ਪੰਘੂੜਾ
ਸੁਨਸਾਨ ਖਾਲੀ ਪਲਾਂਟਾਂ ਵਿਚ ਨਿੱਤ ਦਿਹਾੜੇ ਹੀ ਲਾਵਾਰਿਸ ਮਿਲਦੀਆਂ ਨਵੀਆਂ ਜੰਮੀਆਂ ਕੁੜੀਆਂ ਦੀ ਹਾਲਤ ਤੋਂ ਪਸੀਜ ਕੇ ਸੰਨ 2009 ਵਿਚ ਅੰਮ੍ਰਿਤਸਰ ਦੇ ਉਸ ਵੇਲੇ ਦੇ ਡੀ ਸੀ ਸ੍ਰ .ਕਾਹਨ ਸਿੰਘ ਪੰਨੂੰ ਨੇ ਰੇਡ-ਕਰਾਸ ਇਮਾਰਤ ਦੀ ਬਾਹਰਲੀ ਕੰਧ ਵਿਚ ਆਲਾ ਕਢਵਾ ਇੱਕ ਲੱਕੜ ਦਾ “ਪੰਘੂੜਾ” ਫਿੱਟ ਕਰਵਾ ਦਿੱਤਾ! ਫੇਰ ਢੰਡੋਰਾ ਪਿਟਵਾ Continue Reading »
No Commentsਸਹਾਰਾ
ਪੇਪਰ ਦਿੰਦੇ ਬੱਚਿਆਂ ਨੂੰ ਬਹੁਤ ਕਹਿਣ ਦੇ ਬਾਵਜੂਦ ਵੀ ਉਹ ਅੱਖ ਬਚਾ ਕੇ ਇੱਕ ਦੂਜੇ ਤੋਂ ਪੁੱਛਣ ਦੀ ਤਾਕ ਵਿੱਚ ਸਨ। ਥੋੜਾ ਜਿਹਾ ਮੈਂ ਵੀ ਜਾਣ ਬੁੱਝ ਕੇ ਅੱਖੋ ਪਰੋਖੇ ਕਰ ਦਿੱਤਾ ਇਕ ਦੋ ਵਾਰੀ। ਉਹਨਾਂ ਨੂੰ ਕਿਹਾ ਕਿ ਬੇਟਾ ਆਪੋ ਆਪਣਾ ਪੇਪਰ ਕਰਨ ਵਿੱਚ ਹੀ ਫਾਇਦਾ ਹੈ ਤੁਹਾਡਾ ,ਨਕਲ Continue Reading »
No Commentsਅਮੀਰ ਕੌਮ ਦਾ ਅਸੁਰੱਖਿਅਤ ਭਵਿੱਖ
ਬੇਨਤੀ ਹੈ ਜੀ ਗਰੁੱਪ ਵਿੱਚ ਇਸ ਲਿਖਤ ਨੂੰ ਜ਼ਰੂਰ ਸਾਂਝਾ ਕੀਤਾ ਜਾਵੇ । ਤਹਿਦਿਲੋਂ ਧੰਨਵਾਦੀ ਹੋਵਾਂਗੀ ਜੀ ਸਾਰੇ ਹੀ ਗਰੁੱਪ ਐਡਮਿੰਜ਼ ਦੀ। ਤੁਹਾਡੇ ਸਾਥ ਦੀ ਬੇਹੱਦ ਲੋੜ ਹੈ ਮੈਨੂੰ । ਕਿਰਪਾ ਕਰਕੇ ਨਿਰਾਸ਼ ਨਾ ਕਰਿਓ ਜੀ ।🙏🙏🙏 ਅਮੀਰ ਕੌਮ ਦਾ ਅਸੁਰੱਖਿਅਤ ਭਵਿੱਖ ਪਿੱਛਲੇ ਦਿਨੀਂ ਅੰਮ੍ਰਿਤਸਰ ਸ਼ਹਿਰ ਨੂੰ ਘੁੰਮ ਕੇ ਆਉਣ Continue Reading »
No Commentsਖਾਲੀ ਥਾਂ ਭਰੋ
ਖਾਲੀ ਥਾਂ ਭਰੋ। ਸਕੂਲ ਚ ਹਿਸਾਬ ਜਾਂ ਦੂਜੇ ਵਿਸ਼ਿਆਂ ਚ ਆਮ ਈ ਇਕ ਸਵਾਲ ਹੁੰਦਾ ਸੀ “ਖ਼ਾਲੀ ਥਾਂ ਭਰੋ”। ਅੱਟੇ ਸਟੇ ਜਾਂ ਜਿਵੇਂ ਵੀ ਹੋਣਾ ਹੱਲ ਕਰਕੇ ਸਵਾਦ ਜਿਹਾ ਆਉਂਦਾ ਸੀ।ਥਾਂ ਖ਼ਾਲੀ ਛੱਡਕੇ ਨੀ ਸੀ ਆਉਂਦੇ। ਜਿਓਂ ਜਿਓਂ ਵੱਡੇ ਹੋਈ ਗਏ ਜ਼ਿੰਦਗੀ ਦੇ ਸਵਾਲ ਵੀ ਔਖੇ ਹੁੰਦੇ ਗਏ ਅਤੇ ਅਧਿਆਪਕ Continue Reading »
No Commentsਐਨਕਾਂ
ਐਨਕਾਂ ਇਨਸਾਨ ਜਨਮ ਸਮੇਂ ਸਭ ਤੌ ਪਹਿਲਾ ਕੰਮ ਐਨਕਾਂ ਪਾਉਣ ਦਾ ਹੀ ਕਰਦਾ ਹੈ । ਜਾਂ ਇਸ ਤਰਾਂ ਕਹਿ ਲਉ ਕਿ ਪਰਿਵਾਰ ਅਤੇ ਸਮਾਜ ਇਸ ਵਿੱਚ ਕਦੀ ਵੀ ਫੇਲ ਨਹੀਂ ਹੂੰਦੇ । ਇਹ ਐਨਕ ਧਰਮ ਦੀ ਹੈ । ਜਨਮ ਹੂੰਦੇ ਸਾਰ ਹੀ ਇਹ ਪੱਕੀ ਬੱਚੇ ਦੇ ਮੋਹਰ ਲਗਾਈ ਜਾਂਦੀ ਹੈ Continue Reading »
No Commentsਆਈਲੈਟਸ
ਅੱਜ ਮਿੰਦੋ ਹੱਥ ‘ਚ ਲੱਡੂਆਂ ਦਾ ਡੱਬਾ ਲਈ ਖੜੀ ਸੀ, ੳਹਦੇ ਮੁੱਖ ਤੇ ਡਾਹਡਾ ਨੂਰ ਸੀ …ਉਹਨੇ ਆਖਿਆ ਕਿ,” ਮੇਰੀ ਸਭ ਤੋਂ ਛੋਟੀ ਧੀ ਨੇ ਬਾਹਰੋਂ ਪੇਪਰ ਭਰੇ ਸੀ ਮੇਰਾ ਤੇ ਮੇਰੀਆ ਹੋਰਾਂ ਧੀਆਂ ਦਾ ਵੀਜ਼ਾ ਲੱਗਿਆ ਏ ਸਰਦਾਰਨੀਏ ! ਖੌਰੇ ਕੀ ਆਹਦੇ ਆ ਮੈਨੂੰ ਤਾਂ ਕਹਿਣਾ ਨਹੀ ਆਉਦਾ?” ਉਹ Continue Reading »
No Commentsਮਾਂ ਦੇ ਪਿਆਰ ਦੀ ਭੁੱਖ
ਮਾਂ ਦੇ ਪਿਆਰ ਦੀ ਭੁੱਖ ਮੈਂ ਅਜੇ ਤਿੰਨ ਕੁ ਸਾਲ ਦਾ ਸੀ ਕਿ ਮੇਰੀ ਅੰਮੀ ਕਿਸੇ ਬਿਮਾਰੀ ਕਾਰਨ ਮੈਨੂੰ ਤੇ ਮੇਰੇ ਪਿਤਾ ਨੂੰ ਅਲਵਿਦਾ ਕਹਿ ਇਸ ਸੰਸਾਰ ਤੋਂ ਚਲੀ ਗਈ।ਮੇਰੇ ਪਿਤਾ ਜੀ ਦੇ ਦੱਸਣ ਦੇ ਮੁਤਾਬਿਕ ਮੈਂ ਇੱਕ ਹਫ਼ਤਾ ਕੁਝ ਵੀ ਨਹੀਂ ਖਾਦਾ ਤੇ ਬਿਮਾਰ ਹੋ ਗਿਆ ਸੀ। ਪਰ ਹੌਲੀ Continue Reading »
No Commentsਅਸਲੀ ਦਸਤਾਰ
ਕੰਵਲਜੀਤ ਸਿੰਘ ਨਾਮ ਦੇ ਇੱਕ ਵੀਰ ਵੱਲੋਂ ਆਪਣੀ ਪਾਕਿਸਤਾਨ ਯਾਤਰਾ ਸਬੰਧੀ ਪੁੱਛੇ ਸਵਾਲ ਦੇ ਜੁਆਬ ਵਿਚ ਲਾਹੌਰ ਵਾਸੀ ਹੁਸੈਨ ਮੁਹੰਮਦ ਆਖਦਾ ਏ ਕੇ ਜਿੰਨਾ ਪਿਆਰ ਤੈਨੂੰ ਲਾਹੌਰ ਵਿਚੋਂ ਮਿਲੇਗਾ ਸ਼ਾਇਦ ਹੀ ਕਿਧਰੇ ਹੋਰ ਮਿਲੇ..ਬਸ਼ਰਤੇ ਕੇ ਤੂੰ ਸਿਰ ਤੇ ਦਸਤਾਰ ਸਜਾਈ ਹੋਵੇ! ਹੁਸੈਨ ਮੁਹੰਮਦ ਦੇ ਜੁਆਬ ਤੋਂ ਇੱਕ ਆਪਣੀ ਹੱਡ ਬੀਤੀ Continue Reading »
No Commentsਘਰ ਵਾਪਸੀ
ਕਿਸਾਨ ਮੋਰਚਾ ਫ਼ਤਿਹ ਹੋਣ ਪਿੱਛੋਂ, ਸਿੰਘੂ ਬਾਡਰ ਤੇ ਕੌੜਿਆਂ ਵਾਲੀ ਵਾਲਿਆਂ ਦੀ ਟਰਾਲੀ ਕੋਲ ਪਹੁੰਚਦਿਆਂ ਹੀ ਮਰਾਜ ਕਿਆਂ ਵਾਲਾ ਜੰਗੀਰ ਸਿਓਂ ਬੋਲਿਆ ਕਿਵੇਂ ਆ ਸ਼ੇਰ ਸਿਓਂ ਉਦਾਸ ਜਾ ਹੋਇਆ ਬੈਠਾ ਹੁਣ ਤਾਂ ਆਪਾਂ ਮੋਰਚਾ ਵੀ ਫਤਿਹ ਕਰ ਲਿਆ ਐ। ਅੱਗੋਂ ਸ਼ੇਰ ਸਿਓਂ ਬੋਲਿਆ ਨਹੀਂ ਐਹੋ ਜਿਹੀ ਗੱਲ ਤਾਂ ਨਹੀਂ ਆਪਾਂ Continue Reading »
No Commentsਦੁੱਧ ਧੋਤਾ ਚਾਨਣ
ਸ਼ਰਾਬੀ ਹੋਇਆ ਜਦੋਂ ਵੀ ਗਲੀ ਵਿਚ ਦੀ ਲੰਘਦਾ..ਮਾਵਾਂ ਨਿਆਣੇ ਅੰਦਰ ਵਾੜ ਬੂਹਾ ਭੇੜ ਲਿਆ ਕਰਦੀਆਂ..! ਸ਼ਕਲ ਤੋਂ ਬੜਾ ਹੀ ਖੌਫਨਾਕ..ਜਿੰਨੇ ਮੂੰਹ ਓਨੀਆਂ ਹੀ ਗੱਲਾਂ..ਭੇੜੀਆ..ਦੈਂਤ..ਰਾਖਸ਼..ਨਿੱਕੀਆਂ ਕੁੜੀਆਂ ਦਾ ਸ਼ੌਕੀਨ! ਉਸ ਰਾਤ ਭਾਰੀ ਮੀਂਹ ਤੇ ਝੱਖੜ..ਨਸ਼ੇ ਵਿਚ ਧੁੱਤ..ਕੰਧਾਂ ਨੂੰ ਹੱਥ ਪਾਉਂਦਾ ਗਲੀ ਦੇ ਮੋੜ ਤੇ ਆਣ ਪਹੁੰਚਿਆ..ਅਚਾਨਕ ਇੱਕ ਪਰਛਾਵਾਂ ਜਿਹਾ ਉਸਦੇ ਅੱਗੋਂ ਦੀ Continue Reading »
No Comments