ਰੱਜੀਆਂ ਰੂਹਾਂ
ਜ਼ਿੰਦਗੀ ਵਿੱਚ ਕਈ ਵਾਰ ਇਸ ਮਤਲਬ ਪ੍ਰਸਤ ਦੁਨੀਆਂ ਨੂੰ ਦੇਖ ਕੇ ਮਨ ਉਦਾਸ ਹੋ ਜਾਂਦਾ ਹੈ ।ਪਰ ਕਦੇ ਕਦੇ ਇਸੇ ਦੁਨੀਆਂ ਵਿੱਚ ਵਿਚਰਦਿਆਂ ਕੁਝ ‘ਰੱਜੀਆਂ ਰੂਹਾਂ ‘ਦੇ ਦਰਸ਼ਨ ਹੋ ਜਾਂਦੇ ਹਨ ਤਾਂ ਮਨ ਨੂੰ ਸਕੂਨ ਜਿਹਾ ਮਿਲਦਾ ਹੈ । ਇਹੋ ਜਿਹੀਆਂ ਘਟਨਾਵਾਂ ਕਦੇ ਨਹੀਂ ਭੁੱਲਦੀਆਂ। ਅਸੀਂ ਹੋਸਟਲ ਵਿੱਚ ਰਹਿੰਦੇ ਸੀ Continue Reading »
3 Commentsਸਲਾਭਿਆ ਪਿਆਰ (ਲਾਕਡਾਊਨ ਤੋਂ ਬਾਅਦ)
ਸਲਾਭਿਆ ਪਿਆਰ (ਲਾਕਡਾਊਨ ਤੋਂ ਬਾਅਦ) ਪੂਰੀ ਕਹਾਣੀ ਸਮਝਣ ਲਈ ਸਭ ਤੋਂ ਪਹਿਲਾ ਸਲਾਭਿਆ ਪਿਆਰ , ਸਲਾਭਿਆ ਪਿਆਰ ਦੂਜਾ ਭਾਗ ,ਤੇ ਸਲਾਭਿਆ ਪਿਆਰ ਅੰਤਿਮ ਭਾਗ ਜ਼ਰੂਰ ਪੜੋ -ਗੁਮਨਾਮ ਲਿਖਾਰੀ 2020 ਦੇ ਮਾਰਚ ਮਹੀਨੇ ਦਾ ਆਖਰੀ ਦਿਨ ਸੀ ਤੇ ਲਾਕਡਾਊਨ ਸੁਰੂ ਹੋ ਗਿਆ ਸੀ ।ਕਾਲਜ ਪੂਰੀ ਤਰ੍ਹਾ ਬੰਦ ਹੋ ਗਏ ਸੀ । Continue Reading »
2 Commentsਰੱਬੀ ਰਹਿਮਤਾਂ ਵਾਲਾ ਮੀਂਹ
ਤਿੰਨ ਹਫਤੇ ਪੇਕੇ ਰਹਿ ਕੇ ਵਾਪਿਸ ਪਰਤੀ ਨੂੰਹ ਦਾ ਅਚਾਨਕ ਹੀ ਬਦਲਿਆ ਬਦਲਿਆ ਜਿਹਾ ਰਵਈਆ ਵੇਖ ਉਹ ਅਕਸਰ ਹੀ ਚਿੰਤਾਵਾਂ ਦੀ ਘੁੰਮਣ ਘੇਰੀ ਵਿਚ ਵਹਿ ਤੁਰਦੀ.. ਸੋਚਦੀ ਪਤਾ ਨਹੀਂ ਹੁਣ ਕਿਹੜਾ ਚੱਕਰ ਚਲਾਉਣ ਦੀ ਤਿਆਰੀ ਵਿਚ ਏ ਜਿਹੜੀ ਅਚਾਨਕ ਹੀ ਗੁੜ ਨਾਲੋਂ ਵੀ ਮਿੱਠੀ ਹੋ ਗਈ.. ਓਧਰ ਕੰਮਾਂ ਕਾਰਾਂ ਵਿਚ Continue Reading »
No Commentsਨਿੱਜੀ ਮਾਮਲਾ
ਮੈਨੂੰ ਇਹਸਾਸ ਹੋ ਗਿਆ ਸੀ ਕੇ ਦੋਹਾਂ ਦੀ ਆਪਸ ਵਿਚ ਕੋਈ ਗੱਲ ਹੋਈ ਏ.. ਸੁਵੇਰ ਤੋਂ ਹੀ ਆਪਸੀ ਬੋਲਚਾਲ ਬੰਦ ਏ..! ਪਹਿਲਾਂ ਬੇਟੇ ਨਾਲ ਗੱਲ ਕਰਨੀ ਬੇਹਤਰ ਸਮਝੀ.. ਤਰੀਕੇ ਜਿਹੇ ਨਾਲ ਗੱਲ ਤੋਰੀ ਤਾਂ ਮੇਰੀ ਗੱਲ ਵਿਚੋਂ ਹੀ ਕੱਟ ਕੇ ਆਖਣ ਲੱਗਾ “ਭਾਪਾ ਜੀ ਸਾਡਾ ਨਿੱਜੀ ਮਾਮਲਾ ਏ..ਤੁਸੀਂ ਮੇਹਰਬਾਨੀ ਕਰਕੇ Continue Reading »
No Commentsਲਾਲ ਕਿਲ੍ਹੇ ‘ਤੇ ਕੇਸਰੀ ਨਿਸ਼ਾਨ
ਲਾਲ ਕਿਲ੍ਹੇ ‘ਤੇ ਕੇਸਰੀ ਨਿਸ਼ਾਨ ਸਾਹਿਬ ਝੁਲਾਉਣ ਦਾ ਅੱਖੀਂ ਡਿੱਠਾ ਹਾਲ ਦੱਸਿਆ ਚਰਨਜੀਤ ਸਿੰਘ ਨੇ। ਮੈਂ ਕੱਲ ਜਦੋਂ ਲਾਲ ਕਿਲੇ ਪਹੁੰਚਿਆ , ਉਥੇ ਮੇਰੇ ਅੱਗੇ ਪਿਛੇ ਪਹੁੰਚਾਉਣ ਵਾਲੇ 35 ਕੁ ਟਰੈਕਟਰ ਸਨ । ਮੇਰੇ ਪਹਿਲਾਂ ਪਹੁੰਚਾਉਣ ਦਾ ਕਾਰਨ ਪਹਿਲੀ ਰੋਕ ‘ਤੇ ਸੰਗਰੂਰ ਵਾਲੇ ਆਮ ਆਦਮੀ ਮੱਖਣ ਸਿੰਘ ਨਾਲੋਂ ਨਿਖੜ ਜਾਣਾ Continue Reading »
No Commentsਪਲਟਕੇ ਵਾਰ
ਬਾਹਰ ਆਏ ਨੂੰ ਕੁਝ ਮਹੀਨੇ ਹੀ ਹੋਏ ਸਨ..ਇੱਕ ਦਿਨ ਘੰਟੀ ਵੱਜੀ..! ਬਾਹਰ ਦੋ ਮੇਮਾਂ ਸਨ..ਸਿਰਾਂ ਤੇ ਸਕਾਰਫ ਬੰਨੇ..ਇੱਕ ਨੂੰ ਪੰਜਾਬੀ ਆਉਂਦੀ ਸੀ..ਉਸਨੇ ਯੱਸੂ-ਮਸੀਹ ਤੇ ਪੰਜਾਬੀ ਵਿਚ ਲਿਖਿਆ ਕਿੰਨਾ ਸਾਰਾ ਸਹਿਤ ਫੜਾ ਦਿੱਤਾ..! ਦੂਜੀ ਧੀ ਨੂੰ ਪੁੱਛਣ ਲੱਗੀ ਕੀ ਕਰਦੀ ਏਂ?..ਉਸ ਆਖਿਆ ਫ਼੍ਰੇਂਚ ਪੜਦੀ ਹਾਂ..! ਉਹ ਅਗਲੇ ਦਿਨ ਫਿਰ ਆਈਆਂ ਤੇ Continue Reading »
1 Commentਬੱਚੇ ਕੱਚੀ ਮਿੱਟੀ ਦੀ ਨਿਆਈੰ
ਮੈਂ ਦੁਬਈ ਏਅਰਪੋਰਟ ਤੇ ਗ੍ਰਾਹਕ ਸੇਵਕ ਵਜੋਂ ਕੰਮ ਕਰਦਾ ਹਾਂ। ਰੋਜਾਨਾ ਹੀ ਅਲੱਗ ਅਲੱਗ ਦੇਸਾਂ ਦੇ ਲੋਕਾਂ ਨਾਲ ਵਿਚਰਨ ਦਾ ਮੌਕਾ ਮਿਲਦਾ ਹੈ । ਆਪਣੇ ਕੰਮ ਦੇ ਨਾਲ ਨਾਲ ਬਹੁਤ ਕੁਝ ਨਵਾਂ ਜਾਣਨ ਨੂੰ ਤੇ ਸਿੱਖਣ ਨੂੰ ਮਿਲਦਾ ਹੈ । ਕੁਝ ਦਿਨ ਪਹਿਲਾਂ ਦੀ ਗੱਲ ਆ । ਇੱਕ ਰੋਮਾਨੀਅਨ ਤੀਹ Continue Reading »
1 Commentਮੈ ਤੇ ਮੇਰੀ ਕਹਾਣੀ
ਮੈ ਸੋਚ ਦੀ ਹੈ , ਜੋ ਲੋਕ ਆਪਾ ਪੜਦੇ , ਸਮਜਦੇ . ਓ ਸਬ ਕੁਜ ਸਾਡੀ ਜਿੰਦਗੀ ਚ ਬਹੁਤ ਫਾਇਦੇਮੰਦ ਹੁੰਦੀਆ , ਸਾਡੀ ਜਿੰਦਗੀ ਇਕ ਸਟੇਜ ਦੀ ਤਰਾਂ ਹ .ਸਾਨੂ ਹਰ ਵੇਲੇ ਅਗਲੀ ਸਟੇਜ ਤੇ ਪੁੱਛਣ ਦੀ ਜਲਦੀ ਰਹਿੰਦੀ ਆ , ਜਿਵੇ ਹਰ ਚੀਜ ਨੂੰ ਦੇਖਣ ਦਾ ਨਜ਼ਰੀਆ ਅਲੱਗ ਅਲਗ Continue Reading »
1 Commentਪਾਕ ਮੁਹੱਬਤ (ਭਾਗ-1)
“ਕੀ ਹੋਇਆ ਅੱਜ ਫਿਰ ?” ਉਸਨੇ ਪੁੱਛਿਆ । “ਲੱਗਦਾ ਅੱਜ ਫਿਰ ਕਿਹਾ ਕਿਸੇ ਨੇ ਕੁੱਝ ?” ਉਸਦੇ ਸਵਾਲਾਂ ਦਾ ਜਵਾਬ ਦੇਣਾ ਹਰ ਬਾਰ ਮੈਨੂੰ ਔਖਾ ਜਿਹਾ ਜਾਪਦਾ। ਉਸਨੂੰ ਮੇਰਾ ਪਤਾ ਸੀ ਕਿ ਘੜੀ ਪਲ ਦੇ ਗੁੱਸੇ ਤੋਂ ਬਾਅਦ ਮੈਂ ਮੁੜ ਫਿਰ ਉਸ ਨਾਲ ਸਹਿਜ ਰੂਪ ਵਿਚ ਗੱਲ ਕਰਾਂਗੀ। ਪਰ ਇਸ Continue Reading »
No Commentsਬ੍ਰਾਂਡੇਡ
ਦਾਦਾ ਜੀ,,,, ਡੈਡੀ ਨੂੰ ਕਹਿ ਦਿਓ ਮੈਨੂੰ ਬ੍ਰਾਂਡੇਡ ਲਿਆ ਦੇਣਗੇ,,, ਪਤਾ ਸਾਡੀ ਕਲਾਸ ਦੇ ਨਾ ਸਾਰੇ ਬੱਚੇ ਬ੍ਰਾਂਡੇਡ ਹੀ ਪਾਉਂਦੇ ਆ,,, ਬ੍ਰਾਂਡੇਡ!!!!!!!! ਇਹ ਕੀ ਸ਼ੈਅ ਆ ਪੁੱਤ ਓਏ ?? ਮੈਂ ਤਾਂ ਪਹਿਲੀ ਵਾਰੀ ਸੁਣੀ ਆ,,,,, ਓ ਹੋ ਦਾਦਾ ਜੀ, ਤੁਸੀਂ ਤਾਂ ਜਮਾਂ ਈ ਦੇਸੀ ਓ ਸੱਚੀਂ,,,,,, ਬ੍ਰਾਂਡੇਡ ਬਾਹਰਲੀਆਂ ਕੰਪਨੀਆਂ ਦੀਆਂ Continue Reading »
No Comments