ਊੜਾ ਤੇ ਜੂੜਾ
ਪਿਤਾ ਜੀ ਕਈ ਐਸੀਆਂ ਗੱਲਾਂ ਦੱਸ ਗਏ ਜਿਹੜੀਆਂ ਅੱਜ ਦੇ ਸੰਧਰਬ ਤੇ ਖਰੀਆਂ ਉੱਤਰਦੀਆਂ ਨੇ..! ਜੂਨ ਚੁਰਾਸੀ ਮਗਰੋਂ ਬਾਰੇ ਇਕ ਕਹਾਣੀ ਅਕਸਰ ਦੱਸਿਆ ਕਰਦੇ..ਮਾਝੇ ਦੇ ਉਸ ਵੇਲੇ ਦੇ ਦੋ ਉਘੇ ਲੀਡਰ..ਸੰਤੋਖ ਸਿੰਘ ਰੰਧਾਵਾ (ਮੌਜੂਦਾ ਡਿਪਟੀ ਮੁਖ-ਮੰਤਰੀ ਦਾ ਪਿਤਾ ਜੀ) ਅਤੇ ਜਨਰਲ ਰਾਜਿੰਦਰ ਸਿੰਘ ਸਪੈਰੋ ਇੰਦਰਾ ਨੂੰ ਵਧਾਈ ਦੇਣ ਉਚੇਚਾ ਦਿੱਲੀ Continue Reading »
No Commentsਆਖਰੀ ਜਨਮ
ਟਿੰਮ-ਹੋਰਟਨ ਵਿਚ ਮੀਟਿੰਗ ਸੀ..ਮੈਂ ਕੌਫੀ ਲੈ ਕੇ ਟੇਬਲ ਤੇ ਜਾ ਬੈਠਾ! ਬਿੰਦ ਕੂ ਮਗਰੋਂ ਵੀਲ-ਚੇਅਰ ਤੇ ਬੈਠੇ ਇੱਕ ਗੋਰੇ ਨੂੰ ਸਹਾਰਾ ਦਿੰਦੇ ਹੋਏ ਕੁਝ ਲੋਕ ਅੰਦਰ ਲੈ ਆਏ..! ਕੁਝ ਆਡਰ ਦੇਣ ਕਾਊਟਰ ਵੱਲ ਨੂੰ ਹੋ ਗਏ ਤੇ ਕੁਝ ਖਾਲੀ ਥਾਂ ਲੱਭਣ ਲੱਗੇ..! ਏਧਰ ਵੀਲ-ਚੇਅਰ ਤੇ ਬੈਠਾ ਗੋਰਾ ਲਗਾਤਾਰ ਮੇਰੇ ਵੱਲ Continue Reading »
No Commentsਵਨ ਇੰਡਿਅਨ ਗਰਲ
(ਇਹ ਚੇਤਨ ਭਗਤ ਦੇ ਨਾਵਲ ” ਵਨ ਇੰਡਿਅਨ ਗਰਲ” ਦੇ ਇੱਕ ਰੁਮਾਂਟਿਕ ਸੀਨ ਦਾ ਅੱਖੀਂ ਡਿੱਠਾ ਅਨੁਵਾਦ ਹੈ। ਭਾਵ ਹੂਬਹੂ ਕਹਾਣੀ ਨੂੰ ਇੱਕ ਦਰਸ਼ਕ ਵਜੋਂ ਨਾ ਕਿ ਨਾਵਲ ਵਿੱਚ ਕਹਾਣੀ ਸੁਣਾ ਰਹੀ ਕੁੜੀ ਵਾਂਗ… ਤੇ ਨਾਵਲ ਵਿਚਲੇ ਦੋਂਵੇਂ ਨਾਮ ਮੈਂ ਬਦਲ ਦਿੱਤੇ ਹਨ । ਮੁੰਡੇ ਦਾ ਤੇ ਕੁੜੀ ਦਾ ਵੀ Continue Reading »
No Commentsਪਹਿਲੀ ਤਨਖਾਹ
ਬੜਾ ਅਜੀਬ ਸੁਭਾ ਸੀ ਸਰਦਾਰ ਹੁਰਾਂ ਦਾ.. ਗੁੱਸੇ ਹੁੰਦੇ ਤਾਂ ਪੂਰੇ ਭੱਠੇ ਤੇ ਪਰਲੋ ਆ ਜਾਂਦੀ ਤੇ ਜਦੋਂ ਨਰਮ ਪੈਂਦੇ ਤਾਂ ਪਿਘਲੀ ਹੋਈ ਮੋਮ ਵੀ ਸ਼ਰਮਿੰਦੀ ਹੋ ਜਾਇਆ ਕਰਦੀ! ਉਸ ਦਿਨ ਸੁਵੇਰੇ ਅਜੇ ਕੰਮ ਸ਼ੁਰੂ ਕੀਤਾ ਹੀ ਸੀ ਕੇ ਘੱਟਾ ਉਡਾਉਂਦੀ ਕਾਰ ਵੇਖ ਮੈਂ ਛੇਤੀ ਨਾਲ ਕਾਗਜ ਪੱਤਰ ਸਵਾਰੇ ਕਰਨ Continue Reading »
No Commentsਯੂਨਾਨੀਆਂ ਦਾ ਘੋੜਾ
ਯੂਨਾਨੀਆਂ ਦਾ ਘੋੜਾ ਬਹੁਤ ਪੁਰਾਣੀ ਗੱਲ ਹੈ,ਈਸਾ ਤੋਂ ਬਾਰਾਂ ਤੇਰਾਂ ਸੌ ਸਾਲ ਪਹਿਲਾਂ ਦੀ ਜਾਂ ਕਹਿ ਲਵੋ ਲਗਭਗ ਚਾਰ ਕੁ ਹਜਾਰ ਸਾਲ ਪਹਿਲਾਂ ਦੀ। ਇੱਕ ਸ਼ਹਿਰ ਸੀ ਟਰਾਏ ਤੁਰਕੀ ਵਿੱਚ। ਉਸ ਸ਼ਹਿਰ ਵਾਲਿਆਂ ਦੀ ਯੂਨਾਨ ਨਾਲ ਬਿਲਕੁਲ ਨਹੀਂ ਸੀ ਬਣਦੀ ਕਿਉਂਕਿ ਟਰਾਏ ਵਾਲਿਆਂ ਦਾ ਛੋਟਾ ਰਾਜਕੁਮਾਰ ਸਪਾਰਟਾ ਸ਼ਹਿਰ ਦੇ ਰਾਜੇ Continue Reading »
No Commentsਪਿਆਰ ਮੁਹੱਬਤਾਂ ਦੇ ਸਰੂਪ
ਮੰਗਣੀ ਤੋਂ ਅਗਲੇ ਦਿਨ ਮੈਂ ਵਾਪਿਸ ਸਕੂਲ ਪਰਤ ਆਈ ਤੇ ਓਹਨਾ ਵੀ ਜਮਨਾਨਗਰ ਲਾਗੇ ਆਪਣਾ ਸਕੂਲ ਜੋਇਨ ਕਰ ਲਿਆ! ਕੁਝ ਦਿਨਾਂ ਬਾਅਦ ਹੀ ਸਕੂਲ ਦੇ ਪਤੇ ਤੇ ਇੱਕ ਚਿਠੀ ਆਈ..ਲਿਖਤੁਮ “ਗੁਰਪਾਲ ਸਿੰਘ” ਜੀ ਹੀ ਸਨ..! ਕਿੰਨੀਆਂ ਗੱਲਾਂ ਲਿਖਣ ਮਗਰੋਂ ਅਖੀਰ ਵਿਚ ਇੱਕ ਤਾਕੀਦ ਕੀਤੀ ਹੋਈ ਸੀ ਕੇ ਇਸ ਦਾ ਜੁਆਬ Continue Reading »
No Commentsਬੱਲਬ
ਭੂਆ ਤੇ ਫੁੱਫੜ ਜੀ ਜਦੋਂ ਵੀ ਆਉਂਦੇ ਸਾਰੇ ਪਿੰਡ ਨੂੰ ਚਾਅ ਜਿਹਾ ਚੜ ਜਾਇਆ ਕਰਦਾ..! ਸਾਰੇ ਪਿੰਡ ਦੀ ਭੂਆ ਜੀ ਗਲੀ ਦੇ ਜੁਆਕਾਂ ਲਈ ਕਿੰਨੀਆਂ ਸਾਰੀਆਂ ਸ਼ੈਆਂ ਜੂ ਲਿਆਇਆ ਕਰਦੀ ਸੀ..! ਪਰ ਉਸ ਦਿਨ ਫੁਫੜ ਜੀ ਕੱਲਾ ਹੀ ਆਇਆ..ਪਤਾ ਲੱਗਾ ਭੂਆ ਜੀ ਥੋੜੀ ਢਿੱਲੀ ਸੀ..! ਫੁੱਫੜ ਜੀ ਦੇ ਕੰਟੀਨ ਵਿਚੋਂ Continue Reading »
No Commentsਲੱਛੂ ਦੇ ਲੱਛਣ
ਮੇਰੀ ਦੂਰ ਦੀ ਰਿਸ਼ਤੇਦਾਰੀ ਵਿੱਚ ਇੱਕ ਅਜਿਹੀ ਮਰਗ ਹੋਈ ਜਿਸ ਤੇ ਉਸ ਦੇ ਘਰ ਵਾਲੇ ਅੰਦਰੋਂ ਅੰਦਰ ਬਹੁਤ ਖੁਸ਼ ਸਨ। ਅਸਲ ਵਿੱਚ ਲੱਛੂ ਨਾਮ ਦੇ ਇਸ ਬੰਦੇ ਕੋਲ਼ੋਂ ਸਾਰਾ ਪਰਿਵਾਰ ਦੁੱਖਾਂ ਵਿੱਚ ਵਿਚਰ ਰਿਹਾ ਸੀ । ਲੱਛੂ ਦੇ ਕਾਰਨਾਮੇ ਇਸ ਤਰਾਂ ਦੇ ਸੀ ਜਿਸ ਤੋਂ ਉਸ ਦਾ ਸਾਰਾ ਪਰਿਵਾਰ ਰੋਜ Continue Reading »
No Commentsਅਪਣਿਆ ਦੀ ਮਾਰ
“ਅੱਜ ਲਗਾਤਾਰ ਪੰਜਵਾਂ ਕੰਮ ਛੱਡ ਕਿ ਘਰ ਪਹੁੰਚਿਆ ਦੀਪਾ ਪੂਰੀ ਤਰ੍ਹਾਂ ਟੁੱਟ ਚੁੱਕਾ ਸੀ, ਕਾਰਨ ਇਹ ਸੀ ਕਿ ਮਾੜੀ ਕਿਸਮਤ ਨੂੰ ਓਹਦਾ ਕੋਈ ਵੀ ਕੰਮ ਠੀਕ ਨਹੀਂ ਚੱਲ ਰਿਹਾ ਸੀ, ਜੋ ਵੀ ਕੰਮ ਕਰਦਾ ਉਸੇ ਵਿੱਚੋ ਹੀ ਅਸਫਲ ਹੋ ਜਾਂਦਾ, ਕਿੰਨੇ ਹੀ ਕੰਮ ਜਿੰਦਗੀ ਚ ਕਰਕੇ ਦੇਖੇ ਮੇਹਨਤ ਵੀ ਬਹੁਤ Continue Reading »
No Commentsਪਿਆਰ ਦੁੱਖਾਂ ਦੀ ਦੁਆ
18-11-2021 ਸਮਾਂ =7.10ਸਵੇਰ “ਸ਼ਰੀਰ ਤੋਂ ਕਮਜ਼ੋਰ ਹੋ ਚੁੱਕੀ ਬਿਰਧ ਔਰਤ ਬੇਬੇ ਰੂਪ, ਘਰ ਮੰਜੇ ਤੇ ਪਈ ਸੋਚਦੀ ਇੰਨੀ ਤਕਲੀਫ ਆ ਸ਼ਰੀਰ ਨੂੰ ਕੋਈ ਦਵਾਈ ਬੂਟੀ ਲੈ ਆਉਨੀ ਆ,ਆਪਣੇ ਪਤੀ ਨੂੰ ਆਖ ਸੜਕ ਵੱਲ ਨੂੰ ਕੱਲੀ ਹੀ ਤੁਰ ਪੈਂਦੀ,ਕੱਲੀ ਤਾ ਕਿਉਂਕਿ ਇੱਕ ਮੁੰਡਾ ਹੈ ਉਹ ਆਪਣੀ ਘਰਵਾਲੀ ਨਾਲ ਸ਼ਹਿਰ ਰਹਿੰਦਾ, ਉਹਦੀ Continue Reading »
No Comments