Sub Categories
ਫਿਲੀਪੀਂਸ ‘ਚ ਕਰਮਚਾਰੀਆਂ ਨੂੰ ਹਫਤੇ ‘ਚ ਸਿਰਫ 4 ਦਿਨ ਕੰਮ ਕਰਨਾ ਪਵੇਗਾ, ਸਰਕਾਰ ਜਲਦ ਲੈ ਸਕਦੀ ਹੈ ਫੈਸਲਾ
ਮਨੀਲਾ – ਫਿਲੀਪੀਨਜ਼ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਕਰਮਚਾਰੀਆਂ ਨੂੰ ਹੁਣ ਹਫ਼ਤੇ ਵਿੱਚ ਸਿਰਫ਼ 4 ਦਿਨ ਹੀ ਕੰਮ ਕਰਨਾ ਹੋਵੇਗਾ। ਉਥੋਂ ਦੀ ਸਰਕਾਰ ਨੇ ਅਜਿਹਾ ਪ੍ਰਸਤਾਵ ਰੱਖਿਆ ਹੈ। ਇਸ ਨੂੰ ਜਲਦੀ ਹੀ ਲਾਗੂ ਕੀਤਾ ਜਾ ਸਕਦਾ ਹੈ। ਰਿਪੋਰਟਾਂ ਮੁਤਾਬਕ ਫਿਲੀਪੀਨ ਦੇ ਵਿੱਤ ਮੰਤਰੀ ਕਾਰਲੋਸ ਡੋਮਿਨਿਊਜ਼ ਦੀ ਪ੍ਰਧਾਨਗੀ ‘ਚ ਹੋਈ ਬੈਠਕ Continue Reading »
No Comments2022 ਵਿੱਚ ਪਹਿਲੀ ਵਾਰ ਤੇਲ ਦੀਆਂ ਕੀਮਤਾਂ ਵਿੱਚ ਕਟੌਤੀ ਕਰਨਗੀਆਂ ਕੰਪਨੀਆਂ,ਡੀਜ਼ਲ 11.45 ਪੀਸੋ ਪ੍ਰਤੀ ਲੀਟਰ ਸਸਤਾ ਹੋਵੇਗਾ
ਮਨੀਲਾ – ਤੇਲ ਕੰਪਨੀਆਂ 11 ਹਫ਼ਤਿਆਂ ਤੱਕ ਚੱਲੀਆਂ ਕੀਮਤਾਂ ਦੇ ਵਾਧੇ ਤੋਂ ਬਾਅਦ 2022 ਵਿੱਚ ਪਹਿਲੀ ਵਾਰ ਤੇਲ ਦੀਆਂ ਕੀਮਤਾਂ ਵਿੱਚ ਕਟੌਤੀ ਕਰਨਗੀਆਂ। ਹੇਠਾਂ ਦਿੱਤੀ ਕੀਮਤ ਘੱਟ ਹੋਵੇਗੀ ਜੋ 22 ਮਾਰਚ ਨੂੰ ਲਾਗੂ ਕੀਤੀ ਜਾਵੇਗੀ: ਪਿਲਿਪਿਨਸ ਸ਼ੈੱਲ • ਗੈਸੋਲੀਨ = P5.45 ਪ੍ਰਤੀ ਲੀਟਰ • ਕੈਰੋਸਿਨ = P8.55 ਪ੍ਰਤੀ ਲੀਟਰ • Continue Reading »
No Commentsਵਿਦੇਸ਼ੀ ਸੈਲਾਨੀਆਂ ਲਈ ਖੁਸ਼ਖਬਰੀ , ਕਿਸੇ ਵੀ ਦੇਸ਼ ਦੇ ਵਿਦੇਸ਼ੀ ਨਾਗਰਿਕ ਫਿਲਪਾਈਨ ਵਿੱਚ ਹੋ ਸਕਦੇ ਹਨ ਦਾਖਿਲ
ਫਿਲੀਪੀਨਜ਼ ਅਪ੍ਰੈਲ ਤੱਕ ਆਪਣੀਆਂ ਸਰਹੱਦਾਂ ਨੂੰ ਉਨ੍ਹਾਂ ਸਾਰੇ ਵਿਦੇਸ਼ੀ ਯਾਤਰੀਆਂ ਲਈ ਦੁਬਾਰਾ ਖੋਲ੍ਹ ਰਿਹਾ ਹੈ ਜਿਨ੍ਹਾਂ ਨੂੰ ਕੋਵਿਡ -19 ਦੇ ਵਿਰੁੱਧ ਪੂਰੀ ਤਰ੍ਹਾਂ ਟੀਕਾ ਲਗਾਇਆ ਗਿਆ ਹੈ, ਮਲਕਾਨਾਂਗ ਨੇ ਸ਼ੁੱਕਰਵਾਰ ਨੂੰ ਕਿਹਾ। ਕਾਰਜਕਾਰੀ ਉਪ ਰਾਸ਼ਟਰਪਤੀ ਦੇ ਬੁਲਾਰੇ ਕ੍ਰਿਸਟੀਅਨ ਅਬਲਾਨ ਨੇ ਕਿਹਾ, “ਪੂਰੀ ਤਰ੍ਹਾਂ ਟੀਕਾਕਰਨ ਕੀਤੇ ਵਿਦੇਸ਼ੀ ਨਾਗਰਿਕਾਂ ਨੂੰ 1 ਅਪ੍ਰੈਲ, Continue Reading »
No Commentsਫਿਲੀਪੀਨਜ਼ ‘ਚ ਆਗਾਟੋਨ ਤੂਫ਼ਾਨ ਦਾ ਕਹਿਰ, 14 ਲੋਕਾਂ ਦੀ ਮੌਤ
ਫਿਲੀਪੀਨਜ਼ ਵਿਚ ਤੂਫ਼ਾਨ ਆਗਾਟੋਨ ਕਾਰਨ ਜ਼ਮੀਨ ਖਿਸਕਣ ਕਾਰਨ ਘੱਟ ਤੋਂ ਘੱਟ 14 ਲੋਕਾਂ ਦੀ ਮੌਤ ਹੋ ਗਈ ਹੈ। ਸੀ.ਐੱਨ.ਐੱਨ. ਨੇ ਫਿਲੀਪੀਨਜ਼ ਦੇ ਸਥਾਨਕ ਅਧਿਕਾਰੀਆਂ ਦੇ ਹਵਾਲੇ ਨਾਲ ਦੱਸਿਆ ਕਿ ਦੇਸ਼ ਦੇ ਵੱਖ-ਵੱਖ ਇਲਾਕਿਆਂ ਤੋਂ ਤੂਫ਼ਾਨ ਵਿਚ ਮਾਰੇ ਗਏ ਲੋਕਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ। ਮੀਡੀਆ ਮੁਤਾਬਕ ਸਿਟੀ ਡਿਜ਼ਾਸਟਰ ਰਿਸਕ ਰਿਡਕਸ਼ਨ Continue Reading »
No Commentsਏਜੰਟ ਦੇ ਜਾਲ ‘ਚ ਫਸਿਆ ਮੋਗੇ ਦਾ ਅਮਰਜੀਤ ਮਨੀਲਾ ਵਿੱਚ ਕੱਟ ਰਿਹਾ ਹੈ ਜੇਲ
ਮੋਗਾ – ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਨ ਲਈ ਮਨੀਲਾ ਗਏ ਮੋਗਾ ਦੇ ਅਮਰਜੀਤ ਨੂੰ ਟਰੈਵਲ ਏਜੰਟ ਵੱਲੋਂ ਠੱਗੀ ਦਾ ਇੰਨਾ ਖ਼ਮਿਆਜ਼ਾ ਭੁਗਤਣਾ ਪਿਆ ਕਿ ਪੀੜਤ ਪਿਛਲੇ ਦੋ ਸਾਲਾਂ ਤੋਂ ਮਨੀਲਾ ਦੀ ਜੇਲ੍ਹ ਵਿੱਚ ਬੰਦ ਹੈ। ਇਸ ਸਬੰਧੀ ਜਦੋਂ ਪੀੜਤ ਦੀ ਪਤਨੀ ਵੱਲੋਂ ਮੋਗਾ ਪੁਲਸ ਨੂੰ ਸ਼ਿਕਾਇਤ ਕੀਤੀ ਗਈ ਤਾਂ ਲੰਬੀ Continue Reading »
No Commentsਫਿਲੀਪੀਨਜ਼ ‘ਚ ਤੂਫਾਨ ਨਾਲ ਭਾਰੀ ਤਬਾਹੀ, ਜ਼ਮੀਨ ਖਿਸਕਣ ਅਤੇ ਹੜ੍ਹ ਕਾਰਨ ਹੁਣ ਤੱਕ 121 ਮੌਤਾਂ
ਮਨੀਲਾ- ਫਿਲੀਪੀਨਜ਼ ਵਿੱਚ ਤੂਫ਼ਾਨ ਮੇਗੀ ਨੇ ਤਬਾਹੀ ਮਚਾ ਦਿੱਤੀ ਹੈ। ਫਿਲੀਪੀਨਜ਼ ਦੇ ਪੂਰਬੀ ਅਤੇ ਦੱਖਣ-ਪੂਰਬੀ ਖੇਤਰਾਂ ‘ਚ ਮੇਗੀ ਤੂਫਾਨ ਤੋਂ ਬਾਅਦ ਭਾਰੀ ਬਾਰਿਸ਼ ਕਾਰਨ ਲਗਭਗ 17,000 ਲੋਕਾਂ ਨੂੰ ਆਪਣਾ ਘਰ ਛੱਡ ਕੇ ਸ਼ੈਲਟਰ ਹੋਮ ‘ਚ ਸ਼ਰਨ ਲੈਣ ਲਈ ਮਜ਼ਬੂਰ ਹੋਣਾ ਪਿਆ ਹੈ। ਭਾਰੀ ਮੀਂਹ ਕਾਰਨ ਪੂਰਬੀ ਸਮਰ ਸੂਬੇ ਸਮੇਤ ਕਈ Continue Reading »
No Commentsਫਿਲੀਪੀਨਜ਼ ‘ਚ 20 ਘੰਟੇ ਫਰਿੱਜ ‘ਚ ਬੈਠਾ ਰਿਹਾ 11 ਸਾਲਾ ਲੜਕਾ, ਜਾਣੋ ਫਿਰ ਕੀ ਹੋਇਆ?
ਇੱਕ ਕਹਾਵਤ ਹੈ ਕਿ “ਜਾਕੋ ਰਾਖੇ ਸਾਈਂਆ, ਮਾਰ ਸਕੇ ਨ ਕੋਇ। ਇਹ ਕਹਾਵਤ ਫਿਲੀਪੀਨਜ਼ ਦੇ ਇੱਕ 11 ਸਾਲ ਦੇ ਲੜਕੇ ਉੱਤੇ ਪੂਰੀ ਤਰ੍ਹਾਂ ਫਿੱਟ ਬੈਠਦੀ ਹੈ। ਜਿਸ ਨੇ ਉਸ ਦੀ ਜ਼ਿੰਦਗੀ ਨੂੰ ਮੌਤ ਦੇ ਮੂੰਹ ਵਿੱਚੋਂ ਬਾਹਰ ਕੱਢਿਆ। ਇਹ ਕੋਈ ਕਹਾਣੀ ਨਹੀਂ ਸਗੋਂ ਸੱਚੀ ਘਟਨਾ ਹੈ। ਇੱਕ 11 ਸਾਲ ਦਾ Continue Reading »
No Commentsਫਿਲਪੀਨਜ਼ ਦੀ ਸੈਰ ਸਪਾਟਾ ਸਕੱਤਰ ਨੇ ਕਿਹਾ, ਵਾਪਸ ਆਉਣਾ ਚਾਹੁੰਦੇ ਹਨ ਭਾਰਤੀ ਵਿਦਿਆਰਥੀ
ਮਨੀਲਾ : ਫਿਲਪੀਨਜ਼ ਦੀ ਸੈਰ ਸਪਾਟਾ ਸਕੱਤਰ ਬਰਨਾਡੇਟ ਰੋਮੂਲੋ ਪੁਯਾਤ ਨੇ ਕਿਹਾ ਹੈ ਕਿ ਉਨ੍ਹਾਂ ਦੇ ਦੇਸ਼ ‘ਚ ਪੜ੍ਹ ਰਹੇ ਕੋਵਿਡ ਕਾਰਨ ਵਤਨ ਪਰਤ ਗਏ ਕਈ ਭਾਰਤੀ ਵਿਦਿਆਰਥੀ ਇੱਥੇ ਵਾਪਸ ਆਉਣਾ ਚਾਹੁੰਦੇ ਹਨ। ਮਨੀਲਾ ‘ਚ 22 ਅਪ੍ਰਰੈਲ ਨੂੰ ਖ਼ਤਮ ਹੋਏ ਵਿਸ਼ਵ ਯਾਤਰਾ ਤੇ ਸੈਰ ਸਪਾਟਾ ਪ੍ਰਰੀਸ਼ਦ (ਡਬਲਯੂਟੀਟੀਸੀ) ਆਲੀ ਸੰਮੇਲਨ ‘ਚ Continue Reading »
No Commentsਮੋਗੇ ਦੇ ਨੌਜਵਾਨ ਦੀ ਮਨੀਲਾ ਚ ਮੌਤ
ਬਾਘਾ ਪੁਰਾਣਾ: ਪੰਜਾਬ ਦੀ ਧਰਤੀ ਤੋਂ ਹਰ ਸਾਲ ਹਜ਼ਾਰਾਂ ਨੌਜਵਾਨ ਵਿਦੇਸ਼ੀ ਧਰਤੀ ’ਤੇ ਸੁਨਿਹਰੇ ਭਵਿੱਖ ਦੀ ਆਸ ਲੈ ਕੇ ਜਾਂਦੇ ਹਨ। ਇਸ ਦੇ ਨਾਲ ਹੀ ਅਨੇਕਾਂ ਪੰਜਾਬੀ ਨੌਜਵਾਨ ਜ਼ਿੰਦਗੀ ਦੇ ਸੰਘਰਸ਼ ਨਾਲ ਜੂਝਦੇ ਹੋਏ ਮੌਤ ਦੇ ਮੂੰਹ ਵਿਚ ਜਾ ਪੈਂਦੇ ਹਨ। ਅਜਿਹਾ ਹੀ ਮਾਮਲਾ ਮਨੀਲਾ ਤੋਂ ਸਾਹਮਣੇ ਆਇਆ ਹੈ। ਜਿਥੇ Continue Reading »
No Commentsਪੰਜਾਬੀ ਨੌਜਵਾਨ ਦੀ ਸੜੀ ਹੋਈ ਮਿਲੀ ਲਾਸ਼ , ਕੁਝ ਦਿਨਾਂ ਤੋਂ ਸੀ ਲਾਪਤਾ
ਕਾਰੋਬਾਰ ਦੀ ਭਾਲ ਵਿੱਚ ਤਿੰਨ ਸਾਲ ਪਹਿਲਾਂ ਮਨੀਲਾ ਗਏ ਇੱਕ ਵਿਅਕਤੀ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ। ਸੋਮਵਾਰ ਤੋਂ ਲਾਪਤਾ ਨੌਜਵਾਨ ਦੀ ਸੜੀ ਹੋਈ ਲਾਸ਼ ਚਾਰ ਦਿਨ ਬਾਅਦ ਮਿਲੀ। ਮ੍ਰਿਤਕ ਦਾ ਭਰਾ ਅਤੇ ਭਰਜਾਈ ਪੰਜ ਦਿਨ ਪਹਿਲਾਂ ਹੀ ਭਾਰਤ ਪਰਤੇ ਸਨ। ਫਿਲਹਾਲ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ Continue Reading »
No Comments