਨ.ਜੀ.ਓ.) ਨੇ ਭਾਰਤੀ ਕਾਰੋਬਾਰੀਆਂ ਦੇ ਸਮੂਹ ਦੀ ਮਦਦ ਨਾਲ ਮਹਾਂਨਗਰ ਵਿੱਚ ਖਾਣੇ ਦੇ ਪੈਕੇਟ ਵੰਡੇ। ਪਿਆਲਾਗੋ ਦੇ ਅਨੁਸਾਰ, ਭਾਰਤੀ ਕਾਰੋਬਾਰੀ ਵਿਜੇ ਗੁਰੰਗ, ਜੀਤੇਸ਼ Continue Reading »
No Commentsਕੀ 15 ਜੂਨ ਨੂੰ ਲਾਗੂ ਹੋਵੇਗਾ ECQ ?
ਸੋਸ਼ਲ ਮੀਡਿਆ ਤੇ ਪੋਸਟ ਵਾਇਰਲ ਹੋ ਰਹੀ ਹੈ ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕੇ ਮਨੀਲਾ , ਸਿਬੂ ਅਤੇ ਲਗੂਨਾ ਨੂੰ ਫਿਰ ਤੋਂ ECQ ਦੇ ਅਧੀਨ ਰੱਖਿਆ ਜਾਵੇਗਾ , ਇਸ ਖਬਰ ਦਾ ਸਿਹਤ ਸਲਾਹਕਾਰ ਮਾਰੀਆ ਰੋਸਾਰਿਓ ਵੇਰਜਿਅਰ ਨੇ ਸ਼ਨੀਵਾਰ ਨੂੰ ਖੰਡਨ ਕੀਤਾ ਹੈ , ਰਾਸ਼ਟਰਪਤੀ ਰੋਡਰਿਗੋ ਦੁਤੇਰਤੇ ਲਾਕ ਡਾਊਨ Continue Reading »
No Comments13 ਜੂਨ ਦੀ ਕਰੋਨਾ ਵਾਇਰਸ ਅਪਡੇਟ
13 ਜੂਨ ਦੀ ਕਰੋਨਾ ਵਾਇਰਸ ਅਪਡੇਟ DOH ਦੀ ਰਿਪੋਰਟ ਅਨੁਸਾਰ ਅੱਜ ਦੇ ਨਵੇਂ ਕੇਸ – 607 ਇਹਨਾਂ ਵਿਚੋਂ 504 ਨਵੇਂ ਕੇਸ ਹਨ ਅਤੇ 103 ਪੁਰਾਣੇ ਮੌਤ – 22 ਠੀਕ ਹੋਏ – 252 ਇਸ ਤਰਾਂ ਟੋਟਲ ਹੋ ਗਿਆ 25,392 ਮੌਤ – 1074 ਠੀਕ ਹੋਏ – 5706 … …
No Comments6 ਭਾਰਤੀ ਵਿਦਿਆਰਥੀ ਪਾਸਾਈ ਸ਼ਹਿਰ ਵਿੱਚ ਭੰਗ ਨਾਲ ਗ੍ਰਿਫਤਾਰ
6 ਭਾਰਤੀ ਵਿਦਿਆਰਥੀ ਪਾਸਾਈ ਸ਼ਹਿਰ ਵਿੱਚ ਭੰਗ ਨਾਲ ਗ੍ਰਿਫਤਾਰ ਫਿਲਪੀਨ ਡਰੱਗ ਇਨਫੋਰਸਮੈਂਟ ਏਜੰਸੀ ਅਤੇ ਪਾਸਾਈ ਸਿਟੀ ਪੁਲਿਸ ਸਟੇਸ਼ਨ ਡਰੱਗ ਇਨਫੋਰਸਮੈਂਟ ਯੂਨਿਟ ਦੇ ਮੈਂਬਰਾਂ ਨੇ 6 ਭਾਰਤੀ ਵਿਦਿਆਰਥੀਆਂ ਨੂੰ ਇੱਕ buy-bust ਅਭਿਆਨ ਦੌਰਾਨ ਗ੍ਰਿਫਤਾਰ ਕੀਤਾ ਹਉ ਅਤੇ ਉਨ੍ਹਾਂ ਪਾਸੋਂ ਪਾਸਾਈ ਸਿਟੀ ਵਿੱਚ 11 ਜੂਨ, ਵੀਰਵਾਰ ਦੁਪਹਿਰ ਨੂੰ 128,040 ਪੀਸੋ ਦੀ ਭੰਗ Continue Reading »
No Commentsਲਾਪੂ-ਲੈਪੂ ਸਿਟੀ ਦੇ ਮੇਅਰ ਨੂੰ ਹੋਇਆ ਕਰੋਨਾ
ਮਨੀਲਾ – ਵਿਸਾਆ ਖੇਤਰ ਦੇ ਲਾਪੂ-ਲੈਪੂ ਸਿਟੀ ਜਿਥੇ covid-19 ਦੇ ਕੇਸ ਵੱਧ ਰਹੇ ਹਨ, ਦੇ ਮੇਅਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸਨੂੰ ਕਰੋਨਾ ਵਾਇਰਸ ਹੋ ਗਿਆ ਹੈ , ਕਰੋਨਾ ਟੈਸਟ ਵਿੱਚ ਉਸਨੂੰ ਪੋਸਿਟਿਵ ਪਾਇਆ ਗਿਆ , ਮੇਅਰ ਜੁਨਾਰਡ “ਆਹੋਂਗ” ਚੈਨ ਨੇ ਕਿਹਾ ਕਿ ਉਹ ਬੁਖਾਰ ਹੋਣ ਤੋਂ ਬਾਅਦ ਬੁੱਧਵਾਰ ਨੂੰ Continue Reading »
No Comments12 ਜੂਨ ਦੀ ਕਰੋਨਾ ਵਾਇਰਸ ਅਪਡੇਟ
12 ਜੂਨ ਦੀ ਕਰੋਨਾ ਵਾਇਰਸ ਅਪਡੇਟ DOH ਦੀ ਰਿਪੋਰਟ ਅਨੁਸਾਰ ਅੱਜ ਦੇ ਨਵੇਂ ਕੇਸ – 615 ਇਹਨਾਂ ਵਿਚੋਂ 336 ਨਵੇਂ ਕੇਸ ਹਨ ਅਤੇ 279 ਪੁਰਾਣੇ ਮੌਤ – 16 ਠੀਕ ਹੋਏ – 289 ਇਸ ਤਰਾਂ ਟੋਟਲ ਹੋ ਗਿਆ 24,787 ਮੌਤ – 1052 ਠੀਕ ਹੋਏ – 5454 … …
No Commentsਇਸ ਤਰੀਕ ਨੂੰ ਦੁਬਾਰਾ ਖੁਲ੍ਹੇਗਾ ਇਮੀਗ੍ਰੇਸ਼ਨ ਦਫਤਰ
ਦੇਖੋ ਦੁਬਾਰਾ ਕਦੋਂ ਖੁਲ੍ਹੇਗਾ ਮਨੀਲਾ ਇਮੀਗ੍ਰੇਸ਼ਨ ਦਫਤਰ ਮਨੀਲਾ ਇਮੀਗ੍ਰੇਸ਼ਨ ਦੀ ਬਿਲਡਿੰਗ ਨੂੰ ਸਾਨੀਟਾਈਜ਼ ਕਰਨ ਤੋਂ ਬਾਅਦ ਇਹ ਇੱਕ ਵਾਰ ਫਿਰ ਸੋਮਵਾਰ , 15 ਜੂਨ ਨੂੰ ਸੇਵਾਵਾਂ ਦੇਣ ਲਈ ਤਿਆਰ ਹੈ , ਜਿਹੜੇ ਵਿਅਕਤੀਆਂ ਦੀ ਅਪੋਇੰਟਮੈਂਟ 8 ਤੋਂ 11 ਜੂਨ ਨੂੰ ਪੱਕੀ ਹੋਈ ਸੀ ਉਹ ਆਪਣਾ ਨਵਾਂ ਸ਼ੈਡਿਊਲ ਇਮੀਗ੍ਰੇਸ਼ਨ ਦੀ ਵੈਬਸਾਈਟ Continue Reading »
No Comments