ਕਹਾਣੀ ਚਾਹ ਦੀ
ਇੱਕ ਦਿਨ ਵੈਸੇ ਹੀ ਮੈਨੂੰ ਪਤਾ ਲੱਗਿਆ ਕਿ ਮੇਰਾ ਬਚਪਣ ਦਾ ਸਕੂਲ ਤੋਂ ਕਾਲਜ ਤੱਕ ਦਾ ਸਹਿਪਾਠੀ ਦੋਸਤ ਨਰਿੰਦਰ ਜੋਗੀ ਮੇਰੇ ਸ਼ਹਿਰ ਵਿੱਚ ਹੀ ਬੈਂਕ ਮੈਨੇਜਰ ਦੇ ਤੌਰ ਤੇ ਟ੍ਰਾਂਸਫਰ ਹੋ ਕੇ ਆ ਗਿਆ ਹੈ। ਕਾਲਜ ਦੀ ਕੰਟੀਨ ਵਿੱਚ ਜਾ ਕੇ ਚਾਹ ਦੇ ਨਾਲ ਸਮੋਸੇ ਖਾਣਾ ਸਾਡਾ ਦੋਨਾਂ ਦਾ ਹੀ Continue Reading »
No Commentsਦੋਸਤ
ਮਾਂ ਮੈਂ ਕਦ ਲੜਕਾ ਦੋਸਤ ਬਣਾ ਸਕਦੀ ਆਂ? ਮੈਂ ਉਸ ਵੱਲ ਸਰਸਰੀ ਦੇਖਿਆ ਤੇ ਫਿਰ ਬਿੰਨਾ ਕੁਝ ਜਵਾਬ ਦਿੱਤਿਆਂ ਰਸੋਈ ਵਿੱਚ ਚਲੇ ਗਈ । ਇੰਨੀ ਦੇਰ ਨੂੰ ਉਹ ਵੀ ਗੁੱਸੇ ਨਾਲ ਸੌਫੇ ਤੋਂ ਉੱਠੀ ਤੇ ਆਪਣੇ ਕਮਰੇ ਵਿੱਚ ਚਲੇ ਗਈ । ਭਾਵੇਂ ਮੈਨੂੰ ਉਸਦੇ ਇਸ ਭੋਲੇ ਜਿਹੇ ਸਵਾਲ ਤੇ ਨਾ Continue Reading »
1 Commentਵੇ ਹੁਣ ਜੰਗ ਜਿੱਤ ਕੇ ਘਰਾਂ ਨੂੰ ਪਰਤੀਂ
ਵੇ ਹੁਣ ਜੰਗ ਜਿੱਤ ਕੇ ਘਰਾਂ ਨੂੰ ਪਰਤੀਂ ਆਪਣੇ ਹੱਕਾਂ ਦੀ ਸਰੁੱਖਿਆ ਲਈ ਰਾਜਧਾਨੀ ਦਿੱਲੀ ਦੀਆਂ ਹੱਦਾਂ ਤੇ ਆਪਣੇ ਘਰਾਂ-ਪਰਿਵਾਰਾਂ ਨੂੰ ਛੱਡ ਕੇ ਟੱਪਰੀਵਾਸਾਂ ਵਾਂਗ ਬੈਠਿਆ ਕਿਸਾਨ ਮਜ਼ਦੂਰਾਂ ਨੂੰ ਇੱਕ ਸਾਲ ਤੋਂ ਉਪਰ ਹੋ ਗਿਆ ਹੈ। ਜਮੀਨਾਂ ਦਿਆਂ ਮਾਲਿਕਾਂ ਜਿਮੀਂਦਾਰਾਂ ਦੀ ਸੱਜੀ ਬਾਂਹ ਬਣੇ ਬੇ-ਜ਼ਮੀਨੇ ਕਿਸਾਨ ਵੀ ਹਨ, ਖੇਤੀਬਾੜੀ ਦਾ Continue Reading »
No Commentsਹੰਜੂ
ਹਰੇਕ ਨੂੰ ਨਿੱਕੇ ਨਿੱਕੇ ਸਵਾਲ ਪੁੱਛੀ ਜਾਣੇ ਮੇਰੇ ਨਿੱਕੇ ਪੁੱਤ ਦੀ ਆਦਤ ਹੋਇਆ ਕਰਦੀ ਸੀ.. ਪਰ ਉਹ ਜਦੋਂ ਵੀ ਹੰਜੂ ਵਹਾਉਂਦੀ ਹੋਈ ਆਪਣੀ ਦਾਦੀ ਨੂੰ ਵੇਖਦਾ ਤਾਂ ਕੋਈ ਸਵਾਲ ਨਾ ਕਰਦਾ ਸਗੋਂ ਉਸਦੀ ਹੀ ਚੁੰਨੀ ਨਾਲ ਉਸਦੀਆਂ ਅੱਖਾਂ ਪੂੰਝਣ ਲੱਗ ਜਾਂਦਾ! ਬੀਜੀ ਵੀ ਅਕਸਰ ਇੱਕ ਨਵੰਬਰ ਚੁਰਾਸੀ ਵਾਲੇ ਦਿਨ ਦਿੱਲੀ Continue Reading »
No Commentsਸਾਧੂ
ਇੱਕ ਚੋਰ ਨੂੰ ਕਈ ਦਿਨਾਂ ਤੋਂ ਚੋਰੀ ਕਰਨ ਦਾ ਮੌਕਾ ਨਹੀਂ ਸੀ ਮਿਲ ਰਿਹਾ। ਉੱਪਰੋਂ ਭੁੱਖ ਨਾਲ ਵੀ ਹਾਲ ਬੇਹਾਲ ਹੋਇਆ ਪਿਆ ਸੀ। ਮਰਦਾ ਕੀ ਨਾ ਕਰਦਾ। ਅੱਧੀ ਰਾਤ ਨੂੰ ਚੋਰੀ ਦੀ ਨੀਅਤ ਨਾਲ ਪਿੰਡ ਦੇ ਬਾਹਰ ਬਣੀ ਸਾਧੂ ਦੀ ਕੁਟੀਆ ਵਿੱਚ ਚਲਾ ਗਿਆ। ਉਹ ਜਾਣਦਾ ਸੀ ਕਿ ਸਾਧੂ ਬੜੇ Continue Reading »
No Commentsਤਿਆਗ ਦੀ ਦੇਵੀ
ਜਦੋਂ ਮੁੰਡੇ ਆਪਣਾ ਘਰ-ਬਾਰ ਛੱਡ ਪਰਦੇਸ ਜਾਂਦੇ ਨੇ ਕਿੰਨੀਆਂ ਹੀ ਆਪ ਬੀਤੀਆਂ, ਕਹਾਣੀਆਂ, ਕਵਿਤਾਵਾਂ… ਉਨ੍ਹਾਂ ਦੇ ਆਪਣੇ ਪਿੰਡ ਤੋਂ ਦੂਰ ਹੋਣ ਦੀ ਦਾਸਤਾਨ ਨੂੰ ਬੜੇ ਸੋਹਣੇ ਢੰਗ ਨਾਲ ਪੇਸ਼ ਕਰਦੀਆਂ ਨੇ…ਸੱਚ ਹੀ ਤਾਂ ਹੈ…ਆਪਣੇ ਪਿੰਡ,ਆਪਣੇ ਘਰ, ਆਪਣੇ ਮਾਂ ਬਾਪ ਨੂੰ ਛੱਡਣਾ ਕਿੱਥੇ ਸੋਖਾ ਹੁੰਦੈ…. ਜਿੱਥੇ ਤੁਸੀਂ ਪਲੇ ਹੋਵੋਂ, ਜਿੱਥੇ ਦੀ Continue Reading »
No Commentsਏਤਬਾਰ
ਕਰਿਆਨੇ ਦੀ ਨਵੀਂ ਖੋਲੀ ਦੁਕਾਨ ਲਈ ਇੱਕ ਕੰਮ ਕਾਜੀ ਮੁੰਡੇ ਦੀ ਲੋੜ ਸੀ.. ਨਾਲਦੀ ਦੁਕਾਨ ਤੇ ਕੰਮ ਕਰਦੇ ਇੱਕ ਮੁੰਡੇ ਦਾ ਖਿਆਲ ਆਈ ਜਾਵੇ..ਇੱਕ ਦਿਨ ਬਹਾਨੇ ਨਾਲ ਓਥੇ ਚਲਾ ਗਿਆ..ਫੁਰਤੀ ਦੇਖਣ ਵਾਲੀ ਸੀ ਉਸ ਦੀ..ਹਰ ਕੰਮ ਭੱਜ ਭੱਜ ਕੇ..ਨਿਰੀ ਬਿਜਲੀ..ਸਰਦਾਰ ਜੀ ਆਪ ਨੁੱਕਰ ਵਿਚ ਬੈਠਾ ਬੱਸ ਫੋਨ ਤੇ ਹੀ..ਬਾਕੀ ਸਾਰੇ Continue Reading »
No Commentsਅਸਲ ਰੱਬ
ਮੈਨੂੰ ਕੁੱਤਿਆਂ ਤੋਂ ਸਖਤ ਨਫਰਤ ਸੀ..ਇੱਕ ਦਿਨ ਢਾਰੇ ਵਿਚ ਕਿੰਨੇ ਸਾਰੇ ਨਵੇਂ ਜੰਮੇ ਕਤੂਰੇ ਵੇਖ ਲਏ..ਬੀਜੀ ਨੂੰ ਸ਼ਾਇਦ ਪਤਾ ਸੀ..ਮੇਰੇ ਸਾਮਣੇ ਚੋਪੜੀ ਰੋਟੀ ਪਾ ਕੇ ਆਈ..ਤੁਰੀ ਜਾਂਦੀ ਆਖ ਰਹੀ ਸੀ ਅਸੀਂ ਇੱਕ ਜੰਮੀਐ ਤਾਂ ਦੇਸੀ ਘਿਓ ਦੀ ਪੰਜੀਰੀ..ਇਹ ਵਿਚਾਰੀ ਵੀ ਤਾਂ ਉਤਲੇ ਜਹਾਨੋਂ ਹੋ ਕੇ ਮੁੜੀ! ਇੱਕ ਦਿਨ ਜਦੋਂ ਦੋਵੇਂ Continue Reading »
No Commentsਲੁਟੇਰੇ
“””” ਮਿੰਨੀ ਕਹਾਣੀ”””’ (ਲੁਟੇਰੇ) ਲੈ ਪੁੱਤ ਖਿਚੜੀ ਨਾਲ ਦਹੀਂ ਖਾ ਲੈ ਸਗਨ ਹੁੰਦਾ ਚੰਗੇ ਕੰਮ ਲਈ ! ਤੇ ਧਿਆਨ ਰੱਖੀਂ ਰਸਤੇ ਚ ਖਿਆਲ ਨਾਲ ਜਾਣਾ ਅੱਜ ਕਲ ਸੂਹੀਏ ਤੇ ਅਮਲੀਆਂ ਦੀ ਨਜਰ ਭੜੀ ਤੇਜ ਹੁੰਦੀ। ਮੈਂ ਮਜ਼ਾਕ ਨਾਲ ਕਿਹਾ ਮਾਤਾ ਕੋਈ ਕਿਵੇਂ ਲੁੱਟ ਲਉ ਤੇਰੇ ਪੁੱਤ ਨੂੰ ਵੱਡੇ ਭਾਈ ਨੂੰ Continue Reading »
No Commentsਅਸਲੀ ਖੁਸ਼ੀ
ਦੋ ਕਬੂਤਰਾਂ ਦੀ ਆਪਸ ਵਿੱਚ ਗੂੜੀ ਦੋਸਤੀ ਹੋ ਗਈ ਸੀ।ਉਹ ਹਰ ਸਮੇਂ ਇਕੱਠੇ ਖੇਡਦੇ ਸਨ ਤੇ ਜਦੋਂ ਵੀ ਉਹ ਚੋਗਾ ਲੈਣ ਜਾਂਦੇ ਤਾਂ ਉਸ ਸਮੇਂ ਵੀ ਇਕੱਠੇ ਰਹਿੰਦੇ ਸਨ ।ਇਕ ਦਿਨ ਉਹ ਜੰਗਲ ਵਿੱਚ ਚੋਗਾ ਲੈਣ ਗਏ । ਇੱਕ ਕਬੂਤਰ ਤਾਂ ਆਪਣੇ ਘਰ ਮੁੜ ਆਇਆ ਪਰ ਦੂਜਾ ਹੋਰਾਂ ਕਬੂਤਰਾਂ ਨਾਲ Continue Reading »
No Comments