ਇੱਕ ਆਸ
“ਬੀਬੀ! ਮੱਥਾ ਟੇਕਦਾ” “ਔਂਤਰਿਆ !ਹੁਣ ਕਿਹੜੀ ਨਵੀਂ ਭਸੂੜੀ ਪੈ ਗਈ” ਚੁੱਲੇ ਮੋਹਰੇ ਬੈਠੀ ਨੇ ਫੋਨ ਚੁੱਕਿਆ। “ਬੀਬੀ ਮੇਰਾ ਜੀਅ ਨੀ ਲਗਦਾ” “ਮੁੜ ਘਿੜ ਓਹੀ ਗਲ ਦੀ ਮੁਹਾਰਨੀ ਪੜ੍ਹੀ ਜਾਂਦਾ ਰੋਜ। ਦੋ ਮਹੀਨੇ ਹੋਏ ਨੀ ਗਏ ਨੂੰ” “ਭਾਪੇ ਨੂੰ ਕਹਿ ਮੈਨੂੰ ਵਾਪਸ ਬੁਲਾ ਲਵੇ।” “ਜਦ ੳਹ ਕਹਿੰਦਾ ਸੀ ਬਈ ਮੰਡੀਰ ਨਾਲ Continue Reading »
No Commentsਪਰਸਨਲ ਗੱਲ ਆ
ਪਰਸਨਲ ਗੱਲ ਆ, ਫਿਰ ਵੀ ਤੁਹਾਨੂੰ ਦੱਸ ਦਿੰਦਾ 🔴 ਜਿਸ ਕੁੜੀ ਨੂੰ ਮੈਂ ਪਿਆਰ ਕੀਤਾ ਸੀ , ਉਹ ਅੱਜ 12 ਸਾਲ ਬਾਅਦ ਅਚਾਨਕ ਮੈਨੂੰ ਡਲਹੌਜੀ ਮਿਲ ਗਈ ! ਮੈਂ ਤਾਂ ਪਹਿਲੀ ਨਜ਼ਰ ‘ਚ ਹੀ ਪਹਿਚਾਣ ਲਈ ਸੀ, ਪਰ ਉਸਨੇ ਅਜੇ ਮੈਨੂੰ ਦੇਖਿਆ ਨਹੀਂ ਸੀ ! ਉਹ ਆਪਣੇ ਹੋਟਲ ਤੋਂ ਬਾਹਰ Continue Reading »
No Commentsਛੋਟੀ ਜਾਤ
ਛੋਟੀ ਜਾਤ ਦਾ ਹੌਣ ਕਰਕੇ ਉਹਨੂੰ ਪਿੰਡ ਵਿੱਚ ਬਹੁਤ ਦਰਦ ਹੰਡਾਉਣਾ ਪਿਆ । ਪਿੰਡ ਵਾਲੇ ਆਮ ਹੀ ਉਸ ਨਾਲ ਵਿਤਕਰਾ ਰੱਖਦੇ ਸਨ । ਉਹ ਕਦੇ ਵੀ ਕਿਸੇ ਤਿਉਹਾਰ ਤੇ ਮੰਦਿਰ ਨਹੀਂ ਸੀ ਜਾ ਸਕਦਾ । ਉਹਨੂੰ ਪਿੰਡ ਦੇ ਖੂਹ ਤੋਂ ਪਾਣੀ ਭਰਨ ਦੀ ਵੀ ਮਨਾਹੀ ਸੀ । ਇਸ ਲਈ ਉਹ Continue Reading »
No Commentsਨਾਨਕਾ ਮੇਲ
ਨਾਨਕਾ ਮੇਲ (1960-1970 ) ਪਹਿਲੇ ਵਟਣੇ ਤੋਂ ਅਗਲੇ ਦਿਨ, ਜਾਣੀ ਵਿਆਹ ਤੋਂ ਠੀਕ ਦੋ ਦਿਨ ਪਹਿਲਾ ਪਰੋਣੇ ਆਉਣੇ ਸ਼ੁਰੂ ਹੋ ਜਾਂਦੇ ਸਨ । ਸਭ ਤੋਂ ਜਿਆਦਾ ਚਾਅ ਨਾਨਕਾ ਮੇਲ ਆਉਣ ਦਾ ਹੁੰਦਾ ਸੀ । ਨਾਨਕੇ ਮੇਲ ਵਿੱਚ ਵਿਆਂਹਦੜ ਦੀ ਮਾਤਾ ਜੀ ਦਾ ਪੂਰਾ ਪੇਕੇ ਪਿੰਡ ਆਉਦਾ ਸੀ । ਨਾਨਕਾ ਮੇਲ Continue Reading »
No Commentsਅਸਲੀ ਚੋਰ
ਨਿੱਕੇ ਪੁੱਤ ਦਾ ਹੱਥ ਫੜੀ ਉਹ ਹੌਲੇ ਕਦਮੀਂ ਪਿੰਡ ਨੂੰ ਤੁਰੀ ਜਾ ਰਹੀ ਸੀ..! ਅੱਜ ਉਸਦੀ ਤਨਖਾਹ ਵਿਚੋਂ ਸੌ ਰੁਪਈਏ ਕੱਟ ਲਏ ਗਏ ਸਨ..ਸੁਵੇਰੇ ਸਰਦਾਰਨੀ ਦੇ ਬਟੂਏ ਵਿਚੋਂ ਸੌ ਦਾ ਨੋਟ ਗਾਇਬ ਹੋ ਗਿਆ..ਤੇ ਸਾਰਿਆਂ ਦਾ ਸ਼ੱਕ ਉਸ ਉੱਤੇ ਹੀ ਸੀ! ਬਥੇਰੀਆਂ ਸਫਾਈਆਂ ਦਿੱਤੀਆਂ..ਇਥੋਂ ਤੱਕ ਕੇ ਪੁੱਤ ਦੀ ਸੋਹੰ ਤੱਕ Continue Reading »
No Commentsਕੁਰਬਾਨੀ
30-32 ਸਾਲ ਪਹਿਲਾਂ ਦੀ ਗੱਲ ਆ। ਬਹੁਤੇ ਪ੍ਰੀਵਾਰ ਕੈਨੇਡਾ ਦੇ ਇਕ ਰੀਮੋਟ ਪੇਂਡੂ ਇਲਾਕੇ ਚ ਰਹਿੰਦੇ ਸੀ( ਜਿਹੜਾ ਸ਼ਹਿਰੋਂ ਦੂਰ ਕਈ ਸੁੱਖ ਸਹੂਲਤਾਂ ਤੋਂ ਵਾਂਝਾ ਹੁੰਦਾ) ਫਿਰ ਬੱਚਿਆਂ ਦੀ ਉਚੇਰੀ ਪੜ੍ਹਾਈ ਲਈ ਵੱਡੇ ਸ਼ਹਿਰਾਂ ਚ ਜਾ ਵਸਦੇ। ਮੰਗਾ(ਮੰਗਲ ਸਿੰਘ)ਵੀ ੳਹਨਾਂ ਦਿਨਾਂ ਚ ਆਪਣੇ ਪ੍ਰੀਵਾਰ ਨਾਲ ਉੱਥੇ ਰਹਿੰਦਾ ਸੀ। ਫਿਰ ਇੰਡੀਆ Continue Reading »
No Commentsਰੋਤੇ ਹੂਏ ਕੋ ਹੰਸਾਇਆ ਜਾਏ
ਦਾਦੀ ਨਾਲ ਮੇਰੀ ਕਦੀ ਵੀ ਨਹੀਂ ਸੀ ਬਣੀ.. ਹਮੇਸ਼ਾਂ ਮੇਰੇ ਨਿੱਕੇ ਕਦ ਨੂੰ ਲੈ ਕੇ ਨੁਕਸ ਕੱਢੀ ਜਾਂਦੀ..ਪਰਿਵਾਰ ਵਿਚ ਹੋਰ ਕੁੜੀਆਂ ਕਦ ਪੱਖੋਂ ਮੈਥੋਂ ਉੱਚੀਆਂ ਸਨ..ਹਰ ਵਿਆਹ ਮੰਗਣੇ ਤੇ ਮੇਰਾ ਪੰਜ ਫੁੱਟ ਦਾ ਕਦ ਬਿਨਾ ਵਜਾ ਹੀ ਚਰਚਾ ਦਾ ਵਿਸ਼ਾ ਬਣ ਜਾਇਆ ਕਰਦਾ..ਫੇਰ ਮੇਰੀ ਮਾਂ ਨੂੰ ਢੇਰ ਸਾਰੀਆਂ ਨਸੀਹਤਾਂ ਮਿਲਦੀਆਂ..ਇਸਨੂੰ Continue Reading »
No Commentsਕਿਸ਼ਤਾਂ
ਉੱਚੇ ਪੁਲ ਤੇ ਭਾਈ ਜੀ ਦਾ ਖੋਖਾ..ਓਹਨੀ ਦਿੰਨੀ ਸੈਰ ਤੋਂ ਮੁੜਦਾ ਹੋਇਆ ਜਿੰਨੀ ਦੇਰ ਘੜੀ ਕੂ ਓਥੇ ਬੈਠ ਚਾਹ ਦਾ ਕੱਪ ਪੀਂਦੇ ਹੋਏ ਅਖਬਾਰ ਨਾ ਵੇਖ ਲਿਆ ਕਰਦਾ ਸਿਦਕ ਜਿਹਾ ਨਾ ਆਉਂਦਾ..! ਜਦੋਂ ਦਾ ਭਾਈ ਜੀ ਦਾ ਜਵਾਨ ਪੁੱਤ ਪੁਲਸ ਨੇ ਚੁੱਕ ਕੇ ਗਾਇਬ ਕਰ ਦਿੱਤਾ ਸੀ ਨਾਲਦੇ ਸ਼ੋ ਰੂਮ Continue Reading »
No Commentsਇਹ ਕੁੱਝ ਕੁ ਬੋਲ ?
ਇਹ ਕੁੱਝ ਕੁ ਬੋਲ ? ਅੱਜ ਸਵੇਰੇ ਅੱਖ ਖੁੱਲੀ ਤਾਂ ਉਤਰਿਆ ਜਿਹਾ ਮੂੰਹ ਸੀ ਤੇ ਉਦਾਸਿਆ ਜਿਹਾ ਦਿਲ ਸੀ. ਕੁੱਝ ਪਿਛਲੇ ਦਿਨਾਂ ਤੋਂ ਧੱਕਾ ਜਿਹਾ ਹੀ ਚੱਲ ਰਿਹਾ ਸੀ ਨਿੱਜੀ ਜ਼ਿੰਦਗੀ ਨਾਲ. ਅੱਜ ਕੰਮ ਤੇ ਜਾਵਾਂ ਜਾਂ ਨਾ ਜਾਵਾਂ ਸੋਚ ਵਿਚਾਰ ਕਰਦਾ ਕਰਦਾ ਚਲਾ ਹੀ ਗਿਆ. ਸੋਚਿਆਂ ਕੋਈ ਨਾ ਜਿਨ੍ਹਾਂ Continue Reading »
No Commentsਹੱਥੀਂ ਸੰਸਕਾਰ
ਸਾਰੇ ਪਿੰਡ ‘ਚ ਉਹਨਾਂ ਦੀ ਦੋਸਤੀ ਦੀ ਧੱਕ ਸੀ , ਲੋਕ ਸਹੁੰਆਂ ਖਾਂਦੇ ਸੀ ਉਹਨਾਂ ਦੀ ਮੁਲਾਹਜ਼ੇਦਾਰੀ ਦੀਆਂ। ‘ਦੇਵ ਤੇ ਕਰਨੈਲ ਦਸਵੀਂ ਕਰਕੇ ਧਨੌਲੇ ਵੱਡੇ ਸਕੂਲ ‘ਚ ਦਾਖ਼ਲ ਹੋ ਗਏ ਸੀ । ਉੱਥੇ ਵੀ ਤੱਤੀਆਂ ਠੰਡੀਆਂ ਉਹਨਾਂ ਦੋਹਾਂ ਨੇ ‘ਕੱਠੀਆਂ ਝੱਲੀਆਂ ਸੀ । ਕਰਨੈਲ ਪਿਉ ਤੋਂ ਆਹਰਾ ਸੀ , ਛੋਟਾ Continue Reading »
No Comments