ਚਿੱਟਾ
ਪਿੰਡ ਵਿੱਚ ਵਿਕਰਮ ਦੀ ਸਭ ਤੋਂ ਉੱਚੀ ਹਵੇਲੀ ਹੈ। ਉਹ ਨਸ਼ਿਆ ਦਾ ਵਪਾਰੀ ਹੈ। ਉਹ ਚਿੱਟਾ ਵੇਚਣ ਲੱਗ ਗਿਆ ਹੈ। ਪਿੰਡ ਦਾ ਸਰਪੰਚ ਬਹੁਤ ਹੀ ਸਾਊ ਤੇ ਨੇਕ ਇਨਸਾਨ ਹੈ। ਜਦ ਉਸਨੂੰ ਵਿਕਰਮ ਦੇ ਸਿੰਥੈਟਿਕ ਨਸ਼ੇ (ਚਿੱਟਾ) ਵੇਚਣ ਬਾਰੇ ਪਤਾ ਲੱਗਦਾ, ਉਹ ਸਿੱਧਾ ਉਸਦੀ ਹਵੇਲੀ ਪਹੁੰਚ ਗਿਆ। ਆਉ ਸਰਪੰਚ ਸਾਹਿਬ Continue Reading »
1 Commentਆਨਲਾਈਨ
ਰੋਟੀ ਖਾਦਿਆਂ ਮੈਂ ਫੋਨ ਫੜ ਵੇਖਣ ਲੱਗੀ ..ਮੈਨੂੰ ਆਨਲਾਈਨ ਵੇਖ ਮੇਰੇ ਛੋਟੇ ਭਰਾ ਕਮਲ ਦਾ ਮੈਸੇਜ ਆ ਗਿਆ , “ਕੀ ਕਰਦੀ ਸੀ ਭੈਣੇ ? “ ਜਿਉ ਹੀ ਕਮਲ ਦਾ ਮੈਸੇਜ ਪੜ੍ਹਿਆ ਤਾਂ ਮੇਰੇ ਦਿਮਾਗ ਵਿੱਚ ਬੇਬੇ ਦਾ “ਰੋਟੀ ਝੁਲ਼ਸਣਾ “ਸ਼ਬਦ ਇੱਕ ਦਮ ਜ਼ਿਹਨ ਵਿੱਚ ਆ ਵੱਜਿਆ ਤੇ ਮੈਂ ਕਮਲ ਨੂੰ Continue Reading »
No Commentsਜਵਾਈ ਭਾਈ
ਰਿਸ਼ਤੇਦਾਰੀ ਵਿਚ ਜਵਾਈ ਭਾਈ ਲਗਦਾ ਸਾਡਾ ਇੱਕ ਰਿਸ਼ਤੇਦਾਰ ਕਪੜੇ ਦਾ ਕੰਮ ਕਰਦਾ ਸੀ। ਚਾਹੇ ਰਿਸ਼ਤੇਦਾਰੀ ਦੂਰ ਦੀ ਹੀ ਸੀ ਪਰ ਸਾਡਾ ਵਾਹਵਾ ਆਉਣ ਜਾਣ ਸੀ ਉਸਨਾਲ । ਮੇਰੇ ਪਾਪਾ ਜੀ ਦੀ ਓਹ ਬਹੁਤ ਇੱਜਤ ਕਰਦਾ ਸੀ ਓਹ। ਇੱਕ ਵਾਰੀ ਉਸਦੇ ਸੋਹਰੇ ਪਰਿਵਾਰ ਵਿਚ ਕੋਈ ਵਿਆਹ ਸੀ ਤੇ ਉਸਨੇ ਪਾਪਾ ਜੀ Continue Reading »
No Commentsਦਾਣਾ-ਪਾਣੀ
ਕਹਾਣੀ :- “ਦਾਣਾ-ਪਾਣੀ” “ਵੇ ਪੁੱਤ ਕੀ ਕਰਦਾਂ ਵੇ …ਆ ਫ਼ੋਨ -ਫ਼ੂਨ ਬਾਅਦ ਵਿੱਚ ਦੇਖ ਲਵੀਂ…. ਜਾ ਕੇ ਕਣਕ ਧੋ ਲਾ” “ਹਾਂ- ਹਾਂ- ਹਾਂ ਬੇਬੇ ਤੂੰ ਹਮੇਸ਼ਾਂ ਇਹੀ ਕਹਿੰਦੀ ਰਹਿਨੀ ਹੈ ਕਣਕ ਧੋਲਾ – ਕਣਕ ਧੋਲਾ ,ਧੋ ਲੈਨੇ ਆਂ ਐਤਵਾਰ ਹੀ ਹੈ ਅੱਜ।” “ਉਹ ਤਾਂ ਠੀਕ ਏ ਅੱਜ ਐਤਵਾਰ ਏ ਪਰ Continue Reading »
No Commentsਸ਼ਾਹੂ
ਸ਼ਾਹੂ ਗੱਲ ਕੋਈ 1996-97 ਦੀ ਹੋਵੇਗੀ ਜਦੋਂ ਤਾਏ ਕਿਆਂ ਨੇ ਘੋੜੀ ਲਿਆਂਦੀ, ਨੂਰੀ ਨਾਮ ਦੀ ਘੋੜੀ ਬੜੀ ਸਮਝਦਾਰ ਤੇ ਸ਼ਾਂਤ ਸੁਭਾਅ ਵਾਲੀ ਸੀ। ਨਵੇਂ ਨਵੇਂ ਚਾਅ ਨਾਲ ਲਗਭਗ ਸਭ ਨੇ ਸਵਾਰੀ ਕੀਤੀ ਪਰ ਮੈਨੂੰ ਪਤਾ ਨੀ ਕਿਉਂ ਉਸਤੋਂ ਡਰ ਆਉਂਦਾ ਸੀ ( ਬਾਅਦ ਵਿੱਚ ਮੇਰਾ ਡਰ ਵੀ ਨਿਕਲ ਗਿਆ ਤੇ Continue Reading »
No Commentsਕੀਮਤ
ਨੂਰ ਅੱਜ ਸਵੇਰ ਤੋ ਹੀ ਥੋੜੀ ਪਰੇਸ਼ਾਨੀ ਕਾਰਨ ਘਰ ਵਿੱਚ ਇੱਧਰ-ਉਧਰ ਘੁੰਮ ਰਹੀ ਸੀ।ਉਸ ਨੇ ਸਵੇਰੇ ਰੋਟੀ ਵੀ ਢੰਗ ਨਾਲ ਨਹੀ ਸੀ ਖਾਦੀ ਕਿਉਕਿ ਅੱਜ ਉਸਦਾ ਆਈਲੈਟਸ ਦਾ ਨਤੀਜਾ ਆਉਣਾ ਸੀ।ਅਸਲ ਵਿੱਚ ਪਰੇਸਾਨੀ ਦਾ ਕਾਰਨ ਸੀ ਕਿ ਉਸਨੇ ਆਈਲੈਟਸ ਵਿੱਚ ਵਧੀਆ ਬੈਡ ਆਉਣ ਤੇ ਹੀ ਹੈਰੀ ਬਾਰੇ ਘਰ ਗੱਲ ਕਰਨੀ Continue Reading »
1 Commentਕਾਸ਼ ਉਸ ਦਿਨ
ਕਹਾਣੀ/ ਕਾਸ਼ ਉਸ ਦਿਨ !!!!!” ਜੇਲ ਦੀ ਕਾਲ਼ ਕੋਠੜੀ ਚ ਬੈਠਾ ਪਾਲਾ ਸੋਚ ਰਿਹਾ ਸੀ ,”ਕਾਸ਼ ਉਸ ਦਿਨ !!!!!” ਮਾਪਿਆਂ ਦਾ ਲਾਡਲਾ ,ਇਕਲੌਤਾ ਪੁੱਤ ਸੁੱਖਪਾਲ ,ਜਦੋਂ ਦਾ ਜਨਮ ਲਿਆ ਐਸ਼ ਈ ਕਰੀ । ਮਾਂ ਨੇ ਬੁੱਕਲ਼ ਚੋਂ ਨਾ ਕੱਢਣਾ ਤੇ ਪਿਓ ਨੇ ਮੂੰਹੋਂ ਨਿਕਲਣ ਤੋਂ ਪਹਿਲਾਂ ਹਰ ਫ਼ਰਮਾਇਸ਼ ਪੂਰੀ ਕਰ Continue Reading »
No Commentsਭੂਤ ਬੰਗਲਾ ਆਖਰੀ ਭਾਗ 5
ਪਿਛਲੇ ਭਾਗ ਵਿੱਚ ਤੁਸੀਂ ਪੜਿਆ ਦਿਲਪ੍ਰੀਤ ਤੇ ਚੁੜੇਲ ਹਮਲਾ ਕਰ ਦਿੰਦੀ ਹੈ। ਦਿਲਪ੍ਰੀਤ ਦੇ ਇੱਕ ਉਸ ਮਾਂ ਦਵਾਰਾ ਪਹਿਨਿਆ ਗੱਲ ਵਿਚ ਤਵੀਤ ਵਾਲੀ ਢੋਲਕੀ ਹੁੰਦੀ ਹੈ । ਜਦੋਂ ਹੀ ਚੁੜੇਲ ਲਾਗੇ ਆਉਂਦੀ ਹੈ ਤਾਂ ਉਸ ਨੂੰ ਕਰੰਟ ਲੱਗਣ ਜਿੰਨਾ ਝੱਟਕਾ ਲੱਗਦਾ ਹੈ। ਤੇ ਉਹ ਉਥੇ ਹੀ ਲੁਪਤ ਹੋ ਜਾਂਦੀ ਹੈ। Continue Reading »
2 Commentsਹੱਕ
ਸਵਾਰੀਆਂ ਨਾਲ ਭਰੀ ਬੱਸ ਅੱਡੇ ਤੋਂ ਨਿੱਕਲੀ ਹੀ ਸੀ ਕੇ ਡਰਾਈਵਰ ਨੇ ਅੱਗੇ ਖੱੜ੍ਹੀ ਖਰਾਬ ਹੋਈ ਹੋਰ ਬੱਸ ਦੀਆਂ ਕੁਝ ਸੁਵਾਰੀਆਂ ਆਪਣੀ ਬੱਸ ਵਿਚ ਚੜਾ ਲਈਆਂ! ਮੁੜਕੇ ਨਾਲ ਭਿੱਜੀ ਸੋਟੀ ਦੇ ਸਹਾਰੇ ਤੁਰਦੀ ਇੱਕ ਬੁੱਢੀ ਮਾਤਾ ਨੇ ਹਸਰਤ ਭਰੀਆਂ ਨਜਰਾਂ ਨਾਲ ਸਭ ਪਾਸੇ ਸੀਟਾਂ ਤੇ ਬੈਠੇ ਲੋਕਾਂ ਵੱਲ ਦੇਖਿਆ ! Continue Reading »
No Commentsਲਾਵਾਰਿਸ ਲਾਸ਼
ਮੇਰੀ ਡਿਊਟੀ ਮੁਰਦਾ ਘਰ ਚ ਹੁੰਦੀ ਏ। ਅੱਜ ਫਿਰ ਹਸਪਤਾਲ ਦੀ ਨੁੱਕਰ ਚ ਛੋਟੀ ਜਿਹੀ 7 ਕੁ ਸਾਲ ਦੀ ਇੱਕ ਬੱਚੀ ਤੇ ਧਿਆਨ ਪਿਆ । ਹੱਥ ਵਿੱਚ ਇੱਕ ਝੋਲਾ ਸੀ । ਮਾਸੂਮ ਏਨੀ ਸੀ ਵੇਖ ਕੇ ਦਿਲ ਹੀ ਪਿਘਲ ਜਾਂਦਾ। ਮੈਂ ਅਕਸਰ ਹਸਪਤਾਲਾਂ ਅੰਦਰ ਵੇਖਦਾ ਹਾਂ ਮਰੀਜ ਨਾਲ ਕੋਈ ਨਾ Continue Reading »
No Comments