ਪੇਕਿਆ ਦਾ ਚਾਅ
ਪੇਕਿਆ ਦਾ ਚਾਅ ਪੇਕੇ ਜਾਣ ਦਾ ਚਾਅ ਕਿਹੜੀ ਕੁੜੀ ਨੂੰ ਨੀ ਹੁੰਦਾ। ਕੱਲ੍ਹ ਹੀ ਦਿਨ ਗਿਣ ਕੇ ਹਟੀ ਆਂ ਅਜੇ ਤਾਂ ਦੋ ਮਹੀਨੇ ਪਏ ਨੇ ਗਰਮੀਆਂ ਦੀਆਂ ਛੁੱਟੀਆਂ ਹੋਣ ‘ਚ । ਐਨੀ ਗਰਮੀ ‘ਚ ਵੀ ਕਾਲਜਾ ਠਰ ਜਾਂਦਾ ਪੇਕਿਆਂ ਦਾ ਨਾਂ ਲੈਂਦੇ ਹੀ । ਕਿਵੇਂ ਮੰਮੀ ਸਵੇਰੇ 7 ਵਜੇ ਤਕ Continue Reading »
1 Commentਜਿਉਂਦੇ ਜੀਅ
ਅੱਜ ਭਾਨੇ ਦੇ ਫੁੱਲ ਚੁਗਣ ਮਗਰੋਂ ਉਸਦੇ ਦੋਵੇਂ ਪੁੱਤਰਾਂ ਨੇ ਭੋਗ ਤੇ ਰੋਟੀ ਪਾਣੀ ਸੰਬੰਧੀ ਤੇ ਗੁਰਦੁਆਰੇ ਨੂੰ ਦਾਨ ਦੇਣ ਸੰਬੰਧੀ ਯੋਜਨਾ ਬਣਾਉਣੀ ਸ਼ੁਰੂ ਕੀਤੀ। ਵੱਡਾ ਜੋ ਕਿ ਸ਼ਹਿਰ ਸਰਕਾਰੀ ਨੌਕਰੀ ਕਰਦਾ ਸੀ ਤੇ ਉਥੇ ਹੀ ਰਹਿੰਦਾ ਸੀ ਤੇ ਛੋਟਾ ਪਿੰਡ ਹੀ ਖੇਤੀਬਾੜੀ ਕਰਦਾ ਸੀ। ਭਾਨੇ ਨੂੰ ਬੁਢਾਪੇ ਵਿੱਚ ਬਹੁਤਾ Continue Reading »
No Commentsਨਵੇਂ ਮੁਹਾਵਰੇ
ਨਵੇਂ ਮੁਹਾਵਰੇ ਕੁਝ ਕੁ ਗੱਲਾਂ ਹਮੇਸ਼ਾ ਲਈ ਮੁਹਾਵਰੇ ਬਣ ਜਾਂਦੀਆਂ ਨੇ। ਕਈ ਵਾਰ ਸਹਿਜ ਸੁਭਾ ਕੀਤੀ ਗੱਲ ਹਮੇਸ਼ਾ ਲਈ ਚੇਤੇ ਚ ਵੱਸ ਜਾਂਦੀ ਏ ।ਤੇ ਨਾਲ ਹੀ ਇੱਕ ਨਵਾਂ ਮੁਹਾਵਰਾ ਬਣ ਜਾਂਦੀ ਏ। ਜਿਸ ਵੀ ਕਿਸੇ ਬੰਦੇ ਬੰਦੀ ਨੂੰ ਬੜੀ ਜੱਦੋਜਹਿਦ ਤੋਂ ਬਾਅਦ ਮਨਚਾਹੀ ਚੀਜ ਵਸਤ ਜਾਂ ਕੁਝ ਹੋਰ ਮਿਲ Continue Reading »
No Commentsਬੇਤਾਬ
ਬੇਤਾਬ………. ਸ਼ਾਇਦ 1983 ਦੀ ਗੱਲ ਆ ਧਰਮਿੰਦਰ ਦੇ ਬੇਟੇ ਸੰਨੀ ਦਿਉਲ ਦੀ ਪਹਿਲੀ ਫਿਲਮ ਆਈ ਸੀ ਬੇਤਾਬ ਬੜਾ ਕਰੇਜ ਸੀ ਬਈ ਧਰਮਿੰਦਰ ਦੇ ਮੁੰਡੇ ਦੀ ਫਿਲਮ ਆਈ ਆ ਖਾਸ ਕਰ ਪਿੰਡਾਂ ਵਿੱਚ ਬਹੁਤ ਈ ਜ਼ਿਆਦਾ ਸੀ ਅਸੀਂ ਵੀ ਸਲਾਹ ਬਣਾਈ ਵੀ ਵੇਖਕੇ ਆਈਏ ਚੱਲੋ ਜੀ ਕਾਲਜੋਂ ਬੰਕ ਮਾਰਿਆ ਤੇ ਪਹੁੰਚ Continue Reading »
No Commentsਦਾਜ, ਜਿਥੇ ਲੈਣਾ ਮਾੜਾ, ਉਥੇ ਦੇਣਾ ਵੀ ਮਾੜਾ
ਦਾਜ, ਜਿਥੇ ਲੈਣਾ ਮਾੜਾ, ਉਥੇ ਦੇਣਾ ਵੀ ਮਾੜਾ। ਦਾਜ ਇਕ ਬੁਰਾਈ ਹੈ, ਇਸ ਨੂੰ ਜਿਨੀ ਜਲਦੀ ਹੋ ਸਕੇ ਖ਼ਤਮ ਕਰਨਾ ਚਾਹੀਦਾ। ਦਾਜ, ਮਰਦ ਤਾਂ ਘੱਟ ਹੀ ਮੰਗਦੇ ਹਨ, ਪਰ ਔਰਤਾਂ ਨੂੰ ਰੱਬ ਸੁਮੱਤ ਦੇਵੇ, ਦਾਜ ਮੰਗਦੀਆਂ ਵੀ ਨੇ ਤੇ ਦਾਜ, ਦੇਣ ਲਈ ਮਜਬੂਰ ਵੀ ਕਰਦੀਆਂ ਨੇ। ਇਸ ਬਾਰੇ ਇਹ ਦੋ Continue Reading »
No Commentsਮਨਾਂ ਵਿਚਲੀ ਕੰਧ
ਮਨਾਂ ਵਿਚਲੀ ਕੰਧ ” ਮਨੀ ਓਏ ਆਜਾ ਖੇਡੀਏ ” “ਛੋਟੀ ਮੰਮੀ ਅਸੀਂ ਤਾਂ ਸਕੂਲ ਦਾ ਸਾਰਾ ਕੰਮ ਕਰ ਵੀ ਲਿਆ ” ” ਮਨੀ ਟੌਪ ਦੇ ਸਕੂਲ ਵਿੱਚ ਪੜਦਾ । ਪੜ੍ਹਾਈ ਪਤਾ ਕਿੰਨੀ ਕਰਾਉਂਦੇ ਉੱਥੇ । ਸੋਡੇ ਸਕੂਲ ਵਾਂਗ ਨੀ ਚਾਰ ਅੱਖਰ ਪੜ੍ਹਾ ਕੇ ਤੋਰ ਦਿੰਦੇ ਆ । ਇਹਦਾ ਤਾਂ ਸਾਰਾ Continue Reading »
No Commentsਬੱਸ ਦਾ ਇੰਤਜ਼ਾਰ
ਬੱਸ ਦਾ ਇੰਤਜ਼ਾਰ ਕਰਨ ਦਾ ਵੀ ਆਪਣਾ ਹੀ ਸੁਆਦ ਹੁੰਦਾ ਹੈ । ਬੱਸ ਸਟੈਂਡ ਜੇ ਵੱਡਾ ਹੋਵੇ ਤਾਂ ਕਿਸੇ ਨੂੰ ਵੀ ਤੁਹਾਡੇ ਬੈਠੇ ਦਾ ਜ਼ਿਆਦਾ ਫ਼ਰਕ ਨਹੀਂ ਪੈਂਦਾ । ਕਿਉਂਕਿ , ਹਰ ਕੋਈ ਆਪਣੀ ਬੱਸ ਫੜਨ ਲਈ ਪਲੇਟਫਾਰਮ ਵੱਲ ਭੱਜ ਨੱਠ ਕਰ ਰਿਹਾ ਹੁੰਦਾ ਹੈ । ਕੰਡਕਟਰਾਂ ਦੀਆਂ ਆਵਾਜ਼ਾਂ ਦਾ Continue Reading »
No Commentsਛੱਲਾ ਕੌਣ ਸੀ ਕੀ ਹੈ ਛੱਲੇ ਦੀ ਅਸਲ ਕਹਾਣੀ
ਛੱਲਾ ਕੌਣ ਸੀ ਕੀ ਹੈ ਛੱਲੇ ਦੀ ਅਸਲ ਕਹਾਣੀ । ਦੇਸ਼ ਦੀ ਅਜਾਦੀ ਤੋਂ ਪਹਿਲਾਂ ਹਰੀਕੇ ਪੱਤਨ ਤੇ ਇਕ ਮਲਾਹ ਰਹਿੰਦਾ ਸੀ । ਜਿਸ ਦਾ ਨਾਮ ਜੱਲ੍ਹਾ ਸੀ ਤੇਂ ਉਹ ਲੋਕਾਂ ਨੂੰ ਸਤਲੁਜ ਦਰਿਆ ਤੋਂ ਇਸ ਪਾਸੇ ਤੋਂ ਉਸ ਪਾਸੇ ਵੱਲ ਲੈਕੇ ਜਾਦਾ ਹੁੰਦਾ ਸੀ ਜੱਲ੍ਹੇ ਦਾ ਇਕ ਪੁੱਤਰ ਸੀ Continue Reading »
2 Commentsਚਿੜੀ
ਚਿੜੀ , ਅਠਸੌਪਚਵਿੰਜਾ ਦੇ ਸਾਇਲੰਸਰ ਦੀ ਚਿੜੀ ਜਿਹੜੀ ਮੈਨੂੰ ਖੇੜੇ ‘ਚ ਕਰਨ ਲਈ ਖੂਹ ਵਾਲਾ ਚਾਚਾ ਹਰਦੀਪ ਸਿਹੁੰ ਵਾਰ – ਵਾਰ ਰੇਸ ਦੇ ਕੇ ਉਤਾਂਹ ਨੂੰ ਕਰਦਾ ਹੁੰਦਾ ਸੀ , ਉਹੋਜੀ ਚਿੜੀ ਮੈਨੂੰ ਨੈੱਟ ਜੀਓ ਦੀਆਂ ਡੌਕੂਮੈਂਟਰੀਆਂ ‘ਚ ਕਦੇ ਲੱਭੀ ਹੀ ਨਹੀਂ , ਮੈਂ ਤਾੜੀ ਮਾਰ ਕੇ ਹੱਸੀ ਜਾਣਾ , Continue Reading »
No Commentsਕਾਹਲ
ਮਿੰਨੀ ਕਹਾਣੀ ਕਾਹਲ ਮੈਂ ਥੋੜ੍ਹਾ ਜਲਦੀ ਨਾਲ ਐਕਟਿਵਾ ਚਲਾ ਰਹੀ ਸੀ ਤਾਂ ਕਿ ਫਾਟਕ ਲੱਗਣ ਤੋਂ ਪਹਿਲਾਂ ਮੈਂ ਲੰਘ ਜਾਵਾਂ ਤੇ ਵਕਤ ਨਾਲ ਦਫ਼ਤਰ ਪਹੁੰਚ ਜਾਵਾਂ। ਪਰ ਮੇਰੇ ਪਹੁੰਚਦਿਆਂ -ਪਹੁੰਚਦਿਆਂ ਹੀ ਫਾਟਕ ਲੱਗ ਗਿਆ ਤੇ ਮੈਨੂੰ ਹੋਰ ਲੋਕਾਂ ਵਾਂਗ ਉਥੇ ਰੁਕਣਾ ਪਿਆ। ਮੇਰੇ ਅੱਗੇ- ਪਿੱਛੇ ਕਾਫ਼ੀ ਲੋਕ ਖੜ੍ਹੇ ਸਨ । Continue Reading »
No Comments