ਬੇਸਿਰੇ ਬਾਘੜ੍ਹ
ਬੇਸਿਰੇ ਬਾਘੜ੍ਹ *********** “ਸਿਰ ਤੇ ਪੱਲਾ ਲੈ ਕੇ ਬਾਹਰ ਨਿਕਲਿਆ ਕਰ ਕੁੜੀਏ, ਬਾਹਰ ਮੈਲੀਆਂ ਅੱਖਾਂ ਵਾਲੇ, ਇੱਜਤਾਂ ਤਾਰ ਤਾਰ ਕਰਨ ਵਾਲੇ ਬਾਘੜ੍ਹ ਤੁਰੇ ਫਿਰਦੇ ਨੇ ” “ਚੁਕੰਨੀ ਹੋ ਕੇ ਜਾਣਾ ਹੈ ਬਾਹਰ, ਵੇਖੀ ਕਿਤੇ ਬਾਪ ਦੀ ਪੱਗ ਨੂੰ ਦਾਗ਼ ਨਾਂ ਲੱਗ ਜਾਵੇ!” ਪਿਓ ਭਰਾ ਹਰ ਜਗ੍ਹਾ ਤੇ ਨਹੀਂ ਪਹੁੰਚ ਸਕਦੇ, Continue Reading »
No Commentsਗਲਤੀ
ਇੱਕ ਸਾਧਕ ਨੇ ਆਪਣੇ ਜਵਾਈ ਨੂੰ ਕਾਰੋਬਾਰ ਕਰਨ ਲਈ ਤਿੰਨ ਲੱਖ ਰੁਪਏ ਦਿੱਤੇ। ਉਸ ਦਾ ਕਾਰੋਬਾਰ ਬਹੁਤ ਵਧੀਆ ਚੱਲਿਆ ਪਰ ਉਸ ਨੇ ਆਪਣੇ ਸਹੁਰੇ ਨੂੰ ਪੈਸੇ ਵਾਪਸ ਨਹੀਂ ਕੀਤੇ। ਆਖਰਕਾਰ ਦੋਵਾਂ ਵਿੱਚ ਲੜਾਈ ਹੋ ਗਈ। ਝਗੜਾ ਇਸ ਹੱਦ ਤੱਕ ਵਧ ਗਿਆ ਕਿ ਦੋਵਾਂ ਨੇ ਇਕ ਦੂਜੇ ਨੂੰ ਮਿਲਣਾ ਤੱਕ ਬੰਦ Continue Reading »
No Commentsਕੀ ਖੁਸ਼ੀਆਂ ਇਵੇਂ ਹੀ ਮਨਾਈਆਂ ਜਾਂਦੀਆਂ ?
ਕੀ ਖੁਸ਼ੀਆਂ ਇਵੇਂ ਹੀ ਮਨਾਈਆਂ ਜਾਂਦੀਆਂ ? ਅਸੀਂ ਜਾਣਦੇ ਹੋਏ ਵੀ ਕਹਿ ਦਿੰਦੇ ਹਾਂ ਕਿਸੇ ਦੀਆਂ ਖੁਸ਼ੀਆਂ ਵਿੱਚ, ਸਾਡੇ ਕਾਰਨ ਵਿਘਨ ਨਾ ਪਵੇ। ਕਈ ਵਾਰ ਅਸੀਂ ਦੁੱਖ ਝੱਲ ਕੇ ਵੀ ਚੁੱਪ ਰਹਿੰਦੇ ਹਾਂ। ਦੂਜੇ ਪਾਸੇ ਖੂਸ਼ੀਆਂ ਮਨਾਉਣ ਵਾਲੇ ਨੇ ਇਹ ਠੇਕਾ ਕਟਾ ਰੱਖਿਆ ਹੁੰਦਾ ਕਿ ਲੋਕਾਂ ਨੂੰ ਪ੍ਰੇਸ਼ਾਨ ਕਰਨਾ ਹੀ Continue Reading »
No Commentsਪੇਕੇ ਹੁੰਦੇ ਮਾਵਾਂ ਨਾਲ
ਮਾਂ ਠੰਡੇ ਸੁਭਾਅ ਦੀ ਸੀ ਪਰ ਪੇਕਿਆਂ ਖਿਲਾਫ ਕੋਈ ਵੀ ਗੱਲ ਨਾ ਜਰ ਹੁੰਦੀ..! ਅਸੀ ਕੁੜੀਆਂ..ਸਾਰੀ ਦਿਹਾੜੀ ਕੰਧਾਂ-ਕੋਠੇ ਟੱਪਦਿਆਂ ਹੀ ਲੰਘ ਜਾਇਆ ਕਰਦੀ..ਸਾਉਣ-ਭਾਦਰੋਂ..ਲੰਮੀਆਂ ਸਿਖਰ ਦੁਪਹਿਰਾਂ..ਕਦੇ ਲੁਕਣ-ਮੀਚੀ ਤੇ ਕਦੀ ਗੁੱਡੀਆਂ ਪਟੋਲੇ..ਘਰੇ ਸਿਰਫ ਖਾਣ ਪੀਣ ਨੂੰ ਹੀ ਆਉਂਦੀਆਂ! ਮਾਂ ਨੇ ਚੋਪੜੇ ਹੋਏ ਫੁਲਕੇ ਪੋਣੇ ਵਿਚ ਲਪੇਟ ਕੇ ਰੱਖੇ ਹੁੰਦੇ..! ਆਪ ਹਰ ਵੇਲੇ Continue Reading »
No Commentsਨੌਜੁਆਨੀ ਦੀ ਰਾਖੀ
ਗੋਰਾ ਪੁੱਛਣ ਲੱਗਾ..ਹੁਣ ਕਾਰਾਂ ਤੋਂ ਸਟਿੱਕਰ ਲਾਹ ਦੇਵੋਗੇ..ਮੋਰਚਾ ਤਾਂ ਫਤਹਿ ਹੋ ਗਿਆ? ਆਖਿਆ ਨਹੀਂ ਅਜੇ ਹੋਰ ਖੁਸ਼ੀਂ ਮਨਾਉਣੀ ਏ..ਅਰਸੇ ਬਾਅਦ ਜੂ ਮਿਲ਼ੀ ਏ..! ਫੇਰ ਡਾਂਗ ਵਰਾਉਂਦਾ ਡਿਪਟੀ ਵੇਖ ਲਿਆ..ਨਵੀਂ ਪੀੜੀ ਕਿੰਤੂ ਪ੍ਰੰਤੂ ਕਰਦੀ..ਤਿੰਨ ਦਹਾਕੇ ਪਹਿਲੋਂ ਘੋਟਣੇ,ਚਰਖੜੀਆਂ,ਚੱਡੇ ਪਾੜ,ਪੁੱਠਾ ਟੰਗਣਾ,ਉਨੀਂਦਰੇ,ਬਾਲਟੀ ਡੋਬੂ ਤਸੀਹੇ,ਚੂਹਾ ਕੁੜੀੱਕੀ..ਕਰੰਟ,ਨਹੁੰ-ਪੁੱਟਣੇ..ਖਾਕੀ ਭਲਾ ਇਹ ਸਭ ਕੁਝ ਕਿੱਦਾਂ ਕਰ ਸਕਦੀ ਏ..ਬੱਸ ਵਧਾ Continue Reading »
No Commentsਪਿੰਡ ਦੀ ਤਾਈ
ਇੱਕ ਵਾਰ ਇੱਕ ਮੁਕੱਦਮੇ ਵਿੱਚ ਪਿੰਡ ਦੀ ਤਾਈ ਨੂੰ ਕੋਟ ‘ਚ ਗਵਾਹ ਬਣਾ ਕੇ ਲਿਆਂਦਾ ਗਿਆ। ਤਾਈ ਕੋਟ ਵਿੱਚ ਆ ਕੇ ਖਲੋ ਗਈ। ਦੋਵੇਂ ਪਾਸੇ ਦੇ ਵਕੀਲ ਤਾਈ ਦੇ ਪਿੰਡ ਦੇ ਸਨ। ਪਹਿਲਾ ਵਕੀਲ-: ਤਾਈ ਤੂੰ ਮੈਨੂੰ ਜਾਣਦੀ ਏ ? ਤਾਈ-: ਹਾਂ -ਹਾਂ ਭਾਈ ਤੂੰ ਬਾਹਰਲੀ ਫਿਰਨੀ ਆਲੇ ਨਸੀਬੇ ਦਾ Continue Reading »
No Commentsਜੰਗ ਹਿੰਦ ਪੰਜਾਬ ਦਾ ਐਲਾਨ
13 ਦਸੰਬਰ 1845 ਈਸਵੀ (ਜੰਗ ਹਿੰਦ ਪੰਜਾਬ ਦਾ ਐਲਾਨ) ਜਦ ਸਿੱਖ ਫੌਜਾਂ ਦਰਿਆ ਪਾਰ ਕਰਕੇ , ਆਪਣੇ ਇਲਾਕੇ ਵਿੱਚ ਹੀ ਬੈਠੀਆਂ ਸਨ ਤਾਂ ਬਰੌਡਫੁਟ ਦੀ ਕਾਹਲ ਤੇ ਕੰਪਨੀ ਰਾਜ ਦੇ ਵਿਸਥਾਰ ਦੀ ਪੁਰਾਣੀ ਚਾਹਤ ਅਧੀਨ ਗਵਰਨਰ ਜਨਰਲ ਹਾਰਡਿੰਗ ਨੇ 13 ਦਸੰਬਰ 1845 ਈਸਵੀ ਨੂੰ ਪੰਜਾਬ ਨਾਲ ਲੜਾਈ ਦਾ ਐਲਾਨ ਕੀਤਾ Continue Reading »
No Commentsਮਾਂ ਹੁੰਦੀ ਏ ਮਾਂ
ਬੱਸ ਸਹਿਰੋਂ ਪਿੰਡ ਵੱਲ ਚੱਲ ਪਈ ਸੀ। ਬੱਸ ਦੇ ਵਿਚਕਾਰ ਜਿਹੇ ਬੇਬੇ ਦਾ ਲਾਡਲਾ ਕਿੰਦਾ ਸਿਉਂ ਨਵੀਂ ਬਣੀ ਸਹੇਲੀ ਸਿੰਮੀ ਨਾਲ ਬੈਠਾ ਹਾਸੇ ਮਖੋਲ ਕਰਦਾ ਆ ਰਿਹਾ ਸੀ। ਸ਼ਹਿਰ ਤੋਂ 30ਕੁ ਮਿੰਟ ਦੂਰ ਆਉਂਦੇ ਨਿੱਕੇ ਜਿਹੇ ਕਸਬੇ ਤੋਂ ਇੱਕ ਪੰਜਾਹ ਕੁ ਸਾਲਾ ਔਰਤ ਚੜੀ ਜਿਸਦੇ ਕੱਪੜਿਆਂ ਤੋਂ ਅੰਦਾਜ਼ਾ ਲਾਇਆ ਜਾ Continue Reading »
No Commentsਦੂਜੀ ਮਾਂ ਜਮੀਨ
“ਸਿਮਰਨ ਪੁੱਤ ਤੈਨੂੰ ਵਧਾਈਆਂ ..” “ਕਾਹਦੀਆਂ ਵਧਾਈਆਂ ਡੈਡੀ ..?” ਪੁੱਤ , ਆਪਾਂ ਪਰਸੋਂ ਡੇਢ ਕਿੱਲ੍ਹਾ ਪੈਲੀ ਖਰੀਦੀ ਐ…. ਮੈਂ ਕਿਹਾ ਤੈਨੂੰ ਦੱਸ ਦੇਵਾਂ …ਹੁਣ ਆਪਣੇ ਕੋਲ ਸੁੱਖ ਨਾਲ ਤੇਰਾਂ ਕਿੱਲ੍ਹੇ ਹੋ ਗਈ .. “ਲੈ ਫੜ ਮੂੰਹ ਮਿੱਠਾ ਕਰ… “ ਬਲਵੰਤ ਸਿਹੁੰ ਲੱਡੂ ਵਾਲਾ ਹੱਥ .. ਸੱਤਾਂ ਸਾਲਾਂ ਬਾਅਦ ਕਨੇਡਾ ਤੋਂ Continue Reading »
No Commentsਬਸ ਹੋਰ ਨਹੀਂ
ਬਸ ਹੋਰ ਨਹੀਂ। ਸਾਰੇ ਹੀ ਉਸਨੂੰ ਕਪੱਤੀ ਤੇ ਬੜਬੋਲੀ ਆਖਦੇ ਸਨ, ਪਰ ਉਹ ਹੈ ਨਹੀਂ ਸੀ। ਕਿਉਂਕਿ ਸੱਚ ਤੇ ਗਰੀਬ ਦੇ ਹੱਕ ਵਿੱਚ ਖਲੋਣ ਦੀ ਆਦਤ ਸੀ। ਨਾ ਉਹ ਕਿਸੇ ਅੱਗੇ ਝੁੱਕੀ ਤੇ ਨਾ ਹੀ ਕਿਸੇ ਨੂੰ ਝੁਕਾਇਆ। ਦੋ ਧੀਆਂ ਦੀ ਮਾਂ ਤੇ ਸ਼ਰਾਬੀ ਕਬਾਬੀ ਦੀ ਪਤਨੀ ਸੀ, ਜਦੋਂ ਵਿਆਹੀ Continue Reading »
No Comments