Sub Categories
ਦੇਖੋ GCQ ਵਿੱਚ ਤੁਸੀਂ ਕੀ ਕਰ ਸਕਦੇ ਹੋ ਅਤੇ ਕੀ ਨਹੀਂ
ਮਨੀਲਾ – ਫਿਲਿਪਾਈਨ ਨੈਸ਼ਨਲ ਪੁਲਿਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ (GCQ) ਖੇਤਰਾਂ ਵਿੱਚ ਮੋਟਰਸਾਈਕਲ ਤੇ ਦੂਜਾ ਵਿਅਕਤੀ ਬੈਠਣ ਦੀ ਮਨਾਹੀ ਰਹੇਗੀ , ਬੇਸ਼ਕ ਉਹ ਵਿਅਕਤੀ ਤੁਹਾਡਾ ਘਰਵਾਲਾ/ਘਰਵਾਲੀ ਹੀ ਹੋਵੇ , ਮੋਟਰਸਾਈਕਲ ਤੇ ਸਿਰਫ ਇੱਕ ਵਿਅਕਤੀ ਹੀ ਟਰੈਵਲ ਕਰ ਸਕਦਾ ਹੈ , ਕਿਉਂਕਿ ਬੈਕ ਰਾਈਡਰ ਸੋਸ਼ਲ ਡਿਸਟੈਂਸੀਗ ਦੀ ਉਲੰਘਣਾ ਕਰਨਗੇ, ਉਸਨੇ Continue Reading »
No Comments28 ਮਈ 4 ਬਜੇ ਦੀ ਕਰੋਨਾ ਵਾਇਰਸ ਅਪਡੇਟ
28 ਮਈ 4 ਬਜੇ ਦੀ ਕਰੋਨਾ ਵਾਇਰਸ ਅਪਡੇਟ DOH ਦੀ ਰਿਪੋਰਟ ਅਨੁਸਾਰ ਅੱਜ ਦੇ ਨਵੇਂ ਕੇਸ – 539 ਮੌਤ – 17 ਠੀਕ ਹੋਏ – 92 ਇਸ ਤਰਾਂ ਟੋਟਲ ਹੋ ਗਿਆ 15,588 ਮੌਤ – 921 ਠੀਕ ਹੋਏ – 3598 … …
No Commentsਦੇਖੋ ਕਿਹੜੀ ਜਗ੍ਹਾ ਲੱਗੇ ਭੂਚਾਲ ਦੇ ਝਟਕੇ
ਅੱਜ ਦੁਪਹਿਰ 1:17 ਬਜੇ ਸਨ ਫਰਨਾਂਦੋ , ਲਾ ਯੂਨੀਅਨ ਵਿੱਚ ਲੱਗੇ 5.1 ਤੀਬ੍ਰਤਾ ਵਾਲੇ ਭੁਚਾਲ ਦੇ ਝਟਕੇ ਇਹ ਝਟਕੇ ਹੇਠ ਲਿਖੇ ਸਥਾਨਾਂ ਵਿੱਚ ਵੀ ਮਹਿਸੂਸ ਕੀਤੇ ਗਏ ਤੀਬ੍ਰਤਾ 4 – ਲਬਰਾਦੋਰ, ਪੰਗਾਸੀਨਾਂਨ ਤੀਬ੍ਰਤਾ 3 – ਕੁਈਜ਼ਨ ਸ਼ਹਿਰ ਤੀਬ੍ਰਤਾ 2 – ਨਵੋਤਸ ਸ਼ਹਿਰ , ਸਨ ਜੋਸੇ ਡੇਲ ਮੋਂਟੇ ਅਤੇ ਬੁਲਾਕਾਨ … Continue Reading »
No Commentsਮਨੀਲਾ ਏਅਰਪੋਰਟ ਤੋਂ 1 ਜੂਨ ਤੋਂ ਸ਼ੁਰੂ ਹੋਣਗੀਆਂ ਇਹ ਫਲਾਈਟਾਂ
NAIA ਏਅਰਪੋਰਟ ਤੋਂ 1 ਜੂਨ ਤੋਂ ਫਿਲਪਾਈਨ ਏਅਰਲਾਈਨ ਉਡਾਣ ਭਰੇਗੀ , ਇਹ ਉਡਾਣ ਘਰੇਲੂ ਅਤੇ ਅੰਤਰਰਾਸ਼ਟਰੀ ਹੋਵੇਗੀ , ਉਹਨਾਂ ਕਿਹਾ ਕੇ ਸੋਸ਼ਲ ਡਿਸਟੈਂਟ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇਗਾ। PAL ਦੇ ਪ੍ਰਧਾਨ ਅਤੇ ਸੀਈਓ ਗਿਲਬਰਟ ਸੈਂਟਾ ਮਾਰੀਆ ਨੇ ਕਿਹਾ ਕਿ ਏਅਰ ਲਾਈਨਜ਼ ਨੂੰ 65 ਤੋਂ 75 ਪ੍ਰਤੀਸ਼ਤ ਤੱਕ ਯਾਤਰੀ ਲੈ Continue Reading »
No Comments27 ਮਈ 4 ਬਜੇ ਦੀ ਕਰੋਨਾ ਵਾਇਰਸ ਅਪਡੇਟ
27 ਮਈ 4 ਬਜੇ ਦੀ ਕਰੋਨਾ ਵਾਇਰਸ ਅਪਡੇਟ DOH ਦੀ ਰਿਪੋਰਟ ਅਨੁਸਾਰ ਅੱਜ ਦੇ ਨਵੇਂ ਕੇਸ – 380 ਮੌਤ – 18 ਠੀਕ ਹੋਏ – 94 ਇਸ ਤਰਾਂ ਟੋਟਲ ਹੋ ਗਿਆ 15,049 ਮੌਤ – 904 ਠੀਕ ਹੋਏ – 3506 … …
No Commentsਪੰਜਾਬੀ ਬੰਦਾ ਮੋਟਰ ਤੇ ਸਮਾਨ ਨਾਲ ਫੜਿਆ ਗਿਆ
ਸਤਿ ਸ੍ਰੀ ਅਕਾਲ ਜੀਓ…..La union ਚ ਰਹਿਣ ਵਾਲਿਆਂ ਨੂੰ ਬੇਨਤੀ ਹੈ…ਇੱਕ ਖਬਰ Baguio city ਤੋਂ ਆਈ ਹੈ ਇੱਕ ਪੰਜਾਬੀ ਬੰਦਾ ਮੋਟਰ ਤੇ ਸਮਾਨ ਨਾਲ ਫੜਿਆ ਗਿਆ ਹੈ।ਸੋ ਆਪ ਸਭ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ੍ਪਾ ਕਰਕੇ ਤੁਸੀਂ ਕੋਈ ਵੀ ਇਸ ਤਰਾਂ ਦਾ ਸਮਾਨ ਜੋ ਮੋਟਰ ਤੇ ਨਜ਼ਰ ਆਵੇ ਨਾ ਵੇਚੋ।ਜਦੋਂ Continue Reading »
1 Commentਪੈਸੇ ਕਲੈਕਟ ਕਰਨ ਗਏ ਪੰਜਾਬੀ ਨੂੰ ਬਰੰਗੇ ਵਾਲਿਆਂ ਨੇ ਫੜ੍ਹ ਲਿਆ
ਲਗੂਨਾ – ਕੱਲ ਇਥੇ ਪੈਸੇ ਕਲੈਕਟ ਕਰਨ ਗਏ ਪੰਜਾਬੀ ਨੂੰ ਬਰੰਗੇ ਵਾਲਿਆਂ ਨੇ ਫੜ੍ਹ ਲਿਆ , ਦਰਅਸਲ ਪੰਜਾਬੀ ਇੱਕ ਪਿੰਡ ਵਿੱਚ ਕੰਮ ਕਰਨ ਗਿਆ ਸੀ ਜਿਥੇ ਬਰੰਗੇ ਵਾਲਿਆਂ ਨੇ ਪਹਿਲਾ ਹੀ ਨੋਟਿਸ ਜਾਰੀ ਕੀਤਾ ਸੀ ਕਿ ਇਥੇ ਕੋਈ ਪੈਸੇ ਕਲੈਕਟ ਕਰਨ ਨਾ ਆਵੇ , ਪੰਜਾਬੀ ਮੁੰਡੇ ਨੇ ਮੋਟਰ ਭਜਾ ਲਈ Continue Reading »
No Commentsਮੈਟਰੋ ਮਨੀਲਾ ਵਿੱਚ ਲਾਗੂ ਹੋਵੇਗਾ GCQ , ਸਾਰੇ ਮੇਅਰ ਸਹਿਮਤ
ਮੈਟਰੋ ਮਨੀਲਾ ਦੇ ਸਾਰੇ 17 ਮੇਅਰ 1 ਜੂਨ ਤੋਂ GCQ ਲਾਗੂ ਕਰਨ ਦੇ ਹੱਕ ਵਿੱਚ ਖੜੇ ਹਨ , ਜਿਸਦੇ ਅਨੁਸਾਰ 50% ਕੰਮ ਖੋਲਿਆ ਜਾਵੇਗਾ ਅਤੇ ਪਬਲਿਕ ਟ੍ਰਾੰਸਪੋਰਟ ਨੂੰ ਵੀ ਕਾਫੀ ਹੱਦ ਤੱਕ ਬਹਾਲ ਕੀਤਾ ਜਾਵੇਗਾ , ਪਰ ਜਿਨ੍ਹਾਂ ਬਰੰਗਿਆ ਵਿਚ ਕੇਸ ਜਿਆਦਾ ਹਨ ਜਾਂ ਹੋਣਗੇ ਉਹ ਬਰੰਗੇ ਬੰਦ ਰਹਿਣਗੇ , Continue Reading »
1 Comment26 ਮਈ 4 ਬਜੇ ਦੀ ਕਰੋਨਾ ਵਾਇਰਸ ਅਪਡੇਟ
26 ਮਈ 4 ਬਜੇ ਦੀ ਕਰੋਨਾ ਵਾਇਰਸ ਅਪਡੇਟ DOH ਦੀ ਰਿਪੋਰਟ ਅਨੁਸਾਰ ਅੱਜ ਦੇ ਨਵੇਂ ਕੇਸ – 350 ਮੌਤ – 13 ਠੀਕ ਹੋਏ – 89 ਇਸ ਤਰਾਂ ਟੋਟਲ ਹੋ ਗਿਆ 14,669 ਮੌਤ – 886 ਠੀਕ ਹੋਏ – 3412 … …
1 Commentਰਾਸ਼ਟਰਪਤੀ ਦੁਤਰਤੇ ਹਾਲੇ ਸਕੂਲ ਖੋਲਣ ਦੇ ਹੱਕ ਵਿਚ ਨਹੀਂ – ਦੇਖੋ ਕੀ ਕਿਹਾ
ਰਾਸ਼ਟਰਪਤੀ ਰੋਡਰਿਗੋ ਦੁਤਰਤੇ ਨੇ ਕਿਹਾ ਕਿ ਉਹ ਉਦੋਂ ਤੱਕ ਸਕੂਲ ਦੀਆਂ ਕਲਾਸਾਂ ਖੋਲ੍ਹਣ ਦੇ ਹੱਕ ਵਿੱਚ ਨਹੀਂ ਹਨ ਜਦੋਂ ਤੱਕ ਕੋਰੋਨਵਾਇਰਸ ਬਿਮਾਰੀ ਦੇ ਵਿਰੁੱਧ ਟੀਕਾ ਉਪਲਬਧ ਨਹੀਂ ਹੁੰਦਾ। ਉਹਨਾਂ ਕਿਹਾ “ਮੈਂ ਕਲਾਸਾਂ ਖੋਲ੍ਹਣ ਦੀ ਆਗਿਆ ਨਹੀਂ ਦੇਵਾਂਗਾ ਜਿੱਥੇ ਬੱਚੇ ਇਕ ਦੂਜੇ ਦੇ ਨਾਲ ਹੋਣਗੇ. ਕੋਈ ਵੀ ਸਕੂਲ ਨਹੀਂ ਜਾਵੇਗਾ ਜਦੋਂ Continue Reading »
No Comments