ਮਾਏ ਨੀ ਤੇਰਾ ਪੁੱਤ ਲਾਡਲਾ
ਪ੍ਰਦੇਸ – ਇੱਕ ਸੁੰਦਰ ਜਾਪਦਾ ਸ਼ਬਦ! ਸਭ ਦੀਆਂ ਸਧਰਾਂ, ਸਭ ਦੇ ਚਾਵਾਂ ਦਾ ਪੂਰਕ ਜਾਪਦਾ ਸ਼ਬਦ – ਪ੍ਰਦੇਸ! ਕਹਾਣੀ ਸ਼ੁਰੂ ਹੁੰਦੀ ਹੈ ਇੱਕ ਸੁਪਨਾ ਲੈਣ ਨਾਲ, ਸੁਪਨਾ… ਸੁੰਦਰ ਭਵਿੱਖ ਦਾ, ਸੁਪਨਾ… ਸੁੰਦਰ ਜ਼ਿੰਦਗੀ ਦਾ, ਸੁਪਨਾ ਪਰਿਵਾਰ ਦੀ ਖੁਸ਼ਹਾਲੀ ਦਾ, ਸੁਪਨਾ ਸੁੰਦਰ ਜੀਵਨ ਸਾਥੀ ਦਾ! ਹੋ ਸਕਦਾ ਹੈ ਕਿ ਬੰਦ ਅੱਖਾਂ Continue Reading »
No Commentsਹਮਦਰਦੀ ਦੇ ਦੋ ਬੋਲ
ਉਹ ਬੱਸੋਂ ਉੱਤਰਦੀਆਂ ਤਾਂ ਮਾਂ ਬੂਹੇ ਤੇ ਖਲੋਤੀ ਉਡੀਕ ਰਹੀ ਹੁੰਦੀ.. ਬਸਤੇ ਸੁੱਟ ਜੱਫੀ ਪਾਉਂਦੀਆਂ ਤੇ ਨਿੱਕੀ ਕੁੱਛੜ ਚੜੀ-ਚੜਾਈ ਹੀ ਮਾਂ ਨੂੰ ਅੰਦਰ ਤੱਕ ਲੈ ਆਉਂਦੀ.. ਰੋਜ ਦਾ ਦਸਤੂਰ ਸੀ ਇਹ! ਅੱਜ ਉਹ ਬੂਹੇ ਤੇ ਖਲੋਤੀ ਨਾ ਦਿਸੀ ਤਾਂ ਤਿੰਨੋਂ ਮੰਮੀ-ਮੰਮੀ ਆਖਦੀਆਂ ਘਰ ਦਾ ਹਰੇਕ ਖੂੰਝਾ ਫਰੋਲਣ ਲੱਗੀਆਂ.. ਉਹ ਨੁੱਕਰ Continue Reading »
No Commentsਜ਼ਮਾਨੇ ਦੇ ਉਲਟ ਜਤਨ
ਇੱਕ ਸੱਚੀ ਕਹਾਣੀ ਜੋ ਪਿੱਛਲੇ ਕਾਫ਼ੀ ਸਮੇ ਤੋਂ ਮੇਰੇ ਅੰਦਰ ਅੱਗ ਉਠਾ ਰਹੀ ਸੀ ਅੱਜ ਉਹਨੂੰ ਤੁਹਾਡੇ ਸਭ ਦੇ ਅੱਗੇ ਪੇਸ਼ ਕਰਨ ਜਾ ਰਿਹਾ ਆਪਣੀ ਪ੍ਰਤੀਕਿਰਿਆਵਾ ਜ਼ਰੂਰ ਦੱਸਿਓ ਜੀ ਮੈ ਪਹਿਲਾ ਬੱਸ ਵਿੱਚ ਸਫਰ ਬਹੁਤ ਘੱਟ ਕੀਤਾ ਸੀ ਪਰ ਕਾਲਜ ਸ਼ਹਿਰ ਹੋਣ ਕਰਕੇ ਜ਼ਿੰਦਗੀ ਦੇ ਚਾਰ ਸਾਲ ਮੇਰਾ ਬੱਸਾਂ ਨਾਲ Continue Reading »
No Commentsਨਿਰਦਈ ਬਾਪੂ
ਬਚਪਨ ਤੋਂ ਹੀ ਬਾਪੂ ਬਹੁਤ ਕੱਬੇ ਸੁਭਾਅ ਦਾ ਸੀ ਚੰਗੇ ਅਹੁੱਦੇ ਤੇ ਹੋਣ ਦੇ ਬਾਵਜੂਦ ਵੀ ਪੈਸਾ ਪੈਸਾ ਕਰਕੇ ਪਿੱਟਦਾ ਰਹਿੰਦਾ ਸੀ ਘਰ ਦੇ ਜੀਅ ਉਸ ਨੂੰ ਜਹਿਰ ਵਰਗੇ ਲਗਦੇ ਅਤੇ ਬਾਹਰ ਲੋਕਾਂ ਚ ਹੱਸਦਾ ਖੇਡਦਾ ਕੋਈ ਪਿੰਡ ਜਾ ਰਿਸਤੇਦਾਰ ਘਰ ਆਉਣੇ ਤੇ ਪੈਸੇ ਜੇਬਾਂ ਵਿੱਚ ਭੱਜ ਭੱਜ ਪਾਉਣੇ ਅਤੇ Continue Reading »
No Commentsਜਾਇਦਾਦਾਂ
ਬਹੁਤ ਚਿਰ ਪਹਿਲਾਂ ਦੀ ਗੱਲ ਏ..ਅੰਮ੍ਰਿਤਸਰੋਂ ਕੂਰੁਕਸ਼ੇਤਰ ਜਾ ਰਿਹਾ ਸਾਂ..ਬਿਆਸ ਤੋਂ ਇੱਕ ਸਰਦਾਰ ਜੀ ਚੜੇ ਤੇ ਨਾਲ ਵਾਲੀ ਸੀਟ ਤੇ ਆਣ ਬੈਠੇ.. ਘੜੀ ਕੂ ਮਗਰੋਂ ਓਹਨਾ ਮੇਰੀ ਪੜ੍ਹਾਈ..ਪਰਿਵਾਰ..ਭੈਣ ਭਰਾਵਾਂ ਅਤੇ ਅੱਗੋਂ ਦੀ ਪਲੈਨਿੰਗ ਬਾਰੇ ਕਿੰਨੇ ਸਾਰੇ ਸਵਾਲ ਪੁੱਛ ਲਏ..! ਤਕਰੀਬਨ ਦਸ ਕੁ ਵਜੇ ਗੱਡੀ ਲੁਧਿਆਣੇ ਅੱਪੜ ਗਈ..ਸਬੱਬ ਨਾਲ ਓਥੋਂ ਓਹਨਾ Continue Reading »
No Commentsਸਾਡਾ ਬੰਦਾ ਵੀ ਪੰਜਾਬ ਵਿੱਚ ਹੈਗਾ
ਜਿਵੇਂ ਹੁਣ ਲੋਕ ਕਹਿੰਦੇ ਹਨ ਕਿ ਸਾਡਾ ਬੰਦਾ ਵੀ ਕੈਨੇਡਾ ਹੈਗਾ, ਹੋਰ ਦਸਾਂ ਕੁ ਸਾਲਾਂ ਨੂੰ ਲੋਕਾਂ ਕਿਹਾ ਕਰਨਾ ਸਾਡਾ ਬੰਦਾ ਵੀ ਪੰਜਾਬ ਵਿੱਚ ਹੈਗਾ ਇੱਕ। ਕੋਈ ਫਿਕਰ ਨਾ ਕਰਿਓ ਉਹ ਤੁਹਾਨੂੰ ਏਅਰਪੋਰਟ ਤੋਂ ਲੈ ਜਾਵੇਗਾ!!!! #Avtar Dhaliwal ਸਾਡੇ ਤੋਂ ਵੱਡੀ ਪੀੜ੍ਹੀ ਸਾਡੇ ਮਾਂ ਬਾਪ ਚਾਚੇ ਤਾਏ , ਨਾਨੇ ਮਾਮੇ Continue Reading »
No Commentsਛੋਟੇ ਲੋਕ
ਛੋਟੇ ਲੋਕ ਅਕਸਰ ਛੋਟੇ ਨਹੀਂ ਹੁੰਦੇ। ਕਈ ਵਾਰੀ ਇਹਨਾਂ ਦੀ ਸੋਚ ਵੱਡੇ ਕਹਾਏ ਜਾਣ ਵਾਲੇ ਲੋਕਾਂ ਤੋਂ ਵੀ ਕਿਤੇ ਉੱਪਰ ਦੀ ਹੁੰਦੀ ਹੈ। ਮੈਂ ਆਪਣੀ ਬੇਟੀ ਨੂੰ ਉਸਦੇ ਜਨਮ ਤੋਂ ਹੀ ਆਪਣੇ ਨਾਲ ਸਕੂਲ ਡਿਊਟੀ ਤੇ ਲੈਕੇ ਜਾਂਦੀ ਸੀ। ਪਿੰਡ ਦੇ ਹੀ ਇੱਕ ਆਂਟੀ ਜੀ ਨੂੰ ਮੈਂ ਆਪਣੀ ਬੇਟੀ ਦੀ Continue Reading »
1 Commentਅਸੂਲ
ਬਟਾਲੇ ਕੋਲ ਛੀਨੇ ਟੇਸ਼ਨ ਤੇ ਬਦਲ ਕੇ ਆਏ ਪਿਤਾ ਜੀ ਨੇ ਇੱਕ ਦਿਨ ਗੱਡੀਓਂ ਉੱਤਰੀ ਬਿਨਾ ਟਿਕਟ ਦੀ ਇੱਕ ਸਵਾਰੀ ਨੂੰ ਫੜ ਜੁਰਮਾਨਾ ਕਰ ਦਿੱਤਾ.. ਉਹ ਕੋਲ ਹੀ ਇੱਕ ਪਿੰਡ ਦੇ ਇੱਕ ਵੱਡੇ ਜੱਟ ਦਾ ਰਿਸ਼ਤੇਦਾਰ ਨਿੱਕਲਿਆ.. ਓਹਨੀ ਦਿੰਨੀ ਜੁਰਮਾਨਾ ਭਰੇ ਜਾਣ ਤੱਕ ਫੜੇ ਗਏ ਨੂੰ ਰੇਲਵੇ ਪੁਲਸ ਦੀ ਹਿਰਾਸਤ Continue Reading »
No Commentsਕਿੰਨੇ ਪੈਸੇ ?
ਰੋਪੜੋਂ ਤੁਰੀ ਬੱਸ ਨੇ ਬਿਆਸ ਅੱਪੜਦਿਆਂ ਪੂਰੇ ਛੇ ਘੰਟੇ ਲਾ ਦਿੱਤੇ.. ਰਾਹ ਵਿਚ ਦੋ ਵਾਰ ਪੰਚਰ ਹੋਈ..ਇੱਕ ਵਾਰ ਰੇਡੀਏਟਰ ਦਾ ਪਾਣੀ ਲੀਕ ਕਰ ਗਿਆ..! ਅੱਡੇ ਵਿਚ ਉੱਤਰੇ ਤਾਂ ਘੁੱਪ ਹਨੇਰਾ ਉੱਤੋਂ ਰਾਤ ਦੇ ਪੂਰੇ ਗਿਆਰਾਂ ਵੱਜ ਗਏ.. ਅਗਲੇ ਘਰ ਜਾ ਕੇ ਖੇਚਲ ਪਾਉਣ ਨਾਲੋਂ ਸਾਰਿਆਂ ਸਲਾਹ ਕੀਤੀ ਕੇ ਆਸੇ ਪਾਸੇ Continue Reading »
No Commentsਇੱਕ ਸੋ ਉਨੰਜਾ ਮਾਡਲ ਟਾਊਨ
ਇੱਕ ਸੋ ਉਨੰਜਾ ਮਾਡਲ ਟਾਊਨ “149 ਮਾਡਲ ਟਾਊਨਂ ਕਹਿਕੇ ਉਹ ਝੱਟ ਰਿਕਸ਼ੇ ਤੇ ਬੈਠ ਗਈ। ਹੱਥਲਾ ਬੈਗ ਉਸ ਨੇ ਨਾਲ ਸੀਟ ਤੇ ਹੀ ਰੱਖ ਲਿਆ। ਬੈਗ ਵਿੱਚ ਵੀ ਕੀ ਹੋਣਾ ਸੀ ਓਹੀ ਪਾਣੀ ਦੀ ਬੋਤਲ, ਕਾਗਜ ਵਿੱਚ ਵਲੇਟੀਆਂ ਦੋ ਪਰੋਠੀਆਂ, ਲੇਡੀਜ ਪਰਸ, ਰੁਮਾਲ ਤੇ ਮੋਬਾਇਲ ਫੋਨ।ਉਹ ਅਕਸਰ ਹੀ ਇੱਦਾਂ ਹੀ Continue Reading »
No Comments