ਸਨਮਾਨ ਚਿੰਨ੍ਹ
ਸਕੂਲ ਤੋਂ ਵਾਪਸ ਆ ਕੇ ਉਹ ਸਵੇਰ ਦਾ ਅਖਬਾਰ ਪੜਨ ਬੈਠ ਗਿਆ ਸੀ। ਇਨੇ ਨੂੰ ਦਰਵਾਜ਼ੇ ਦੀ ਘੰਟੀ ਵੱਜੀ। ਬੂਹੇ ਤੇ ਸਧਾਰਣ ਜਿਹੀ ਦਿੱਖ ਵਾਲਾ ਪੇਂਡੂ ਜਾਪਦਾ ਅੱਧਖੜ ਉਮਰ ਦਾ ਕੋਈ ਬੰਦਾ ਨਵਾਂ ਨਕੋਰ ਪਲੈਟੀਨਾ ਮੋਟਰਸਾਈਕਲ ਲਈ ਖੜਾ ਸੀ। ” ਪਛਾਣਿਆ ਨਹੀਂ ਲੱਗਦਾ ਮਾਸਟਰ ਜੀ, ਮੈਂ ਮੰਗੂ ਦਾ ਡੈਡੀ, ਜੀਹਦਾ Continue Reading »
No Commentsਅਮਰੀਕਾ
ਲੰਬੜਾਂ ਦਾ ਜੀਤਾ ਦਿੱਲੀ ਟੈਕਸੀ ਚਲਾਉਂਦਾ ਹੁੰਦਾ ਸੀ ਤੇ ਉਸਦੀ ਟੈਕਸੀ ਮੈਕਸੀਕਨ ਅੰਬੈਸੀ ਨੇ ਹਾਇਰ ਕੀਤੀ ਹੋਈ ਸੀ ਤੇ ਉਥੇ ਉਸਦੀ ਦੋਸਤੀ ਮੈਕਸੀਕਨ ਅੰਬੈਸੀ ਵਿੱਚ ਕੰਮ ਕਰਦੇ ਇੱਕ ਹੋਰ ਡਰਈਵਰ ਕਾਰਲੌਸ ਨਾਲ ਹੋ ਗਈ। ਜੀਤੇ ਨੇ ਅਮਰੀਕਾ ਤੇ ਮੈਕਸੀਕੋ ਦੇ ਬਾਰਡਰ ਬਾਰੇ ਸੁਣਿਆ ਹੋਇਆ ਸੀ। ਉਸਨੇ ਯਾਰੀ ਦਾ ਵਾਸਤਾ ਪਾ Continue Reading »
No Commentsਚਰਿੱਤਰਹੀਣ ਭਾਗ- ਪੰਜਵਾਂ
(ਅਹਿਸਾਸਾਂ ਦਾ ਸਿਵਾ) #gurkaurpreet (ਪਿਛਲੀ ਅੱਪਡੇਟ ਵਿੱਚ ਤੁਸੀਂ ਪੜਿਆ ਸੀ ਕਿ ਹਰਮਨ ਸਿਮਰਨ ਦੇ ਸੁਪਨਿਆਂ ਤੋਂ ਬਿਲਕੁਲ ਅਲੱਗ ਸ਼ਖਸੀਅਤ ਵਾਲਾ ਸੀ। ਉਸਦੇ ਲਈ ਸਿਮਰਨ ਦੇ ਅਹਿਸਾਸ ਕੋਈ ਮਾਇਨੇ ਨਹੀਂ ਸੀ ਰੱਖਦੇ। ਹਰਮਨ ਸਿਮਰਨ ਹੁਣ ਚੰਡੀਗੜ੍ਹ ਆ ਗਏ ਸੀ, ਤੇ ਹਰਮਨ ਸਿਮਰਨ ਨੂੰ ਘਰ ਇਕੱਲੀ ਛੱਡ ਕੇ ਆਪ ਬਾਹਰ ਚਲਾ ਗਿਆ Continue Reading »
No Commentsਵਾਅਦਾ
ਤਸਵੀਰ ਵਿੱਚ ਜਿਹੜੀ ਦੁਕਾਨ ਤੁਸੀਂ ਦੇਖ ਰਹੇ ਹੋ ਉਹ ਬਲੋਚਿਸਤਾਨ ਦੇ ਲੋਰਾਲਾਈ ਦੇ ਇਕ ਹਿੰਦੂ ਦੀ ਸੀ। ਉਹ ਗੋਤ ਦਾ ਕੱਕੜ ਸੀ ਅਤੇ ਵੰਡ ਵੇਲੇ ਉਹਨੂੰ ਆਪਣੀ ਜੰਮਣ-ਭੋਇੰ ਛੱਡਣੀ ਪਈ ਤਾਂ ਉਹ ਬਹੁਤ ਰੋਇਆ। ਉਹਨੇ ਆਪਣੀ ਕਿਰਾਏ ਦੀ ਦੁਕਾਨ ਨੂੰ ਜਿੰਦਰਾ ਲਾ ਦਿੱਤਾ ਤੇ ਮਾਲਕ ਨੂੰ ਕਿਹਾ ਕਿ ਉਹ ਵਾਪਸ Continue Reading »
3 Commentsਮੁੱਲ ਦੀਆ ਖੁਸ਼ੀਆਂ
ਮੁੱਲ ਦੀਆ ਖੁਸ਼ੀਆਂ “ਮੰਮੀ ਮੰਮੀ ਕਿੱਥੇ ਹੋ ਤੁਸੀਂ ਮੈ ਤਹਾਨੂੰ ਕੁਝ ਦਿਖਾਉਣਾ ਤੇ ਕੁਝ ਦੱਸਣਾ ਏ”ਆਖਦੀ ਹੋਈ ਮਾਹੀ ਬਹੁਤ ਹੀ ਉਤਸੁਕਤਾ ਨਾਲ ਘਰ ਵਿੱਚ ਦਾਖਿਲ ਹੁੰਦਿਆਂ ਆਪਣੀ ਮੰਮੀ ਨੂੰ ਲੱਭ ਰਹੀ ਏ ।ਮਾਹੀ ਦੀ ਉਮਰ ਕੋਈ ਸੱਤ ਕੁ ਵਰਿਆ ਦੀ ਹੈ ।ੳਸਦੇ ਹਾਵ ਭਾਵ ਦੱਸ ਰਹੇ ਨੇ ਕਿ ਉਸਨੇ ਜ਼ਰੂਰ Continue Reading »
No Commentsਅਕਲ
ਮਾਂ ਕਹਿੰਦੀ ਹੁੰਦੀ ਸੀ ਕਦੀ ਕਦਾਈ , ” ਧੀਆਂ ਦੋ ਘਰਾਂ ਦਾ ਮਾਣ ਹੁੰਦੀਆਂ ਸਿਰ ਤੇ ਚੁੰਨੀ ਲੈਕੇ ਰੱਖਿਆ ਕਰ , ਪਿਓ ਤੇਰੇ ਵੇਖ ਲਿਆ ਤਾਂ ਡਾਢਾ ਗੁੱਸਾ ਕਰਨਾਂ ਉਹਨੇਂ । ਕਦੀ ਕਦੀ ਉੱਚੀ ਹੱਸਦੀ ਤਾਂ ਆਖਿਆ ਕਰਦੀ ਸੀ , ” ਫਿਰਨੀਂ ਤੇ ਘਰ ਏ ਹੌਲੀ ਬੋਲਿਆ ਤੇ ਹੱਸਿਆ ਕਰ Continue Reading »
1 Commentਅਸਲ ਪਿਆਰ ਭਾਗ-13(ਆਖ਼ਿਰੀ)
ਕਹਾਣੀ-ਅਸਲ ਪਿਆਰ ਭਾਗ-13(ਆਖ਼ਿਰੀ) ***************** ਸਨੇਹਾ ਸ਼ਿਵਮ ਕੋਲ਼ ਜਾਂਦੀ ਜਾਂਦੀ ਰੁੱਕ ਜਾਂਦੀ ਏ…..ਅੰਕਲ ਐਨ ਆਪਣੇ ਸਵਾਲ ਜ਼ਾਰੀ ਰੱਖਦਿਆਂ ਆਖਦੇ….ਮੈਂਨੂੰ ਪੂਰਾ ਯਕੀਨ ਅੰਜ਼ਲੀ ਬਾਰੇ ਸੁਣ ਕੇ ਸ਼ਿਵਮ ਸਰ ਜਰੂਰ ਭਾਵੂਕ ਹੋ ਜਾਣਗੇ ਤੇ ਜੇ ਉਨ੍ਹਾਂ ਨੇ ਕੋਈ ਗਲਤ ਫ਼ੈਸਲਾ ਲੈ ਲਿਆ ਤੇ ਦੁਬਾਰੇ ਅੰਜਲੀ ਨਾਲ ਰਹਿਣ ਦਾ ਫ਼ੈਸਲਾ ਕਰ ਲਿਆ….ਸਨੇਹਾ ਇੱਕ ਦਮ Continue Reading »
7 Commentsਐਤਵਾਰ ਦੀ ਛੁੱਟੀ..
ਐਤਵਾਰ ਦੀ ਛੁੱਟੀ.. ਨਾਸ਼ਤੇ ਮਗਰੋਂ ਚਾਹ ਦਾ ਕੱਪ ਪੀਂਦਿਆਂ ਹੀ ਨਿੱਘੀ ਧੁੱਪ ਵਿਚ ਸੋਫੇ ਤੇ ਪਏ ਨੂੰ ਨੀਂਦ ਆ ਗਈ.. ਅਚਾਨਕ ਬਾਹਰ ਗੇਟ ਤੇ ਘੰਟੀ ਵੱਜੀ.. ਵੇਖਿਆ ਕੰਮ ਵਾਲੀ ਸੀ..ਨਾਲ ਨਿੱਕਾ ਜਿਹਾ ਜਵਾਕ ਵੀ..ਬੜਾ ਗੁੱਸਾ ਚੜਿਆ ਅੱਜ ਏਡੀ ਛੇਤੀ ਕਿਓਂ ਆ ਗਈ..? ਫੇਰ ਜਾਗੋ-ਮੀਟੀ ਵਿਚ ਹੀ ਕਿੰਨੇ ਸਾਰੇ ਸੁਨੇਹੇ ਦੇ Continue Reading »
No Commentsਲਿਸ਼ਕ-ਪੁਸ਼ਕ ਨਾ ਵੇਖ ਭਰਾਵਾ
ਲਿਸ਼ਕ-ਪੁਸ਼ਕ ਨਾ ਵੇਖ ਭਰਾਵਾ… ਮੇਰੇ ਸਭ ਤਜਰਬੇ ਓਦੋਂ ਧਰੇ ਧਰਾਏ ਰਹਿ ਗਏ ਸਨ, ਜਦੋਂ ਆਸਟ੍ਰੇਲੀਆ ਕਦਮ ਧਰਿਆ ਸੀ। ਇੱਥੇ ਆਉਣ ਤੋਂ ਪਹਿਲਾਂ ਮੇਰੇ ਮਨ ‘ਚ ਇਹ ਸੀ ਕਿ ਅਕਾਊਂਟਿੰਗ ਵਿਚ ਸਤਾਰਾਂ ਸਾਲਾਂ ਦਾ ਤਜਰਬਾ ਹੈ, ਸੌਫ਼ਟਵੇਅਰ ਦਾ ਦਸਾਂ ਸਾਲਾਂ ਦਾ ਤਜਰਬਾ ਹੈ, ਹੋਰ ਨਹੀਂ ਤਾਂ ਇੱਕ ਵਾਰ ਅਕਾਊਂਟਿੰਗ ਇੰਡਸਟਰੀ ਵਿਚ Continue Reading »
No Commentsਮਾਂ ਕਦੇ ਪਾਗਲ ਨਹੀਂ ਹੁੰਦੀ
ਮਾਂ ਕਦੇ ਪਾਗਲ ਨਹੀਂ ਹੁੰਦੀ!! ਦੋਸਤੋ ਮੇਰਾ ਸਿਰਲੇਖ ਪੜ੍ਹ ਕੇ ਤੁਹਾਨੂੰ ਅਜੀਬ ਤਾਂ ਲੱਗਾ ਹੋਣਾ ਪਰ ਮੈਂ ਇੱਕ ਗੱਲ ਸਾਂਝੀ ਕਰਨਾ ਚਾਹੁੰਦੀ ਹਾਂ ਜੋ ਮੇਰੀ ਰੂਹ ਤੱਕ ਮਹਿਸੂਸ ਹੋਈ। ਦੋਸਤੋ ਸਾਡੀ ਗਲੀ ਵਿੱਚ ਇੱਕ ਔਰਤ ਹੈ।ਉਸਦਾ ਮਾਨਸਿਕ ਸੰਤੁਲਨ ਠੀਕ ਨਹੀਂ। ਉਸਦੇ ਪਤੀ ਦਾ ਕੁਝ ਸਾਲ ਪਹਿਲਾਂ 3000 ਰੁ਼. ਬਦਲੇ ਕਤਲ Continue Reading »
No Comments