ਕਬਾੜ
ਨਾਲਦੇ ਪਾਸੇ ਕੋਠੀ ਬਣ ਰਹੀ ਸੀ! ਕੁਝ ਮਜਦੂਰ ਦੇਖੇ..ਸਧਾਰਨ ਜਿਹੇ..ਮੈਂ ਚੁਬਾਰੇ ਤੇ ਖਲੋਤਾ ਦੇਖ ਰਿਹਾ ਸਾਂ..ਓਹਨਾ ਪਹਿਲੋਂ ਇੱਕ ਝੋਲਾ ਖੋਲਿਆ..ਅੰਦਰੋਂ ਭਾਂਡੇ ਟੀਂਡੇ ਚੱਕਲਾ ਵੇਲਣਾ ਤਵਾ ਪਰਾਤ ਚਮਚੇ ਕੌਲੀਆਂ ਕੱਢ ਪਾਸੇ ਰੱਖ ਦਿੱਤੇ! ਦੂਜੇ ਵਿਚ ਚਾਦਰਾਂ ਕੰਗੀ ਸਾਬਣ ਸ਼ੀਸ਼ਾ ਬੁਰਸ਼ ਨਿੱਕ ਸੁੱਕ ਪੂਰਾਣੀਆਂ ਗੇਂਦਾ ਨਿੱਕੀ ਜਿਹੀ ਖਿਡੌਣਾ ਕਾਰ ਅਤੇ ਦੋ ਨਿੱਕੀਆਂ Continue Reading »
No Commentsਹੱਸਦੇ ਭਾਈ ਦੀ ਦੁਕਾਨ
ਹੱਸਦੇ ਭਾਈ ਦੀ ਦੁਕਾਨ ਨਵਾਂਸ਼ਹਿਰ ਗੁਲਸ਼ਨ ਬਜ਼ਾਰ ਵਿੱਚ ਇਕ ਪਹਾੜੀਏ ਦੀ ਪਕੌੜਿਆਂ ਦੀ ਦੁਕਾਂਨ ਹੈ ।ਬਹੁਤ ਸੁਆਦੀ ਪਕੌੜੇ ਬਣਾਉਂਦਾ ਉਹ , ਖਾਸਕਰ ਪੁਦੀਨੇ ਦੀ ਚੱਟਣੀ ।ਅਸੀਂ ਅਕਸਰ ਉਸ ਕੋਲੋਂ ਪਕੌੜੇ ਲਿਆਂਉਦੇ ਸਾਂ । ਦੋ ਚਾਰ ਪੀਸ ਤਾਂ ਉਹ ਸੁਆਦ ਚੈੱਕ ਕਰਵਾਉਂਦਾ ਮੁਫ਼ਤ ਵਿੱਚ ਹੀ ਖੁਆ ਦਿੰਦਾ ਸੀ । ਹਰ ਵੇਲੇ Continue Reading »
No Commentsਸੰਦੂਖ – ਭਾਗ ਪਹਿਲਾ
ਬਾਪੂ ਨੇ ਤੀਹ ਕੁ ਸਾਲ ਤਾਂ ਕੱਟ ਤੇ ਹੋਣੇ ਉਰੇ ਕਿ ਨਹੀਂ?” ਮੈਂ ਪੈਮ ਨੂੰ ਪੁੱਛਦਾ।ਉਹ ਕੰਪਿਊਟਰ ਉੱਪਰ ਬਿਜ਼ੀ ਹੈ।ਮੇਰੇ ਵੱਲ ਬਿਨ ਦੇਖੇ ਹੀ ‘ਯਾਅ’ ਆਖ ਕੇ ਸਾਰ ਦਿੰਦੀ ਹੈ।ਮੈਂ ਉਹਦੇ ਨਾਲ ਹੋਰ ਗੱਲਾਂ ਕਰਨੀਆਂ ਚਾਹੁੰਦਾ, ਪਰ ਉਸਦਾ ਕੋਈ ਜ਼ਰੂਰੀ ਕੰਮ ਬਾਕੀ ਪਿਆ ਹੈ।ਇਸ ਲਈ ਮੈਂ ਹੋਰ ਕੁਝ ਨਹੀਂ ਬੋਲਦਾ।ਕਿਚਨ Continue Reading »
2 Commentsਗਰੀਬ ਜਾਂ ਅਨਪੜ੍ਹ
ਕਹਿਦੇ ਨੇ ਵੀ ਪੁਰਾਣੇ ਸਮਿਆਂ ਵਿੱਚ ਕਿਸੇ ਰਾਜੇ ਦੀ ਧੀ ਨੇ ਆਪਣੇ ਵਿਆਹ ਲਈ ਸ਼ਰਤ ਰੱਖ ਦਿੱਤੀ। ਸ਼ਰਤ ਇਹ ਸੀ ਵੀ ਜਿਹੜਾ ਵੀਹ ਤੱਕ ਗਿਣਤੀ ਸੁੱਣਾਉ ਵਿਆਹ ਉੱਸੇ ਨਾਲ ਕਰਵਾਉ। ਦੁਨੀਆਂ ਦੇ ਵੱਡੇ- ਵੱਡੇ ਵਿਦਵਾਨ, ਰਾਜੇ ਮਹਾਰਾਜੇ, ਗਿਆਨੀ, ਬ੍ਰਹਮਗਿਆਨੀ ਹੋਰ ਵੀ ਬਹੁਤ ਲੋਕ ਪਹੁੰਚੇ । ਇੱਕ ਭੇਡਾਂ ਬੱਕਰੀਆਂ ਚਾਰਨ ਵਾਲਾ Continue Reading »
No Commentsਨਵੀਂ ਜਨਰੇਸ਼ਨ ਦੇ ਮਰਦਾਂ ਲਈ
ਨਵੀਂ ਜਨਰੇਸ਼ਨ ਦੇ ਮਰਦਾਂ ਲਈ ਜਦੋਂ ਤੁਸੀਂ ਇੱਕ ਜੌਬ ਕਰਦੀ ਔਰਤ ਨਾਲ ਰਿਸ਼ਤੇ ਵਿੱਚ ਆਉਂਦੇ ਹੋ ਤਾਂ ਤੁਹਾਨੂੰ ਇਹ ਸਵੀਕਾਰ ਕਰਨਾ ਪਵੇਗਾ ਕਿ ਉਹ ਕੱਲਿਆਂ ਸਾਰਾ ਘਰੇਲੂ ਕੰਮ ਨਹੀਂ ਕਰ ਪਾਵੇਗੀ। ਜਦੋਂ ਤੁਸੀਂ ਇੱਕ ਘਰਵਾਲੀ ਨੂੰ ਹਾਊਸਵਾਈਫ ਰੱਖਦੇ ਹੋ ਤਾਂ ਜਿਹੜੀ ਤੁਹਾਡੀ ਤੇ ਬੱਚਿਆਂ ਦੀ ਪੂਰੀ ਦੇਖਭਾਲ ਕਰੇ ਤਾਂ ਤੁਹਾਨੂੰ Continue Reading »
No Commentsਆਨਲਾਈਨ ਪਿਆਰ ਅਤੇ ਧੋਖਾ
ਮੀਤੇ ਨੇ ਖੇਤ ਪਈ ਮੋਨੋ ਸਪਰੇਅ ਚੁੱਕ ਕੇ ਮੂੰਹ ਨੂੰ ਲਗਾ ਲਈ, ਇੱਕੋ ਹੀ ਸਾਹ ਅੱਧੀ ਪੀ ਗਿਆ। ਕੁਝ ਚਿਰ ਬਾਅਦ ਉਸਦੀ ਸਿਹਤ ਵਿਗੜਨ ਲੱਗੀ, ਮੂੰਹ ਵਿੱਚੋ ਝੱਗ ਆਉਣ ਲੱਗ ਪਈ ਤੇ ਮੀਤਾ ਜ਼ਮੀਨ ਤੇ ਡਿੱਗ ਪਿਆ……. ਮੀਤਾ ਪਿੰਡ ਦਾ ਇੱਕ ਸਾਧਾਰਨ ਮੁੰਡਾ ਹੈ। ਘਰ ਦੇ ਹਾਲਾਤ ਮਾੜੇ ਹੋਣ Continue Reading »
No Commentsਦਰਸ਼ੂ
ਗੁਰਦਾਸਪੁਰ ਕੋਲ ਪਿੰਡ ਵਿੱਚ ਜੰਮਿਆ..ਓਥੇ ਹੀ ਵੱਡਾ ਹੋਇਆ..ਅਖੀਰ ਫੌਜ ਵਿੱਚ ਭਰਤੀ ਹੋ ਗਿਆ..ਕਿੰਨਾ ਕੁਝ ਵੇਖਣ ਦਾ ਸਬੱਬ ਮਿਲਿਆ..ਪਹਾੜ..ਵਾਦੀਆਂ..ਬਹਾਰਾਂ ਜੰਗਲ ਨਦੀਆਂ ਨਾਲੇ ਝਰਨੇ..ਝੀਲਾਂ..ਹੋਰ ਵੀ ਕਿੰਨਾ ਕੁਝ..! ਪਰ ਪਿੰਡ ਦਾ ਵੇਹੜਾ ਅਕਸਰ ਹੀ ਸੁਫਨਿਆਂ ਵਿੱਚ ਆ ਜਾਂਦਾ..ਫੇਰ ਮੈਂ ਅਗਲੀ ਸੁਵੇਰ ਓਹੀ ਪਿੰਡ ਵਾਲਾ ਮਾਹੌਲ ਮਨ ਵਿੱਚ ਸਿਰਜ ਕਿਸੇ ਐਸੀ ਥਾਂ ਅੱਪੜ ਜਾਂਦਾ Continue Reading »
No Commentsਪੁਰਾਣਾ ਪੰਜਾਬ
ਕੱਚਾ ਘਰ ਖੁੱਲ੍ਹਾ ਵੇਹੜਾ ਜਿੱਥੇ 4ਪਰਿਵਾਰ ਚਾਚੇ ਦਾ, ਦਾਦਾ ਦਾਦੀ, ਮਾਤਾ ਪਿਤਾ ਅਤੇ ਤਾਇਆ ਤਾਈ ਖੁੱਲੀ ਰੌਣਕ ਬੱਚਿਆਂ ਦਾ ਹੜ੍ਹ ਪੈਂਦਾ ਰੌਲਾ ਕਿਸੇ ਮੇਲੇ ਦੇ ਦ੍ਰਿਸ਼ ਨਾਲੋਂ ਘੱਟ ਨਹੀਂ ਸੀ ਹੁੰਦਾ। ਇਕ ਚੁੱਲ੍ਹਾ ਹੁੰਦਾ ਸੀ, ਕਮਾਉਣ ਵਾਲੇ ਹਰ ਘਰ ਵਿਚੋਂ ਇਕ ਅਤੇ ਖਾਣ ਵਾਲੇ 4-5 ਹੁੰਦੇ ਸੀ। ਘਰ ਵਿਚ ਬਰਕਤ Continue Reading »
6 Commentsਉਸੇ ਪਿੰਡ ਪੇਕੇ ਉਸੇ ਪਿੰਡ ਸੋਹਰੇ
ਰੀਤ ਨਵੀਂ ਨਵੀਂ ਕਾਲਜ ਜਾਣ ਲੱਗੀ ਸੀ। ਉਸੇ ਕਾਲਜ ਵਿੱਚ ਉਹਦਾ ਗਵਾਂਢੀ ਮੁੰਡਾ ਰਵੀ ਵੀ ਪੜਦਾ ਸੀ। ਕਾਲਜ ਵਿੱਚ ਪੜ੍ਹਦਿਆਂ ਹੀ ਦੋਹਾ ਦੀ ਜਾਣ ਪਛਾਣ ਹੋਈ ਦੋਵੇਂ ਹੁਣ ਇਕੱਠੇ ਕਾਲਜੋ ਆਣ ਜਾਣ ਲੱਗ ਪਏ । ਹੌਲੀ ਹੌਲੀ ਜਾਣ ਪਛਾਣ ਪਿਆਰ ਵਿੱਚ ਬਦਲਣ ਲੱਗ ਪਈ ਹੁਣ ਦੋਵੇਂ ਆਪਣੀ ਜ਼ਿੰਦਗੀ ਵਿੱਚ ਮਸਤ Continue Reading »
No Commentsਅਸਲੀਅਤ ਤੋਂ ਪਰਦਾ
ਕੰਨਾਂ ਤੋਂ ਬੋਲੇ ਇੱਕ ਬਜ਼ੁਰਗ ਨੇ ਪੈਨਸ਼ਨ ਦੇ ਮਿਲਦੇ ਪੈਸਿਆਂ ਨਾਲ ਘਰਦਿਆਂ ਤੋਂ ਚੋਰੀ ਕੰਨਾਂ ਵਿਚ ਸੁਣਨ ਵਾਲੀ ਮਸ਼ੀਨ ਲੁਆ ਲਈ! ਪੰਦਰਾਂ ਦਿਨਾਂ ਬਾਅਦ ਮੁੜ ਡਾਕਟਰ ਦੇ ਗਿਆ..ਉਹ ਪੁੱਛਣ ਲੱਗਾ ਬਾਬਾ ਜੀ ਕੋਈ ਫਰਕ ਪਿਆ? ਆਖਣ ਲੱਗਾ ਬਹੁਤ ਜਿਆਦਾ ਪਿਆ ਪੁੱਤਰਾ..ਏਨਾ ਸਾਫ ਸਪਸ਼ਟ ਤੇ ਓਦੋਂ ਨਹੀਂ ਸੀ ਦਿਸਿਆ ਕਰਦਾ ਜਦੋਂ Continue Reading »
No Comments