ਅੜ੍ਹਬ ਪ੍ਰਾਹੁਣਾ
ਅੜ੍ਹਬ ਪ੍ਰਾਹੁਣਾ ਜੱਸੀ ਆਵਦੇ ਘਰ ਵਾਲੇ ਤੋਂ ਡਾਹਢੀ ਪ੍ਰੇਸ਼ਾਨ ਰਹਿੰਦੀ ਸੀ .. ਉਹ ਬੇਪ੍ਰਵਾਹ ਕੰਮਚੋਰ ਤੇ ਗੱਲ ਗੱਲ ਤੇ ਬਦਲਣ ਵਾਲਾ ਮੌਕਾ ਪ੍ਰਸਤ ਇਨਸਾਨ ਹੈ ਜੱਸੀ ਪੜੀ ਲਿਖੀ ਮਿਹਨਤੀ ਸਾਰਾ ਘਰ ਬਾਰ ਸੰਭਾਲਦੀ .. ਬਥੇਰਾ ਸਿਰ ਖਪਾਉਦੀ ਪ੍ਰਾਹੁਣੇ ਨਾਲ ਪਰ ਕਿੱਥੋਂ ਸੁਧਰਨ ਵਾਲਾ ਸੀ … ਜੱਸੀ ਨਾਲ ਈਰਖਾ ਕਰਦਾ ਤੇ Continue Reading »
No Commentsਵਾਹਿਗੁਰੂ
ਇੱਕ ਵਾਰ ਕਣਕ ਸਾਂਭਣ ਪਿੰਡ ਚਲੇ ਗਏ..! ਰਾਤੀਂ ਬੱਝੀਆਂ ਹੋਈਆਂ ਭਰੀਆਂ ਕੋਲ ਬਾਹਰ ਖੁੱਲੇ ਵਿਚ ਹੀ ਸੌਣਾ ਪਿਆ! ਕਿਸੇ ਦੱਸ ਰਖਿਆ ਸੀ ਕੇ ਲਾਗੇ ਵਗਦੀ ਨਹਿਰ ਹੋਣ ਕਰਕੇ ਇਥੇ ਸੱਪ ਬੜੇ ਨਿੱਕਲਦੇ ਨੇ..ਮੈਂ ਡਰ ਗਿਆ..ਜੇ ਰਾਤੀ ਸੁੱਤੇ ਪਿਆਂ ਨੂੰ ਸੱਪ ਲੜ ਗਿਆ ਫੇਰ..! ਪਿਤਾ ਜੀ ਆਖਣ ਲੱਗੇ ਮੇਰੇ ਕੋਲ ਇਸਦਾ Continue Reading »
No Commentsਸਵਾ ਸੇਰ
ਇੱਕ ਵੇਲਾ ਸੀ..ਇਸ ਦੀ ਪੂਰੀ ਚੜਾਈ ਹੋਇਆ ਕਰਦੀ..ਕੁਝ ਡਰਾਈਵਰ ਇਸ ਵਿਚ ਬਲਦੇ ਕੋਲੇ ਦੀ ਦਲਾਲੀ ਵੀ ਕਰ ਲਿਆ ਕਰਦੇ..ਆਮ ਜਨਤਾ ਨੂੰ ਵੇਚ ਵੀ ਲੈਂਦੇ ਸਨ..ਡਰਾਈਵਰਾਂ ਦੇ ਰੰਗ ਤੇ ਗਲ਼ ਪਾਈ ਵਰਦੀ ਬੇਸ਼ਕ ਕਾਲੀ ਹੋ ਗਈ ਹੁੰਦੀ ਤਾਂ ਵੀ ਮਹਾਰਾਜਿਆਂ ਤੋਂ ਵੱਧ ਇੱਜਤ ਮਾਣ ਵਸੂਲਿਆ ਕਰਦੇ..! ਫੇਰ ਡੀਜਲ ਇੰਜਣ ਆ ਗਏ..ਕੋਲੇ Continue Reading »
No Commentsਸੱਚ ਬੋਲਣ ਦੇ ਚੱਕਰ ਵਿੱਚ
ਅੱਜ ਕੱਲ ਅੰਮ੍ਰਿਤਸਰੋਂ ਬੰਬਈ ਜਾਂਦੀ ਫਰੰਟੀਅਰ ਮੇਲ ਸੰਤਾਲੀ ਤੋਂ ਪਹਿਲਾਂ ਪੇਸ਼ਾਵਰ ਤੋਂ ਚੱਲਿਆ ਕਰਦੀ ਸੀ..ਗਰਮੀਂ ਦੇ ਮੌਸਮ ਵਿਚ ਗੋਰਿਆਂ ਦੇ ਡੱਬਿਆਂ ਨੂੰ ਠੰਡਾ ਰੱਖਣ ਲਈ ਰਾਹ ਵਿਚ ਕਈ ਸਟੇਸ਼ਨਾਂ ਤੇ ਬਰਫ ਦੀਆਂ ਸਿਲਾਂ ਚੜਾਈਆਂ ਜਾਂਦੀਆਂ..ਫੇਰ ਇਹਨਾਂ ਤੇ ਤੇਜ ਪੱਖਿਆਂ ਦੀ ਹਵਾ ਮਾਰ ਠੰਡੀ ਹਵਾ ਪਾਈਪਾਂ ਰਾਹੀ ਓਹਨਾ ਕੁੱਪਿਆਂ ਵਿੱਚ ਪਹੁੰਚਾਈ Continue Reading »
No Commentsਉਲਟੀ ਦਿਸ਼ਾ
ਕਨੇਡਾ ਦੇ ਡਾਕਖਾਨੇ ਵਿਚੋਂ ਪਾਰਸਲ ਚੁੱਕ ਬਾਹਰ ਨੂੰ ਤੁਰਨ ਲੱਗਾ ਤਾਂ ਵੇਖਿਆ ਪਾਸੇ ਖਲੋਤੀ ਇੱਕ ਆਪਣੀ ਕੁੜੀ ਗੱਤੇ ਦਾ ਨਵਾਂ ਪੈਕ ਖੋਲਣ ਦਾ ਯਤਨ ਕਰ ਰਹੀ ਸੀ..ਹੱਥੀਂ ਪਾਏ ਚੂੜੇ ਤੋਂ ਅੰਦਾਜਾ ਲੱਗ ਗਿਆ ਕੇ ਅਜੇ ਨਵਾਂ ਨਵਾਂ ਹੀ ਵਿਆਹ ਹੋਇਆ ਸੀ! ਛੇਤੀ ਅੰਦਾਜਾ ਲਾ ਲਿਆ ਕੇ ਉਸ ਤੋਂ ਉਹ ਪੈਕ Continue Reading »
No Commentsਬਜਰਗਾਂ ਤੋਂ ਸੁਣੀ ਦਿਲਚਸਪ ਕਹਾਣੀ
ਬਜਰਗਾਂ ਤੋਂ ਸੁਣੀ ਦਿਲਚਸਪ ਕਹਾਣੀ ਸਹਿਰ ਦੀ ਸੌਕੀਨਣ ਪਿੰਡ ਦੇ ਬੰਦੇ ਨਾਲ ਵਿਆਹੀ ਗਈ, ਬੰਦੇ ਨੇ ਦਾਹੜੀ ਤੇ ਸਿਰ ਦੇ ਵਾਲ ਵੀ ਰੱਖੇ ਹੋਏ ਸਨ| ਉਸ ਤੀਵੀਂ ਨੇ ਬੜਾ ਕਿਹਾ ਘਰਵਾਲੇ ਨੂੰ ਕਿ ਵਾਲ ਮੁਨਵਾ ਦੇ ਪਰ ਉਹ ਨਹੀ ਮੰਨਿਆ | ਉਹ ਬੰਦਾ ਕੁਝ ਦਿਨਾਂ ਲਈ ਕਿਤੇ ਗਿਆ ਹੋਇਆ ਸੀ Continue Reading »
No Commentsਸਫਰ
ਸਫਰ ਦੌਰਾਨ ਤੁਹਾਡਾ ਵਾਹ ਕਈ ਵਾਰ ਘਤੁੱਤੀ ਜਿਹੇ ਬੰਦੇ ਨਾਲ ਪੈ ਜਾਂਦਾ। ਆਹ ਵਾਰਤਾਲਾਪ ਇਕ ਵੰਨਗੀ ਈ ਆ। ਉਮੀਦ ਆ ਪਸੰਦ ਆਊ। ਗੁਰਮੀਤ ਸਿਆਟਲ ਅਮਰੀਕਾ ਤੋਂ। ਬੱਸ ਐਂਵੇ ਈ ਗੱਡੀ ਸਟੇਸ਼ਨ ਤੇ ਰੁਕੀ ਤਾਂ ਸਾਰੇ ਨੱਠ ਭੱਜ ਕੇ ਚੜ੍ਹਨ ਦੀ ਕੋਸ਼ਿਸ਼ ਕਰਨ ਲੱਗੇ। ਥੋੜੀ ਦੇਰ ਬਾਅਦ ਟਿਕ ਟਿਕਾਅ ਹੋ ਗਿਆ Continue Reading »
No Commentsਭੋਲੀ ਘੁੱਗੀ
ਕੱਲ ਸਵੇਰੇ ਮੈਂ ਆਪਣੀ ਲੈਬ ਵਿੱਚ ਜਾਣ ਲਈ ਤੁਰੀ ਜਾ ਰਹੀ ਸੀ, ਆਪਣੇ ਧਿਆਨ ਤੇ ਆਪਣੀਆਂ ਸੋਚਾਂ ਵਿੱਚ ਮਸਤ। ਜਦੋਂ ਮੈਂ ਸੁਖਚੈਨ ਦੇ ਰੁੱਖ ਹੇਠ ਦੀ ਲੰਘੀ ਤਾਂ ਇਕ ਆਵਾਜ਼ ਆਈ, ਘੁਘੂੰ ਘੂੰ ,ਘੁਘੂੰ ਘੂੰ ,ਘੁਘੂੰ ਘੂੰ ਤੇ ਫਿਰ ਚੁੱਪੀ ਛਾ ਗਈ। ਮੈਂ ਘੁੱਗੀ ਦੀ ਅਵਾਜ਼ ਬਹੁਤ ਦੇਰ ਬਾਅਦ ਸੁਣੀ Continue Reading »
No Commentsਕੈਂਚੀਆਂ ਲਵਾ ਲੋ
ਕੈਂਚੀਆਂ,ਚਾਕੂ ਲਾਉਣ ਉਹ ਹਰ ਸਾਲ ਚ ਦੋ ਗੇੜੇ ਮਾਰਦਾ, ਇੱਕ ਹਾੜੀ ਕਣਕਾਂ ਦੀ ਵਾਢੀ ਮਗਰੋਂ ਤੇ ਦੂਜਾ ਦੀਵਾਲੀ ਦੇ ਅੇੜ-ਗੇੜ। ਸਾਰੇ ਪਿੰਡ ਦੇ ਬੰਦਿਆਂ ਨਾਲੋਂ ਬੁੜੀਆਂ ਨੂੰ ਜ਼ਿਆਦਾ ਪਤਾ ਹੁੰਦਾ ਕਿ ਸਰੂਪ ਸਿਉਂ ਨੇ ਕਿਹੜੇ ਕੁ ਮਹੀਨੇ ਜਾਂ ਰੁੱਤੇ ਆਉਣਾ। ਸਵੇਰ ਦੀ ਹਾਜਰੀ ਤੋਂ ਲੈ ਕੇ ਉਹਦੀ ਦੁਪਹਿਰ ਦੀ ਤਿੰਨ Continue Reading »
No Commentsਤੇ ਜਦੋਂ ਅਗਲਿਆਂ ਨੇ ਬਾਪੂ ਦੀ ਘੰਟੀ ਚਲਾ ਕੇ ਮਾਰੀ
ਤੇ ਜਦੋਂ ਅਗਲਿਆਂ ਨੇ ਬਾਪੂ ਦੀ ਘੰਟੀ ਚਲਾ ਕੇ ਮਾਰੀ *** ਇੱਕ ਬਜ਼ੁਰਗ ਕਿਸੇ ਸਰਕਾਰੀ ਮਹਿਕਮੇ ਵਿਚੋਂ ਸੇਵਾ ਮੁਕਤ ਹੋਇਆ ਸੀ । ਉਹਦੇ ਪੁੱਤ ਨੂੰਹ ਨੇ ਇਹੋ ਸੋਚ ਕੇ ਉਹਦੀ ਵਾਹਵਾ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਕਿ ਬਾਪੂ ਕੋਲ ਵਾਧੂ ਪੈਸੇ ਆ । ਆਪਾ ਬੈਂਕ ਵਿਚੋਂ ਘੜਵਾ ਲਵਾਂਗੇ ਤੇ ਫੇਰ Continue Reading »
No Comments