ਵਿਹਲੜਾਂ ਕੋਲ ਕੰਮ ਅਤੇ ਕਾਮਿਆਂ ਕੋਲ ਫੁਰਸਤ
ਵਿਹਲੜਾਂ ਕੋਲ ਕੰਮ ਅਤੇ ਕਾਮਿਆਂ ਕੋਲ ਫੁਰਸਤ ਕੈਨੇਡਾ ਵਿੱਚ ਰਹਿ ਕੇ ਦੇਖਿਆ ਕਿ ਕੰਮ ਦਾ ਮਤਲਬ ਹੈ ਕੰਮ, ਕੰਮ ਦੇ ਸਮੇਂ ਵਿਚ ਹੋਰ ਗੱਪ ਸ਼ੱਪ ਕਰਨੀ ਜਾਂ ਕੰਮ ਦੇ ਸਮੇਂ ਇੱਧਰ ਉਧਰ ਜਾਣਾ ਬਹੁਤ ਮੁਸ਼ਕਲ ਹੁੰਦਾ ਹੈ। ਆਪਣੇ ਸਾਰੇ ਨਿੱਜੀ ਰੁਝੇਵੇਂ ਉਹ ਭਾਵੇਂ ਵਿਆਹ ਸ਼ਾਦੀ, ਭੋਗ, ਸੰਸਕਾਰ, ਜਨਮ ਦਿਨ ਮਨਾਉਣਾ, Continue Reading »
No Commentsਦੋ ਰੱਬ
“ਅੱਜ ਗੁਰਦੁਆਰਾ ਸਾਹਿਬ ਜਾਂਦਿਆਂ ਫਿਰ ਉਹ ਨਿੱਕੀ ਉਮਰ ਦੀ ਗੱਲ ਚੇਤੇ ਆ ਗਈ,ਸਾਡੇ ਪਿੰਡ ਵਿੱਚ ਮੁਸਲਮਾਨਾਂ ਦੇ ਬਹੁਤ ਘੱਟ ਘਰ ਹੁੰਦੇ,ਮੈਂ ਵੀ ਮੁਸਲਮਾਨਾਂ ਦਾ ਮੁੰਡਾ ਹਾਂ,ਬਸ ਨਿੱਕੀ ਉਮਰ ਚ ਹਰ ਜਗ੍ਹਾ ਰੱਬ ਦਿੱਸਦਾ ਮੈਨੂੰ,ਕਦੇ ਗੁਰਦੁਆਰਾ ਸਾਹਿਬ ਚਲੇ ਜਾਣਾ ਕਦੇ ਮੰਦਿਰ ਕਦੇ ਹੋਰ ਵੀ ਧਾਰਮਿਕ ਸਥਾਨਾਂ ਤੇ, ਸਵੇਰੇ ਗੁਰਦੁਆਰਾ ਸਾਹਿਬ ਵਿੱਚ Continue Reading »
No Commentsਕੀਮਤੀ ਚੀਜਾਂ
ਮੂਵਿੰਗ ਕੰਪਨੀ ਵਿਚ ਨਵੀਂ-ਨਵੀਂ ਨੌਕਰੀ ਮਿਲੀ.. ਟਰੇਨਿੰਗ ਦੌਰਾਨ ਦੋ ਗੱਲਾਂ ਤੇ ਜ਼ੋਰ ਦਿੱਤਾ ਗਿਆ..ਸਮਾਨ ਟਾਈਮ ਸਿਰ ਅੱਪੜਨਾ ਚਾਹੀਦਾ ਏ..ਤੇ ਉਹ ਵੀ ਬਿਨਾ ਕਿਸੇ ਟੁੱਟ ਭੱਜ ਦੇ! ਉਸ ਦਿਨ ਮਿਲਿਟਰੀ ਦੇ ਅਫਸਰ ਦੇ ਸਮਾਨ ਦੀ ਡਿਲੀਵਰੀ ਸੀ.. ਹੈ ਤਾਂ ਆਪਣੇ ਸਰਦਾਰ ਜੀ ਸਨ ਪਰ ਦੇਖਣ ਨੂੰ ਬੜੇ ਹੀ ਗੁੱਸੇ ਵਾਲੇ..ਪੈਰ ਪੈਰ Continue Reading »
No Commentsਦੋਗਲੇ ਲੋਕ
ਵਿਆਹ ਤੋਂ ਬਾਅਦ ਪ੍ਰਾਹੁਣਾ ਪਹਿਲੀ ਵਾਰ ਸਹੁਰੇ ਘਰ ਆਇਆ ਤਾਂ ਉਸਦਾ ਵਿਚੋਲਾ ਜੋ ਕੇ ਉਸਦਾ ਮਾਮੇ ਦਾ ਮੁੰਡਾ ਵੀ ਲੱਗਦਾ ਸੀ ਉਸਦੇ ਨਾਲ ਹੀ ਸੀ। ਘਰੋਂ ਉਹ ਫੁੱਲ ਤਿਆਰੀ ਕਰਕੇ, ਟੌਹਰਾਂ ਕੱਢ, ਸਿਆਣੀਆਂ ਗੱਲਾਂ ਦੀ ਪ੍ਰੈਕਟਿਸ ਕਰ ਨਿਕਲਿਆ ਸੀ। ਲੱਗਦਾਂ ਨੀ ਸੀ ਉਸਨੂੰ ਕਦੇ ਕੇ ਚੂੜੇ ਵਾਲੀ ਬਾਂਹ ਫੜਨੀ ਨਸੀਬ Continue Reading »
No Commentsਰੱਬ ਦੇ ਰੇਡੀਓ
ਕਾਰੋਬਾਰ ਦੇ ਤਰੀਕਿਆਂ ਨੂੰ ਲੈ ਕੇ ਵੱਡੀ ਦੁਬਿਧਾ ਵਿਚ ਸਾਂ..ਅਕਸਰ ਹੀ ਇਸੇ ਉਧੇੜ-ਬੁਣ ਵਿਚ ਰਹਿੰਦਾ ਕੇ ਮੈਨੂੰ ਬਦਲ ਜਾਣਾ ਚਾਹੀਦਾ ਏ ਕੇ ਜਾਂ ਫੇਰ ਜਿਦਾਂ ਹੁਣ ਤੱਕ ਕਰਦਾ ਆਇਆ ਹਾਂ ਓਦਾਂ ਹੀ ਕਰੀ ਜਾਣਾ ਚਾਹੀਦਾ ਏ! ਆਸ-ਪਾਸ ਦਾ ਬਦਲ ਗਿਆ ਕਾਰੋਬਾਰੀ ਮਾਹੌਲ ਅਕਸਰ ਹੀ ਮਨ ਦੀ ਇੱਕਾਗ੍ਰਤਾ ਭੰਗ ਕਰਿਆ ਕਰਦਾ..! Continue Reading »
No Commentsਕੰਨਫਿਊਜ਼ ਕਰੋਨਾ
ਇਕ ਗੱਲ ਤਾ ਸੱਚੀ ਹੈ ਕਰੋਨਾ ਭਾਰਤ ਆਇਆ ਬੜਾ ਕੁਝ ਜਿੰਦਗੀ ਦਾ ਬਦਲ ਗਿਆ ਸਾਨੂੰ ਪਤਾ ਲੱਗਿਆ ਦਾਨ ਪੁੰਨ ਕਰਨ ਵਾਲੇਆ ਦੀ ਦੇਸ਼ ਵਿਚ ਕਮੀ ਨਹੀਂ ਅਤੇ ਲੋੜਵੰਦਾ ਦੀ ਵੀ ਕਮੀ ਨਹੀਂ ਸਮੇ ਸਮੇ ਤੇ ਸਰਕਾਰਾ ਨੂੰ ਗਾਲਾ ਕੱਢਣ ਵਾਲੇਆ ਦੀ ਵੀ ਘਾਟ ਨਹੀਂ ਤੇ ਔਖੇ ਸਮੇ ਤਰੀਫ ਕਰਨ ਵਾਲੇਆ Continue Reading »
1 Commentਆਖਰੀ ਸਫ਼ਰ
ਨਨਕਾਣੇ ਸਾਬ ਜਥਾ ਗਿਆ ਤਾਂ ਪਤਾ ਲੱਗਾ ਇੱਕ ਪਾਕਿਸਤਾਨੀ ਬਜ਼ੁਰਗ..ਫਿਰੋਜਪੁਰ ਜੀਰਿਓਂ ਆਇਆ ਕੋਈ ਬੰਦਾ ਲੱਭਦਾ ਫਿਰਦਾ..ਆਖਦਾ ਬੱਸ ਇੱਕ ਵੇਰ ਜੱਫੀ ਪਾਉਣੀ ਏ..! ਪਹਿਲੋਂ ਜੀਰੇ ਦਾ ਇੱਕ ਭਾਊ ਲੱਭਿਆ ਫੇਰ ਉਸਦੇ ਕੋਲ ਲਿਆਂਦਾ..ਡੰਗੋਰੀ ਛੱਡ ਜਿੰਨੀ ਤੇਜ ਭੱਜਿਆ ਜਾਂਦਾ ਸੀ ਭੱਜ ਕੇ ਕੋਲ ਆਇਆ..ਛੇਤੀ ਨਾਲ ਕਲਾਵੇ ਵਿਚ ਲੈ ਲਿਆ..ਉੱਚੀ-ਉੱਚੀ ਡਾਡਾਂ ਮਾਰ ਰੋਈ Continue Reading »
No Commentsਸੱਤਯ ਕੀ ਖੋਜ਼
ਚੀਨ ਵਿਚ ਪੈਦਾ ਹੋਇਆ ਇਕ ਫ਼ਕੀਰ ਸੀ। ਲੋਕਾਂ ਨੇ ਉਸਨੂੰ ਸਦਾ ਹੱਸਦਿਆਂ ਹੀ ਵੇਖਿਆ ਸੀ, ਕਦੇ ਉਦਾਸ ਨਹੀਂ ਵੇਖਿਆ ਸੀ। ਇਕ ਦਿਨ ਸਵੇਰੇ ਉੱਠਿਆ ਅਤੇ ਉਦਾਸ ਬੈਠ ਗਿਆ ਝੌਂਪੜੀ ਦੇ ਬਾਹਰ! ਉਸ ਦੇ ਦੋਸਤ ਆਏ, ਉਸ ਦੇ ਚੇਲੇ ਆਏ ਅਤੇ ਪੁੱਛਣ ਲੱਗੇ, ਤੁਹਾਨੂੰ ਕਦੇ ਉਦਾਸ ਨਹੀਂ ਵੇਖਿਆ। ਚਾਹੇ ਅਸਮਾਨ ਵਿੱਚ Continue Reading »
No Commentsਛੱਲਾ ਕੌਣ ਸੀ ਕੀ ਹੈ ਛੱਲੇ ਦੀ ਅਸਲ ਕਹਾਣੀ
ਛੱਲਾ ਕੌਣ ਸੀ ਕੀ ਹੈ ਛੱਲੇ ਦੀ ਅਸਲ ਕਹਾਣੀ । ਦੇਸ਼ ਦੀ ਅਜਾਦੀ ਤੋਂ ਪਹਿਲਾਂ ਹਰੀਕੇ ਪੱਤਨ ਤੇ ਇਕ ਮਲਾਹ ਰਹਿੰਦਾ ਸੀ । ਜਿਸ ਦਾ ਨਾਮ ਜੱਲ੍ਹਾ ਸੀ ਤੇਂ ਉਹ ਲੋਕਾਂ ਨੂੰ ਸਤਲੁਜ ਦਰਿਆ ਤੋਂ ਇਸ ਪਾਸੇ ਤੋਂ ਉਸ ਪਾਸੇ ਵੱਲ ਲੈਕੇ ਜਾਦਾ ਹੁੰਦਾ ਸੀ ਜੱਲ੍ਹੇ ਦਾ ਇਕ ਪੁੱਤਰ ਸੀ Continue Reading »
2 Commentsਦੀਪ ਸਿੱਧੂ
ਸੰਦੀਪ ਸਿੰਘ ਉਰਫ ਦੀਪ ਸਿੱਧੂ ਭਾਵੈ ਦੁਨੀਆ ਤੋ ਚਲਿਆ ਗਿਆ ਪਰ ਹਜਾਰਾ ਦੀਪ ਸਿੱਧੂ ਆਪਣੇ ਮਗਰੋ ਪੈਦਾ ਕਰ ਗਿਆ । ਸਾਹਿਬ ਹਥ ਵਡਿਆਈਆਂ ਜਿਸ ਭਾਵੈ ਤਿਸ ਦੇਹਿ ।। ਮੈ ਦੇਖਿਆ ਜਦੋ ਦੀਪ ਸਿੱਧੂ ਕਿਸਾਨ ਅੰਦੋਲਨ ਤੋ ਪਹਿਲਾ ਫਿਲਮਾਂ ਵਿੱਚ ਸੀ ਬਹੁਤ ਘੱਟ ਲੋਕ ਜਾਣਦੇ ਹੋਣਗੇ ਜਾ ਉਸ ਨੂੰ ਜਿਆਦਾ ਇੱਜ਼ਤ Continue Reading »
No Comments