ਪਰਫਾਰਮੈਂਸ ਦਾ ਬੋਝ – ਸੁਹਾਗਰਾਤ ਉੱਤੇ
ਪਰਫਾਰਮੈਂਸ ਦਾ ਬੋਝ :- ((ਸੁਹਾਗਰਾਤ ਉੱਤੇ )) “ਸਾਲਿਆ ਜੇ ਨਾ ਕੁਝ ਹੋਇਆ ਤਾਂ ਸਾਨੂੰ ਦੱਸ ਦਵੀਂ ਅਸੀਂ ਕਿਸ ਦਿਨ ਕੰਮ ਆਵਾਂਗੇ ,ਔਖੀ ਘੜੀ ਯਾਰ ਖੜਦੇ ਹੁੰਦੇ ” . ਉਸਦੇ ਇੱਕ ਆੜੀ ਨੇ ਕਿਹਾ ਤੇ ਪੂਰੀ ਢਾਣੀ ਚ ਹਾਸਾ ਮੱਚ ਗਿਆ । ਉਹ ਵੀ ਹੱਸ ਪਿਆ ਪਰ ਦਿਲ ਤੇ ਇੱਕ ਬੋਝ Continue Reading »
No Commentsਮੁਰਕੀਆਂ
ਪਿੰਡ ਵਾਲੇ ਟਾਂਗੇ ਤੇ ਚੜ੍ਹੀ ਜਾਂਦੀ ਦੇ ਦਿਮਾਗ ਵਿਚ ਨਿੱਕੀ ਨਨਾਣ ਦੇ ਕੰਨੀ ਪਾਈਆਂ ਦੋ ਤੋਲੇ ਦੀਆਂ “ਮੁਰਕੀਆਂ” ਹੀ ਘੁੰਮੀ ਜਾ ਰਹੀਆਂ ਸਨ..। ਬਰੂਹਾਂ ਟੱਪੀਆਂ..ਵੇਖਿਆ ਮਾਂ ਵੇਹੜੇ ਵਿਚ ਗੋਹਾ ਫੇਰ ਰਹੀ ਸੀ..ਭਾਪਾ ਜੀ ਸ਼ਹਿਰ ਦਿਹਾੜੀ ਲਾਉਣ ਗਿਆ ਸੀ। ਪਾਣੀ-ਧਾਣੀ ਬਾਅਦ ਵਿਚ ਪੀਤਾ ਪਰ ਪਹਿਲਾਂ ਮਾਂ ਨੂੰ ਦੋ ਤੋਲੇ ਦੀਆਂ ਮੁਰਕੀਆਂ Continue Reading »
No Commentsਬਾਦਸ਼ਾਹ
ਕਾਫ਼ੀ ਪੁਰਾਣੀ ਗੱਲ ਹੈ। ਮੁਗਲਾਂ ਦਾ ਰਾਜ ਸੀ ਦਿੱਲੀ ਦੇ ਤਖ਼ਤ ਤੇ। ਲੰਬਾ ਸਮਾਂ ਰਾਜ ਕਰਨ ਤੋਂ ਬਾਅਦ ਮੁਗਲ ਸ਼ਹਿਨਸ਼ਾਹ ਅਕਬਰ ਪਰਲੋਕ ਸਿਧਾਰ ਗਿਆ। ਜਹਾਂਗੀਰ, ਹਿੰਦੁਸਤਾਨ ਦਾ ਨਵਾਂ ਬਾਦਸ਼ਾਹ ਬਣਿਆ। ਅੱਜ ਵਾਂਗ ਉਹ ਈਮੇਲਾਂ, ਵਟਸਐਪ ਸੁਨੇਹਿਆਂ ਅਤੇ ਫੋਨ ਕਾਲਾਂ ਦਾ ਜ਼ਮਾਨਾ ਨਹੀਂ ਸੀ। ਡਾਕਖਾਨੇ ਵੀ ਨਹੀਂ ਸਨ। ਦਿੱਲੀ ਦੀਆਂ ਖ਼ਬਰਾਂ Continue Reading »
No Commentsਭਾਰਤੀ ਮੀਡੀਆ
(ਭਾਰਤੀ ਮੀਡੀਆ) ਇੱਕ ਬਾਦਸ਼ਾਹ ਹੁੰਦਾ ਸੀ ਪੁਰਾਣੇ ਸਮਿਆਂ ਚ ਜਿਸਨੂੰ ਗੱਪਾਂ ਮਾਰਨ ਚ ਬਹੁਤ ਸਕੂਨ ਮਿਲਦਾ ਸੀ ਇਸੇ ਲਈ ਉਹਦੀ ਆਦਤ ਬਣ ਗਈ ਸੀ ਵੱਡੇ ਵੱਡੇ ਗੱਪ ਰੋੜ੍ਹਨ ਦੀ ਤੇ ਇਸ ਬਾਦਸ਼ਾਹ ਨੇ ਇੱਕ ਰਫੂ ਕਰਨ ਵਾਲਾ ਵੀ ਰੱਖਿਆ ਹੋਇਆ ਸੀ, ਪਰ ਓਹਦਾ ਕੰਮ ਕੱਪੜੇ ਰਫੂ ਕਰਨਾ ਨੀ, ਬਾਦਸ਼ਾਹ ਦਿਆਂ Continue Reading »
No Commentsਸਨਮਾਨ ਚਿੰਨ੍ਹ
ਸਕੂਲ ਤੋਂ ਵਾਪਸ ਆ ਕੇ ਉਹ ਸਵੇਰ ਦਾ ਅਖਬਾਰ ਪੜਨ ਬੈਠ ਗਿਆ ਸੀ। ਇਨੇ ਨੂੰ ਦਰਵਾਜ਼ੇ ਦੀ ਘੰਟੀ ਵੱਜੀ। ਬੂਹੇ ਤੇ ਸਧਾਰਣ ਜਿਹੀ ਦਿੱਖ ਵਾਲਾ ਪੇਂਡੂ ਜਾਪਦਾ ਅੱਧਖੜ ਉਮਰ ਦਾ ਕੋਈ ਬੰਦਾ ਨਵਾਂ ਨਕੋਰ ਪਲੈਟੀਨਾ ਮੋਟਰਸਾਈਕਲ ਲਈ ਖੜਾ ਸੀ। ” ਪਛਾਣਿਆ ਨਹੀਂ ਲੱਗਦਾ ਮਾਸਟਰ ਜੀ, ਮੈਂ ਮੰਗੂ ਦਾ ਡੈਡੀ, ਜੀਹਦਾ Continue Reading »
No Commentsਤਿੜਕੇ ਘੜੇ ਦਾ ਪਾਣੀ
ਖੇਡ ਦੇ ਸਿਖਰ ਤੇ ਇਮਰਾਨ ਖ਼ਾਨ ਦੀ ਲੱਤ ਟੁੱਟ ਗਈ..ਦੋ ਸਾਲ ਖੇਡ ਨਾ ਸਕਿਆ..ਵਾਪਿਸ ਪਰਤਿਆ ਤਾਂ ਐਕਸ਼ਨ ਲੈਅ ਵਿਚ ਨਾ ਆਵੇ..ਪੂਰਾ ਪੂਰਾ ਦਿਨ ਲੱਗਾ ਰਹਿੰਦਾ..ਫੇਰ ਵੀ ਗੱਲ ਨਾ ਬਣੀ..ਨਿਰਾਸ਼ ਹੋਇਆ..ਖੁਦ ਨੂੰ ਕੋਸਦਾ ਰਹਿੰਦਾ..ਝਿੜਕਾਂ ਵੀ ਮਾਰਦਾ..ਓਏ ਪਠਾਣਾ ਕੀ ਹੋ ਗਿਆ ਤੈਨੂੰ..? ਅਖੀਰ ਆਸਟ੍ਰੇਲੀਆ ਗਏ ਨੂੰ ਰਾਤੀ ਸੁਫਨਾ ਆਇਆ..ਅਗਲੇ ਦਿਨ ਓਸੇ ਦੇ Continue Reading »
No Commentsਲੀਲਿਥ
ਸ਼ਾਮ ਦੇ ਕਰੀਬ 5 ਵੱਜ ਰਹੇ ਸਨ ਤੇ ਬਾਹਰ ਬਹੁਤ ਮੀਂਹ ਪੈ ਰਿਹਾ ਸੀ ਜਿਸ ਕਾਰਨ ਹਨ੍ਹੇਰਾ ਵੱਧ ਹੋਇਆ ਪਿਆ ਸੀ। ਇੱਕ ਮਕਾਨ ਵਿੱਚ ਰੇਹਾਨ, ਅਕਾਸ਼ ਤੇ ਸਮਰ ਆਪਣਾ ਸਮਾਨ ਬੰਨ੍ਹ ਰਹੇ ਸਨ, ਇਹ ਮਕਾਨ ਉਹਨਾਂ ਨੇ ਕਿਰਾਏ ਤੇ ਲਿਆ ਹੋਇਆ ਸੀ। ਹੋਸਟਲ ‘ਚ ਰਹਿਣ ਨਾਲੋਂ ਆਪਣੀ ਕਿਰਾਏ ਦੀ ਜਗ੍ਹਾ Continue Reading »
10 Commentsਰਿਸ਼ਤੇ
ਕਈ ਵਾਰ ਜਦੋਂ ਕੋਈ ਬਾਹਲਾ ਨਜ਼ਦੀਕੀ ਰਿਸ਼ਤਾ (ਖਾਸ ਕਰਕੇ ਚੜ੍ਹਦੀ ਜੀ ਉਮਰ ‘ਚ ਹੋਏ ਆਕਰਸ਼ਣ ਵਾਲਾ) ਟੁੱਟਦੈ ਤਾਂ ਬੰਦਾ ਅੰਦਰੋਂ ਟੁੱਟ ਜਾਂਦੈ । ਲਗਦੈ ਸਭ ਖ਼ਤਮ ਹੋ ਗਿਆ ਤੇ ਜ਼ਿੰਦਗੀ ਰੁਕਗੀ । ਓਦੋਂ ਸੰਭਲਣਾ ਵੀ ਬਹੁਤ ਔਖਾ ਹੁੰਦੈ । ਪਰ ਜਿਉਂ-ਜਿਉਂ ਸਮਾਂ ਬੀਤਦੈ ਤੇ ਤੁਸੀਂ ਔਖੇ-ਸੌਖੇ ਓਸ ਸਦਮੇਂ ‘ਚੋਂ ਲੰਘ Continue Reading »
No Commentsਸਪੀਡ
ਸਟੋਰ ਵਿਚ ਸੇਬਾਂ ਨੂੰ ਕਾਹਲੀ ਕਾਹਲੀ ਲਫਾਫੇ ਵਿਚ ਪਾਉਂਦੇ ਨੂੰ ਵੇਖ ਲਾਗੇ ਖਲੋਤਾ ਵਡੇਰੀ ਉਮਰ ਦਾ ਗੋਰਾ ਹੱਸ ਪਿਆ! ਆਖਣ ਲੱਗਾ ਚੋਬਰਾਂ ਥੋੜਾ ਧਿਆਨ ਨਾਲ ਪਾ ਲੈ..ਕਈ ਵਾਰ ਖਰਾਬ ਹੋਣ ਕਰਕੇ ਵੀ ਸਸਤੇ ਭਾਅ ਲੱਗੇ ਹੁੰਦੇ..! ਅੱਗੋਂ ਆਖਿਆ ਕੇ ਬਾਪੂ ਮੈਂ ਬੜੀ ਦੂਰ ਪਹੁੰਚਣਾ ਹੈ ਤੇ ਮੇਰੇ ਕੋਲ ਟਾਈਮ ਵੀ Continue Reading »
No Commentsਰੋਟੀ
ਰੋਜ ਸੁਵੇਰੇ ਕੌਫੀ ਪੀਂਦਿਆਂ ਮਾਂ ਨੂੰ ਪੰਜਾਬ ਫੋਨ ਲਾਉਣਾ ਮੇਰੀ ਪੂਰਾਣੀ ਆਦਤ ਸੀ..ਅਗਿਓਂ ਕਿੰਨਾ-ਕਿੰਨਾ ਚਿਰ ਗਲੀ ਮੁਹੱਲੇ ਰਿਸ਼ਤੇਦਾਰੀ ਦਾ ਪੂਰਾ ਵਿਸਥਾਰ ਦੱਸਦੀ ਰਹਿੰਦੀ..! ਫੇਰ ਆਪਣਾ ਫੋਨ ਓਦੋਂ ਸਪੀਕਰ ਤੇ ਲਾ ਦਿੰਦੀ ਜਦੋਂ ਕੋਲ ਖਲੋਤੇ ਬਾਪੂ ਹੂਰੀ ਫੋਨ ਮੰਗ ਲਿਆ ਕਰਦੇ..ਫੇਰ “ਬਾਕੀ ਦੀ ਗੱਲ ਕੱਲ ਨੂੰ ਦੱਸਾਂਗੀ” ਆਖ ਫੋਨ ਬੰਦ ਕਰ Continue Reading »
No Comments