ਸਿਮਰਨ
ਸਿਮਰਨ.. ਅਮਰੀਕਾ ਵਿਚ ਇੱਕ ਗੁਜਰਾਤੀ ਪਰਿਵਾਰ ਦੀ ਇਕਲੌਤੀ ਧੀ ਤੇ ਕੁਝ ਸਾਲ ਪਹਿਲਾਂ ਬਣੀ ਇੱਕ ਹਿੰਦੀ ਫਿਲਮ ਦਾ ਨਾਮ.. ਇੱਕ ਵਾਰ ਨਾਈਟ ਕਲੱਬ ਵਿਚ ਕੁਝ ਪੈਸੇ ਜੂਏ ਵਿਚ ਹਾਰ ਜਾਂਦੀ ਏ.. ਫੇਰ ਓਥੇ ਬੈਠ ਰੋਣ ਲੱਗ ਜਾਂਦੀ ਏ.. ਕੋਲ ਈ ਬੈਠਾ ਇੱਕ ਕਾਲ਼ਾ ਪੱਲਿਓਂ ਪੈਸੇ ਦੇ ਦਿੰਦਾ.. ਪਹਿਲਾਂ ਹਾਰੇ ਹੋਏ Continue Reading »
No Commentsਅਜਾਦੀ ਪਿਆਰ ਕਤਲ
ਅਜਾਦੀ ਪਿਆਰ ਕਤਲ ਸਮਝ ਵਿਚਾਰ ਕੇ ਪੜ੍ਹਿਓ ਕੰਮ ਦੀ ਪੋਸਟ ਆ:- ਕਲ ਦੀ ਇੱਕ ਖਬਰ ਘੁੱਮ ਰਹੀ! ਮਹਾਰਾਸ਼ਟਰ ਦੀ ਕਿਸੇ ਸ਼ਰਧਾ ਨਾਮ ਦੀ ਕੁੜੀ ਦੇ ਕਤਲ ਦੀ! ਕਹਾਣੀ ਤਾਂ ਪੁਰਾਣੀ ਸੀ ਪਰ ਮੁੱਦਾ ਉਸਨੂੰ ਬਿੱਲਕੁੱਲ ਚੋਣਾਂ ਵਾਲਾ ਬਣਾਇਆ! ! ਇਹ ਕੁੜੀ ਨੂੰ ਪਿਆਰ ਹੁੰਦਾ ਅਫ਼ਤਾਬ ਨਾਮ ਦੇ ਮੁੰਡੇ ਨਾਲ…. ਕੁੜੀ Continue Reading »
1 Commentਬਲੈਤੀਆਂ ਦਾ ਘਰ
ਸੱਜਣ ਧਾਲੀਵਾਲ ਤੇ ਮੱਖਣ ਧਾਲੀਵਾਲ ਪਿੰਡ ਤੱਲਣ ਦੇ ਰਹਿਣ ਵਾਲੇ ਸਨ ..ਦਸ ਸਾਲ ਅਮਰੀਕਾ ਤੋਂ ਕੱਟ ਕੇ ਮੁੜ ਤੱਲਣ ਵਿਖੇ ਰਹਿਣ ਲੱਗ ਪਏ .ਉਨ੍ਹਾਂ ਦੇ ਘਰ ਨੂੰ ਵਲੈਤੀਆਂ ਦਾ ਘਰ ਵੀ ਕਿਹਾ ਜਾਂਦਾ ਸੀ ..ਪਿੰਡ ਵਿੱਚ ਸਭ ਤੋਂ ਜ਼ਿਆਦਾ ਪੈਸਿਆਂ ਵਾਲੇ ਉਹੀ ਸਨ. ..ਉਨ੍ਹਾਂ ਦੇ ਘਰ ਵਿੱਚ ਮੱਝਾਂ ,ਗਾਵਾਂ,ਘੋੜੀਆਂ ,ਗੱਡੀਆਂ Continue Reading »
2 Commentsਮਿੱਟੀ
ਤਕਰੀਬਨ 10 ਸਾਲ ਬਾਅਦ ਅੱਜ ਖੇਤ ਗਿਆ। ਪਰ ਕੁਝ ਮਿੰਟ ਹੀ ਰੁਕ ਸਕੇ, ਬਿਲਕੁੱਲ ਰੱਜ ਨਹੀਂ ਆਇਆ, ਏਦਾਂ ਲੱਗਿਆ ਜਿਵੇਂ ਦੂਰੋਂ ਦੇਖ ਕੇ ਹੀ ਮੁੜ ਆਏ। ਖੇਤ ਕੋਈ ਦੇਖ ਕੇ ਆਉਣ ਜਾਂ ਟਹਿਲਣ ਦੀ ਜਗ੍ਹਾ ਨਹੀਂ ਹੈ, ਇਹ ਤਾਂ ਸਰੀਰਾਂ ਦੀ ਇਬਾਦਤਗਾਹ ਹੈ। ਖੇਤ ਜਾਓ ਤੇ ਮਿੱਟੀ ਨੂੰ ਬਿਨਾਂ ਪੱਬ Continue Reading »
No Commentsਕਾਤਲ
ਕਾਤਲ । ਸ਼ੀਰੇ ਮੈਂਬਰ ਦਾ ਫੋਨ ਆਇਆ,” ਮਾਸਟਰ , ਭਾਣਾ ਵਰਤ ਗਿਆ, ਡਾਕਟਰ ਨੇ ਫਾਹਾ ਲੈ ਲਿਆ ਏ, ਜਲਦੀ ਆ”। ਮੈਨੂੰ ਇੰਝ ਜਾਪਿਆ ਜਿਵੇਂ ਅੱਜ ਤਾਂ ਸਿਰਫ ਐਲਾਨ ਹੋਇਆ, ਮੇਰਾ ਖਾਸ ਯਾਰ ਬਲਦੇਵ ਡਾਕਟਰ ਤਾਂ ਕਿੰਨਾਂ ਚਿਰ ਪਹਿਲਾਂ ਈ ਮਰ ਚੁੱਕਾ ਸੀ ਹਾਲਾਂਕਿ ਮੈਂ ਹਰਸੰਭਵ ਕੋਸ਼ਿਸ਼ ਕੀਤੀ ਪਰ ਉਸਨੂੰ ਨ੍ਹੀਂ Continue Reading »
No Commentsਗਰੀਬੀ
ਅੱਜ ਸਵੇਰੇ ਕਣਕ ਦੇ ਡਰੰਮ ਭਰਨੇ ਸੀ ਤਾਂ ਅਸੀ ਘਰ ਦੋ ਦਿਹਾੜੀਦਾਰ ਲਗਾ ਗਏ, ਇੱਕ ਦਿਹਾੜੀਦਾਰ ਦੇ ਨਾਲ ਉਸਦਾ ਤੇਰਾਂ ਕੁ ਸਾਲ ਦਾ ਪੁੱਤ ਗੋਵਿੰਦ ਵੀ ਆਇਆ, ਉਹ ਵੀ ਨਾਲ ਕੰਮ ਕਰਨ ਦੀ ਜ਼ਿੱਦ ਕਰਨ ਲੱਗਾ ਪਰ ਮੈਂ ਤੇ ਮੇਰੀ ਪਤਨੀ ਨੇ ਬਹੁਤ ਜ਼ੋਰ ਲਾਇਆ ਕਿ ਨਾਲ ਕੰਮ ਨਹੀ ਕਰਨਾ Continue Reading »
No Commentsਤੇ ਜਦੋਂ ਅਗਲਿਆਂ ਨੇ ਬਾਪੂ ਦੀ ਘੰਟੀ ਚਲਾ ਕੇ ਮਾਰੀ
ਤੇ ਜਦੋਂ ਅਗਲਿਆਂ ਨੇ ਬਾਪੂ ਦੀ ਘੰਟੀ ਚਲਾ ਕੇ ਮਾਰੀ *** ਇੱਕ ਬਜ਼ੁਰਗ ਕਿਸੇ ਸਰਕਾਰੀ ਮਹਿਕਮੇ ਵਿਚੋਂ ਸੇਵਾ ਮੁਕਤ ਹੋਇਆ ਸੀ । ਉਹਦੇ ਪੁੱਤ ਨੂੰਹ ਨੇ ਇਹੋ ਸੋਚ ਕੇ ਉਹਦੀ ਵਾਹਵਾ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਕਿ ਬਾਪੂ ਕੋਲ ਵਾਧੂ ਪੈਸੇ ਆ । ਆਪਾ ਬੈਂਕ ਵਿਚੋਂ ਘੜਵਾ ਲਵਾਂਗੇ ਤੇ ਫੇਰ Continue Reading »
No Commentsਪੁੱਲਾਂ ਹੇਠੋਂ ਲੰਘ ਗਏ
ਬੀਜੀ ਦੀ ਇੱਕ ਅਜੀਬ ਆਦਤ ਹੋਇਆ ਕਰਦੀ.. ਘਰੇ ਮੈਂ ਜੋ ਮਰਜੀ ਪਾ ਕੇ ਤੁਰੀ ਫਿਰਦੀ ਰਹਾਂ..ਕਦੀ ਕੁਝ ਨਾ ਆਖਦੀ ਪਰ ਕਿਸੇ ਵਿਆਹ ਸ਼ਾਦੀ ਅਤੇ ਮੰਗਣੇ ਤੇ ਗਈ ਦਾ ਸਾਰਾ ਧਿਆਨ ਬੱਸ ਮੇਰੇ ਵੱਲ ਹੀ ਲੱਗਾ ਰਹਿੰਦਾ..! ਕਦੀ ਕੋਲੋਂ ਲੰਘਦੀ ਨੂੰ ਸੈਨਤ ਮਾਰ ਕੋਲ ਸੱਦ ਲੈਂਦੀ.. ਫੇਰ ਆਖਿਆ ਕਰਦੀ ਆਪਣੀ ਚੁੰਨੀ Continue Reading »
2 Commentsਦੋ ਮੂਹੇਂ ਸੱਪ
ਸਾਡੇ ਆਮ ਹੀ ਧਾਰਨਾ ਸੀ ਸਿਆਲ ਵਿੱਚ ਕਦੇ ਸੱਪ ਨਹੀਂ ਨਿੱਕਲਦੇ..ਪਰ ਕੁਝ ਦਿਨ ਪਹਿਲੋਂ ਪਹਿਲੀ ਵੇਰ ਇੱਕ ਸੱਪ ਦੀ ਸਰਕੁੰਝ ਵੇਖੀ ਤੇ ਇੱਕ ਦਿਨ ਇੱਕ ਕਿੱਡਾ ਲੰਮਾਂ ਸੱਪ..ਸ਼ੂਕਦਾ ਹੋਇਆ ਕੋਲੋਂ ਦੀ ਲੰਘ ਗਿਆ! ਮਟਰ ਤੋੜਨ ਆਈ ਲੇਬਰ ਵਿੱਚ ਉਹ ਵੀ ਸੀ..ਦੋ ਨਿਆਣੇ ਉਸਨੇ ਆਪਣੇ ਨਾਲ ਲਾ ਲਏ ਤੇ ਨਿੱਕੇ ਨੂੰ Continue Reading »
No Commentsਬੀਬੀ ਆਲਮਾ
ਬੀਬੀ ਆਲਮਾ ਸਾਡੇ ਪਿੰਡ ਹਰਪੁਰਾ ਦੀ ਉਹ ਮੁਸਲਮ ਔਰਤ ਸੀ ਜਿਸਨੂੰ ਸਾਰੇ ਹੀ ਪਿੰਡ ਵਾਲੇ ਬੇਹੱਦ ਪਿਆਰ ਤੇ ਸਤਿਕਾਰ ਦਿੰਦੇ ਸਨ। ਹਾਲਾਂਕਿ ਬੀਬੀ ਆਲਮਾ ਦਾ ਅਸਲੀ ਨਾਮ ਨਬਾਬ ਬੀਬੀ ਸੀ ਪਰ ਪਿੰਡ ਦੇ ਲੋਕ ਅਤੇ ਉਸਦੇ ਪਰਵਿਾਰ ਵਾਲੇ ਸਾਰੇ ਹੀ ਉਸ ਨੂੰ ਬੀਬੀ ਆਲਮਾ ਕਹਿੰਦੇ ਸਨ। ਬੀਬੀ ਆਲਮਾ ਪਿੰਡ ਵਿੱਚ Continue Reading »
2 Comments