ਭਵਿੱਖ
ਛੋਟੀ ਕਹਾਣੀ – ਭਵਿੱਖ ਲੇਖਕ – ਗੁਰਪ੍ਰੀਤ ਸਿੰਘ ਭੰਬਰ ਵੱਲੋਂ ਮਾਂ ਸਵੇਰ ਦੀ ਉਠੀ ਨਹੀਂ ਸੀ। ਬਿਮਾਰ ਜਿਆਦਾ ਸੀ ਅਤੇ ਰਵੀ ਆਪਣੇ ਭਰਾ ਨਾਲ ਝਗੜਣ ਲੱਗਿਆ ਹੋਇਆ ਸੀ ਕਿ ਇਸ ਬਿਮਾਰੀ ਨੂੰ ਤੂੰ ਆਪਣੇ ਘਰ ਲੈ ਜਾ। ਮਾਂ ਨੂੰ ਰੱਖਣ ਲਈ ਦੋਵੇਂ ਭਰਾਵਾਂ ਨੇ ਦਿਨ ਪੱਕੇ ਕੀਤੇ ਹੋਏ ਸਨ। ਮਹੀਨੇ Continue Reading »
No Commentsਜ਼ਮਾਨੇ ਦੇ ਉਲਟ ਜਤਨ
ਇੱਕ ਸੱਚੀ ਕਹਾਣੀ ਜੋ ਪਿੱਛਲੇ ਕਾਫ਼ੀ ਸਮੇ ਤੋਂ ਮੇਰੇ ਅੰਦਰ ਅੱਗ ਉਠਾ ਰਹੀ ਸੀ ਅੱਜ ਉਹਨੂੰ ਤੁਹਾਡੇ ਸਭ ਦੇ ਅੱਗੇ ਪੇਸ਼ ਕਰਨ ਜਾ ਰਿਹਾ ਆਪਣੀ ਪ੍ਰਤੀਕਿਰਿਆਵਾ ਜ਼ਰੂਰ ਦੱਸਿਓ ਜੀ ਮੈ ਪਹਿਲਾ ਬੱਸ ਵਿੱਚ ਸਫਰ ਬਹੁਤ ਘੱਟ ਕੀਤਾ ਸੀ ਪਰ ਕਾਲਜ ਸ਼ਹਿਰ ਹੋਣ ਕਰਕੇ ਜ਼ਿੰਦਗੀ ਦੇ ਚਾਰ ਸਾਲ ਮੇਰਾ ਬੱਸਾਂ ਨਾਲ Continue Reading »
No Commentsਬਿਨਾ ਡਰਾਈਵਰ ਦੇ ਗੱਡੀ
ਇੱਕ ਹਮਾਤੜ ਦੇ ਦੋ ਵਿਆਹ..ਦੋਵੇਂ ਨਾਲ ਹੀ ਰਹਿੰਦੀਆਂ ਸਨ..ਇੱਕ ਉਮਰੋਂ ਵੱਡੀ ਤੇ ਦੂਜੀ ਛੋਟੀ..ਜਦੋਂ ਕਦੇ ਵੱਡੀ ਦੀ ਝੋਲੀ ਵਿਚ ਸਿਰ ਰੱਖ ਸੋਂ ਜਾਂਦਾ ਤਾਂ ਉਹ ਤੇਲ ਝੱਸਣ ਬਹਾਨੇ ਕਿੰਨੇ ਸਾਰੇ “ਕਾਲੇ” ਵਾਲ ਪੁੱਟ ਦਿਆ ਕਰਦੀ..ਤਾਂ ਕੇ ਉਮਰੋਂ ਮੇਰੇ ਜਿੱਡਾ ਹੀ ਜਾਪੇ..! ਛੋਟੀ ਦਾ ਵੀ ਜਦੋਂ ਦਾਅ ਲੱਗਦਾ ਤਾਂ ਉਹ ਚਿੱਟੇ Continue Reading »
No Commentsਸੋਨੀਆ ਦੀ ਕਹਾਣੀ
ਸੋਨੀਆ ਦਾ ਵਿਆਹ 10 ਸਾਲ ਪਹਿਲਾਂ ਹੋਇਆ ਸੀ | ਵਿਆਹ ਤੋਂ ਛੇ ਮਹੀਨੇ ਬਾਅਦ ਸੋਨੀਆ ਆਪਣੇ ਮਾਪਿਆਂ ਦੇ ਘਰ ਆਈ ਅਤੇ ਉਹਨਾਂ ਕੋਲ ਬੈਠ ਗਈ | ਉਹ ਆਪਣੇ ਸ਼ੀਕਾਤਾਂ ਨੂੰ ਦਰਸਾਉਣ ਲੱਗੀ ਜਿਵੇਂ ਕਿ ਅੱਜ ਕੱਲ ਹਰ ਨੂੰਹ ਨੂੰ ਅਕਸਰ ਆਪਣੀ ਸੱਸ ਕੋਲ ਸੁਣਨੀ ਪੈਂਦੀ ਹੈ | ਇਹ ਸਬ ਸੁਣ Continue Reading »
No Commentsਮੇਰੀ ਇਸ਼ਕ ਕਹਾਣੀ (part2)
ਇਹ ਮੇਰੇ ਕਹਾਣੀ ਦਾ ਦੂਜਾ part ਆ 2013 ਤੋਂ 2016 ਦੇ ਵਿਚ ਵਿੱਚ ਕਿ ਕੁਝ ਹੋਇਆ ਮੈ ਕਿਮੇ time ਕਢਿਆ ਓਹਦੇ ਬਿਨਾ ਇਹ ਗੱਲ ਇਦਾ ਸੀ ਓਹਦੇ ਪਿੰਡ ਦਾ ਇਕ ਮੁੰਡਾ ਇਹਨੂੰ ਪਸੰਦ ਕਰਦਾ ਸੀ ਓਹਨੇ ਕਾਫੀ ਮੁੰਡਿਆ ਅਗੇ ਪਰਪੋਸ ਕੀਤਾ ਪਰ ਮਨਪ੍ਰੀਤ ਨੇ ਉਹਨੂੰ ਨਾਹ ਕਰ ਦਿੱਤੀ ਉਹ ਮੁੰਡਾ Continue Reading »
6 Commentsਬੇਹੀ ਰੋਟੀ
ਬੇਹੀ ਰੋਟੀ ਬਲਵਿੰਦਰ ਸਿੰਘ ਭੁੱਲਰ ਮੈਂ ਦਰਵਾਜੇ ਮੂਹਰੇ ਖੜਾ ਦੁੱਧ ਵਾਲੇ ਦੀ ਉਡੀਕ ਕਰ ਰਿਹਾ ਸੀ, ਕਿ ਦੁੱਧ ਵਾਲਾ ਆਵੇ ਤਾਂ ਚਾਹ ਬਣਾਵਾਂ, ਕਿਉਂਕਿ ਰਾਤ ਦਾ ਲਿਆ ਹੋਇਆ ਦੁੱਧ ਖਰਾਬ ਹੋ ਗਿਆ ਸੀ। ਦੁੱਧ ਵਾਲਾ ਅਜੇ ਨਹੀਂ ਆਇਆ ਸੀ, ਪਰੰਤੂ ਮੈਨੂੰ ਇੱਕ ਪਤਲੂ ਜਿਹਾ ਲੜਕਾ ਦਿਖਾਈ ਦਿੱਤਾ, ਜੋ ਉਮਰ ’ਚ Continue Reading »
No Commentsਹੁਣ ਮੈਨੂੰ ਤੇਰੀ ਜਰੂਰਤ ਨਹੀਂ
ਅਸੀਂ 4 ਭੈਣ ਭਰਾ ਹਾਂ, ਜਿਹਨਾਂ ਵਿਚੋਂ ਅਸੀਂ ਦੋ ਮੁੰਡੇ ਤੇ ਦੋ ਸਾਡੀਆਂ ਭੈਣਾਂ ਨੇ। ਮੈਂ ਲੋਕਾਂ ਦੇ ਮੂੰਹੋਂ ਅਕਸਰ ਇਹ ਸੁਣਦਾ ਆਇਆ, “ਲੱਖ ਹੋਵਣ ਚਾਚੀਆ ਤਾਈਆਂ, ਮਾਵਾਂ ਮਾਵਾਂ ਹੁੰਦੀਆਂ ਨੇ”। ਪਰ ਮੇਰੀ ਕਹਾਣੀ ਇਸ ਗੀਤ ਤੋਂ ਬਿਲਕੁਲ ਉਲਟ ਹੈ। ਮੇਰੀ ਚਾਚੀ, ਤਾਈ ਤੇ ਮੇਰੀ ਮਾਸੀ, ਤਿੰਨੋਂ ਰੱਬ ਦਾ ਰੂਪ Continue Reading »
1 Commentਜਪਾਨ ਵਿੱਚ ਵਾਪਰੀ ਇੱਕ ਸੱਚੀ ਘਟਨਾ
ਆਪਣੇ ਮਕਾਨ ਦਾ ਨਵੀਨੀਕਰਨ ਕਰਨ ਲਈ ਇੱਕ ਜਪਾਨੀ ਆਪਣੇ ਮਕਾਨ ਦੀ ਲੱਕੜੀ ਦੀ ਕੰਧ ਤੋੜ ਰਿਹਾ ਸੀ ਜੋ ਲੱਕੜ ਦੇ ਦੋ ਫੱਟਿਆਂ ਵਿਚਕਾਰ ਖਾਲੀ ਜਗ੍ਹਾ ਰੱਖ ਕੇ ਬਣਾਈ ਹੁੰਦੀ ਹੈ ਭਾਵ ਕੰਧ ਅੰਦਰ ਤੋਂ ਖਾਲੀ ਹੁੰਦੀ ਐ। ਜਦ ਉਹ ਲੱਕੜ ਦੀ ਕੰਧ ਨੂੰ ਤੋੜਨ ਲਈ ਚੀਰ ਫਾੜ ਕਰ ਰਿਹਾ ਸੀ Continue Reading »
No Commentsਸਮੇਂ ਦਾ ਹਾਲ ਚੱਕਰ
ਕਿਸ਼ਤ ਚੌਥੀ ਕਹਾਣੀ ਸਮੇਂ ਦਾ ਕਾਲ ਚੱਕਰ ਸਰਬਜੀਤ ਸੰਗਰੂਰਵੀ ਜ਼ੋ ਐਮ ਐਲ ਏ ਘਰ ਨੇਪਾਲੀ ਮੁੰਡਾ ਕੰਮ ਕਰਦਾ ਸੀ,ਉਹ ਕੁਝ ਦਿਨਾਂ ਲਈ ਫੈਕਟਰੀ ਆਇਆ ਤੇ ਸੁਖਚੈਨ ਕੋਲ ਰਹਿਣ ਲੱਗਾ।ਉਹ ਸੁਖਚੈਨ ਦੇ ਭਾਂਡੇ ਤੇ ਰਸੋਈ ਵਰਤਦਾ ਤੇ ਗੰਦ ਪਾ ਕੇ ਰੱਖਦਾ। ਸੁਖਚੈਨ ਨੇ ਬਥੇਰਾ ਸਮਝਾਇਆ,ਨਾ ਸਮਝਿਆ, ਤਾਂ ਸੁਖਚੈਨ ਨੇ ਰਸੋਈ ਤੇ Continue Reading »
No Commentsਭੂਤ ਬੰਗਲਾ ਆਖਰੀ ਭਾਗ 5
ਪਿਛਲੇ ਭਾਗ ਵਿੱਚ ਤੁਸੀਂ ਪੜਿਆ ਦਿਲਪ੍ਰੀਤ ਤੇ ਚੁੜੇਲ ਹਮਲਾ ਕਰ ਦਿੰਦੀ ਹੈ। ਦਿਲਪ੍ਰੀਤ ਦੇ ਇੱਕ ਉਸ ਮਾਂ ਦਵਾਰਾ ਪਹਿਨਿਆ ਗੱਲ ਵਿਚ ਤਵੀਤ ਵਾਲੀ ਢੋਲਕੀ ਹੁੰਦੀ ਹੈ । ਜਦੋਂ ਹੀ ਚੁੜੇਲ ਲਾਗੇ ਆਉਂਦੀ ਹੈ ਤਾਂ ਉਸ ਨੂੰ ਕਰੰਟ ਲੱਗਣ ਜਿੰਨਾ ਝੱਟਕਾ ਲੱਗਦਾ ਹੈ। ਤੇ ਉਹ ਉਥੇ ਹੀ ਲੁਪਤ ਹੋ ਜਾਂਦੀ ਹੈ। Continue Reading »
2 Comments